ਨਿਰਦੋਸ਼
ਬੀਜੀ ਨੂੰ ਦੌਰੇ ਤੇ ਅੱਗੇ ਵੀ ਪਿਆ ਕਰਦੇ ਪਰ ਉਸ ਦਿਨ ਵਾਲਾ ਬੜਾ ਹੀ ਅਜੀਬ ਜਿਹਾ ਸੀ..! ਡਾਕੀਏ ਨੇ ਟੈਲੀਗ੍ਰਾਮ ਫੜਾਈ..ਉਹ ਬੁੱਤ ਬਣ ਕੁਝ ਚਿਰ ਕਾਗਜ ਵੱਲ ਵੇਖਦੀ ਰਹੀ ਫੇਰ ਮੁੱਠੀ ਵਿਚ ਮੀਚ ਹੇਠਾਂ ਡਿੱਗ ਪਈ..! ਭਾਪਾ ਜੀ ਦੇ ਜਾਣ ਮਗਰੋਂ ਇਹ ਨਿੱਤ ਦਾ ਵਰਤਾਰਾ ਹੀ ਹੋ ਨਿੱਬੜਿਆਂ ਸੀ..! ਅਤੀਤ Continue Reading »
No Commentsਜਿੰਮੇਵਾਰ
ਮੁੱਲਾ ਨਸੀਰੂਦੀਨ ਇੱਕ ਪ੍ਰਦਰਸ਼ਨੀ ਚ ਗਿਆ – ਆਪਣੇ ਚੇਲਿਆਂ ਨੂੰ ਨਾਲ ਲੈਕੇ। ਉੱਥੇ ਇੱਕ ਜੂਏ ਦਾ ਖੇਲ ਚੱਲ ਰਿਹਾ ਸੀ। ਲੋਕ ਤੀਰ ਚਲਾ ਰਹੇ ਸੀ, ਤੇ ਇੱਕ ਨਿਸ਼ਾਨ ਤੇ ਤੀਰ ਮਾਰਨਾ ਸੀ। ਜੇ ਤੀਰ ਨਿਸ਼ਾਨੇ ਤੇ ਲੱਗੇ ਤਾਂ ਦਾਅ ਤੇ ਲਾਏ ਪੈਸੇ ਦਸ ਗੁਣਾ, ਜੇ ਨਾ ਲੱਗੇ ਤਾਂ ਪੈਸੇ ਡੁੱਬੇ Continue Reading »
No Commentsਦੀਵੇ
ਹੁਣ ਸਕੂਟੀ ਚੁੱਕ ਕੇ ਕਿੱਥੇ ਨੂੰ ਚੱਲ ਪਏ?” ਮੈਨੂੰ ਸਕੂਟੀ ਤੇ ਬੈਠੇ ਨੂੰ ਵੇਖਕੇ ਉਸ ਨੇ ਪਿੱਛੋਂ ਆਵਾਜ਼ ਮਾਰੀ। “ਬਜ਼ਾਰ ਚੱਲਿਆ ਹਾਂ।” ਮੈਂ ਸੰਖੇਪ ਜਿਹਾ ਜਬਾਬ ਦਿੱਤਾ। “ਵਰ੍ਹੇ ਦਿਨ ਦਿਨ ਆਇਸ ਵੇਲੇ। ਇੰਨੀ ਭੀੜ ਹੈ ਬਾਜ਼ਾਰ ਵਿਚ। ਕੀ ਲੈਣ ਜਾਣਾ ਹੈ।” ਥੋੜੀ ਤਲਖੀ ਸੀ ਉਸਦੇ ਬੋਲਾਂ ਵਿੱਚ। “ਦੀਵੇ …..।” ਮੈਂ Continue Reading »
No Commentsਕੁੱਖ
ਉਹਦਾ ਨਾਮ ਤਾਂ ਖੌਰੇ ਕੀ ਸੀ ਪਰ ਸਾਰੇ ਉਹਨੂੰ ਅੰਮਾ ਆਖਦੇ ਸੀ, ਮਾਂ ਦੱਸਦੀ ਹੁੰਦੀ ਆ ਕਿ ਬਹੁਤਿਆਂ ਮਾੜਿਆਂ ਹਲਾਤਾਂ ਨੂੰ ਉਹਨੇ ਪਿੰਡੇ ਤੇ ਹੰਢਾਇਆ ਏ….ਜੁਆਨ-ਜੁਹਾਨ ਨੂੰ ਸਿਰ ਦਾ ਸਾਈ ਛੱਡ ਕੇ ਤੁਰ ਗਿਆ ਸੀ ਤੇ ਪਿੱਛੇ ਉਸਦੇ ਮਾਂ-ਬਾਪ, ਨਿੱਕੀ ਜਿਹੀ ਧੀ ਤੇ ਨਿਰੀ ਜਮੀਨ-ਜਾਇਦਾਦ ਸੀ…ਬਥੇਰੇ ਸ਼ਰੀਕਾ ਨੇ ਜ਼ੋਰ ਲਾਇਆ Continue Reading »
No Commentsਚੀਸਾਂ
ਨਿੱਕੇ ਹੁੰਦਿਆਂ ਭੈਣ ਜੀ ਦੇ ਸੱਟ ਲੱਗ ਜਾਇਆ ਕਰਦੀ ਤਾਂ ਦੁਹਾਈ ਦੇ ਕੇ ਕਿੰਨੀ ਖਲਕਤ ਇਕੱਠੀ ਕਰ ਲਿਆ ਕਰਦੀ..! ਪਹਿਲੋਂ ਗਲੀ ਦੇ ਮੋੜ ਤੇ ਬੈਠ ਲੱਗੀ ਸੱਟ ਨੂੰ ਘੁੱਟ-ਘੁੱਟ ਕਿੰਨਾ ਸਾਰਾ ਲਹੂ ਕੱਢ ਲਿਆ ਕਰਦੀ ਤੇ ਮਗਰੋਂ ਹਰ ਆਉਂਦੇ ਜਾਂਦੇ ਨੂੰ ਰੋ ਰੋ ਕੇ ਵਿਖਾਇਆ ਕਰਦੀ..! ਕੋਲੋਂ ਲੰਘਦਾ ਹਰ ਕੋਈ Continue Reading »
No Commentsਜਿੰਦਗੀ ਜੀਅ ਲਵੋ
ਕੁਝ ਸਾਲ ਪਹਿਲਾਂ ਮੇਰੀ ਇੱਕ ਦੋਸਤ ਦੀ ਅਚਾਨਕ ਮੌਤ ਹੋ ਗਈ। ਦੋ ਮਹੀਨਿਆਂ ਮਗਰੋਂ ਮੈਂ ਉਹਦੇ ਘਰਵਾਲੇ ਨੂੰ ਕਾਲ ਕਰਨ ਦੀ ਸੋਚੀ। ਮੇਰੇ ਮਨ ਚ ਸੀ ਕਿ ਉਹ ਜਰੂਰ ਆਪਣੀ ਘਰਵਾਲੀ ਕਰਕੇ ਜ਼ਿੰਦਗੀ ਬਦਤਰ ਹੋ ਗਈ ਹੋਵੇਗੀ। ਹੋ ਸਕਦਾ ਮੈਂ ਉਸਦੀ ਕੁਝ ਮਦਦ ਕਰ ਸਕਾਂ। ਕਿਉਂਕਿ ਮੇਰੀ ਦੋਸਤ ਆਪਣੀ ਮੌਤ Continue Reading »
No Commentsਬਾਬਾ ਅਕਸਰ ਆਖਦਾ ਹੁੰਦਾ ਸੀ….
ਬਾਬਾ ਅਕਸਰ ਆਖਦਾ ਹੁੰਦਾ ਸੀ…. ਬਾਬਾ ਅਕਸਰ ਆਖਦਾ ਹੁੰਦਾ ਸੀ, “ਦੁੱਧ, ਲੱਸੀ, ਮੱਖਣ ਘਰ ਦੇ ਨੇ… ਸ਼ੁੱਧ..ਖਾਲਸ…! ਖਾਣ ਲੱਗਿਆਂ ਬਹੁਤੇ ਨਖ਼ਰੇ ਨਹੀਂ ਕਰੀਦੇ… ਥੋਡੇ ਵੇਲਿਆਂ ‘ਚ ਤਾਂ ਪੁੱਤ, ਪਾਣੀ ਵੀ ਮੁੱਲ ਵਿਕਿਆ ਕਰੂ…!” ਤੇ ਅਸੀਂ ਅਕਸਰ ਬਾਬੇ ਦੀਆਂ ਗੱਲਾਂ ਨੂੰ ਹੱਸ ਕੇ ਟਾਲ ਛੱਡਦੇ… ਸੋਚਦੇ ਕਿ ਜਵਾਨੀ ਵੇਲੇ ਢਾਈ ਮਣ Continue Reading »
No Commentsਫ਼ੌਜੀ ਮਾਮੇ ਦੀ ਧੀ (ਕਹਾਣੀ) ਭਾਗ ੧
ਫ਼ੌਜੀ ਮਾਮੇ ਦੀ ਧੀ (ਕਹਾਣੀ) ਭਾਗ ੧ ਮੇਰੀ ਇੱਕ ਮਾਸੀ ਤੇ ਤਿੰਨ ਮਾਮੇ ਸੀ । ਨਾਨੀ-ਨਾਨਾ ਹੁਣ ਨਹੀਂ ਰਹੇ ਸਨ । ਅਸੀਂ ਸਾਰੇ ਇੰਗਲੈਂਡ ਵਿੱਚ ਕਈ ਸਾਲਾ ਤੋਂ ਰਹਿੰਦੇ ਸੀ । ਸਭਨਾਂ ਦੇ ਬੱਚੇ ਵੱਡੇ ਹਨ ਤੇ ਵਿਆਹੇ ਗਏ ਸਨ । ਨਿੱਕਾ ਮਾਮਾ ਜੀ ਫ਼ੌਜ ਵਿੱਚ ਕੈਪਟਨ ਸੀ, ਤੇ ਉਹ Continue Reading »
No Commentsਫਾਟਕ
ਅੰਦਰ ਭਾਂਬੜ ਬਲ ਰਹੇ ਸਨ..ਮੇਰੇ ਜੂਨੀਅਰ ਬੱਤਰੇ ਦੀ ਕੁੜੀ ਦਾ ਰਿਸ਼ਤਾ ਓਥੇ ਜਿਥੋਂ ਮੇਰੀ ਧੀ ਨੂੰ ਨਾਂਹ ਹੋ ਗਈ ਸੀ..ਕਿੱਦਾਂ ਹੋ ਸਕਦਾ..ਇਹ ਕਿਸੇ ਕੀਮਤ ਤੇ ਨਹੀਂ ਹੋਣ ਦੇਵਾਂਗਾ! ਇਸੇ ਉਧੇੜ ਬੁਣ ਵਿਚ ਦਫਤਰ ਜਾਂਦੇ ਹੋਏ ਨੇ ਵੇਖਿਆ ਅੱਗੋਂ ਫਾਟਕ ਬੰਦ ਸੀ..ਅੰਦਾਜਾ ਹੋ ਗਿਆ ਕੇ ਗੱਡੀ ਹੋਰ ਵੀਹਾਂ ਮਿੰਟਾਂ ਤੱਕ ਨਹੀਂ Continue Reading »
No Commentsਚਰਿੱਤਰਹੀਣ ਭਾਗ- ਛੇਵਾਂ
(ਫਿਰ ਤੋਂ ਜਗਮਗਾਉਂਦੇ ਅਹਿਸਾਸ) #gurkaurpreet (ਪਿਛਲੀ ਅਪਡੇਟ ਵਿੱਚ ਤੁਸੀਂ ਪੜਿਆ ਸੀ ਕਿ ਸਿਮਰਨ ਨੂੰ ਹਰਮਨ ਦੇ ਨਜਾਇਜ਼ ਸੰਬੰਧਾਂ ਬਾਰੇ ਪਤਾ ਲੱਗਿਆ ਸੀ, ਤੇ ਉਹ ਬੁਰੀ ਤਰ੍ਹਾਂ ਟੁੱਟ ਗਈ ਸੀ ਪਰ ਉਸਦੀ ਸੱਸ ਨੇ ਉਸਨੂੰ ਸਮਝਾ ਲਿਆ ਸੀ ਕਿ ਸਮੇਂ ਦੇ ਨਾਲ ਸਭ ਠੀਕ ਹੋ ਜਾਵੇਗਾ। ਹੁਣ ਅੱਗੇ ਪੜੋ। ) #gurkaurpreet Continue Reading »
No Comments