ਸੋਚ
ਸਵੇਰੇ 11 ਕੁ ਵਜੇ ਦਾ ਟਾਈਮ ਸੀ । ਮੈ ਆਪਣੀ ਦੁਕਾਨ ਤੇ ਬੈਠਾ ਨਿੱਕੇ ਮੋਟੇ ਕੰਮ ਦੇ ਨਾਲ ਡੁੰਘੀਆ ਸੋਚਾ ਚ’ ਗੁੰਮ ਸੀ ।ਅਚਾਨਕ ਜੋਰਦਾਰ ਖੜਾਕ ਹੋਇਆ ਮੇਰੀ ਸੁਰਤੀ ਟੁੱਟ ਚੁੱਕੀ ਸੀ । ਬਾਹਰ ਨਿੱਕਲ ਕੇ ਦੇਖਿਆ ਇੱਕ ਮੋਟਰਸਾਇਕਲ ਸਵਾਰ ਨੂੰ ਇੱਕ ਟਰੈਕਟਰ ਵਾਲੇ ਨੇ ਟੱਕਰ ਮਾਰੀ ਸੀ ।ਥੋੜਾ ਅਗਾਹ Continue Reading »
No Commentsਸੱਚਾ-ਬਿਰਤਾਂਤ
ਸੱਚਾ-ਬਿਰਤਾਂਤ ਉਹ ਤਿੰਨ ਭੈਣ ਭਰਾਵਾਂ ਵਿਚੋਂ ਸਬ ਤੋਂ ਵੱਡਾ ਸੀ ਜਦੋਂ ਬੇਬੇ ਇੰਝ ਹੋ ਗਈ.. ਕੁਝ ਸਮੇ ਲਈ ਆਂਢ ਗਵਾਂਢ ਰੋਟੀ ਦੇ ਜਾਇਆ ਕਰਦਾ..ਫੇਰ ਆਪ ਪਕਾਉਣੀ ਪੈਂਦੀ..ਰਿਸ਼ਤੇਦਾਰ ਵੀ ਕਿੰਨੀ ਦੇਰ ਝੱਲਦੇ.. ਹਮਦਰਦੀ ਦਾ ਦਰਿਆ ਸੁੱਕਦਿਆਂ ਹੀ ਸਭ ਆਪੋ ਆਪਣੇ ਧੰਦਿਆਂ ਵਿਚ ਰੁਝ ਗਏ..ਪਿਓ ਦੀ ਲੱਤ ਵਿਚ ਨੁਕਸ ਸੀ..ਦੋਵੇਂ ਪਿਓ ਪੁੱਤ Continue Reading »
2 Commentsਤਾਰਾ
ਮੈਂ ਛੱਤ ਤੇ ਪਿਆ ਕਿੰਨੀ ਦੇਰ ਉਪਰ ਤਾਰਿਆਂ ਵੱਲ ਵੇਖਦਾ ਰਹਿੰਦਾ.. ਡੈਡ ਆਖਦਾ ਹੁੰਦਾ ਸੀ ਕੇ ਇਥੋਂ ਜਾਣ ਮਗਰੋਂ ਇਨਸਾਨ ਤਾਰਾ ਬਣ ਜਾਇਆ ਕਰਦਾ.. ਮਾਂ ਦੇ ਨੰਗੇ ਢਿੱਡ ਤੇ ਹੱਥ ਰੱਖ ਮੈਨੂੰ ਝੱਟ ਨੀਂਦ ਆ ਜਾਂਦੀ.. ਪਰ ਜਿੰਨੀ ਦੇਰ ਜਾਗਦਾ ਬੱਸ ਇਹੀ ਸੋਚਦਾ ਰਹਿੰਦਾ..ਘੱਟੋ ਘੱਟ ਇਹ ਤੇ ਮੇਰੇ ਕੋਲ ਹੈ Continue Reading »
1 Commentਫ਼ੂਡ ਬਲੌਗਿੰਗ
ਆਹ ਇੱਕ ਨਵਾਂ ਰਿਵਾਜ਼ ਚੱਲ ਪਿਆ ਏ ਫ਼ੂਡ ਬਲੌਗਿੰਗ ਦਾ। ਜਣਾ ਖਣਾ ਟੁੱਟੇ ਜਿਹੇ ਮੋਬਾਈਲ ਨਾਲ ਰੇਹੜੀ ਉੱਤੇ ਖੜ੍ਹ ਵੀਡੀਓ ਬਣਾ ਯੂਟਿਓਬ ਫੇਸਬੁੱਕ ਉੱਤੇ ਚਾੜ੍ਹੀ ਜਾਂਦਾ ਹੈ। ਰੇਹੜੀਆਂ ਵਾਲੇ ਵੀ ਲੋਕਾਂ ਦੀ ਸਿਹਤ ਨਾਲ ਖੁੱਲ੍ਹ ਕੇ ਖਿਲਵਾੜ ਕਰ ਰਹੇ ਹਨ। ਗਾਹਕ ਅਤੇ ਮਸ਼ਹੂਰੀ ਦੇ ਚੱਕਰ ਵਿੱਚ ਲੋਕਾਂ ਅੱਗੇ ਖੇਹ ਸੁਆਹ Continue Reading »
No Commentsਤੇਰਾ ਮੇਰਾ ਕੀ ਰਿਸ਼ਤਾ?
ਤੇਰਾ ਮੇਰਾ ਕੀ ਰਿਸ਼ਤਾ? ============= (ਰੱਖੜੀ ‘ਤੇ ਵਿਸ਼ੇਸ਼) ਬਚਪਨ ਤੋਂ ਹੀ ਮੇਰੀ ਮਾਂ ਰੱਖੜੀ ਵਾਲੇ ਦਿਨ ਮੇਰੇ ਗੁੱਟ ਤੇ ਰੱਖੜੀ ਬੰਨ੍ਹਦੀ ਆਈ ਹੈ। ਜਦ ਮੈਂ ਛੋਟਾ ਸੀ, ਤਾਂ ਮੈਨੂੰ ਇਸ ਗੱਲ ਦੀ ਕਦੇ ਸਮਝ ਨਹੀਂ ਸੀ ਆਈ। ਪਰ ਜਦ ਵੱਡਾ ਹੋਇਆ ਤਾਂ ਇਸ ਗੱਲ ਨੇ ਮੇਰੇ ਮਨ ਵਿੱਚ ਇੱਕ ਵੱਡੇ Continue Reading »
No Commentsਦਸ ਐਸੀਆਂ ਗੱਲਾਂ ਜਿਹੜੀਆਂ ਜਿੰਦਗੀ ਬਦਲ ਦੇਣ
ਰਤਨ ਟਾਟਾ ਇੰਡੀਆ ਦਾ ਇੱਕ ਸਫਲ ਬਿਜਨਸ ਮੈਨ ਹੈ । ਅਕਸਰ ਹੀ ਪਾਣੀ ਦੇ ਵਹਾਅ ਦੇ ਵਿਪਰੀਤ ਤਾਰੀ ਲਾਉਣ ਵਾਲਾ ਇਹ ਦਲੇਰ ਤੇ ਹੱਸਮੁੱਖ ਇਨਸਾਨ ਭ੍ਰਿਸ਼ਟ ਸਿਸਟਮ ਦੇ ਖਿਲਾਫ ਬੇਬਾਕ ਤੇ ਬੇਖੌਫ ਟਿੱਪਣੀਆਂ ਕਰ ਦਿੰਦਾ ਹੈ ! ਇੱਕ ਵਾਰ ਛੋਟੇ ਬੱਚਿਆਂ ਦੇ ਸਕੂਲ ਵਿਚ ਲੈਕਚਰ ਦੇ ਰਿਹਾ ਸੀ । ਸਹਿ Continue Reading »
2 Commentsਉਨਾਬੀ ਕੋਟੀ
ਤੀਹ ਸਾਲ ਪੂਰਾਣੀ ਗੱਲ ਏ.. ਵਿਆਹ ਮਗਰੋਂ ਅਸੀਂ ਚੰਡੀਗੜ੍ਹ ਸ਼ਿਫਟ ਹੋ ਗਏ.. ਇਹ ਰੋਜ ਨੌ ਕੂ ਵਜੇ ਦਫਤਰ ਚਲੇ ਜਾਇਆ ਕਰਦੇ ਤੇ ਮੈਂ ਸਿਆਲ ਦੀ ਧੁੱਪ ਸੇਕਣ ਕੋਠੇ ਤੇ ਚੜ੍ਹ ਜਾਇਆ ਕਰਦੀ.. ਸਾਮਣੇ ਹੀ ਦੋ ਕੂ ਘਰ ਛੱਡ ਇੱਕ ਮਾਤਾ ਜੀ ਵੀ ਅਕਸਰ ਹੀ ਕੋਠੇ ਤੇ ਬੈਠੇ ਦਿਸ ਪਿਆ ਕਰਦੇ.. Continue Reading »
No Commentsਬਚਪਨ ਦੀਆਂ ਯਾਦਾਂ ਦੇ ਝਰੋਖੇ ਚੋਂ
ਗਰਮੀ ਦੀ ਰੁੱਤ ਤਿੱਖੜ ਦੁਪਿਹਰ,ਰੁਕੀ ਹੋਈ ਹਵਾ ਸ਼ਾਤ ਹੋਏ ਪੱਤੇ ਚੁੱਪ ਚਾਪ ਕਇਨਾਤ ਵਿੱਚ ਘੁਗੀਆਂ ਦੀ ਘੂੰ-ਘੂੰ ਤੇ ਕੋਇਲਾ ਦੇ ਗੀਤ ਚਾਰ ਚੁਫੇਰੇ ਨੂੰ ਸੰਗੀਤਮਈ ਰੰਗ ਦੇ ਰਹੇ ਸਨ,, 75ਸਾਲਾ ਦਾ ਬਜੁਰਗ ਬਾਪੂ ਨਿੰਮਾਂ ਦੀ ਸੰਘਣੀ ਛਾਵੇਂ ਪਿਆ ਅਰਾਮ ਕਰ ਰਿਹਾ,, ਕੋਲ ਬੈਠੀਆਂ ਪੋਤੀਆਂ ਬਿਨਾਂ ਕਿਸੇ ਫਿਕਰ ਤੇ ਡਰ ਤੋ Continue Reading »
No Commentsਨਸੀਹਤ
ਬੱਚੇ ਨਾਨਕੇ ਜਾਣ ਦੀ ਜਿੱਦ ਕਰ ਰਹੇ ਸਨ। ਅਸੀਂ ਤਾਂ ਮਾਮੇ ਦੇ ਖੇਤਾਂ ਵਿੱਚ ਘੁੰਮਣਾ। ਟਿਊਬਵੈਲ ਤੇ ਨਾਹਣ ਦਾ ਡਾਹਡਾ ਮਜ਼ਾ ਆਉੰਦਾ ਹੈ। ਮਾਂ ਜੀ ਅੱਜ ਹੀ ਨਾਨਕੇ ਲੈਂ ਚਲੋਂ। ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਨੇ। ਜਾ ਬੇਟਾ ਅਮਿਤ ਪਾਪਾ ਨੂੰ ਬੁਲਾ। ਅਮਿਤ ਭੱਜਿਆਂ ਹੋਇਆ ਆਇਆ ਦੇਖਣਾ, ਮਾਂ ਜੀ ਪਾਪਾ Continue Reading »
No Commentsਬੇਬੇ ਦਾ ਇਕਲੋਤਾ ਪੁੱਤ
ਜੀਤੇ ਦਾ ਬਾਪੂ ਦੁਨੀਆ ਤੋ ਕੂਚ ਕਰ ਗਿਆ ਸੀ, ਅਤੇ ਪਿੱਛੇ ਤਿੰਨ ਧੀਆਂ ਤੇ ਇੱਕ ਪੁੱਤ ਛੱਡ ਗਿਆ।ਲੋਕਾ ਦੇ ਖੇਤਾਂ ਵਿੱਚ ਦਿਹਾੜੀਦਾਰ ਹੋਣ ਕਰਕੇ ਪੱਲੇ ਕੁਝ ਜੋੜ ਤਾ ਨਹੀ ਸਕਿਆ ਸੀ। ਪਰ ਦਿਨ ਰਾਤ ਇੱਕ ਕਰਕੇ ਮਾਲਕ ਤੀਵੀਂ ਆਪਣੇ ਧੀਆਂ ਪੁੱਤ ਪੜਾ ਜਰੂਰ ਰਹੇ ਸੀ।ਜੀਤੇ ਦੇ ਬਾਪੂ ਦੇ ਅਚਾਨਕ ਜਾਣ Continue Reading »
1 Comment