ਆਖਰੀ ਸਫ਼ਰ
ਨਨਕਾਣੇ ਸਾਬ ਜਥਾ ਗਿਆ ਤਾਂ ਪਤਾ ਲੱਗਾ ਇੱਕ ਪਾਕਿਸਤਾਨੀ ਬਜ਼ੁਰਗ..ਫਿਰੋਜਪੁਰ ਜੀਰਿਓਂ ਆਇਆ ਕੋਈ ਬੰਦਾ ਲੱਭਦਾ ਫਿਰਦਾ..ਆਖਦਾ ਬੱਸ ਇੱਕ ਵੇਰ ਜੱਫੀ ਪਾਉਣੀ ਏ..! ਪਹਿਲੋਂ ਜੀਰੇ ਦਾ ਇੱਕ ਭਾਊ ਲੱਭਿਆ ਫੇਰ ਉਸਦੇ ਕੋਲ ਲਿਆਂਦਾ..ਡੰਗੋਰੀ ਛੱਡ ਜਿੰਨੀ ਤੇਜ ਭੱਜਿਆ ਜਾਂਦਾ ਸੀ ਭੱਜ ਕੇ ਕੋਲ ਆਇਆ..ਛੇਤੀ ਨਾਲ ਕਲਾਵੇ ਵਿਚ ਲੈ ਲਿਆ..ਉੱਚੀ-ਉੱਚੀ ਡਾਡਾਂ ਮਾਰ ਰੋਈ Continue Reading »
No Commentsਜਿਸਮ ਦੀ ਭੁੱਖ – ਭਾਗ ਦੂਜਾ
ਮੇਰਾ ਕਸੂਰ ਮੈਂ ਲੜਕੀ ਹਾਂ ਕਿਉਂਕਿ ਮੈਨੂੰ ਲੱਗਦਾ ਮੇਰਾ ਸਿਰਫ਼ ਇਹੀ ਕਸੂਰ ਸੀ ਕਿ ਮੈਂ ਇੱਕ ਔਰਤ ਲੜਕੀ ਹਾਂ, ਜਿਸ ਦੇ ਜਜਬਾਤਾਂ ਨਾਲ ਖੇਡਣਾ ਮਰਦ ਆਪਣਾ ਸ਼ੌਕ ਸਮਝਦਾ ਹੈ ਅਤੇ ਉਸ ਨੂੰ ਬੇਇਜ਼ਤੀ ਕਰਨਾ ਵੀ ਆਪਣਾ ਮਾਣ ਸਮਝਦਾ ਹੈ I ਅੱਜ ਦੇ ਭਰਮਾਉਣ ਵਾਲੇ ਯੁੱਗ ਵਿਚ ਜੋ ਕੁੱਝ ਹੋ ਰਿਹਾ Continue Reading »
2 Commentsਸੂਬਾ ਸਰਹੰਦ
ਹਰਿਆਣੇ ਦੇ ਗੂਹਲੇ ਚੀਕੇ ਦਾ ਸੁਖਵੰਤ ਸਿੰਘ..ਭਜਨ ਲਾਲ ਮੁਖ ਮੰਤਰੀ ਸੀ..ਪਟਿਆਲੇ ਤੋਂ ਚੱਲੀ ਬੱਸ ਪਿਹੋਵਾ ਅੱਪੜੀ ਤਾਂ ਪੁਲਸ ਨੇ ਖੱਟੀ ਪੱਗ ਵੇਖ ਹੇਠਾਂ ਲਾਹ ਲਿਆ..ਅਖ਼ੇ ਜਾਂ ਦਸਤਾਰ ਲਾਹ ਕੇ ਪਾਸੇ ਰੱਖ ਦੇ..ਜਾਂ ਵਾਪਿਸ ਪੰਜਾਬ ਮੁੜ ਜਾ ਤੇ ਜਾਂ ਫੇਰ ਠਾਣੇ ਤਫਤੀਸ਼ ਹੋਊ..! ਪਹਿਲੀਆਂ ਦੋ ਮੰਨਣ ਤੋਂ ਨਾਂਹ ਕਰ ਦਿੱਤੀ..ਫੇਰ ਜੋ Continue Reading »
No Commentsਵੀਰ
ਅਸੀਂ ਦੋ ਜੋੜੇ ਭਰਾ ਤੇ ਚਾਚੇ ਦੀ ਇੱਕੋ ਇੱਕੋ ਧੀ.. ਨਿੱਕੇ ਹੁੰਦਿਆਂ ਸੁਣਦੇ ਸਾਂ ਕੇ ਚਾਚੀ ਦੇ ਅੰਦਰ ਕੋਈ ਨੁਕਸ ਪੈ ਗਿਆ..ਕੋਈ ਹੋਰ ਔਲਾਦ ਨਾ ਜੰਮ ਸਕੀ! ਤਿੰਨੋਂ ਇਕੱਠੇ ਸਕੂਲੇ ਜਾਂਦੇ..ਪ੍ਰਾਇਮਰੀ ਮਗਰੋਂ ਮਿਡਲ ਸਕੂਲ ਦਾਖਲਾ ਲੈ ਲਿਆ ਤਾਂ ਉਸਨੂੰ ਸਕੂਲੇ ਖੜਨਾ ਤੇ ਵਾਪਿਸ ਲਿਆਉਣਾ ਸਾਡੀ ਜੁੰਮੇਵਾਰੀ ਹੋਇਆ ਕਰਦੀ ਸੀ..! ਇੱਕ Continue Reading »
1 Commentਫਿਤਰਤ – ਭਾਗ ਪਹਿਲਾ
ਟੀਚਰਾਂ ਨੂੰ ਸੂਹਾਂ ਤਾਂ ਉਹਨਾਂ ਬਾਰੇ ਪਹਿਲਾਂ ਹੀ ਸੀ ,ਪਰ ਉਸ ਦਿਨ ਉੱਪਰਲੇ ਕਲਾਸ ਰੂਮਾਂ ਨੂੰ ਜਾਂਦੀਆਂ ਪਉੜੀਆਂ ਦੇ ਹਨੇਰੇ ਕੋਨੇ ਚ ਕਿੱਸ ਕਰਦਿਆਂ ਨੂੰ ਪ੍ਰਿੰਸੀਪਲ ਤੇ ਡੀ ਪੀ ਆਈ ਨੇ ਵੇਖ ਲਿਆ । ਐਨੇ ਰੁੱਝੇ ਹੋਏ ਸੀ ਕਿ ਨਾ ਇੱਕ ਦੂਜੇ ਦੇ ਕਪੜਿਆਂ ਦੀ ਸੂਰਤ ਸੀ ਨਾ ਹੀ ਉਹਨਾਂ Continue Reading »
No Commentsਨਾਨੀ ਬੀਬੀ
ਨਾਨੀ ਬੀਬੀ ਬਚਪਨ ਵਿੱਚ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨਕੇ ਜਾਣ ਦਾ ਬੜਾ ਚਾਅ ਹੁੰਦਾ ਸੀ। ਛੁੱਟੀਆਂ ਦਾ ਇਕ ਮਹੀਨੇ ਦਾ ਮਿਲਿਆ ਕੰਮ ਕੁਝ ਦਿਨਾਂ ਚ ਹੀ ਪੂਰਾ ਕਰਕੇ ਮੰਮੀ ਕੋਲ ਜਿੱਦ ਕਰਨੀ ਵੀ ਨਾਨੇ ਨੂੰ ਫੋਨ ਕਰ ਅੱਜ ਹੀ ਅਾ ਕੇ ਲੈ ਜਾਓ। ਓਧਰੋ ਨਾਨੀ ਨੇ ਵੀ ਜੇਠ Continue Reading »
3 Commentsਕੁਦਰਤ ਦੇ ਨੇੜੇ
ਕੁਦਰਤ ਦੇ ਨੇੜੇ ਜੇ ਕਰ ਅਸੀਂ ਕੁਦਰਤ ਦੇ ਨੇੜੇ ਹੋ ਕਰ ਦੇਖੀਏ ਤਾਂ ਕੁਦਰਤ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਇਸ ਨਿੱਕੀ ਜਿਹੀ ਕਹਾਣੀ ਤੋਂ ਵੀ ਸਿੱਖਿਆ ਮਿਲਦੀ ਹੈ… ਕਲੀਆਂ ਦੇ ਬੂਟੇ ਵਿਚ ਇੱਕ ਘੁੱਗੀਆਂ ਦਾ ਜੋੜਾ ਰਹਿੰਦਾ ਸੀ। ਜੋ ਮੈਨੂੰ ਹਰ ਰੋਜ ਰਸੋਈ ਦੀ ਬਾਰੀ ਵਿਚੋਂ ਦਿਸਦਾ ਰਹਿੰਦਾ ਸੀ। ਸ਼ੁਰੂ Continue Reading »
2 Commentsਚੜਦੀ ਜਵਾਨੀ ਕਿੰਨੇ ਵੈਲ ਖੱਟ ਲੈ
ਸਤਿ ਸ੍ਰੀ ਅਕਾਲ ਜੀ (ਨਸ਼ਾ ਜਾ ਜ਼ਿੰਦਗੀ) ਜਵਾਨੀ ਵੀ ਅਜੇ ਤੀਕ ਚੜੀ ਨਹੀਂ ਸੀ। ਤੇ ਮੇਰੀ ਉਮਰ ਵੀ ਲਗਭਗ 16 ,17 ਸੀ। ਮੇਰੀ ਸ਼ੁਰੂ ਤੋਂ ਆਪਣੇ ਤੋਂ ਜ਼ਿਆਦਾ ਉਮਰ ਦੇ ਮੁੰਡਿਆਂ ਨਾਲ ਦੋਸਤੀ ਰੱਖਣ ਦਾ ਸ਼ੋਕ ਸੀ।ਇਸੇ ਤਰਾਂ ਮੇਰੀ ਪਿੰਡ ਦੇ ਕੁਝ ਮੁੰਡਿਆਂ ਨਾਲ ਦੋਸਤੀ ਪੈ ਗਈ। ਤੇ ਉਹਨਾਂ ਦੀ Continue Reading »
5 Commentsਜਦੋਂ ਸਾਡੇ ਪਿੰਡ ਵਿੱਚ ਬਿਜਲੀ ਆਈ
ਜਦੋਂ ਸਾਡੇ ਪਿੰਡ ਵਿੱਚ ਬਿਜਲੀ ਆਈ 1967 ਸੀ ਸ਼ਾਇਦ, ਤੀਜੀ ‘ਚ ਪੜ੍ਹਦਾ ਹੋਵਾਂਗਾ । ਪੰਜਾਬ ਵਿੱਚ ਲਛਮਣ ਸਿੰਘ ਗਿੱਲ ਦੀ ਸਰਕਾਰ ਸੀ। ਜਿਸਨੇ ਅਕਾਲੀਆਂ ‘ਚੋਂ ਨਿੱਕਲ ਕੇ ਕਾਂਗਰਸ ਦੀ ਹਮਾਇਤ ਨਾਲ ਸਰਕਾਰ ਬਣਾ ਲਈ ਸੀ।ਮਹੰਤ ਰਾਮ ਪ੍ਰਕਾਸ਼ ਮੰਤਰੀ ਸੀ। ਉਹ ਸਾਡੇ ਪਿੰਡ ਪ੍ਰਾਇਮਰੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਣ ਆਇਆ Continue Reading »
No Commentsਅਮੀਰ ਆਦਮੀਂ
ਦੁਨੀਆਂ ਦੇ ਸਭ ਤੋਂ ਅਮੀਰ ਆਦਮੀਂ ਬਿੱਲ ਗੇਟਸ ਨੂੰ ਕਿਸੇ ਨੇ ਪੁੱਛਿਆ,”ਕੀ ਇਸ ਧਰਤੀ ਤੇ ਤੁਹਾਡੇ ਤੋਂ ਅਮੀਰ ਆਦਮੀਂ ਵੀ ਕੋਈ ਹੈ ?” ਬਿੱਲ ਗੇਟਸ ਨੇ ਜਵਾਬ ਦਿੱਤਾ ,”ਹਾਂ- ਇੱਕ ਵਿਅਕਤੀ ਇਸ ਧਰਤੀ ਤੇ ਹੈ ਜਿਹੜਾ ਮੇਰੇ ਤੋਂ ਵੀ ਅਮੀਰ ਹੈ। . ਕੌਣ ? ਸੁਵਾਲ ਕੀਤਾ ਗਿਆ । . ਬਿੱਲ Continue Reading »
No Comments