ਪੂਰੇ ਹੋ ਗਏ ਤੀਰ
ਅਣਗਿਣਤ ਸੁਨੇਹੇ ਆਏ..ਕਹਾਣੀ ਕਿਓਂ ਨਹੀਂ ਲਿਖਦਾ..ਪਿਆਰ ਮੁਹੱਬਤ,ਪਰਿਵਾਰਿਕ,ਵਿਆਹ ਮੰਗਣੇ ਵਾਲੀ..ਇਹ ਸਭ ਕੁਝ ਸੁਣ-ਸੁਣ ਅੱਕ ਗਏ..ਬੱਸ ਮੂਸੇ ਵਾਲਾ ਏ ਤੇ ਜਾਂ ਫੇਰ ਚੁਰਾਸੀ..ਪਤਾ ਨੀ ਕਦੋ ਮੁੱਕੂ ਆਏ ਸਾਲ ਪੈਂਦੀ ਇਹ ਕਾਵਾਂ ਰੌਲੀ! ਅੱਗੋਂ ਆਖਿਆ ਇਹ ਵੀ ਤੇ ਕੀਮਤੀ ਵਿਰਾਸਤੀ ਕਹਾਣੀ ਹੀ ਹੈ..ਰੱਤ ਸਿਆਹੀ ਨਾਲ ਲਿਖੀ..ਸਦੀਵੀਂ ਜਿਉਂਦੀ ਰਹਿਣ ਵਾਲੀ..ਕਿੰਨਿਆਂ ਦੀ ਹੱਡ ਬੀਤੀ..ਸਾਮਣੇ ਵਾਪਰੀ..ਰੂਹ Continue Reading »
No Commentsਬੱਡ ਖਾਲਸਾ
ਆਹਿਸਤਾ-ਆਹਿਸਤਾ” ਨਾਮ ਦੀ ਹਿੰਦੀ ਫਿਲਮ.. ਜੋੜਿਆਂ ਦੇ ਵਿਆਹਾਂ ਵੇਲੇ ਅਦਾਲਤ ਵਿਚ ਗਵਾਹੀ ਦੇਣ ਦਾ ਕੰਮ ਕਰਦਾ ਅਭੈ ਦਿਓਲ..! ਨੈਨੀਤਾਲ ਤੋਂ ਆਈ ਇੱਕ ਕੁੜੀ..ਨਾਲ਼ਦਾ ਵੇਲੇ ਸਿਰ ਨਹੀਂ ਅੱਪੜਦਾ..ਆਥਣ ਵੇਲੇ ਤੱਕ ਅਦਾਲਤ ਦੇ ਅਹਾਤੇ ਵਿਚ ਕੱਲੀ ਬੈਠੀ ਰਹਿੰਦੀ..! ਅਭੈ ਦਿਓਲ ਘਰੇ ਲੈ ਜਾਂਦਾ..ਮੁਹੱਲੇ ਵਾਲੇ ਸ਼ੱਕ ਕਰਦੇ..ਗਾਹਲਾਂ ਵੀ ਕੱਢਦੇ..ਪਰ ਉਹ ਉਸਦੀ ਰਾਖੀ ਕਰਦਾ! Continue Reading »
1 Commentਸੂਰਮਾਂ
ਮੇਰਾ ਬਾਪ ਇਸ ਜਾਨਵਰ ਨੂੰ ਕਦੇ ਵੀ ਖੋਤੀ ਆਖ ਸੰਬੋਧਨ ਨਾ ਹੁੰਦਾ.. ਆਖਦਾ ਇਹ ਸਾਡੇ ਕਰਮਾਂ ਦਾ ਬੋਝ ਢੋਂਦੀ ਏ..ਸੋ ਕਰਮਾਂ ਵਾਲੀ ਹੋਈ ਨਾ..ਨਿੱਕੇ ਹੁੰਦਿਆਂ ਜਦੋਂ ਕਦੇ ਵੀ ਚਾਰੇ ਦੀ ਪੰਡ ਲੱਦਣ ਲਗਿਆਂ ਦੁਲੱਤੀਆਂ ਮਾਰਨ ਲੱਗਦੀ ਤਾਂ ਮੇਰਾ ਬਾਪ ਉਸਦੀ ਪਿੱਠ ਉੱਪਰ ਮੈਨੂੰ ਬਿਠਾ ਦਿਆ ਕਰਦਾ.. ਫੇਰ ਇਹ ਕਰਮਾਂ ਵਾਲੀ Continue Reading »
3 Commentsਪੁੜੀ ਦਾ ਫੱਕਾ
ਸ਼ਿਵ ਜਹਾਨੋਂ ਜਾਣ ਲੱਗਾ ਤਾਂ ਵਹੁਟੀ ਨੂੰ ਕੋਲ ਸੱਦ ਲਿਆ ਅਖ਼ੇ ਨੁੱਕਰਾਂ ਫਰੋਲ ਕੇ ਵੇਖ ਘਰੇ ਕੋਈ ਦਵਾਈ ਤੇ ਨਹੀਂ ਬਚੀ..ਅੱਗੋਂ ਆਖਣ ਲੱਗੀ ਆਹ ਸਾਧ ਵੱਲੋਂ ਦਿੱਤੀ ਇੱਕ ਪੁੜੀ ਹੀ ਬਚੀ ਏ ਬੱਸ..! ਓਸੇ ਵੇਲੇ ਫੱਕਾ ਮਾਰ ਲਿਆ ਅਖ਼ੇ ਲਿਆ ਆਹ ਵੀ ਖਾਂਦਾ ਜਾਵਾਂ ਨਹੀਂ ਤੇ ਕੱਲ ਨੂੰ ਆਖੇਗਾ ਮੇਰੀ Continue Reading »
No Commentsਅੰਬੋ
ਹਰ ਰਾਤ ਮੈਨੂੰ ਸੁਫ਼ਨਾ ਆਉਂਦਾ ਜਿਵੇਂ ਮੈਂ ਪਰੀ ਹਾਂ , ਮੈਂ ਆਪਣੇ ਸੁੰਦਰ ਖੰਭਾਂ ਨਾਲ ਉੱਡ ਰਹੀ ਹਾਂ ।ਕਦੀ ਸੁੰਦਰ ਮਹਿਲ ਦੀ ਉੱਚੀ ਅਟਾਰੀ ਤੇ ਜਾ ਬੈਠਦੀ ਹਾਂ , ਕਦੀ ਬਰਫ਼ ਲੱਦੇ ਪਹਾੜਾਂ ਤੇ ਹਫ਼ਦੀ ਹਫ਼ਦੀ ਚੜ ਰਹੀ ਹਾਂ , ਕਦੀ ਸਫ਼ੇਦ ਸਾਗਰ ਲਹਿਰਾਂ ਉਪਰ ਦੌੜ ਰਹੀ ਹਾਂ ਅਤੇ ਕਦੀ Continue Reading »
No Commentsਮਾਂ ਨੂੰ ਖਤ
ਮੁੰਡੇ ਵਾਲਿਆਂ ਨੇ ਦੇਖਣ ਆਉਣਾ ਸੀ ਤੇ ਚੰਨੀ ਲਈ ਇਹ ਛੇਵਾਂ ਮੁੰਡਾ ਸੀ ਜੋ ਉਸਨੂੰ ਦੇਖਣ ਆ ਰਿਹਾ ਸੀ । ਉਸ ਲਈ ਇੰਝ ਬਹੁਤ ਔਖਾ ਸੀ ਵਾਰ ਵਾਰ ਸਜ ਕੇ ਜਾਣਾ ਤੇ ਫਿਰ ਅੱਗੋਂ ਨਾਂਹ ਸੁਣਨੀ ।ਹੁਣ ਤੇ ਵਿਆਹ ਵਾਲਾ ਚਾਅ ਵੀ ਲੱਥ ਗਿਆ ਸੀ । ਮੁੰਡੇ ਵਾਲੇ ਆ ਗਏ Continue Reading »
4 Commentsਬਾਬੇ ਦਾ ਦੀਵਾਨ
ਇੱਕ ਵਾਰ ਇੱਕ ਬਾਬੇ ਨੇ ਕਿਤੇ ਦੀਵਾਨ ਲਾਏ ਹੋਏ ਸੀ.. ਬਾਬੇ ਨੇ ਪਹਿਲਾ ਸ਼ਬਦ ਲਾਇਆ ਤਾਂ ਸੰਗਤ ਮੰਤਰ ਮੁਗਧ ਹੋ ਗਈ .. ਦੂਜਾ ਸ਼ਬਦ ਲਾਇਆ ਤਾਂ ਸੰਗਤ ਲੀਨ ਹੋ ਗਈ.. ਸੰਗਤ ਦੀ ਸ਼ਰਧਾ ਦੇਖ ਕੇ ਬਾਬਾ ਗੱਦ ਗੱਦ ਹੋ ਗਿਆ ਤੇ ਉਸ ਤੋਂ ਬਾਅਦ ਅੱਖਾਂ ਬੰਦ ਕਰਕੇ ਤੀਜਾ,ਚੌਥਾ,ਪੰਜਵਾਂ, ਛੇਵਾਂ,ਸੱਤਵਾਂ,ਅੱਠਵਾਂ,ਨੌਵਾਂ,ਦਸਵਾਂ ਸ਼ਬਦ Continue Reading »
No Commentsਘੁੰਮਣ ਚਲੇ ਹਾਂ
ਘੁੰਮਣ ਚਲੇ ਹਾਂ.. ਗੱਲ ਥੋੜ੍ਹੀ ਪੁਰਾਣੀ ਹੈ, ਮੈਨੂੰ ਕਿਸੇ ਕਾਰਨ ਪਟਿਆਲਾ ਤੋਂ ਆਉਣ ਲਈ ਵਾਇਆ ਮਾਨਸਾ,ਬਠਿੰਡਾ ਵੱਲ ਦੀ ਆਉਣਾ ਪਿਆ।ਮੈਂ ਇਸ ਮਾਰਗ ਤੇ ਪਹਿਲੀ ਵਾਰ ਬੱਸ ਸਫਰ ਕਰ ਰਿਹਾ ਸੀ,ਜਿਸ ਕਰਕੇ ਇੱਧਰ ਬਾਰੇ ਕੋਈ ਜਾਣਕਾਰੀ ਨਹੀਂ ਸੀ।ਮਾਨਸਾ ਤੋਂ ਮੇਰੇ ਨਾਲ ਸੀਟ ਤੇ ਦੋ ਔਰਤਾਂ ਆ ਕੇ ਬੈਠ ਗਈਆਂ।ਉਨ੍ਹਾਂ ਨਾਲ ਦੇ Continue Reading »
No Commentsਸਾਰਾ ਦਿਨ
ਅੱਜ ਸੁਖਜੀਤ ਦੇ ਭਰਾ ਲਈ ਕੁੜੀ ਵੇਖਣ ਜਾਣੀ ਸੀ । ਸੁਖਜੀਤ ਦਾ ਭਰਾ ਉਸਤੋਂ ਦਸ ਸਾਲ ਛੋਟਾ ਸੀ । ਅਰਦਾਸਾਂ ਕਰ ਕਰ ਲਿਆ ਵੀਰ ਸੁੱਖਾਂ ਸੁੱਖ ਸੁੱਖ ਵੱਡਾ ਕੀਤਾ ਸੀ ਤੇ ਅੱਜ ਉਸ ਲਈ ਕੁੜੀ ਵੇਖਣ ਜਾਣਾ ਸੀ । ਸੁਖਜੀਤ ਲਈ ਤਾਂ ਭਾਗਾਂ ਭਰਿਆ ਦਿਨ ਸੀ ਅੱਜ । ਉਸਨੇ ਇੱਕ Continue Reading »
No Commentsਡਿਪ੍ਰੈਸ਼ਨ
ਦੱਸਦੇ ਇੱਕ ਵਾਰ ਇੱਕ ਬੰਦੇ ਨੂੰ ਘਰੇਲੂ ਜੁਮੇਵਾਰੀਆਂ,ਰੋਜਾਨਾ ਖਰਚਿਆਂ ਅਤੇ ਘਰੇ ਆਉਂਦੇ ਜਾਂਦੇ ਅਣਗਿਣਤ ਪ੍ਰਾਹੁਣਿਆਂ ਦੀ ਐਨੀ ਟੈਨਸ਼ਨ ਹੋ ਗਈ ਕੇ ਉਹ ਡਿਪ੍ਰੈਸ਼ਨ ਵਿਚ ਚਲਾ ਗਿਆ.. ਹਰੇਕ ਨਾਲ ਲੜਾਈ ਝਗੜਾ,ਅਤੇ ਕਲਾ ਕਲੇਸ਼ ਦੇ ਚਲਦਿਆਂ ਕੋਈ ਉਸਦੇ ਨੇੜੇ ਨਾ ਲੱਗਦਾ..ਉਸਨੂੰ ਸਾਰੀ ਦੁਨੀਆ ਆਪਣੀ ਕੱਟੜ ਵੈਰੀ ਲੱਗਦੀ..! ਉਹ ਘਰੇ ਵੜਦਾ ਤਾਂ ਹੱਸਦੇ Continue Reading »
No Comments