ਕੰਮ ਦੀ ਗੱਲ
ਇੱਕ ਬਾਦਸ਼ਾਹ ਦਾ ਪੁੱਤਰ ਬੀਮਾਰ ਹੋਇਆ । ਇਕਲੌਤਾ ਪੁੱਤਰ ਸੀ, ਉਹ ਹੀ ਮਰਨ ਕਿਨਾਰੇ ਪਿਆ ਸੀ । ਹਕੀਮਾਂ ਨੇ ਕਹਿ ਦਿੱਤਾ ਬਚਣ ਦੀ ਕੋਈ ਉਮੀਦ ਨਹੀਂ । ਸ਼ਾਇਦ ਅੱਜ ਦੀ ਰਾਤ ਬੜੀ ਮੁਸ਼ਕਿਲ ਨਾਲ੍ਹ ਹੀ ਕੱਟੇ । ਬਾਦਸ਼ਾਹ ਰਾਤ ਭਰ ਉਸਦੇ ਸਿਰਹਾਣੇ ਜਾਗਦਾ ਬੈਠਾ ਰਿਹਾ । ਸਵੇਰ ਹੁੰਦੇ -ਹੁੰਦੇ ਉਸ Continue Reading »
No Commentsਚਰਿੱਤਰਹੀਣ ਭਾਗ- ਪੰਜਵਾਂ
(ਅਹਿਸਾਸਾਂ ਦਾ ਸਿਵਾ) #gurkaurpreet (ਪਿਛਲੀ ਅੱਪਡੇਟ ਵਿੱਚ ਤੁਸੀਂ ਪੜਿਆ ਸੀ ਕਿ ਹਰਮਨ ਸਿਮਰਨ ਦੇ ਸੁਪਨਿਆਂ ਤੋਂ ਬਿਲਕੁਲ ਅਲੱਗ ਸ਼ਖਸੀਅਤ ਵਾਲਾ ਸੀ। ਉਸਦੇ ਲਈ ਸਿਮਰਨ ਦੇ ਅਹਿਸਾਸ ਕੋਈ ਮਾਇਨੇ ਨਹੀਂ ਸੀ ਰੱਖਦੇ। ਹਰਮਨ ਸਿਮਰਨ ਹੁਣ ਚੰਡੀਗੜ੍ਹ ਆ ਗਏ ਸੀ, ਤੇ ਹਰਮਨ ਸਿਮਰਨ ਨੂੰ ਘਰ ਇਕੱਲੀ ਛੱਡ ਕੇ ਆਪ ਬਾਹਰ ਚਲਾ ਗਿਆ Continue Reading »
No Commentsਕਿਤਾਬ ਦੀ ਕਰਾਮਾਤ
1990 ਦੇ ਨੇੜੇ ਉਤਰ ਪ੍ਰਦੇਸ਼ ਵਿੱਚ ਸਰਕਾਰੀ ਨੌਕਰੀ ਕਰਦੇ ਮਾਤਾ ਪਿਤਾ ਦੇ ਇਕਲੌਤੇ ਬੱਚੇ ਮਨੋਜ ਸਕੂਲੋਂ ਘਰ ਆਕੇ ਸਮਾਂ ਬਿਤਾਉਣਾ ਮੁਸ਼ਕਲ ਹੋ ਜਾਂਦਾ ਸੀ । ਕਿਉਂਕਿ ਉੰਨਾ ਸਮਿਆਂ ਵਿਚ ਅੱਜ ਵਾਂਗ ਮੋਬਾਈਲ, ਜਾਂ ਟੈਲੀਵਿਜ਼ਨ ਵਗੈਰਾ ਦੀ ਬੜੀ ਘਾਟ ਸੀ । ਅਜਿਹੇ ਵਿਚ ਮਨੋਜ ਨੇ ਘਰ ਵਿਚ ਪਏ ਹਰ ਕਿਤਾਬ ,ਰਸਾਲੇ Continue Reading »
No Commentsਐਸੇ ਭੁਚਾਲ
ਵੱਸਣ ਸਿੰਘ..ਸਾਡੀ ਡੇਅਰੀ ਤੇ ਸਭ ਤੋਂ ਪੂਰਾਣਾ ਕਾਮਾ..! ਕਾਮਾ ਕਾਹਦਾ..ਮਾਲਕ ਹੀ ਸੀ ਬੱਸ..ਸਾਰਾ ਕੁਝ ਓਸੇ ਦੇ ਸਿਰ ਤੇ ਹੀ ਸੁੱਟ ਬੇਫਿਕਰ ਹੋ ਜਾਇਆ ਕਰਦਾ..ਹਿਸਾਬ ਕਿਤਾਬ ਲੈਣ ਦੇਣ..ਟੁੱਟ ਭੱਜ..ਮੁਰੰਮਤ..ਸਾਰਾ ਕੁਝ ਬੱਸ ਓਹੀ ਦੇਖਦਾ ਹੁੰਦਾ..! ਮੀਂਹ ਜਾਵੇ ਭਾਵੇਂ ਹਨੇਰੀ..ਬਿਨਾ ਨਾਗਾ ਹਰ ਰੋਜ ਐਨ ਪੰਜ ਵਜੇ ਡੇਹਰੀ ਤੇ ਅੱਪੜ ਜਾਣਾ ਉਸਦੀ ਜਿੰਦਗੀ ਦਾ Continue Reading »
1 Commentਝੂਠ ਅਤੇ ਫਰੇਬ
ਸੁਬ੍ਰਮੀਨੀਅਮ ਸਵਾਮੀ ਦੱਸਦਾ ਕੇ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਦੀ ਇੰਦਰਾ ਮੈਨੂੰ ਵੇਖ ਅਕਸਰ ਹੀ ਖਲੋ ਜਾਇਆ ਕਰਦੀ..! ਮੇਰੀ ਸੰਤਾਂ ਨਾਲ ਨੇੜਤਾ ਤੋਂ ਵਾਕਿਫ ਉਹ ਅਕਸਰ ਹੀ ਨਿੱਕੀਆਂ ਮੋਟੀਆਂ ਕਨਸੋਆਂ ਜਿਹੀਆਂ ਲੈਣ ਲੱਗਦੀ! ਮੈਂ ਚੇਤਾਵਨੀ ਦਿੰਦਾ ਕਿਸੇ ਦੀ ਚੁੱਕ ਵਿਚ ਆ ਕੇ ਓਥੇ ਫੌਜ ਭੇਜਣ ਦੀ ਗਲਤੀ ਨਾ ਕਰ ਲਵੀਂਂ..ਪਰ ਉਹ ਨਹੀਂ Continue Reading »
No Commentsਉਹ ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ
ਉਹ ਕਿੰਨੇ ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ ਸਨ ! ਮੂੰਗਫਲੀ ਖਾਣ ਤੋਂ ਬਾਅਦ ਛਿੱਲੜਾਂ ‘ਚੋਂ ਗਿਰੀਆਂ ਲੱਭਣੀਆਂ ਤੇ ਦਿਵਾਲ਼ੀ ਤੋਂ ਅਗਲ਼ੇ ਦਿਨ ਅਣਚੱਲੇ ਪਟਾਕੇ ਲੱਭਦੇ ਫਿਰਨਾ। ਕਿਤਾਬਾਂ ਅੱਧੇ ਮੁੱਲ ‘ਤੇ ਖਰੀਦਣੀਆਂ ਅਤੇ ਅਗਲ਼ੇ ਸਾਲ ਚਾਲ਼ੀ ਪ੍ਰਸੈਂਟ ਕੀਮਤ ‘ਤੇ ਅਗਾਂਹ ਵੇਚ ਦੇਣੀਆਂ। ਨੰਬਰਾਂ ਲਈ ਦੌੜ ਨਹੀਂ ਸੀ, ਪੜ੍ਹਾਈਆਂ ਦਾ ਬੋਝ ਨਹੀਂ ਸੀ। Continue Reading »
No Commentsਗਲਤ ਫਹਿਮੀ
ਜੀਵਨ ਵਿੱਚ ਪਲ ਪਲ ਤੇ ਗਲਤ ਫਹਿਮੀਆਂ ਨਾਲ ਟਾਕਰਾ ਹੋ ਜਾਂਦਾ ਹੈ। ਜਿਸ ਨਾਲ ਹੱਸਦੇ ਖੇਡਦੇ ਚਿਹਰੇ ਵੀ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦਾ ਅਸਰ ਇੱਕ ਜਣੇ ਤੇ ਨਹੀਂ ਕਈਆਂ ਤੇ ਹੋ ਜਾਂਦਾ ਹੈ। ਜੱਸੀ ਮੇਰੇ ਚੰਗੇ ਦੋਸਤਾਂ ਵਿੱਚੋਂ ਸਭ ਤੋਂ ਚੰਗਾ ਹੈ। ਮਿਠਬੋਲੜਾ, ਸਾਦੇ ਸੁਭਾਅ ਦਾ, ਕਿਸੇ Continue Reading »
No Commentsਬਾਬੇ ਦਾ ਦਰਦ
81 ਨੂੰ ਢੁੱਕਿਆ ਰੁਲਦਾ ਬਾਬਾ ਦੀਵਾਲੀ ਤੋਂ ਚਾਰ ਪੰਜ ਦਿਨ ਪਹਿਲਾਂ ਮੁਹੱਲੇ ਚ ਹੋਕਾ ਦਿੰਦਾ ਫਿਰਦਾ ਰਹਿੰਦਾ।ਦੇਖਿਓ ਸ਼ੇਰੋ ਪਟਾਕੇ ,ਆਤਿਸ਼ਬਾਜੀਆਂ ਨਾਲ ਕਿਸੇ ਦਾ ਘਰ ਨਾ ਉਜਾੜ ਦਿਓ।ਘਰ ਵਸਾਉਣੇ ਬਹੁਤ ਔਖੇ ਹੁੰਦੇ ਨੇ।ਪਰ ਕਿਸੇ ਦੇ ਕੰਨ ਤੇ ਜੂੰ ਨਾ ਸਰਕਦੀ।ਬਾਬੇ ਨੂੰ ਲੱਗ ਰਿਹਾ ਸੀ ਕਿ ਇਹ ਮੇਰੀ ਆਖਰੀ ਦਿਵਾਲੀ ਹੈ।ਅੱਜ ਰੁਲਦਾ Continue Reading »
No Commentsਦਸਤਾਰ
ਪ੍ਰਦੇਸ਼ ਵਿੱਚ ਆਕੇ ਪਹਿਲਾਂ ਕੰਮ Dish tv, WiFi ਤੇ Ac ਵਗ਼ੈਰਾ ਦੀ ਮੁਰੰਮਤ ਦਾ ਕਿਸੇ ਵਾਕਫ਼ ਨਾਲ ਹੀ ਮਿਲ ਗਿਆ। ਸ਼ੁਰੂ ਵਿੱਚ ਮੈਂ ਓਹਨਾਂ ਨਾਲ ਮੱਦਦਗਾਰ ਵਜੋਂ ਜਾਂਦਾ, ਫਿਰ ਹੌਲੀ ਸਿਖ ਕੇ ਕੱਲਾ ਵੀ ਚਲਾ ਜਾਂਦਾ,ਇੱਕ ਵਾਰ ਉਹਨਾਂ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ wi-fi ਲਗਾਇਆ ਤੇ ਥੋੜ੍ਹੇ ਦਿਨਾਂ ਬਾਅਦ ਬਿਲਡਿੰਗ ਮਾਲਿਕ Continue Reading »
No Commentsਗਰੀਬ ਦੀ ਪ੍ਰਤਿਭਾ
ਪਾਟੇ ਹੋਏ ਕੱਪੜਿਆ ਵਾਲਾ ਇੱਕ ਆਦਮੀ ਆਪਣੀ 15-16 ਸਾਲ ਦੀ ਕੁੜੀ ਨਾਲ ਇੱਕ ਵੱਡੇ ਹੋਟਲ ਵਿਚ ਪਹੁੰਚਿਆ।ਹੋਟਲ `ਚ ਦਾਖਲ ਹੁੰਦੇ ਹੋਏ ਹੈਰਾਨ ਹੁੰਦਿਆਂ ਚਾਰ ਚੁਫੇਰਾ ਤੱਕਿਆ।ਅਮੀਰ ਲੋਕ ਆਪਣੇ ਬੱਚਿਆਂ ਸਮੇਤ ਚੰਗੇ ਸੂਟ ਬੂਟ ਪਾਏ ਖਾ ਪੀ ਰਹੇ ਸਨ।ਦੋਵਾਂ ਨੂੰ ਕੁਰਸੀ `ਤੇ ਬੈਠਾ ਵੇਖਦਿਆਂ ਇੱਕ ਵੇਟਰ ਨੇ ਦੋ ਗਲਾਸ ਸਾਫ ਠੰਡਾ Continue Reading »
No Comments