ਮੇਰੀ ਬੀਜੀ
ਘਰਵਾਲਾ ਪਹਿਲੋਂ ਚੱਲ ਵੱਸਿਆ ਸੀ..ਕੱਲਾ ਕੱਲਾ ਪੁੱਤਰ ਵੀ..ਨੂੰਹ ਸਭ ਕੁਝ ਛੱਡ ਕਿਸੇ ਵੱਲ ਬੈਠ ਗਈ..ਫੇਰ ਉਸ ਬੀਜੀ ਹੁਰਾਂ ਕੱਲੀ ਕੱਲੀ ਪੋਤਰੀ ਖੁਦ ਹੀ ਪੜਾਈ ਤੇ ਵਿਆਹੀ ਵੀ ਕੱਲਿਆਂ ਹੀ! ਅੱਜ ਕੱਲ ਸਾਰਾ ਦਿਨ ਦਫਤਰ ਦੀ ਲਿਫਟ ਕੋਲ ਬੇਂਚ ਤੇ ਬੈਠੀ ਰਹਿੰਦੀ..ਘਰਵਾਲਾ ਕਿਸੇ ਵੇਲੇ ਠੇਕੇ ਤੇ ਚੌਂਕੀਦਾਰ ਜੂ ਸੀ ਇਥੇ..! ਕੋਈ Continue Reading »
No Commentsਮਾਂ ਦਾ ਪੁੱਤ
ਬਾਨਵੇਂ ਦਾ ਸਤੰਬਰ ਮਹੀਨਾ..ਅਮ੍ਰਿਤਸਰ ਪੁਲਸ ਨੂੰ ਭੋਪਾਲ ਤੋਂ ਸੁਨੇਹਾ ਆਇਆ..ਪੁਲਸ ਨੇ ਪੰਜ ਸਿੱਖ ਮੁੰਡੇ ਫੜੇ ਨੇ..ਤੁਹਾਡੇ ਪਿੰਡਾਂ ਤੋਂ ਨੇ! ਮਹਿਤੇ ਠਾਣੇ ਨੂੰ ਚਾਅ ਚੜ ਗਿਆ..ਪ੍ਰੋਡਕਸ਼ਨ ਵਾਰੰਟ ਲੈ ਪੰਜਾ ਨੂੰ ਏਧਰ ਲੈ ਆਏ..ਉਂਝ ਹੀ ਜਿੱਦਾਂ ਮੀਟ ਬਣਾਉਣ ਲਈ ਕੋਈ ਸਾਬਤ ਕੁੱਕੜ ਮੁੱਲ ਲੈ ਆਵੇ..ਖ਼ਾਨਾ-ਪੂਰਤੀ ਲਈ ਜੱਜ ਕੋਲੋਂ ਦੋ ਦਿਨ ਦਾ ਪੁੱਛਗਿੱਛ Continue Reading »
No Commentsਮਾਂ ਦਾ ਦੁੱਧ
ਮਿਨੀ ਕਹਾਣੀ ਮਾਂ ਦਾ ਦੁੱਧ ” ਕੀ ਗੱਲ ,ਅੱਜ ਫੇਰ ਮੁੰਡਾ ਬੀਮਾਰ ਹੋ ਗਿਆ ?” ਸਰਬਜੀਤ ਨੇ ਆਪਣੇ ਗੁਆਂਢੀ ਨਵਜੋਤ ਤੇ ਉਸਦੀ ਪਤਨੀ ਨੂੰ ਆਪਣੇ ਤਿੰਨ ਕੁ ਮਹੀਨੇ ਦੇ ਬੱਚੇ ਨਾਲ ਕਾਰ ‘ਚੋਂ ਉਤਰਦਿਆਂ ਦੇਖ ਪੁੱਛਿਆ। “ਆਹੋ ਰਾਤ ਦਾ ਢਿੱਲਾ ਏ । ਫਿਰ ਟੱਟੀਆਂ ਲੱਗ ਗਈਆਂ।” “ਓਏ ਹੋਏ ! ਪਰ Continue Reading »
No Commentsਤਿੜਕਦੇ ਰਿਸ਼ਤੇ
ਕਹਾਣੀ :)—- ਤਿੜਕਦੇ ਰਿਸ਼ਤੇ ————————————– ਦਪਿੰਦਰ ਨੇ ਅਜੇ ਐਮ ਏ ਰਾਜਨੀਤੀ ਸਾਸਤਰ ਦੀ ਕੀਤੀ ਹੀ ਸੀ ਕਿ ਰਿਸਤੇਦਾਰਾਂ ਵਿਚੋਂ ਲਗਦਾ ਚਾਚਾ ਦਪਿੰਦਰ ਲਈ ਇਕ ਰਿਸਤਾ ਲੈ ਕੇ ਆਇਆ।ਉਹਨੇ ਮੁੰਡੇ ਵਾਲਿਆਂ ਦੀਆਂ ਤਾਰੀਫਾਂ ਦੇ ਚੰਗੇ ਪੁਲ ਬੰਨੇ । ਲੜਕਾ ਪੜ ਲਿਖ ਕੇ ਟੀਚਰ ਲਗਾ ਹੋਇਆ ਪਿੰਡ ਵਿਚ ੳਹਨਾਂ ਦਾ ਆਪਣਾ ਘਰ Continue Reading »
No Commentsਸਾਰਾ ਦਿਨ
ਅੱਜ ਸੁਖਜੀਤ ਦੇ ਭਰਾ ਲਈ ਕੁੜੀ ਵੇਖਣ ਜਾਣੀ ਸੀ । ਸੁਖਜੀਤ ਦਾ ਭਰਾ ਉਸਤੋਂ ਦਸ ਸਾਲ ਛੋਟਾ ਸੀ । ਅਰਦਾਸਾਂ ਕਰ ਕਰ ਲਿਆ ਵੀਰ ਸੁੱਖਾਂ ਸੁੱਖ ਸੁੱਖ ਵੱਡਾ ਕੀਤਾ ਸੀ ਤੇ ਅੱਜ ਉਸ ਲਈ ਕੁੜੀ ਵੇਖਣ ਜਾਣਾ ਸੀ । ਸੁਖਜੀਤ ਲਈ ਤਾਂ ਭਾਗਾਂ ਭਰਿਆ ਦਿਨ ਸੀ ਅੱਜ । ਉਸਨੇ ਇੱਕ Continue Reading »
No Commentsਵੇ ਮੈਂ ਹੋਜੂ ਸਾਧਨੀ
ਕਹਾਣੀ ( ਵੇ ਮੈਂ ਹੋਜੂ ਸਾਧਨੀ) ” ਬੇਟੇ ਤੇਰੇ ਮੰਮੀ ਕਿੱਥੇ ਨੇ ?” ” ਡੈਡੀ ਜੀ ਬਾਬਾ ਜੀ ਦੇ ਡੇਰੇ ਗਏ ਨੇ ਉਹ ਗੁਆਂਢਣ ਚਾਚੀ ਨਾਲ ” ” ਹੈਂਅ , ਉਹਨੂੰ ਡੇਰੇ ਜਾਣ ਦਾ ਕੀ ਕਮਲ ਛੁੱਟਿਆ” ” ਹਾਹਾਹਾ , ਡੈਡੀ ਜੀ ਮੰਮੀ ਜਾਣਾ ਨਹੀਂ ਸੀ ਚਾਹੁੰਦੇ, ਚਾਚੀ ਜੀ ਕਿੰਨੇ Continue Reading »
No Commentsਆਨਲਾਈਨ
ਰੋਟੀ ਖਾਦਿਆਂ ਮੈਂ ਫੋਨ ਫੜ ਵੇਖਣ ਲੱਗੀ ..ਮੈਨੂੰ ਆਨਲਾਈਨ ਵੇਖ ਮੇਰੇ ਛੋਟੇ ਭਰਾ ਕਮਲ ਦਾ ਮੈਸੇਜ ਆ ਗਿਆ , “ਕੀ ਕਰਦੀ ਸੀ ਭੈਣੇ ? “ ਜਿਉ ਹੀ ਕਮਲ ਦਾ ਮੈਸੇਜ ਪੜ੍ਹਿਆ ਤਾਂ ਮੇਰੇ ਦਿਮਾਗ ਵਿੱਚ ਬੇਬੇ ਦਾ “ਰੋਟੀ ਝੁਲ਼ਸਣਾ “ਸ਼ਬਦ ਇੱਕ ਦਮ ਜ਼ਿਹਨ ਵਿੱਚ ਆ ਵੱਜਿਆ ਤੇ ਮੈਂ ਕਮਲ ਨੂੰ Continue Reading »
No Commentsਸੱਪਣੀ
ਸੱਪਣੀ ( ਮਿੰਨੀ ਕਹਾਣੀ) ਤੁਸੀਂ ਮਾਂ ਬਣਨ ਵਾਲੇ ਹੋ …ਡਾਕਟਰ ਦੀ ਗੱਲ ਸੁਣ ਕੇ ਰੇਖਾ ਖੁਸ਼ ਸੀ ਤੇ ਉਦਾਸ ਵੀ। ਉਹ ਪਹਿਲਾਂ ਵੀ ਇੱਕ ਧੀ ਦੀ ਮਾਂ ਸੀ। ਅੱਜ ਰੇਖਾ ਨੂੰ ਆਪਣੀ ਮਾਂ ਦੀ ਬਚਪਨ ਵਿੱਚ ਸੁਣਾਈ ਬਾਤ (ਕਹਾਣੀ) ਬਹੁਤ ਯਾਦ ਆ ਰਹੀ ਸੀ… ਮਾਂ ਸੁਣਾਇਆ ਕਰਦੀ ਸੀ ਕਿ ਸੱਪਣੀ Continue Reading »
No Commentsਪਸਰੂਰ ਤੋਂ ਡੇਰਾ ਬਾਬਾ ਨਾਨਕ
ਪਸਰੂਰ ਤੋਂ ਡੇਰਾ ਬਾਬਾ ਨਾਨਕ 1947 ਵਿੱਚ ਜਦੋਂ ਹਿੰਦੋਸਤਾਨ ਪਾਕਿਸਤਾਨ ਦੀ ਵੰਡ ਹੋਈ ਤਾਂ ਬਹੁਤ ਲੋਕਾਂ ਨੂੰ ਉੱਧਰੋਂ ਇੱਧਰ ਤੇ ਇੱਧਰੋਂ ਉੱਧਰ ਜਾਣਾ ਪਿਆ। ਬਹੁਤ ਲੋਕਾਂ ਨੂੰ ਰੇਲ ਰਾਹੀਂ ਵੀ ਭੇਜਿਆ ਗਿਆ। ਪਾਕਿਸਤਾਨ ਦੇ ਏਰੀਆ ਪਸਰੂਰ ਵਿੱਚ ਵੀ ਬਹੁਤ ਸਾਰੇ ਸ਼ਰਨਾਰਥੀ ਕੈਂਪ ਲਗਾਏ ਗਏ ਸਨ ਜਿੱਥੋਂ ਲੋਕ ਰੇਲ ਤੇ ਸਵਾਰ Continue Reading »
No Commentsਮੁੜ ਕਦੇ ਬਾਹਰ
ਪਿਤਾ ਜੀ ਅਸਾਮ ਦੇ “ਲਾਮਡਿੰਗ” ਨਾਮ ਦੇ ਟੇਸ਼ਨ ਦੀ ਗੱਲ ਸੁਣਾਇਆ ਕਰਦੇ..ਨਾਗਾਲੈਂਡ ਦੀ ਸਰਹੱਦ ਨਾਲ ਸੰਘਣੇ ਜੰਗਲਾਂ ਵਿਚ ਘਿਰਿਆ ਇਹ ਸਟੇਸ਼ਨ..ਇਕ ਵੇਰ ਇੱਕ ਡਰਾਈਵਰ ਦੱਸਣ ਲੱਗਾ ਕੇ ਰੇਲਵੇ ਲਾਈਨ ਦੇ ਐਨ ਵਿਚਕਾਰ ਇੱਕ ਹਥਣੀਂ ਬੈਠੀ ਹੋਈ ਸੀ..ਬ੍ਰੇਕ ਲਾ ਲਈ..ਉਸਦਾ ਬੱਚਾ ਸ਼ਾਇਦ ਪਹਿਲੋਂ ਲੰਘੀ ਕਿਸੇ ਗੱਡੀ ਨਾਲ ਵੱਜ ਕੇ ਮਰ ਗਿਆ Continue Reading »
No Comments