ਮਾਂ
ਬੇਟਾ ਸਵੇਰ ਦਾ ਨਾਰਾਜ਼ ਹੈ। ‘ਪਾਪਾ ਹਰ ਵਾਰ ਮੇਰੇ ਨਾਲ ਇਸ ਤਰ੍ਹਾਂ ਹੀ ਕਰਦੇ ਨੇ ਜਦੋਂ ਵੀ ਮੈਂ ਕੋਈ ਕੰਮ ਕਹਿੰਦਾ ਹਾਂ, ਕਹਿਣਗੇ ਮੂਡ ਨਹੀਂ। ਹੋਰ ਕੁੱਝ ਲਿਖਣਾ ਹੋਵੇ ਬਥੇਰਾ ਮੂਡ ਹੁੰਦਾ ਹੈ ‘। ਉਹ ਆਪਣੀ ਮਾਂ ਨੂੰ ਕਹਿ ਰਿਹਾ ਹੈ । ਉਸਨੇ ਅੱਜ ਮੈਨੂੰ ਮਾਂ ਦਿਵਸ ਉੱਪਰ ਕਵਿਤਾ ਲਿਖਣ Continue Reading »
No Commentsਲਾਲਚ ਬੁਰੀ ਬੁਲਾ ਹੈ
ਇਕ ਵਾਰ ਜਰੂਰ ਪੜਿਉ ਜੀ , ਲਾਲਚ ਬੁਰੀ ਬੁਲਾ ਹੈ , ਇਕ ਸਿੱਖਿਆ ਦਾਇਕ ਕਹਾਣੀ । ਪੁਰਾਣੇ ਸਮਿਆਂ ਦੀ ਗੱਲ ਹੈ ਇਕ ਗਰੀਬ ਪੰਡਤ ਸੀ ਜਿਸ ਦੀ ਭਗਵਾਨ ਤੇ ਬਹੁਤ ਸ਼ਰਧਾ ਸੀ । ਉਸ ਨੇ ਪਿੰਡ ਦੇ ਹੀ ਇਕ ਮੰਦਰ ਵਿੱਚ ਰਮਾਇਣ ਦਾ ਪਾਠ ਸੁਰੂ ਕੀਤਾ ਤੇ ਇਕ ਸਾਲ ਬਾਅਦ Continue Reading »
No Commentsਪਿਓ ਦੇ ਪਿਆਰ
ਦਸਾਂ ਕੂ ਸਾਲਾਂ ਦਾ ਉਹ ਜਵਾਕ ਮੇਰੀ ਅਕੈਡਮੀਂ ਵਿਚ ਸਭ ਤੋਂ ਵਧੀਆ ਭੰਗੜਾ ਪਾਇਆ ਕਰਦਾ..! ਜਿਹੜਾ ਸਟੈੱਪ ਵੀ ਸਿਖਾਉਂਦਾ..ਸਭ ਤੋਂ ਪਹਿਲਾਂ ਓਸੇ ਨੂੰ ਸਮਝ ਆਇਆ ਕਰਦਾ..! ਹੈਰਾਨ ਸਾਂ ਕੇ ਪੰਜਾਬੀ ਚੱਜ ਨਾਲ ਬੋਲੀ ਨਹੀਂ ਜਾਂਦੀ ਪਰ ਏਡੇ ਔਖੇ ਐਕਸ਼ਨ ਕਿੱਦਾਂ ਸਿੱਖ ਜਾਂਦਾ..! ਅਕਸਰ ਆਪਣੀ ਮਾਂ ਨਾਲ ਆਇਆ ਕਰਦਾ..ਪੰਘੂੜੇ ਵਿਚ ਪਈ Continue Reading »
No Commentsਸਮਝਾਉਂਣ ਦਾ ਸਹੀ ਤਰੀਕਾ
ਥੋੜਾ ਹਾਸਾ ਠੱਠਾ 😄 ( ਸਮਝਾਉਂਣ ਦਾ ਸਹੀ ਤਰੀਕਾ ) ਕਿਸੇ ਪਿੰਡ ‘ਚ ਇੱਕ ਮੁੰਡੇਂ-ਕੁੜੀ ਦੀ ਆਪਸ ‘ਚ ਗੱਲਬਾਤ ਸੀ ਜਿਸਦੀ ਕਿਤੇ ਮੁੰਡੇਂ ਦੇ ਘਰਦਿਆਂ ਨੂੰ ਭਿਣਕ ਲੱਗ ਗਈ ।। ਓਹਨਾ ਨੇ ਮੁੰਡੇਂ ਨੂੰ ਸਮਝਾਇਆ ਕਿ ਆਹ ਸਭ ਚੱਕਰ ਛੱਡਦੇ ।। ਜੇਕਰ ਕੱਲ ਨੂੰ ਕੁੜੀ ਆਲਿਆ ਦੇ ਘਰ ਪਤਾ ਲੱਗ Continue Reading »
No Commentsਚਰਿੱਤਰਹੀਣ ਭਾਗ- ਚੌਥਾ
(ਅਹਿਸਾਸ ਜੋ ਬਿਆਨ ਨਾ ਕੀਤੇ ਗਏ) #gurkaurpreet (ਪਿਛਲੀ ਅੱਪਡੇਟ ਵਿੱਚ ਤੁਸੀਂ ਪੜਿਆ ਸੀ ਕਿ ਸਿਮਰਨ ਨੂੰ ਜਿਹਨਾਂ ਪਲਾਂ ਦਾ ਬੇਸਬਰੀ ਨਾਲ ਇੰਤਜ਼ਾਰ ਸੀ, ਆਖਿਰ ਉਹ ਪਲ ਆ ਗਏ ਸੀ। ਪਰ ਉਸਦੇ ਸਾਰੇ ਚਾਅ ਸਾਰੀਆਂ ਸੱਧਰਾਂ ਇੱਕ ਹੀ ਪਲ ਵਿੱਚ ਬਿਖਰ ਗਏ ਸੀ। ਹੁਣ ਅੱਗੇ ਪੜੋ,,,) ਮੇਰਾ ਦਿਲ ਬਹੁਤ ਘਬਰਾ ਰਿਹਾ Continue Reading »
No Commentsਵਿਆਹ
ਸਮਾਂ ਤਾਂ ਹੁਣ ਵੀ ਬਹੁਤ ਚੰਗਾ ਹੀ ਹੈ।ਹੁਣ ਦੇ ਬੱਚਿਆਂ ਲਈ ਇਹੀ ਸਮਾਂ ਚੰਗਾ ਹੋਵੇਗਾ । ਮੈਨੂੰ ਲਗਦਾ ਸਭ ਤੋਂ ਚੰਗਾ ਸਮਾਂ ਤਾਂ ਵਰਤਮਾਨ ਹੀ ਹੈ ਪਰ ਲਗਦਾ ਚੰਗਾ ਬਚਪਨ ਦਾ ਸਮਾਂ ਹੈ ਜਿਹੜਾ ਹਮੇਸ਼ਾ ਯਾਦਾਂ ਚ, ਸੁਪਨਿਆਂ ਚ ਆਉਂਦਾ ਰਹਿੰਦਾ ਹੈ। ਹੁਣ ਦੇ ਸਮੇਂ ਨਾਲ਼ ਜੋੜ ਕੇ ਦੇਖਦੇ ਹਾਂ Continue Reading »
No Commentsਸਮੁੰਦਰੀ ਝੱਗ
ਪੰਜ ਮਹੀਨੇ ਪਹਿਲਾਂ ਹੋਏ ਕਚੀਰੇ ਨੇ ਰਿਸ਼ਤਿਆਂ ਤੋਂ ਮੋਹ ਭੰਗ ਕਰ ਦਿੱਤਾ।ਇੰਨੇ ਸਮੇਂ ਦੌਰਾਨ ਭੂਆ ਦਾ ਕੋਈ ਫੋਨ ਨਹੀਂ ਸੀ ਆਇਆ ਤੇ ਅਸੀਂ ਤਾਂ ਕਰਨਾ ਹੀ ਕੀ ਸੀ। ਅੱਜ ਭੂਆ ਦਾਦੀ ਨੂੰ ਨਾਲ ਲੈ ਕੇ ਬੜੇ ਹੀ ਸਹਿਜ ਢੰਗ ਨਾਲ ਸਾਡੇ ਘਰ ਆ ਬੈਠੀ। ਮੈਂ ਤੇ ਭਾਪਾ ਭੂਆ ਵਲ ਓਪਰਿਆਂ Continue Reading »
No Commentsਸਪੀਡ
ਸਟੋਰ ਵਿਚ ਸੇਬਾਂ ਨੂੰ ਕਾਹਲੀ ਕਾਹਲੀ ਲਫਾਫੇ ਵਿਚ ਪਾਉਂਦੇ ਨੂੰ ਵੇਖ ਲਾਗੇ ਖਲੋਤਾ ਵਡੇਰੀ ਉਮਰ ਦਾ ਗੋਰਾ ਹੱਸ ਪਿਆ! ਆਖਣ ਲੱਗਾ ਚੋਬਰਾਂ ਥੋੜਾ ਧਿਆਨ ਨਾਲ ਪਾ ਲੈ..ਕਈ ਵਾਰ ਖਰਾਬ ਹੋਣ ਕਰਕੇ ਵੀ ਸਸਤੇ ਭਾਅ ਲੱਗੇ ਹੁੰਦੇ..! ਅੱਗੋਂ ਆਖਿਆ ਕੇ ਬਾਪੂ ਮੈਂ ਬੜੀ ਦੂਰ ਪਹੁੰਚਣਾ ਹੈ ਤੇ ਮੇਰੇ ਕੋਲ ਟਾਈਮ ਵੀ Continue Reading »
No Commentsਹਿੱਲ ਸਟੇਸ਼ਨ
ਸਾਰਾ ਪਰਿਵਾਰ ਸਣੇ ਜੁਆਕਾਂ ਦੇ ਹਿੱਲ ਸਟੇਸ਼ਨ ਤੇ ਨਿੱਕਲਣ ਲਈ ਤਿਆਰੀਆਂ ਕੱਸ ਚੁੱਕਾ ਸੀ.. ਆਪਣੇ ਜੀਆਂ ਨੂੰ ਸੁੱਖੀ-ਸਾਂਦੀ ਲੰਮੇ ਸਫ਼ਰ ਤੇ ਤੋਰਨ ਲਈ ਬਰੂਹਾਂ ਵਿਚ ਆਣ ਖਲੋਤੀ ਬੀਜੀ ਸਾਰਿਆਂ ਨੂੰ ਖ਼ੁਸ਼ ਹੁੰਦਿਆਂ ਦੇਖ ਰੱਬ ਦਾ ਸ਼ੁਕਰ ਮਨਾ ਰਹੀ ਸੀ..! ਅਚਾਨਕ ਕਾਗਤ ਤੇ ਲਿਖੀਆਂ ਹੋਈਆਂ ਕੁਝ ਜਰੂਰੀ ਗੱਲਾਂ ਵਾਲੀ ਲਿਸਟ ਬੀਜੀ Continue Reading »
No Commentsਆਪਣਾ ਲਹੂ
“ਅੱਜ ਵੀ ਕਿਸੇ ਛੋਟੀ ਜਿਹੀ ਗੱਲ ਨੂੰ ਲੈਕੇ ਗੋਪੀ ਤੇ ਸ਼ਿੰਦੇ ਵਿੱਚਕਾਰ ਫਿਰ ਹੱਥੋਂ-ਪਾਈ ਹੋ ਗਈ,ਬੇਸ਼ੱਕ ਇਹ ਦੋਵੇਂ ਸਕੇ ਭਰਾ ਨੇ ਬਸ ਵੈਰ ਐਵੇ ਪਾਲਦੇ ਜਿਵੇ ਕੋਈ ਚੰਗੇ ਇੱਕ ਦੂਜੇ ਦੇ ਦੁਸ਼ਮਣ ਹੋਣ,ਪਹਿਲਾ ਹੀ ਇੰਨਾ ਦਾ ਇੱਕ ਜਮੀਨ ਦੀ ਉਲਝਣ ਨੂੰ ਲੈਕੇ ਕੋਰਟ ਵਿੱਚ ਕੇਸ਼ ਚੱਲਦੇ ਨੂੰ ਤਕਰੀਬਨ 6 ਸਾਲ Continue Reading »
No Comments