ਕੱਲੀ ਦਾ ਵਿਆਹ
ਅੱਜ ਰਾਣੋ ਦੇ ਵਿਆਹ ਦੀ ਕੜਾਹੀ ਚੜੀ ਸੀ ਹਰ ਕੁੱੜੀ ਲਈ ਵਿਆਹ ਜ਼ਿੰਦਗੀ ਦਾ ਬਹੁੱਤ ਮਹੱਤਵਪੂਰਨ ਸਮਾਂ ਹੁੰਦਾ ਪਰ ਰਾਣੋ ਦਾ ਵਿਆਹ ਕੱਲੀ ਦਾ ਹੋ ਰਿਹਾ ਸੀ ਵੀਜ਼ੇ ਦੇ ਪੇਪਰਾਂ ਕਾਰਨ ਮੁੰਡਾ ਆ ਸਕਿਆ ਰਾਣੋ ਨੂੰ ਉਹਦੇ ਸਹੁਰੇ ਵਾਲਿਆਂ ਸ਼ਗੁਨ ਲਾ ਕੇ ਘਰ ਲੈ ਜਾਣਾ ਸੀ ਤੇ ਵਿਆਹ ਦੀ ਇਹ Continue Reading »
No Commentsਉੱਚੀ ਦੁਕਾਨ
ਉੱਚੀ ਦੁਕਾਨ ਸਰਿਤਾ ਨੂੰ ਅੱਜ ਦਫਤਰੋਂ ਛੁੱਟੀ ਸੀ। ਘਰ ਦੇ ਰੋਜ਼ਾਨਾ ਕੰਮ ਮੁਕਾ ਕੇ ਉਸ ਨੇ ਸੋਚਿਆ ਕਿ ਭਾਣਜੀ ਦੀ ਮੰਗਣੀ ਆਉਣ ਵਾਲੀ ਐ, ਕਿਉ ਨਾਂ ਅੱਜ ਮਾਲ ਚੋ ਜਾ ਕੇ ਆਪਣੀ ਡਰੈੱਸ ਲੈ ਆਵਾਂ। ਸਰਿਤਾ ਦਾ ਪਤੀ ਰਮੇਸ਼ ਪ੍ਰਾਪਰਟੀ ਦਾ ਕੰਮ ਕਰਦਾ ਹੋਣ ਕਰਕੇ ਜ਼ਿਆਦਾਤਰ ਘਰ ਹੀ ਹੁੰਦਾ ਸੀ। Continue Reading »
No Commentsਪਰਫਾਰਮੈਂਸ ਦਾ ਬੋਝ – ਸੁਹਾਗਰਾਤ ਉੱਤੇ
ਪਰਫਾਰਮੈਂਸ ਦਾ ਬੋਝ :- ((ਸੁਹਾਗਰਾਤ ਉੱਤੇ )) “ਸਾਲਿਆ ਜੇ ਨਾ ਕੁਝ ਹੋਇਆ ਤਾਂ ਸਾਨੂੰ ਦੱਸ ਦਵੀਂ ਅਸੀਂ ਕਿਸ ਦਿਨ ਕੰਮ ਆਵਾਂਗੇ ,ਔਖੀ ਘੜੀ ਯਾਰ ਖੜਦੇ ਹੁੰਦੇ ” . ਉਸਦੇ ਇੱਕ ਆੜੀ ਨੇ ਕਿਹਾ ਤੇ ਪੂਰੀ ਢਾਣੀ ਚ ਹਾਸਾ ਮੱਚ ਗਿਆ । ਉਹ ਵੀ ਹੱਸ ਪਿਆ ਪਰ ਦਿਲ ਤੇ ਇੱਕ ਬੋਝ Continue Reading »
No Commentsਚੁੱਪ
ਲੱਖੇ-ਸਿਧਾਣੇ ਦੀ ਸਪੀਚ.. ਮਸੀਂ ਦੋ ਮਿੰਟ ਬੋਲਿਆ ਹੋਣਾ.. ਘੜੰਮ ਚੋਧਰੀ ਨੇ ਪਿੱਛੋਂ ਹੁੱਝ ਮਾਰ ਦਿੱਤੀ..ਤੇਰਾ ਟਾਈਮ ਹੋ ਗਿਆ! ਪਰ ਵਾਰੇ ਜਾਈਏ.. ਗਰਮ ਖੂਨ ਨੇ ਜਜਬਾਤ ਅਤੇ ਰੋਸ ਕੰਟਰੋਲ ਵਿਚ ਰੱਖੇ..ਕੁਝ ਸੋਚ ਆਪ ਪਰੇ ਹੋ ਗਿਆ.. ਹੁੱਝ ਮਾਰਨ ਵਾਲੇ ਨੂੰ ਆਖਣ ਲੱਗਾ “ਆਜਾ ਤੂੰ ਬੋਲ ਲੈ..” ਘੜੰਮ ਚੋਧਰੀ ਅੰਦਰੋਂ ਕੱਚਾ ਪਰ Continue Reading »
No Commentsਬੁਰਾਈਆਂ ਦੀ ਦਲਦਲ
ਕੱਲ੍ਹ ਪੇਕੇ ਮਿਲਣ ਗਈ ..ਪੇਕੇ ਘਰ ਆਈ ਨੂੰ ਵੇਖ ਭਾਬੀ ਵੀ ਮਿਲਣ ਆ ਗਈ ਜਿਹੜੀ ਕਈ ਵਰੇ ਘਰ ਗੋਹਾ ਕੂੜਾ ਕਰਦੀ ਰਹੀ ਸੀ । ਅਕਸਰ ਮੇਰਾ ਨਾਮ ਲੈ ਕੇ ਹੀ ਆਵਾਜ਼ ਮਾਰਿਆ ਕਰਦੀ ਸੀ । ਜਦੋਂ ਕੱਲ੍ਹ ਮੇਰਾ ਨਾਮ ਲੈ ਕੇ ਅਵਾਜਾਂ ਮਾਰੀਆਂ ਤਾਂ ਇੱਕ ਬੇਰੂਪੀ ਉਮਰੋਂ ਪਹਿਲਾਂ ਬੁੱਢੀ ਹੋਈ Continue Reading »
No Commentsਮਹਿੰਗਾਈ
ਕਹਿੰਦੇ ਮਹਿੰਗਾਈ ਬਹੁਤ ਵੱਧ ਗਈ।ਪਰ ਮੈਂ ਨੋਟ ਕੀਤਾ ਹੈ ਕਿ ਮਹਿੰਗਾਈ ਨਹੀਂ ਵਧੀ ਬਲਕਿ ਸਾਡੇ ਖਰਚੇ ਬਹੁਤ ਵੱਧ ਗਏ ਹਨ। ਪਹਿਲਾ ਟੂਥ ਪੇਸਟ ਬਰੱਸ ਦਾ ਕੋਈ ਖਰਚਾ ਨਹੀਂ ਸੀ ਹੁੰਦਾ ।ਨਿੰਮ ਟਾਹਲੀ ਕਿੱਕਰ ਦੀ ਦਾਤੂਨ ਚਲਦੀ ਸੀ। ਸਬੁਣ ਸੈਂਪੂ ਕੰਡੀਸ਼ਨਰ ਹੈਡਵਾਸ਼ ਮਾਊਥਵਾਸ਼ ਹੈਂਡਵਾਸ਼ ਨਹੀ ਹੁੰਦੇ ਸਨ। ਬਿਜਲੀ ਦਾ ਕੋਈ ਬਿੱਲ Continue Reading »
No Commentsਚੋਰ ਬਜਾਰ
ਚੋਰ ਬਜਾਰ ਤੋਂ ਡਰਨ ਦੀ ਲੋੜ ਨਹੀਂ| ਸਭ ਤੋਂ ਪਹਿਲਾਂ ਮੈਂ ਕੁਝ ਸੱਜਣਾ ਦਾ ਸ਼ੱਕ ਦੂਰ ਕਰ ਦੇਵਾਂ ਜਿਹੜੇ ਸੋਚਦੇ ਹਨ ਕਿ ਪਤਾ ਨਹੀਂ ਚੋਰ ਬਜਾਰ ਕਿੰਨਾ ਕੁ ਡਰਾਉਣਾ ਹੁੰਦਾ ਹੈ। ਪਿਆਰੇ ਪਾਠਕੋ, ਹਰ ਸ਼ਹਿਰ ਦਾ ਚੋਰ ਬਜ਼ਾਰ ਆਮ ਬਾਜ਼ਾਰਾਂ ਵਰਗਾ ਹੀ ਹੁੰਦਾ ਹੈ, ਡਰਨ ਦੀ ਲੋੜ ਨਹੀਂ । ਕਲ੍ਹ Continue Reading »
No Commentsਫਰਿਸ਼ਤਾ
ਕੁਝ ਦਿਨ ਪਹਿਲਾਂ ਮੇਰੇ ਬੇਟੇ ਦੇ ਦੋਸਤ ਦਾ ਫੋਨ ਆਇਆ। “ਆਂਟੀ !ਤੁਹਾਨੂੰ ਬਹੁਤ ਜ਼ਰੂਰੀ ਗੱਲ ਦੱਸਣੀ ਸੀ।” ਮੈਂ ਥੋੜ੍ਹਾ ਘਬਰਾ ਗਈ ,”ਹਾਂ !ਦੱਸੋ ਬੇਟਾ ਦੀ ਗੱਲ ਹੈ?” ਉਹ ਬੋਲਿਆ ,”ਆਂਟੀ ! ਜੋਤ ਨੂੰ ਕਲਾਸ ਵਿੱਚ ਬਲੈਕ ਬੋਰਡ ਦਿਖਾਈ ਨਹੀਂ ਦਿੰਦਾ। ਤੁਸੀਂ ਉਸਦੀ ਨਿਗ੍ਹਾ ਚੈੱਕ ਕਰਵਾਓ ।” ਪਹਿਲਾਂ ਤਾਂ ਮੈਂ ਸੋਚਿਆ Continue Reading »
1 Commentਪੂਰੇ ਹੋ ਗਏ ਤੀਰ
ਅਣਗਿਣਤ ਸੁਨੇਹੇ ਆਏ..ਕਹਾਣੀ ਕਿਓਂ ਨਹੀਂ ਲਿਖਦਾ..ਪਿਆਰ ਮੁਹੱਬਤ,ਪਰਿਵਾਰਿਕ,ਵਿਆਹ ਮੰਗਣੇ ਵਾਲੀ..ਇਹ ਸਭ ਕੁਝ ਸੁਣ-ਸੁਣ ਅੱਕ ਗਏ..ਬੱਸ ਮੂਸੇ ਵਾਲਾ ਏ ਤੇ ਜਾਂ ਫੇਰ ਚੁਰਾਸੀ..ਪਤਾ ਨੀ ਕਦੋ ਮੁੱਕੂ ਆਏ ਸਾਲ ਪੈਂਦੀ ਇਹ ਕਾਵਾਂ ਰੌਲੀ! ਅੱਗੋਂ ਆਖਿਆ ਇਹ ਵੀ ਤੇ ਕੀਮਤੀ ਵਿਰਾਸਤੀ ਕਹਾਣੀ ਹੀ ਹੈ..ਰੱਤ ਸਿਆਹੀ ਨਾਲ ਲਿਖੀ..ਸਦੀਵੀਂ ਜਿਉਂਦੀ ਰਹਿਣ ਵਾਲੀ..ਕਿੰਨਿਆਂ ਦੀ ਹੱਡ ਬੀਤੀ..ਸਾਮਣੇ ਵਾਪਰੀ..ਰੂਹ Continue Reading »
No Commentsਭੂਤਾਂ ਦਾ ਘਰ
ਭੂਤਾਂ ਦਾ ਘਰ ਉਹ ਬੱਸ ਤੇ ਆਉਂਦੀ ਹੋਈ ਇਹੀ ਸੋਚ ਰਹੀ ਸੀ ਕਿ ਮੇਰੇ ਭਰਾ ਨੇ ਪਤਾ ਨੀ ਕਿਹੜਾ ਪਾਪ ਕੀਤਾ , ਦੋਹਾਂ ਭਰਜਾਈਆਂ ਦਾ ਸਾਥ ਨੀ ਮਿਲਿਆ ,ਵਿਚਾਰੀਆਂ ਦੋਹਾਂ ਦੀ ਕਿਸਮਤ ਇੱਕੋ ਕਿਹੋ ਜਿਹੀ ਨਿਕਲੀ ਦੋਵੇਂ ਬੱਚਾ ਜੰਮਦੀਆਂ ਗਈਆਂ ਤੇ ਰੱਬ ਨੂੰ ਪਿਆਰੀਆਂ ਹੋ ਗਈਆਂ , ਉਸ ਤੋਂ ਵੀ Continue Reading »
No Comments