ਰਿਸ਼ਤਿਆਂ ਦੀ ਹੋਂਦ
ਭੂਆ ਭਤਰੀ (ਭਤੀਜੀ) ਇੱਕੋ ਘੜੇ ਦਾ ਬੀਅ। ਦੋਹਾਂ ਦੇ ਇੱਕੋ ਘਰ ਲਈ ਖੁਸ਼ੀਆਂ ਗਮੀਆਂ ਬਰਾਬਰ ਹੁੰਦੀਆਂ ਹਨ। ਗੁਰਦੁਆਰਾ ਸਾਹਿਬ ਗਈ ਹੋਈ ਸੀ ਉੱਥੇ ਹੀ ਦੀਪਾ ਮਿਲ ਗਈ, ਦੂਰੋਂ ਹੀ ਵੇਖ ਕੇ ਮੁਸਕਰਾਈ, ਮੱਥਾ ਟੇਕ ਕੇ ਮੇਰੇ ਕੋਲ ਹੀ ਆ ਕੇ ਬਹਿ ਗਈ, ਸਭ ਦਾ ਹਾਲ ਚਾਲ ਪੁੱਛਿਆ, ਹੋਰ ਸਭ ਠੀਕ Continue Reading »
No Commentsਫਰੇਬ ਕਿਸ਼ਤ – 9
ਕਹਾਣੀ – ਫਰੇਬ ਪਾਤਰ – ਸ਼ਿਵਾਨੀ ਜੈਲਦਾਰ ਅਮਰ ਕਾਲੀ ਪੰਮਾ ਇੰਸਪੈਕਟਰ ਪਠਾਨ ਕਿਸ਼ਤ – 9 ਕੁੱਲ ਕਿਸ਼ਤਾਂ – 13 ਲੇਖਕ – ਗੁਰਪ੍ਰੀਤ ਸਿੰਘ ਭੰਬਰ ਕੱਲ ਅਸੀਂ ਪੜਿਆ ਕਿ ਸ਼ਿਵਾਨੀ ਕਿਵੇਂ ਮਰਦਾਂ ਨੂੰ ਠੱਗਦੀ ਹੈ ਅਤੇ ਇੰਸਪੈਕਟਰ ਯੂਸੁਫ ਪਠਾਨ ਉਸਨੂੰ ਗ੍ਰਿਫਤਾਰ ਕਰਨ ਲਈ ਕਿਵੇਂ ਜੱਦੋਜਹਿਦ ਕਰ ਰਿਹਾ ਹੈ। ਸ਼ਿਵਾਨੀ ਇਸ ਤਰੀਕੇ Continue Reading »
No Commentsਰੰਨਾਂ ਵਿਚ ਧੰਨਾ
ਰੰਨਾਂ ਵਿਚ ਧੰਨਾ ਬਣੇ ਰਹਿਣ ਦੀ ਉਸਦੀ ਅਜੀਬ ਜਿਹੀ ਇਹ ਆਦਤ ਕੋਈ ਨਵੀਂ ਆਦਤ ਨਹੀਂ ਸੀ..ਮੈਨੂੰ ਵਿਆਹ ਮਗਰੋਂ ਪਹਿਲੇ ਮਹੀਨੇ ਹੀ ਇਸ ਗੱਲ ਦਾ ਇਹਸਾਸ ਹੋ ਗਿਆ ਸੀ..! ਕਈ ਵਾਰ ਆਪਣੇ ਤੋਂ ਅੱਧੀ ਉਮਰ ਦੀਆਂ ਨਾਲ ਪੜਾਉਂਦੀਆਂ ਟੀਚਰਾਂ..ਸਕੂਲੋਂ ਉਲਾਹਮੇਂ ਵੀ ਆਉਂਦੇ..ਫੇਰ ਉਸਨੂੰ ਸਮਝਾਉਂਦੀ..ਵਾਸਤੇ ਪਾਉਂਦੀ..ਤੇ ਕਈ ਵਾਰ ਬੋਲ ਬੁਲਾਰੇ ਮਗਰੋਂ ਕਿੰਨੀ Continue Reading »
1 Commentਰੱਖੜੀ ਸ਼ਹੀਦ ਭਰਾ ਨੂੰ
ਰੱਖੜੀ ਸ਼ਹੀਦ ਭਰਾ ਨੂੰ ਹਰਮਨ ਇੱਕ ਵਾਰ ਆਪਣੇ ਵੀਰਾਨ ਪਏ ਘਰ ਵਿੱਚ ਜਰੂਰ ਰੱਖੜੀ ਵਾਲੇ ਦਿਨ ਫੇਰਾ ਪਾਉਂਦੀ ,ਲਗਾਤਾਰ 5 ਸਾਲ ਤੋਂ ਮੈਂ ਦੇਖ ਰਿਹਾ ਸੀ ਪਰ ਹੁਣ ਰੱਖੜੀ ਦੇ 6 ਕੋ ਦਿਨ ਪਹਿਲਾਂ ਹੀ ਆ ਗਈ ਤੇ ਬੈਗ ਵਿੱਚ ਕੁਝ ਸੀ,ਮੇਰੀ ਬਹੁਤ ਉਕਸੱਤਾ ਸੀ ਜਾਣਨ ਦੀ ਕਿ ਹਰਮਨ ਖਾਲੀ Continue Reading »
No Commentsਸੋਚ ਨੂੰ ਜਿੰਦਰੇ
ਜਦ ਦੀ ਹਰਜੀਤ ਨੂੰ ਸਰਕਾਰੀ ਨੌਕਰੀ ਮਿਲੀ। ਉਹ ਜ਼ਿਲ੍ਹੇ ਤੋਂ ਬਾਹਰ ਹੀ ਰਿਹਾ।ਅਕਸਰ ਮਹੀਨੇ ਬਾਅਦ ਘਰ ਆਉਂਦਾ ਤਾਂ ਮੈਨੂੰ ਜ਼ਰੂਰ ਮਿਲਦਾ ਇਸ ਵਾਰ ਮਿਲਿਆ ਤਾਂ ਉਦਾਸ ਸੀ। ਕੀ ਗੱਲ ਹਰਜੀਤ ਉਦਾਸ ਕਿਉਂ ਏਂ ? ਯਾਰ ਤੈਨੂੰ ਤਾਂ ਪਤਾ ਹੀ ਆ ,ਭੈਣ ਦੀ ਪੜ੍ਹਾਈ ਲਿਖਾਈ ਵਿੱਚ ਆਪਾਂ ਕੋਈ ਕਸਰ ਨਹੀਂ ਛੱਡੀ। Continue Reading »
No Commentsਨੰਨਾ ਨੌਜਵਾਨਾਂ ਨੂੰ ਨੰਨੇ ਹੀ ਮਾਰ ਰਹੇ
ਖੰਡੇ ਦੀ ਧਾਰ ਨਾਲ ਤੇ ਕਲਮ ਦੀ ਨੋਕ ਨਾਲ ਇਤਿਹਾਸ ਸਿਰਜਿਆ ਗਿਆ ਬਦਲਿਆ ਗਿਆ ਤੇ ਲਿਖਿਆ ਗਿਆ,,,,,,, ਅਣਖ਼ ਕੀ ਹੈ??? ਇਸ ਸਵਾਲ ਦਾ ਜਵਾਬ ਦੇਣ ਲਈ ਬਹੁਤੇ ਸ਼ਬਦ ਲਿਖਣ ਦੀ ਲੋੜ ਨਹੀਂ ਸਰਹੰਦ ਦੀ ਦੀਵਾਰ ਵੱਲ ਇਸ਼ਾਰਾ ਈ ਕਾਫ਼ੀ ਆ,,,,,, ਜੇ ਬਾਬਾ ਅਜੀਤ ਸਿੰਘ ਨੇ ਮੁਗਲਾਂ ਦੇ ਤੀਰਾਂ ਅੱਗੇ ਹਿੱਕ Continue Reading »
No Commentsਇਲਾਜ
ਕੁੜੀ ਦਿਖਾਈ ਦੀ ਰਸਮ ਚੱਲ ਰਹੀ ਸੀ। ਦੁੱਲਾ-ਦੁਲਹਨ ਦੋਨੋਂ ਹੀ ਪੱਖ ਪ੍ਰਗਤੀਸ਼ੀਲ ਵਿਚਾਰਾਂ ਦੇ ਸਨ। ਉਨ੍ਹਾਂ ਨੇ ਮੁੰਡਾ-ਕੁੜੀ ਦੋਨਾਂ ਨੂੰ ਇਕੱਲੇ ਬੈਠ ਕੇ ਗੱਲ-ਬਾਤ ਕਰਨ ਦਾ ਮੌਕਾ ਦੇ ਦਿੱਤਾ। ”ਮੈਂ ਤੁਹਾਨੂੰ ਸਪਸ਼ਟ ਦੱਸ ਦੇਣਾ ਆਪਣਾ ਫਰਜ ਸਮਝਦੀ ਹਾਂ ਕਿ ਬਚਪਨ ਵਿਚ ਸੜ ਜਾਣ ਕਾਰਨ ਮੇਰੀ ਪਿੱਠ ਉਤੇ ਸੜੇ ਦਾ ਵੱਡਾ Continue Reading »
No Commentsਕੌਣ ਆਖਦਾ ਕੇ ਜੰਗ ਸਿਰਫ ਬਾਡਰਾਂ ਤੇ ਹੀ ਲੜੀ ਜਾਂਦੀ ਏ
ਬਾਪੂ ਜੀ ਓਹਨਾ ਵੇਲਿਆਂ ਦੀ ਗੱਲ ਸੁਣਾਇਆ ਕਰਦੇ.. ਜੱਟਾਂ ਦੇ ਪੁੱਤਾਂ ਕੋਲ ਸਿਰਫ ਦੋ ਹੀ ਰਾਹ ਹੋਇਆ ਕਰਦੇ..ਫੌਜ ਤੇ ਜਾ ਫੇਰ ਵਾਹੀ..! ਨਿੱਕਾ ਚਾਚਾ ਜੀ ਫੌਜ ਵਿਚ ਸੀ..ਪੈਂਠ ਦੀ ਜੰਗ ਵੇਲੇ ਇੱਕ ਵਾਰ ਪਿੰਡ ਆਇਆ..ਉਹ ਵੀ ਅਚਾਨਕ..ਘੜੀ ਦੀ ਘੜੀ ਮਿਲ ਵਾਪਿਸ ਮੁੜਨ ਲੱਗਾ..ਬਾਡਰ ਵੱਲ ਇਸ਼ਾਰਾ ਕਰ ਆਖਣ ਲੱਗਾ ਜੰਗ ਅਜੇ Continue Reading »
1 Commentਅਜਾਦੀ ਪਿਆਰ ਕਤਲ
ਅਜਾਦੀ ਪਿਆਰ ਕਤਲ ਸਮਝ ਵਿਚਾਰ ਕੇ ਪੜ੍ਹਿਓ ਕੰਮ ਦੀ ਪੋਸਟ ਆ:- ਕਲ ਦੀ ਇੱਕ ਖਬਰ ਘੁੱਮ ਰਹੀ! ਮਹਾਰਾਸ਼ਟਰ ਦੀ ਕਿਸੇ ਸ਼ਰਧਾ ਨਾਮ ਦੀ ਕੁੜੀ ਦੇ ਕਤਲ ਦੀ! ਕਹਾਣੀ ਤਾਂ ਪੁਰਾਣੀ ਸੀ ਪਰ ਮੁੱਦਾ ਉਸਨੂੰ ਬਿੱਲਕੁੱਲ ਚੋਣਾਂ ਵਾਲਾ ਬਣਾਇਆ! ! ਇਹ ਕੁੜੀ ਨੂੰ ਪਿਆਰ ਹੁੰਦਾ ਅਫ਼ਤਾਬ ਨਾਮ ਦੇ ਮੁੰਡੇ ਨਾਲ…. ਕੁੜੀ Continue Reading »
1 Commentਮਾਰਗ ਦਰਸ਼ਕ
“ਯਾਰ ਪਵਨ, ਚੱਲ ਸੈਰ ਕਰਨ ਚਲਦੇ ਹਾਂ। ਮੌਸਮ ਬਹੁਤ ਸੁਹਾਵਣਾ ਹੈ।” ਕਾਲੀਆ ਘਟਾਵਾਂ ਨੂੰ ਚੜ੍ਹਦੇ ਦੇਖ ਨਮਨ ਨੇ ਕਿਹਾ। ਉਹ ਮੇਨ ਪਾਰਕ ਵਿੱਚ ਘੁੰਮਣ ਲੱਗੇ। ਨਮਨ ਰੁੱਕ ਗਿਆ, ਇਕ ਰੁੰਖ ਦੇ ਹੇਠਾਂ ਕੁੜੀ ਤੇ ਮੁੰਡੇ ਨੂੰ ਬੈਠੇ ਦੇਖਿਆ। ਪਵਨ ਨੇ ਕਿਹਾ ਕਿ ਇਸਦੇ ਦੋ-ਚਾਰ ਚਪੇੜਾਂ ਮਾਰ ਅਕਲ ਆ ਜਾਵੇਗੀ। ਪਰ Continue Reading »
No Comments