ਡਿਗਰੀ
ਗੱਲ ਅੱਜ ਤੋਂ ਤੀਹ ਕੁ ਸਾਲ ਪਹਿਲਾਂ ਦੀ ਹੈ ਜਦੋਂ ਕਿਸੇ ਵਿਰਲੇ ਵਿਰਲੇ ਦੇ ਘਰ ਮਾਰੂਤੀ ਕਾਰ ਹੁੰਦੀ ਸੀ।ਮੇਰਾ ਇੱਕ ਦੋਸਤ ਸੀ ਪਰਮਜੀਤ ਸਿੰਘ ਪੰਮਾ ਜੋ ਕਿ ਨਹਿਰੀ ਮਹਿਕਮੇ ਚ ਐਸ ਡੀ ਓ ਲੱਗਾ ਹੋਇਆ ਸੀ,ਅਤੇ ਉਸਨੇ ਵੀ ਨਵੀਂ ਮਾਰੂਤੀ ਕਾਰ ਲਈ ਸੀ,ਉਸਨੇ ਮੈਨੂੰ ਬੜੀ ਵਾਰ ਕਿਹਾ ਆਜਾ ਘੁੰਮ ਫਿਰ Continue Reading »
No Commentsਸ਼ਿਕਾਇਤ
ਨਿੱਕ ਹੁੰਦਿਆਂ ਮੈਨੂੰ ਸਕੂਲ ਦੀ ਕਾਹਲ ਹੁੰਦੀ ਅਤੇ ਭਾਪਾ ਜੀ ਨੂੰ ਕੰਮ ਤੇ ਜਾਣ ਦੀ..! ਕਈ ਵੇਰ ਨਿੱਕਾ ਵੀਰ ਐਨ ਮੌਕੇ ਤੇ ਜ਼ਿਦ ਕਰ ਬੈਠਦਾ..ਉਹ ਜਾਂਦੇ ਜਾਂਦੇ ਮੈਨੂੰ ਆਖਦੇ ਸਕੂਲੇ ਜਾਣ ਤੋਂ ਪਹਿਲਾਂ ਉਸਨੂੰ ਚੁੱਪ ਕਰਵਾ ਕੇ ਜਾਵੀਂ! ਇਸੇ ਚੱਕਰ ਵਿਚ ਮੈਂ ਕਈ ਵੇਰ ਲੇਟ ਅੱਪੜਦਾ..ਮਾਸਟਰ ਕੰਨ ਫੜਾ ਦਿੰਦਾ..ਮੈਨੂੰ ਖੁਸ਼ੀ Continue Reading »
No Commentsਹੈਸੀਅਤ
ਚੰਡੀਗੜ ਜੰਮੀ ਪਲੀ ਦਾ ਮਾਝੇ ਦੇ ਨਿੱਕੇ ਜਿਹੇ ਸ਼ਹਿਰ ਵਿਚ ਰਿਸ਼ਤਾ ਹੋ ਗਿਆ ਤਾਂ ਬੜਾ ਮਜਾਕ ਉਡਿਆ..ਨਾਲਦੀਆਂ ਆਖਣ ਲੱਗੀਆਂ ਲੋਕ ਬਾਹਰਲੇ ਮੁਲਖ ਜਾਂਦੇ ਨੇ ਪਰ ਤੂੰ ਤਾਂ ਸਿਧੀ ਬਿਨਾ ਤਲੇ ਵਾਲੇ ਅੰਨ੍ਹੇ ਖੂਹ ਵਿਚ ਹੀ ਜਾ ਡਿੱਗੀ ਏਂ..! ਰਿਸ਼ਤੇਦਾਰ ਆਖਣ ਲੱਗੇ ਸਰਦਾਰ ਜੀ ਚੁਬਾਰੇ ਦੀ ਇੱਟ ਮੋਰੀ ਨੂੰ ਕਿਓਂ ਲਾਉਣ Continue Reading »
No Commentsਨਨਕਾਣਾ
ਸ੍ਰੀ ਅੰਮ੍ਰਿਤਸਰ ਨੌਕਰੀ ਦੌਰਾਨ ਕਿੰਨੀ ਵੇਰ ਗੋਰਿਆਂ ਨੂੰ ਲੈ ਕੇ ਬਾਡਰ ਗਿਆ ਹੋਵਾਂਗਾ..! ਤੀਹ ਕੂ ਕਿਲੋਮੀਟਰ ਦੂਰ ਵਾਹਗਿਓਂ ਤਕਰੀਬਨ 22 ਕਿਲੋਮੀਟਰ ਦੂਰ ਡੇਹਰਾ ਸਾਬ ਵਾਲਾ ਲਾਹੌਰ ਤੇ ਲਾਹੌਰੋਂ ਤਕਰੀਬਨ104 ਕੂ ਕਿਲੋਮੀਟਰ ਦੀ ਦੂਰ ਨਨਕਾਣੇ ਦੀ ਪਵਿੱਤਰ ਧਰਤੀ..! ਓਥੋਂ ਕੋਲ ਹੀ ਨਾਰੋਵਾਲ,ਸਿਆਲਕੋਟ,ਵਜੀਰਾਬਾਦ ਨਾਰੰਗ,ਮਹਿਤਾ ਸੂਜਾ,ਬੱਡੋ-ਮੱਲੀ,ਕੋਟ ਮੂਲ ਚੰਦ,ਗੁਰਾਇਆ,ਰਈਆ,ਚਵਿੰਡਾ..ਸਾਰੇ ਨਾਮ ਏਧਰ ਵੀ ਨੇ ਅਤੇ Continue Reading »
No Commentsਪਰਛਾਵਾਂ
ਸਾਡਾ ਤਿੰਨ ਸਹੇਲੀਆਂ ਦਾ ਪੱਕਾ ਜੁੱਟ ਹੁੰਦਾ ਸੀ..ਦੋ ਮੈਥੋਂ ਪਹਿਲਾਂ ਵਿਆਹੀਆਂ ਗਈਆਂ..! ਜਦੋਂ ਵੀ ਮਿਲਦੀਆਂ ਘਰ ਦੇ ਰੋਣੇ ਰੋਈ ਜਾਂਦੀਆਂ..ਇੰਝ ਹੋ ਗਿਆ..ਉਂਝ ਹੋ ਗਿਆ..ਨਨਾਣ ਏਦਾਂ..ਸੱਸ ਓਦਾਂ..ਫੇਰ ਸਲਾਹ ਦਿੰਦੀਆਂ ਜੇ ਸੁਖੀ ਰਹਿਣਾ ਤਾਂ ਵਿਆਹ ਓਥੇ ਕਰਾਈਂ ਜਿੱਥੇ ਸੱਸ-ਸਹੁਰੇ ਵਾਲਾ ਚੱਕਰ ਹੀ ਨਾ ਹੋਵੇ..! ਫੇਰ ਵਿਆਹ ਹੋਇਆ ਤਾ ਸੱਸ ਸਹੁਰਾ ਦੋਵੇਂ ਪੂਰੇ Continue Reading »
No Commentsਪੋਚਾ
ਕੱਚੇ ਵੇਹੜੇ ਦਾ ਸਿੰਗਾਰ ਹੁੰਦਾ ਸੀ ” ਪੋਚਾ ” ਅੱਜ ਦੇ ਸਮੇ ਅੰਦਰ ਅਸੀਂ ਬਹੁਤ ਕੁੱਝ ਗੁਆ ਚੁੱਕੇ ਹਾਂ ਪੰਜਾਬੀ ਵਿਰਸੇ ਦੇ ਨਾਲ ਨਾਲ ਪਿੰਡਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਜੋ ਘਰਾਂ ਨੂੰ ਸਿੰਗਰਦੀਆਂ ਸੀ ਉਹ ਅਸੀਂ ਗੁਆ ਚੁੱਕੇ ਹਾਂ । ਮੈਨੂੰ ਵੀ ਭੁੱਲ ਹੀ ਗਿਆ ਸੀ ਜੇਕਰ ਦੀਵਾਲੀ ਤੋਂ ਪਹਿਲਾਂ Continue Reading »
No Commentsਉਦਾਸ ਜਹਾਜ
*ਉਦਾਸ ਬੇਵੱਸ ਜਹਾਜ* ਨਿੱਕੇ ਹੁੰਦਿਆਂ ੳ ਊਠ ਸਭ ਨੇ ਪੜ ਲਿਆ ਸੀ ਬਹੁਤਿਆਂ ਨੇ ਵੇਖਿਆ ਵੀ ਹੋਣਾ ਤੇ ਇਹ ਵੀ ਜਾਣਦੇ ਹੋਣਗੇ ਊਠ ਨੂੰ ਰੇਗਿਸਤਾਨ ਦਾ ਜਹਾਜ ਵੀ ਕਿਹਾ ਜਾਂਦਾ, ਉਹ ਜਹਾਜ ਜੋ ਪਾਣੀ ਪੀਣ ਨਾਲ ਗੁਜਾਰਾ ਕਰਦਾ ਤੇ ਭੁੱਖਾ ਵੀ ਰਹਿ ਲੈਂਦਾ ।ਕੋਈ ਸਮਾਂ ਸੀ ਊਠਾਂ ਨਾਲ ਖੇਤੀ ਹੁੰਦੀ Continue Reading »
No Commentsਮਾਨਸਿਕ ਅਜਾਦੀ
ਨਿੱਕੀ ਗੱਲ ਤੋਂ ਸ਼ੁਰੂ ਹੋਈ ਬਹਿਸ ਅਕਸਰ ਹੀ ਵੱਡੇ ਕਲੇਸ਼ ਵਿਚ ਬਦਲ ਜਾਇਆ ਕਰਦੀ..! ਮੈਂ ਫੇਰ ਆਪਣੇ ਜੰਮਣ ਵਾਲਿਆਂ ਨੂੰ ਕੋਸਣ ਲੱਗਦੀ ਕੇ ਚੰਗੇ ਥਾਂ ਨਹੀਂ ਵਿਆਹਿਆ..ਹਰ ਵੇਲੇ ਦੀਆਂ ਕੰਜੂਸੀਆਂ..ਕਿਰਸਾਂ..ਬੱਚਤਾਂ ਅਤੇ ਸਰਫ਼ੇ..ਮੇਰੀ ਕਿਸਮਤ ਵਿੱਚ ਬੱਸ ਇਹ ਸਾਰਾ ਕੁਝ ਹੀ ਲਿਖਿਆ ਰਹਿ ਗਿਆ ਸੀ! ਬਾਹਰ ਆਇਆਂ ਨੂੰ ਵੀ ਤਕਰੀਬਨ ਦੋ ਸਾਲ Continue Reading »
No Commentsਪੁੱਠਾ ਪੰਗਾ
ਨਿੱਤ ਦਿਨ ਸੋਸ਼ਲ ਮੀਡੀਆ ਤੇ ਆਤਮਘਾਤ ਦੀਆਂ ਸੰਵੇਦਨਸ਼ੀਲ ਵੀਡੀਓਜ਼ ਆਮ ਹੀ ਮਿਲ ਪੈਂਦੀਆਂ ਹਨ।ਪਿੱਛਲੇ ਮਹੀਨੇ ਕੁ ਤੋਂ ਇੱਕ ਵੀਡੀਓ ਹਰ ਮੁਬਾਇਲ ਤੇ ਲਗਾਤਾਰ ਘੁੰਮ ਰਹੀ ਹੈ।ਜਿਸ ਵਿੱਚ ਇਕ ਕਿਸ਼ੋਰ ਅਵਸਥਾ ਦਾ ਜੁਆਨ ਕਿਸੇ ਕੁੜੀ ਦੇ ਚੱਕਰ ਵਿੱਚ ਖ਼ੁਦਕੁਸ਼ੀ ਕਰਨ ਲਈ ਰੋਂਦਾ ਰੋਂਦਾ ਵੀਡੀਓ ਬਣਾ ਰਿਹਾ ਸੀ।ਉਸ ਜੁਆਨ ਦੀ ਮਾਂ ਉਸਨੂੰ Continue Reading »
No Commentsਦਾਜ
“ਦੇਖੋਂ ਜੀ ਲੜਕੀ ਤਾਂ ਸਾਡੇ ਪਸੰਦ ਹੈ। ਮੁੰਡਾ ਤੁਸੀਂ ਦੇਖ ਜੀ ਲਿਆ ਹੈ। ਹੁਣ ਫੈਸਲਾ ਤੁਹਾਡੇ ਹੱਥ ਹੈ।” ਕਹਿਕੇ ਮੁੰਡੇ ਦਾ ਪਿਓ ਚੁੱਪ ਕਰ ਗਿਆ ਤੇ ਲੜਕੀ ਦੇ ਨਾਲ ਆਏ ਉਸਦੇ ਦੇ ਪਿਓ ਮਾਂ ਤੇ ਵੱਡੇ ਭਰਾ ਪ੍ਰਤੀਕਿਰਿਆ ਜਾਨਣ ਦੀ ਕੋਸ਼ਿਸ਼ ਕਰਨ ਲੱਗਿਆ। ਕਾਫੀ ਦੇਰ ਲੜਕੀ ਵਾਲੇ ਘੁਸਰ ਮੁਸਰ ਕਰਦੇ Continue Reading »
1 Comment