ਸ਼ੁਕਰਾਨੇ ਦੀ ਗਵਾਹੀ
ਉਹਦੀ ਸਾਰੀ ਜ਼ਿੰਦਗੀ ਤਰਸ ਦੇ ਪਾਤਰ ਵਾਂਗ ਗੁਜ਼ਰੀ…. ਉਹ ਇੱਕ ਲੱਤ ਤੋਂ ਥੋੜਾ ਲੰਙ ਮਾਰਦੀ ਸੀ, ਸਧਾਰਨ ਜਿਹੇ ਪਰਿਵਾਰ ‘ਚ ਬਿਨ ਮਾਂ-ਬਾਪ ਦੇ ਤੰਗੀਆਂ-ਤੁਰਸ਼ੀਆਂ ‘ਚ ਜੰਮੀ-ਪਲੀ। ਉਹਦਾ ਬਚਪਨ ਚਾਚੀਆ-ਤਾਈਆ ਦੀਆ ਝਿੜਕਾਂ ਤੇ ਜੁਆਨੀ ਭਾਬੀਆਂ ਦੇ ਰੋਹਬ ਹੇਠ ਗੁਜ਼ਰੀ, ਸਰੀਰਕ ਅਪੰਗਤਾ ਤੇ ਘਰਦਿਆਂ ਦੀ ਸੌੜੀ ਮਾਨਸਿਕਤਾ ਕਾਰਨ ਉਹ ਕਦੇ ਸਕੂਲ ਨਾ Continue Reading »
No Commentsਚੱਲ ਅੱਜ ਸੁਣ
ਅੱਖੀਆਂ ਨੂੰ ਸਮਝਾਇਆ ਸੀ ਕੇ ਗੱਲ ਦਿਲ ਤੱਕ ਨਾ ਲੈ ਜਾਇਉਂ ਸੋਹਣਾ ਵੀ ਕੋਈ ਲੱਗ ਜਾ ਤਾਂ ਦੋ ਪਲ ਟਿਕ ਕੇ ਬੈਹ ਜਾਇਉਂ ਪਰ ਅੱਖਾਂ ਮੇਰੀਆਂ ਰਹੀਆਂ ਨੀਂ ਜਦ ਦੀਆਂ ਚਾਰ ਹੋਈਆ ਕਿਹੜਾ ਵਾਰ-ਵਾਰ ਐ ਹੋਣੀਆਂ ਨੇ ਐਵੇਂ ਪਹਿਲੀ ਵਾਰ ਹੋਈਆਂ ਮੈਂ ਸੋਚ ਸੋਚ ਸਭ ਬੋਲਦਾਂ ਏ ਕੋਈ ਗੱਲ ਨਾ Continue Reading »
No Commentsਕੱਦੂ ਚ ਤੀਰ
ਕੱਦੂ ਚ ਤੀਰ ਕੱਦੂ ਨਾਲ ਮੇਰੀ ਛੋਟੇ ਹੁੰਦਿਆਂ ਤੋੰ ਹੀ ਨਹੀ ਬਣੀ। ਜਿੱਦਣ ਬੀਬੀ ਨੇ ਕੱਦੂ ਧਰ ਲੈਂਣਾ ਮੈਨੂੰ ਖਿਝ ਚੜ੍ਹ ਜਾਣੀ, ਰੋਟੀ ਆਚਾਰ ਨਾਲ ਖਾਂਣੀ ਮਨਜ਼ੂਰ ਪਰ ਕੱਦੂ ਨੀ ਖਾਣਾੰ। ਵਿਆਹ ਤੋਂ ਬਾਦ ਕੱਦੂ ਭਮਾਂ ਘਰ ਚ ਬਣਨਾ ਸ਼ੁਰੂ ਹੋ ਗਿਆ ਪਰ ਮੇਰੀ ਥਾਲੀ ਚ ਆਉਣ ਦੀ ਹਿੰਮਤ ਨੀ Continue Reading »
No Commentsਲੋਕੋ ਧੀਆਂ ਬੋਝ ਨਹੀਂ ਹੁੰਦੀਆਂ
ਲੋਕੋ ਧੀਆਂ ਬੋਝ ਨਹੀਂ ਹੁੰਦੀਆਂ ਅੱਜ ਮੈਂ ਬਜ਼ਾਰ ਗਈ। ਇੱਕ ਦੁਕਾਨ ਤੇ ਬੈਠੀ ਹੋਈ ਸੀ। ਤਿਉਹਾਰਾਂ ਦੇ ਦਿਨ ਹੋਣ ਕਰਕੇ ਦੁਕਾਨ ਤੇ ਬਹੁਤ ਭੀੜ ਸੀ। ਬਹੁਤਾਂਤ ਪਰਿਵਾਰ ਖਰੀਦੂ ਫਰੋਖਤ ਕਰਨ ਆਏ ਹੋਏ ਸਨ। ਅਚਾਨਕ ਮੇਰਾ ਧਿਆਨ ਇੱਕ ਔਰਤ ਉੱਪਰ ਪਿਆ ਜੋ ਕੀ ਫੋਨ ਉੱਤੇ ਬਹੁਤ ਉੱਚੀ-ਉੱਚੀ ਗੱਲਾਂ ਕਰ ਰਹੀ ਸੀ। Continue Reading »
No Commentsਚੰਗਿਆਈ
ਅੱਜ ਕੱਲ ਦਾ ਵਕ਼ਤ ਬਹੁਤ ਹੀ ਮਤਲਬੀ ਹੋ ਗਿਆ ਹੈ। ਲੋਕ ਇੱਕ ਦੂਜੇ ਨੂੰ ਕੁੱਝ ਵੀ ਸਮਝਦੇ ਨਹੀਂ। ਹਰ ਇੱਕ ਮਨੁੱਖ ਆਪ ਮੁਹਾਰਾ ਹੀ ਸਰਵ ਸ਼ਕਤੀ ਬਣਿਆ ਫ਼ਿਰਦਾ ਹੈ। ਅਜੋਕੇ ਸਮੇਂ ਦੇ ਲੋਕਾਂ ਨੇ ਇਹ ਸੌਂਕ ਹੀ ਬਣਾ ਲਿਆ ਹੈ। ਆਪ ਤਾਂ ਚੰਗਾ ਕਰਨਾ ਹੀ ਨਹੀਂ, ਸਗੋਂ ਦੂਸਰੇ ਬੰਦੇ ਨੂੰ Continue Reading »
2 Commentsਪੰਜਾਬ ਵੱਸਦਾ ਗੁਰਾਂ ਦੇ ਨਾਂਅ ਤੇ
ਦੱਸਦੇ ਕਿ ਅਸਲ ਨਸ਼ਾ ਸੱਤਾ ਦੀ ਕੁਰਸੀ ਦਾ ਹੁੰਦਾ ਏ॥॥ ਕਹਿੰਦੇ ਹੁੰਦੇ ਜੇ ਰੱਬ ਤੋ ਬਾਅਦ ਕਿਸੇ ਕੋਲ ਸਭਤੋ ਵੱਧ ਪਾਵਰ ਹੁੰਦੀ ਏ ਤਾ ਉਹ ਸੂਬੇ ਦਾ ਮੁੱਖ ਮੰਤਰੀ ਹੁੰਦਾ॥॥ ਬਾਦਲ ਸਾਬ ਸ਼ਾਇਦ ਏਹੀ ਦਿਨ ਵਿਖਾਉਣ ਲਈ ਬਾਬਾ ਤੁਹਾਨੂੰ ਸਹੀ ਸਲਾਮਤ ਰੱਖ ਰਿਹਾ ਸੀ…॥॥ ਪੰਜ ਵਾਰ ਸੂਬੇ ਦੇ CM ਰਹਿ Continue Reading »
No Commentsਮਦਦ
ਉਪਰੋਂ ਦੇਖਣ ਨੂੰ ਉਹ ਛੋਟਾ ਜਿਹਾ ਦਾਇਰਾ ਲੱਗਦਾ ਸੀ। ਉੱਥੇ ਬੱਚੇ ਰੰਗ-ਬਿਰੰਗੇ ਬੰਟਿਆਂ ਨਾਲ ਖੇਡ ਰਹੇ ਸਨ। ਜੰਗ ਕਵਿਤਾ ਦਾ ਮੂੰਹ ਤਾਂ ਬੰਦ ਕਰ ਸਕਦੀ ਹੈ, ਪਰ ਬੱਚਿਆਂ ਦੀ ਖੇਡ ਨੂੰ ਨਹੀਂ। ਇੱਕ ਹਵਾਈ ਜਹਾਜ਼ ਨੇ ਨਿਸ਼ਾਨਾ ਵਿੰਨ੍ਹਿਆ, ਬੰਬ ਬੱਚਿਆਂ ਦੇ ਐਨ ਵਿਚਕਾਰ ਆ ਡਿੱਗਿਆ। ਲੋਕ ਆਪਣੇ ਘਰਾਂ ਵਿੱਚੋਂ ਭੱਜੇ-ਭੱਜੇ Continue Reading »
No Commentsਫੁੱਲਾਂ ਵਾਲੀ ਕਾਰ
ਫੁੱਲਾਂ ਵਾਲੀ ਕਾਰ (ਮਿੰਨੀ ਕਹਾਣੀ) “ਸੀਤੀ ਜਦੋਂ ਮੇਰਾ ਵਿਆਹ ਹੋਇਆ ਨਾ, ਮੇਰਾ ਪ੍ਰਾਹੁਣਾ ਵੀ ਮੈਂਨੂੰ ਫੁੱਲਾਂ ਵਾਲੀ ਕਾਰ ਤੇ ਲੈਣ ਆਊਗਾ” ਜੀਤੀ ਨੇ ਆਪਣੀ ਛੋਟੀ ਭੈਣ ਸੀਤੀ ਨੂੰ ਗੁਆਂਢੀਆਂ ਦੀ ਮੇਲੋ ਦੀ ਡੋਲੀ ਤੁਰਨ ਤੋਂ ਬਾਦ ਕਿਹਾ। ” ਕੁੜੇ ਆਜੋ ਹੁਣ ,ਮੇਲੋ ਤਾਂ ਸਹੁਰੀ ਪਹੁੰਚਣ ਵਾਲੀ ਵੀ ਹੋਗੀ ,ਇਹ ਅਜੇ Continue Reading »
No Commentsਪੱਛੜੀ ਸੋਚ
ਵਲੈਤ ਵਿੱਚ ਜਦੋਂ ਕਦੇ ਵੀ ਪੰਜਾਬ ਦੀ ਗੱਲ ਚੱਲਦੀ ਤਾਂ ਸਾਡਾ ਇਲਾਕਾ ਏਨੀ ਗੱਲ ਆਖ ਅਕਸਰ ਹੀ ਨਕਾਰ ਦਿੱਤਾ ਜਾਂਦਾ ਕੇ ਲੋਕ ਪੜਾਈ,ਰਹਿਣ ਸਹਿਣ ਅਤੇ ਸੋਚ ਪੱਖੋਂ ਅਜੇ ਵੀ ਕਾਫੀ ਪੱਛੜੇ ਹੋਏ ਨੇ..! ਮੈਂ ਬਹੁਤੀ ਬਹਿਸ ਨਾ ਕਰਦੀ ਅਤੇ ਛੇਤੀ ਹੀ ਪਾਸੇ ਹੋ ਜਾਂਦੀ! ਪਰ ਜਦੋਂ ਵੀ ਮੇਰਾ ਪੰਜਾਬ ਦਾ Continue Reading »
No Commentsਜੋਸ਼
ਮੇਰੀ ਡਿਊਟੀ ਸਕਾਉਟ ਕੈਂਪ ਵਿੱਚ ਤਾਰਾਦੇਵੀ (ਸ਼ਿਮਲਾ) ਲੱਗ ਗਈ ਮੇਰੇ ਪਤੀ ਕਹਿਣ ਲੱਗੇ ਇਂਨੀ ਦੂਰ ਜਾਣਾ ਤੇਰੇ ਲਈ ਮੁਸ਼ਕਲ ਹੈ। ਤੂੰ ਨਹੀਂ ਜਾ ਸਕਦੀ। ਡਿਊਟੀ ਤਾਂ ਨਿਭਾਨੀ ਪੈਣੀ ਸੀ। ਮਨ ਵਿੱਚ ਸ਼ਿਮਲਾ ਘੁੰਮਣ ਦਾ ਚਾਅ ਵੀ ਬਹੁਤ ਸੀ। ਕੁਦਰਤ ਦੇ ਸੁੰਦਰ, ਮਨਮੋਹਕ ਨਜ਼ਾਰੇ ਅੱਖਾਂ ਸਾਹਮਣੇ ਘੁੰਮਣ ਲੱਗੇ। ਪਤੀ ਦੀ ਅਵਾਜ਼ Continue Reading »
1 Comment