ਆਬਾਦੀਆਂ ਤੇ ਬਰਬਾਦੀਆਂ
ਲਾਹੌਰੋਂ ਤੁਰੀ ਸਵਾਰੀ ਗੱਡੀ ਹੌਲੀ ਹੌਲੀ ਨਾਰੋਵਾਲ ਵੱਲ ਵਧਣ ਲੱਗੀ..ਪਰ ਕਿਸੇ ਵੇਲੇ ਮਹਾਰਾਜੇ ਰਣਜੀਤ ਸਿੰਘ,ਨਲੂਏ ਅਤੇ ਅਟਾਰੀ ਵਾਲੇ ਸਰਦਾਰਾਂ ਦੀ ਚੜਤ ਵਾਲਾ ਰਿਹਾ ਲਾਹੌਰ ਸ਼ਹਿਰ ਮੁੱਕਣ ਵਿਚ ਹੀ ਨਹੀਂ ਸੀ ਆ ਰਿਹਾ! ਰੇਲ ਪਟੜੀ ਦੇ ਨਾਲ ਨਾਲ ਚੱਲਦੀ ਸੜਕ..ਬਿਲਕੁਲ ਅਮ੍ਰਿਤਸਰ ਸ਼ਹਿਰ ਵਰਗੀ ਭੀੜ..ਗੱਡੀਆਂ ਮੋਟਰਾਂ ਟਾਂਗਿਆਂ ਦਾ ਹੁਜੂਮ..ਜਿਹੜਾ ਵੀ ਕੋਲੋਂ ਲੰਘਦਾ Continue Reading »
No Commentsਨੀਲ-ਰੂਪਮਤੀ
ਗ੍ਰੀਕ ਮਿਥਿਹਾਸ ਕਾਮੁਕ ਕਹਾਣੀ ਦਾ ਅਨੁਵਾਦ ਕਰ ਰਿਹਾਂ ਹਾਂ। ਇਸ ਵਿੱਚ zeus ਨੂੰ ਨੀਲ Europa ਨੂੰ ਰੂਪਮਤੀ ਦਾ ਨਾਮ ਦਿੱਤਾ ਹੈ। ਗਰੀਕ ਮਿਥਿਹਾਸ ਕਾਮੁਕ ਕਹਾਣੀਆਂ ਨਾਲ ਭਰਿਆ ਪਿਆ ਹੈ ਉਸ ਵਿਚੋਂ ਇੱਕ ਕਹਾਣੀ ਦਾ ਅਨੁਵਾਦ ) ਰਾਜਕੁਮਾਰੀ ਰੂਪਮਤੀ ਸਮੁੰਦਰ ਦੇ ਕੰਢੇ ਆਪਣੀਆਂ ਸਹੇਲੀਆਂ ਨਾਲ ਖੇਡ ਰਹੀ ਸੀ। ਆਪਣੀ ਖੂਬਸੂਰਤੀ ਤੋਂ Continue Reading »
No Commentsਆਪੋ ਆਪਣੇ ਰੱਬ
—-‐——- ਆਪੋ ਆਪਣੇ ਰੱਬ ———– ਬੰਦੇ ਦੇ ਧਾਰਮਿਕ ਵਿਚਾਰ ਤੇ ਵਿਸ਼ਵਾਸ ਉਸਦੀ ਸੋਚ ਦੇ ਆਲੇ ਦੁਆਲੇ ਹੀ ਘੁੰਮਦੇ ਹੁੰਦੇ ਹਨ। ਉਸਦੇ ਅਨੁਸਾਰ ਹੀ ਉਹ ਆਪਣਾ ਰੱਬ ਸਿਰਜ ਲੈਂਦਾ ਹੈ , ਭਾਵੇਂ ਕਿ ਉਸਨੇ ਧਾਰਮਿਕ ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ ਵੀ ਨਾ ਹੋਵੇ , ਇਸ ਨਾਲ ਉਸਨੂੰ ਕੋਈ ਸਰੋਕਾਰ ਨਹੀਂ ਹੁੰਦਾ। Continue Reading »
No Commentsਸਿਵਿਆਂ ਵਾਲਾ ਪਿੱਪਲ
ਅੱਜ ਸਭ ਕੁਝ ਬਦਲ ਗਿਆ ਸੀ। ਸਾਰੇ ਰਿਸ਼ਤੇ ਨਾਤੇ ਬੇਬੇ ਬਾਪੂ ਤੋਂ ਮੰਮੀ ਡੈਡੀ,ਚਾਚਾ ਚਾਚੀ ਤੋਂ ਅੰਕਲ ਆਂਟੀ ਕੱਚੇ ਰਸਤਿਆਂ ਤੋਂ ਪੱਕੀਆਂ ਸੜਕਾਂ, ਟਾਂਗਿਆਂ ਤੋਂ ਬੱਸਾਂ ਕਾਰਾਂ,ਸਮੇਂ ਦੇ ਨਾਲ ਨਾਲ ਮੇਰਾ ਪਿੰਡ ‘ਤੇ ਮੈਂ ਵੀ ਬਿਲਕੁਲ ਬਦਲ ਚੁੱਕੇ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ,ਜਦੋਂ ਸਾਡੇ ਪਿੰਡ ਪੁੰਨਿਆਂ ਵਾਲੇ ਦਿਨ Continue Reading »
No Commentsਉਮੀਦ ਦੀ ਹੱਦ
ਮੇਰੇ ਘਰ ਦੇ ਸਾਹਮਣੇ ਹੀ ਇਕ ਬੜੀ ਬੁਰੀ ਖਸਤਾ ਹਾਲਤ ਵਿੱਚ ਇਕ ਘਰ ਸੀ। ਹੁਣ ਮੈ ਵਿਆਹਾ ਵਰਿਆ ਸੀ ਪਰ ਜਦ ਮੈ ਕੁਵਾਰਾ ਸੀ ਤਾ ਉਸ ਸਮੇ ਇਹ ਘਰ ਏਹਨਾਂ ਖਰਾਬ ਨਹੀ ਸੀ। ਇਸ ਘਰ ਵਿੱਚ ਮਾਤਾ ਧੰਨ ਕੌਰ ਉਸਦਾ ਪੁੱਤਰ ਤੇ ਇਕ ਉਸਦੀ ਧੀ ਰਹਿੰਦੇ ਸੀ ਉਸ ਸਮੇ ਮੇਰੀ Continue Reading »
1 Commentਬਦਲਾਓ
ਅਖੀਰ ਨੂੰ ਵੱਡੇ ਸਾਬ ਰਿਟਾਇਰ ਹੋ ਗਏ..ਜਾਂ ਏਦਾਂ ਆਖ ਲਵੋ ਸੱਠ ਤੱਕ ਅੱਪੜਨ ਦੀ ਆਸ ਅਠਵੰਜਾ ਤੇ ਹੀ ਜਬਰਨ ਮੁਕਾ ਦਿੱਤੀ ਗਈ..! ਕੁਰਸੀ..ਦਫਤਰ..ਚਪੜਾਸੀ..ਡਰਾਈਵਰ..ਸਿਜਦੇ-ਸਲਾਮ..ਸਿਫਤ-ਸਲਾਹੁਤਾਂ..ਸਲੂਟ..ਪਾਰਟੀਆਂ..ਪ੍ਰੋਮੋਸ਼ਨਾਂ..ਗਿਫ਼੍ਟ..ਸਾਰਾ ਕੁਝ ਹੀ ਇੱਕ ਝਟਕੇ ਨਾਲ ਅਹੁ ਗਿਆ ਅਹੁ ਗਿਆ..! ਤਕਲੀਫਦੇਹ ਗੱਲ ਸੀ ਕੇ ਹੁਣ ਗੱਡੀ ਦਾ ਦਰਵਾਜਾ ਆਪ ਹੀ ਖੋਲ੍ਹਣਾ ਪੈਂਦਾ..ਬੂਟ ਆਪੇ ਪਾਲਿਸ਼ ਕਰਨੇ ਪੈਂਦੇ..ਕੋਟ ਪੇਂਟ ਤੇ Continue Reading »
No Commentsਰਿਹਾਈ
ਕਈ ਸਾਲ ਲੰਘ ਗਏ ਪਰ ਕਰਮ ਸਿੰਘ ਮੁੜਿਆ ਨਹੀਂ ਸੀ। ਉਸਨੂੰ ਅਮਰੀਕਾ ਲੰਘੇ ਨੂੰ ਦਸ ਸਾਲ ਹੋਣ ਵਾਲੇ ਸਨ। ਪ੍ਰੀਤ ਆਪਣੇ ਪਤੀ ਦਾ ਰਾਹ ਦੇਖਦੀ ਹੋਈ ਹੁੱਣ ਤਾਂ ਥੱਕ ਗਈ ਸੀ। ਬੜਾ ਚਿਰ ਹੋਇਆ ਕੋਈ ਫੋਨ ਵੀ ਨਹੀਂ ਆਇਆ ਸੀ। ਕਰਮ ਦੀਆਂ ਚਿੱਠੀਆਂ ਚਾਰ ਕੁ ਸਾਲਾਂ ਤੱਕ ਆਂਓਦੀਆਂ ਰਹੀਆਂ ਸਨ। Continue Reading »
1 Commentਫ਼ੌਜੀ ਮਾਮੇ ਦੀ ਧੀ (ਕਹਾਣੀ) ਭਾਗ 2
ਬਹੁਤ ਪੁੱਛਣ ਤੇ ਵੀ ਚੰਨੀ ਨੇ ਵਿਆਹ ਤੋਂ ਇਨਕਾਰ ਦੀ ਵਜ੍ਹਾ ਨਾ ਦੱਸੀ । ਅਖੀਰ ਅਗਲੀ ਸਵੇਰ ਵੱਡੀ ਮਾਸੀ ਜੀ ਉਸ ਨੂੰ ਇਕ ਕਮਰੇ ਵਿੱਚ ਲੈ ਗਏ ਤੇ ਬਹੁਤ ਪਿਆਰ ਨਾਲ਼ ਸਮਝਾਇਆ ਕਿ ਪੁੱਤਰ ਵਿਆਹ ਦੀਆ ਸਾਰੀਆਂ ਤਿਆਰੀਆਂ ਹੋ ਚੁੱਕਿਆ ਹਨ । ਤੇਰੇ ਮਨ ਵਿਚ ਜੋ ਵੀ ਗੱਲ ਹੈ ਖੁੱਲਕੇ Continue Reading »
No Commentsਸੂਟ
ਸਾਲ ਬਾਅਦ ਦੇਣਾ ਹੁੰਦਾ , ਇਹ ਕੀ ਸੂਟ ਦਿੱਤਾ ਤੁਹਾਡੀ ਭੈਣ ਨੇ , ਇਹਦੇ ਨਾਲੋਂ ਚੰਗਾ ਤਾਂ ਨਾਂ ਹੀ ਦਿੰਦੀ , ਮੈਂ ਇਹੋ ਜਿਹੇ ਸੂਟ ਕਿਸੇ ਮੰਗਤੇ ਨੂੰ ਵੀ ਨਾ ਦੇਵਾਂ , ਮੈਂ ਕਿਹੜਾ ਸੂਟਾਂ ਦੀ ਭੁੱਖੀ ਹਾਂ , ਚੰਚਲ ਇੱਕੋ ਸਾਹ ਵਿੱਚ ਸਭ ਕੁਝ ਆਪਣੇ ਪਤੀ ਨੂੰ ਬੋਲ ਰਹੀ Continue Reading »
No Commentsਮੋਹ
ਮੈਂ ਸਿਰਫ ਸੁਣਿਆ ਹੀ ਨਹੀਂ ਸੀ ਕਿ ਜੇ ਕਿਸੇ ਜਨੌਰ ਦੇ ਨਾਲ ਕੁਝ ਸਮਾਂ ਬਤੀਤ ਕਰੀਏ ਤਾਂ ਸਾਨੂੰ ਉਸ ਨਾਲ ਜਾਂ ਉਸਨੂੰ ਵੀ ਤੁਹਾਡੇ ਨਾਲ ਮੋਹ ਪੈ ਜਾਂਦਾ ਹੈ, ਬਲਕਿ ਪਿਛੇ ਜਿਹੇ ਮਹਿਸੂਸ ਵੀ ਕੀਤਾ ਹੈ। ਕੁਝ ਦਿਨ ਪਹਿਲਾਂ ਅਸੀਂ ਮਾਂ ਧੀ ਨੇ ਕਸ਼ਮੀਰ ਗਰੇਟ ਲੇਕ ਟ੍ਰੈਕ ਕੀਤਾ,ਜਿਸਦੇ ਦੌਰਾਨ ਅਸੀਂ Continue Reading »
1 Comment