ਕਾਸ਼…
ਮੈਂ ਹਰ ਦਮ ਉਹਦਾ ਹੱਥ ਫੜਨਾ ਲੋਚਦਾ ਤੇ ਜਦੋਂ ਵੀ ਕਦੇ ਉਹ ਸੁਰਮਈ ਰੰਗ ਦਾ ਸੂਟ ਪਾਉਂਦੀ ਤਾਂ ਮੇਰਾ ਦਿਲ ਕਰਦਾ ਕਿ ਉਹਨੂੰ ਸ਼ੀਸ਼ੇ ਮੂਹਰੇ ਲਿਜਾ ਕੇ ਕਹਾਂ ,”ਦੇਖ ਸੱਤਰਵੇਂ ਵਰ੍ਹੇ ਚ ਤੇਰੇ ਤੇ ਕਿੰਨਾ ਰੂਪ ਏ ਤੇ ਵਾਲ ਵੀ ਸੂਟ ਨਾਲ ਮੈਚ ਹੋ ਗਏ ..ਅੰਗਰੇਜ਼ਣਾਂ ਨੂੰ ਮਾਤ ਪਾਉਣੀ ਏ Continue Reading »
No Commentsਅਤੀਤ
ਨਿੱਕੀ ਭੈਣ ਨੇ ਕਿਸੇ ਗੱਲੋਂ ਖਹਿਬੜ ਪਏ ਵੱਡੇ ਵੀਰ ਨੂੰ ਠਿੱਬੀ ਲਾ ਕੇ ਥੱਲੇ ਸੁੱਟ ਲਿਆ ਤੇ ਫੇਰ ਦੋਹਾਂ ਬਾਹਵਾਂ ਤੇ ਗੋਡੇ ਰੱਖ ਪੁੱਛਣ ਲੱਗੀ ਹੁਣ ਦੱਸ ਬੋਲੇਂਗਾ ਏਦਾਂ ਮੁੜਕੇ..! ਦਾਦੀ ਭੂਆ ਦੌੜੀਆਂ ਆਈਆਂ..”ਹਾਇ-ਹਾਏ ਹੁਣ ਮਾਰ ਹੀ ਸੁੱਟਣਾ ਈ ਮੁੰਡੇ ਨੂੰ” “ਬੀਜੀ ਇਸਨੇ ਮੈਨੂੰ ਬੁਰੀ ਗੱਲ ਆਖੀ ਏ..” “ਫੇਰ ਕੀ Continue Reading »
No Commentsਦਿਵਾਲੀ
ਸਤਿ ਸ੍ਰੀ ਅਕਾਲ ਪ੍ਰਵਾਨ ਕਰਨਾ ਜੀਉ। ਅੱਜ ਇੱਕ ਬਹੁਤ ਪੁਰਾਣੀ ਕਾਪੀ ਲੱਭ ਗਈ। ਉਸ ਵਿੱਚੋਂ ਕਈ ਲਿਖਤਾਂ ਵੀ ਮਿਲੀਆਂ, ਕੁੱਝ ਕੁ ਅਧੂਰੀਆਂ ਪਰ ਜਿਆਦਾਤਰ ਪੂਰੀਆਂ। ਅੱਜ ਉਸੇ ਕਾਪੀ ਵਿੱਚੋਂ ਇੱਕ ਕਹਾਣੀ ਸਾਂਝੀ ਕਰਨ ਲੱਗੀ ਹਾਂ ਜੋ ਸ਼ਾਇਦ ਸੰਨ੍ਹ 2007 ਜਾਂ 2008 ਵਿੱਚ ਲਿਖੀ ਸੀ। ————-ਦਿਵਾਲੀ———- “ਬੀਬੀ ਆਹ ਸੜਕਾਂ ਉੱਤੇ ਘੁੱਪ Continue Reading »
No Commentsਨਸ਼ਈ
ਅੱਜ ਮੈਂ ਬੱਸ ਚ ਸਫਰ ਕਰ ਰਹੀ ਸਾਂ। ਸਾਹਮਣੇ 2 ਵਾਲੀ ਸੀਟ ਤੇ ਇਕ ਹਲਕੀ ਉਮਰ ਦੀ ਕੁੜੀ ਬੈਠੀ।ਉਹਦੇ ਬੈਗ ਤੋਂ ਲੱਗਾ ਕਿ ਉਹ ਇੰਡੀਆ ਤੋਂ ਪੜ੍ਹਨ ਆਈ। ਅਗਲੇ ਸਟਾਪ ਤੋਂ ਇਕ ਅਮਲੀ-ਨਸ਼ਈ ਬੰਦਾ ਬਿਨਾ ਟਿਕਟ ਆਕੇ ਉਹਦੇ ਨਾਲ ਆ ਬੈਠਾ। ਉਹਦੇ ਕੋਲੋਂ ਅਜੀਬ ਜਹੀ ਬਦਬੂ ਆ ਰਹੀ ਸੀ ਤੇ Continue Reading »
No Commentsਟ੍ਰੇਨਿੰਗ
ਉਸਦੇ ਘਰ ਪਹੁੰਚ ਕੇ ਮੈਂ ਦਰਵਾਜੇ ਤੇ ਲੱਗੀ ਘੰਟੀ ਵਜਾਈ ਤੇ ਉਸਦੀ ਇੰਤਜਾਰ ਵਿੱਚ ਗਲੀ ਵਿੱਚ ਟਹਿਲਣ ਲੱਗਾ । ਅੱਜ 14 ਨਵੰਬਰ ਦੇ ਸਿਲਸਲੇ ਵਿੱਚ ਸਕੂਲ ਵਿੱਚ ਬੱਚਿਆਂ ਦੇ ਪ੍ਰੋਗਰਾਮ ਹੋਣੇ ਸਨ । ਟਹਿਲਦਿਆਂ ਟਹਿਲਦਿਆਂ ਮੈਂ ਗਲੀ ਦੇ ਮੋੜ ਤੇ ਆ ਗਿਆ । ਉੱਥੇ ਇੱਕ 10-12 ਸਾਲ ਦਾ ਬੱਚਾ ਕਹੀ Continue Reading »
No Commentsਇਉਂ ਖੁੱਸਿਆ ਸਾਡਾ ਖੇਤ
ਨਿੰਦਰ ਘੁਗਿਆਣਵੀ *** ਸੰਨ 1995 ਸੀ। ਇਕ ਦਿਨ ਪਿਤਾ ਆਖਣ ਲੱਗਿਆ, “ਅਧ ਪੱਕੇ ਘਰ ਵਿਚ ਕਿੰਨਾ ਚਿਰ ਬਹਾਈ ਰੱਖੂੰਗਾ ਥੋਨੂੰ,ਵਿਆਹ ਸ਼ਾਦੀਆਂ ਵੀ ਕਰਨੇ ਆਂ,ਕੁੜੀ ਵੀ ਕੱਦ ਕਰਗੀ,ਕਰਜਾ ਵੀ ਲਾਹੁੰਣਾ ਐਂ,ਐਡੀ ਵੱਡੀ ਹਵੇਲੀ ਵਿਕਣੀ ਨਹੀਂ,ਪਿੰਡ ‘ ‘ਚ ਕੌਣ ਲੈਂਦਾ ਐ ਏਨੀ ਥਾਂ? ਸਸਤੀ ਕਾਹਨੂੰ ਵੇਚਣੀ ਆਂ,ਕੌਡੀਆਂ ਦੇ ਭਾਅ–ਆਪਣਾ ਘਰ ਆ ਫੇਰ Continue Reading »
No Commentsਚਾਹ
ਓਏ ਜੀਤਿਆ, ਭੱਜਕੇ ਜਾਹ, ਮੇਰੇ ਕਮਰੇ ਚੋ ਚਾਰ ਕੱਪ ਚਾਹ ਬਣਾਕੇ ਲਿਆ।” ਨਛੱਤਰ ਸਿੰਘ ਮਾਸਟਰ ਨੇ ਸੱਤਵੇਂ ਪੀਰੀਅਡ ਵਿੱਚ ਆਉਂਦੇ ਹੀ ਕਿਹਾ। ਜੀਤ ਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ। ਨਾਲੇ ਦੋ ਪੀਰੀਅਡਾਂ ਦੀ ਛੁੱਟੀ ਤੇ ਨਾਲੇ ਖੰਡ ਦੀ ਚਾਹ ਮਿਲਣ ਦਾ ਚਾਅ। “ਜੀ ਮੈਂ ਲਾਭੇ ਨੂੰ ਨਾਲ ਲੈਜਾ?” ਜੀਤ ਨੇ Continue Reading »
No Commentsਬੇਸੁਆਦੀ ਦੀ ਆਦਤ
ਛੇਵੀਂ ਜਮਾਤ ਵਿੱਚ ਨਾਲ ਪੜਦਾ ਪੰਡਤਾਂ ਦਾ ਇੱਕ ਮੁੰਡਾ ਹਿਸਾਬ ਤੋਂ ਪੂਰਾ ਚਾਲੂ ਸੀ! ਇੱਕ ਦਿਨ ਟੈਸਟ ਸੀ..ਆਖਣ ਲੱਗਾ ਯਾਰ ਆਉਂਦਾ ਜਾਂਦਾ ਕੁਝ ਨਹੀਂ ਦੱਸ ਕੀ ਕਰੀਏ? ਆਖਿਆ ਇੱਕ ਸਕੀਮ ਤੇ ਹੈ..ਜੇ ਮੰਨ ਲਵੇਂ ਤਾਂ..ਸਕੂਲ ਵਾਲੇ ਨਲਕੇ ਦੀ ਹੱਥੀ ਦਾ ਬੋਲਟ ਚੋਰੀ ਕਰ ਲੈ..ਤ੍ਰੇਹ ਲੱਗੂ ਤਾਂ ਮਾਸਟਰ ਜੀ ਪਾਣੀ ਲੈਣ Continue Reading »
1 Commentਤਿੜਕਿਆ ਬੰਦਾ
ਤਿੜਕਿਆ ਬੰਦਾ “ਮਖਾਂ ਕਿੱਥੇ ਕੁ ਜਾਣਾ, ਸਰਦਾਰਾ।?” ਪਿਛਲੇ ਰਾਹੀ ਨੇ ਅੱਗੇ ਜਾਂਦੇ ਰਾਹੀ ਤੋਂ ਪੁੱਛਿਆ। ਅੱਗੇ ਵਾਲਾ ਰਾਹੀ ਹੋਰ ਚੁੱਕਵੇਂ ਪੈਰੀਂ ਤੁਰ ਪਿਆ ਪਰ ਬੋਲਿਆ ਕੁਝ ਨਾਂ ਜਿਵੇਂ ਸੁਣਿਆ ਹੀ ਨਾ ਹੋਵੇ। ਸੂਰਜ ਤਾਂ ਛਿਪ ਚੁੱਕਾ ਸੀ ਅਤੇ ਉਹ ਦੋਵੇਂ ਸੜਕ ਦੀ ਥਾਂ ਨਹਿਰ ਦੀ ਸੁੰਨੀ ਪਟੜੀ ਤੇ ਤੁਰੇ ਜਾ Continue Reading »
1 Commentਚੀਕ
ਸਾਰੇ ਪਿੰਡ ’ਚ ਗੱਲ ਅੱਗ ਵਾਂਗ ਫੈਲ ਗਈ ਸੀ, ਸਰਦਾਰਾਂ ਦੀ ਨੂੰਹ ’ਚ ਭੂਤ ਆਉਣ ਲੱਗ ਪਏ ਸਨ। ਵਿਆਹ ਨੂੰ ਤਿੰਨ-ਚਾਰ ਸਾਲ ਹੀ ਹੋਏ ਸਨ ਕਿ ਇਹ ਬਿਪਤਾ ਆ ਪਈ। ਪਿੰਡ ਦੀਆਂ ਔਰਤਾਂ ਵਿੱਚ ਤਾਂ ਇਹ ਗੱਲਬਾਤ ਦਾ ਮੁੱਖ ਵਿਸ਼ਾ ਸੀ। ‘‘ਰੱਬ ਨੇ ਕੋਈ ਔਲਾਦ ਵੀ ਨਹੀਂ ਦਿੱਤੀ।’’ ‘‘ਕੋਈ ਭੁੱਲ Continue Reading »
No Comments