ਭਾਈਆਂ ਬਾਝ ਨਾ ਮਹਿਫ਼ਲਾਂ ਸੋਂਹਦੀਆਂ ਨੇ
ਮੈਂ ਤੇ ਹਰਜਿੰਦਰ ਬਾਈ ਏ.ਐੱਸ.ਕਾਲਜ ਖੰਨੇ ਪੜ੍ਹਦੇ ਹੁੰਦੇ ਸੀ…ਬਾਈ ਹਰਜਿੰਦਰ ਮੇਰੇ ਤੋਂ ਦੋ ਕਲਾਸਾਂ ਅੱਗੇ ਸੀ …ਮੈਂ ਬੀ.ਏ. ਫਾਈਨਲ ਵਿੱਚ ਤੇ ਹਰਜਿੰਦਰ ਐਮ.ਏ.ਫਾਈਨਲ ਵਿੱਚ …ਥੋੜੇ ਦਿਨਾਂ ਵਿੱਚ ਹੀ ਕਾਲਜ ਵਿੱਚ ਸਾਡੀ ਗੂੜੀ ਯਾਰੀ ਪੈ ਗਈ ।ਵਿਹਲੇ ਪੀਰੀਅਡ ਇਕੱਠੇ ਹੋਣਾ ਤੇ ਰੱਜ ਕੇ ਹੱਸਣਾ ,ਗੱਲਾਂ ਕਰਨੀਆਂ । ਹਰਜਿੰਦਰ ਬਾਈ ਲੰਮੇ ਕੱਦ Continue Reading »
No Commentsਫੇਸਬੁਕ ਦਾ ਸੱਚ
ਇਕ ਦਿਨ ਮੈਨੂੰ ਫੇਸਬੁਕ ਤੇ ਇਕ ਫ਼੍ਰੈਂਡ ਰੁਕਵਸਟ(friend request) ਆਈ,,ਮੈ ਉਹਦਾ ਨਾਂ ਤੇ ਉਹਦੀਆ ਪੋਸਟ ਵੇਖਕੇ ਉਹਨੂੰ ਆਪਣੇ ਫੇਸਬੁਕ ਦੋਸਤ ਖਾਤੇ ਵਿੱਚ ਸਾਮਲ ਕਰ ਲਿਆ,,ਮੈ ਉਹਦੇ ਫੇਸਬੁਕ ਖਾਤੇ ਤੇ ਜਾ ਕੇ ਵੇਖਿਆਂ ਕੇ ਉਹ ਬੰਦਾ ਹਰ ਰੋਜ਼ ਮਾਂ ਪਿਓ(ਬੁੱਢਪੇ) ਦੇ ਬਾਰੇ ਕੁੱਝ ਨਾ ਕੁੱਝ ਲਿਖਕੇ ਜਾ ਕਿਸੇ ਦਾ ਲਿਖਿਆਂ ਸ਼ੇਅਰ Continue Reading »
No Commentsਪਿੰਡਾਂ ਆਲੀ ਸਾਂਝ
ਸਾਡੇ ਪਿੰਡ ਆਲੇ ਘਰ ਨਾਲ ਇੱਕ ਪਾਸੇ ਤਾਏ ਮਾੜੂ ਯਾਨੀ ਕੌਰ ਸਿੰਘ ਕੀ ਕੰਧ ਲਗਦੀ ਸੀ ਤੇ ਦੂਜੇ ਪਾਸੇ ਤਾਏ ਚਤਰੇ ਕੇ ਘਰ ਦੀ ਪਿੱਠ ਲਗਦੀ ਸੀ। ਓਹਨਾ ਦਾ ਮੂਹਰਲਾ ਦਰਵਾਜ਼ਾ ਬਾਬਾ ਬਲਬੀਰ ਸਿੰਘ ਆਲੀ ਗਲੀ ਵਿਚ ਸੀ। ਤਾਏ ਚਤਰੇ ਕਿਆਂ ਨਾਲ ਵੀ ਸਾਡੀ ਦਾਲ ਕੌਲੀ ਦੀ ਪੂਰੀ ਸਾਂਝ ਸੀ। Continue Reading »
No Commentsਮਾਂ
“ਵਧਾਈਆਂ ਜੀ ਵਧਾਈਆਂ” ਪਿੰਡ ਦੀਆਂ ਸੂਝਵਾਨ ਜਨਾਨੀਆਂ ਤੇ ਮਰਦ ਮਨਦੀਪ ਦੇ ਘਰ ਆ ਕੇ ਇਕ ਸੁਰ ਅਵਾਜ਼ ਕਰਦੇ ਹੋਏ ਕਹਿਣ ਲੱਗੇ। ਮਨਦੀਪ ਦੀ ਮਾਤਾ ਜੀ ਨੇ ਕਿਹਾ “ਤੁਹਾਡੀਆਂ ਵਧਾਈਆਂ ਕਬੂਲ ਹਨ। ਤੁਸੀਂ ਸਾਰੇ ਅੰਦਰ ਕਮਰੇ ਵਿੱਚ ਬੈਠ ਜਾਓ। ਮਨਦੀਪ ਅੰਦਰ ਹੀ ਹੈ। ਉਹ ਤੁਹਾਨੂੰ ਮਿਲ ਕੇ ਖੁਸ਼ ਹੋ ਜਾਵੇਗੀ।” ਮਨਦੀਪ Continue Reading »
No Commentsਜਿੰਦਗੀ ਭਰ ਦਾ ਦਰਦ
ਪਿਛਲੀ ਸਦੀ ਦੇ ਲਗਭਗ ਅਠਵੇਂ ਦਹਾਕੇ ਦੀ ਗੱਲ , ਦੂਰ ਦਰਾਜ਼ , ਸਰਹੱਦੀ ਇਲਾਕੇ ਦਾ ਇੱਕ ਕਸਬਾ , ਓਥੇ ਬਣਿਆਂ ਸੈਕੰਡਰੀ ਸਕੂਲ , ਜਿੱਥੇ ਲਾਗਲੇ ਪਿੰਡਾਂ ਤੋਂ ਵਿਦਿਆਰਥੀ ਪੜ੍ਹਨ ਆਉਂਦੇ ਸਨ । ਸਰਕਾਰੀ ਸਕੂਲ ਜਿਸ ਵਿੱਚ ਸਿਰਫ ਗਰੀਬ ਘਰਾਂ ਦੇ ਬੱਚੇ ਈ ਪੜ੍ਹਦੇ ਸਨ , ਪਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਭਰਨ Continue Reading »
1 Commentਵੰਡ ਛਕਣਾ
ਸਿੱਖ ਕੌਮ ਨੂੰ ਗੁਰੂ ਨਾਨਕ ਦੇਵ ਸਾਹਿਬ ਤੋਂ ਕਿਰਤ ਕਰਨ,ਵੰਡ ਛਕਣ ਤੇ ਨਾਮ ਜਪਣ ਦੀ ਸਿੱਖਿਆ ਮਿਲੀ ਹੈ, ਜਿਸ ਕਾਰਣ ਸਿੱਖ ਕੌਮ ਚਾਹੇ ਉਸਦੇ ਆਪਣੇ ਘਰ ਦਾ ਗੁਜਾਰਾ ਮੁਸ਼ਕਿਲ ਨਾਲ ਚਲਦਾ ਹੋਵੇ ਪਰ ਉਹ ਉਸ ਵਿੱਚੋਂ ਵੀ ਵੰਡਣ ਦਾ ਦਿਲ ਰੱਖਦਾ ਹੈ। ਇਹ 2019 ਦੀ ਯੂ ਪੀ ਦੀ ਇਕ ਸੱਚੀ Continue Reading »
1 Commentਸੋਚ ਨੂੰ ਜਿੰਦਰੇ
ਜਦ ਦੀ ਹਰਜੀਤ ਨੂੰ ਸਰਕਾਰੀ ਨੌਕਰੀ ਮਿਲੀ। ਉਹ ਜ਼ਿਲ੍ਹੇ ਤੋਂ ਬਾਹਰ ਹੀ ਰਿਹਾ।ਅਕਸਰ ਮਹੀਨੇ ਬਾਅਦ ਘਰ ਆਉਂਦਾ ਤਾਂ ਮੈਨੂੰ ਜ਼ਰੂਰ ਮਿਲਦਾ ਇਸ ਵਾਰ ਮਿਲਿਆ ਤਾਂ ਉਦਾਸ ਸੀ। ਕੀ ਗੱਲ ਹਰਜੀਤ ਉਦਾਸ ਕਿਉਂ ਏਂ ? ਯਾਰ ਤੈਨੂੰ ਤਾਂ ਪਤਾ ਹੀ ਆ ,ਭੈਣ ਦੀ ਪੜ੍ਹਾਈ ਲਿਖਾਈ ਵਿੱਚ ਆਪਾਂ ਕੋਈ ਕਸਰ ਨਹੀਂ ਛੱਡੀ। Continue Reading »
No Commentsਬੇਸਿਰੇ ਬਾਘੜ੍ਹ
ਬੇਸਿਰੇ ਬਾਘੜ੍ਹ *********** “ਸਿਰ ਤੇ ਪੱਲਾ ਲੈ ਕੇ ਬਾਹਰ ਨਿਕਲਿਆ ਕਰ ਕੁੜੀਏ, ਬਾਹਰ ਮੈਲੀਆਂ ਅੱਖਾਂ ਵਾਲੇ, ਇੱਜਤਾਂ ਤਾਰ ਤਾਰ ਕਰਨ ਵਾਲੇ ਬਾਘੜ੍ਹ ਤੁਰੇ ਫਿਰਦੇ ਨੇ ” “ਚੁਕੰਨੀ ਹੋ ਕੇ ਜਾਣਾ ਹੈ ਬਾਹਰ, ਵੇਖੀ ਕਿਤੇ ਬਾਪ ਦੀ ਪੱਗ ਨੂੰ ਦਾਗ਼ ਨਾਂ ਲੱਗ ਜਾਵੇ!” ਪਿਓ ਭਰਾ ਹਰ ਜਗ੍ਹਾ ਤੇ ਨਹੀਂ ਪਹੁੰਚ ਸਕਦੇ, Continue Reading »
No Commentsਖੂਨ ਚਿੱਟਾ ਹੋ ਗਿਆ
ਬੜੇ ਦਿਨਾਂ ਬਾਅਦ ਆਇਆ ਓਹ੍ਹ ਦੁਕਾਨ ਤੇ… ਚਿਹਰਾ ਥੋੜਾ ਉਤਰਿਆ ਹੋਇਆ ਸੀ…. ਦੁਕਾਨ ਵਾਲੇ ਨੇ ਪੁੱਛਿਆ ਕੀ ਗੱਲ ਭਾਜੀ ਬੜੇ ਦਿਨਾਂ ਬਾਅਦ ਗੇੜਾ ਮਾਰਿਆ? ਭਰਾ ਹਸਪਤਾਲ ਦਾਖਲ ਸੀ ਤੇ ਕੱਲ ਓਹਦੀ ਮੌਤ ਹੋ ਗਈ ਉਸ ਨੇ ਆਖਿਆ। ਅੱਛਾ …..ਬੜਾ ਮਾੜਾ ਹੋਇਆ,ਲਾਲੇ ਨੇ ਅਫਸੋਸ ਪ੍ਰਗਟ ਕੀਤਾ। ਥੋੜੀ ਦੇਰ ਚੁੱਪ ਰਹਿਣ ਪਿੱਛੋਂ Continue Reading »
No Commentsਮੌਤ ਦੇ ਫ਼ਰਿਸ਼ਤੇ
ਕੁਝ ਵਰੇ ਪਹਿਲਾਂ ਦੀ ਗੱਲ ਏ ਇੱਕ ਪੂਰਾਣੇ ਵਾਕਿਫ ਨੇ ਅਚਾਨਕ ਕਾਲ ਕਰਨਾ ਬੰਦ ਕਰ ਦਿੱਤਾ.. ਅੱਗੇ ਅਕਸਰ ਹੀ ਜੀਵਨ ਫਲਸਫੇ ਤੇ ਲੰਮੀ ਗੱਲਬਾਤ ਹੋ ਜਾਇਆ ਕਰਦੀ ਸੀ.. ਪਰ ਫੇਰ ਸਾਰਾ ਕੁਝ ਅਚਾਨਕ ਹੀ ਰੁਕ ਜਿਹਾ ਗਿਆ! ਸੋਚਿਆ ਸ਼ਾਇਦ ਘਰੇਲੂ ਮਜਬੂਰੀਆਂ ਤੇ ਜਾਂ ਫੇਰ ਕਾਰੋਬਾਰੀ ਮਸ਼ਰੂਫੀਅਤ ਕਰਕੇ ਰੁਝ ਗਿਆ ਹੋਣਾ Continue Reading »
No Comments