ਫੈਸਲਾ
ਫੈਸਲਾ——– ਅੱਜ ਸੇਵਾ ਸਿੰਘ ਨੂੰ ਕਮਿਊਨਿਟੀ ਸੈਂਟਰ ਚ ਕਈ ਬੰਦੇ ਮਿਲੇ ਜਿਹੜੇ ਉਡਾਣਾਂ ਖੁਲਣ ਕਰਕੇ ਇੰਡੀਆ ਜਾ ਰਹੇ। ਇਹਨਾਂ ਨੂੰ ਵੀ 3 ਸਾਲ ਤੋਂ ਵੱਧ ਹੋ ਗਿਆ, ਕਰੋਨਾ ਕਰਕੇ ਗਏ ਨੀ।ਅੱਗੇ ਹਰ ਸਾਲ ਜਾਂਦੇ ਸੀ।ਘਰ ਆਕੇ ਪੁੱਤਰ ਨੂੰ ਕਿਹਾ “ਕਾਕਾ! ਹੁਣ ਤਾਂ ਸਭ ਜਾ ਰਹੇ। ਸਾਡੀ ਦੋਹਾਂ ਦੀ ਵੀ ਟਿਕਟ Continue Reading »
No Commentsਸੋਚ ਤੇ ਸੱਚ
ਪਿੰਡ ਦੇ ਬਾਹਰ ਸਮਸਾਨ ਘਾਟ ਕੋਲ ਇਕ ਸੁੰਨੀ ਜਗ੍ਹਾ ਤੇ ਇਕ ਕੁੜੀ ਸਕੂਟਰੀ ਤੇ ਰੁਕੀ । ਓਹ ਕੁਝ ਉਦਾਸ ਨਜ਼ਰ ਆ ਰਹੀ ਸੀ। ਲਗਦਾ ਸੀ ਜਿਵੇ ਰੋ ਰਹੀ ਹੋਵੇ।ਥੋੜੇ ਸਮੇਂ ਬਾਅਦ ਹੀ ਇਕ ਕਾਰ ਆ ਕ ਰੁਕੀ ।ਜਿਸ ਵਿਚੋਂ ਇਕ ਲੰਬਾ ਸੋਹਣਾ ਮੁੰਡਾ ਨਿਕਲਿਆ ਤੇ ਕੁੜੀ ਵੱਲ ਨੂੰ ਆ ਗਿਆ।ਜਿਵੇ Continue Reading »
8 Commentsਸੱਠ ਕਿਲੇ
ਸੱਠ ਕਿਲੇ 1968 ਵਿੱਚ ਅਸੀਂ ਨਾਲ ਦੇ ਪਿੰਡ ਅੱਠਵੀਂ ਵਿੱਚ ਪੜਦੇ ਸਾਂ ਕਿਸੇ ਕੁਦਰਤੀ ਆਫ਼ਤ ਲਈ ਚੰਦਾ ਇਕੱਠਾ ਕੀਤਾ ਜਾਣਾ ਸੀ। ਮਾਸਟਰਾਂ ਨੂੰ ਹਦਾਇਤ ਸੀ ਕਿ ਸਰਦੇ ਪੁੱਜਦੇ ਘਰਾਂ ਦੇ ਵਿਦਿਆਰਥੀਆਂ ਤੋਂ ਪ੍ਰੇਰ ਕੇ ਫੰਡ ਇਕੱਠਾ ਕੀਤਾ ਜਾਵੇ। ਮੇਰੇ ਨਾਲ ਪੜਦੇ ਇੱਕ ਮੁੰਡੇ ਦੇ ਦਾਦੇ ਦੇ ਹਿਸੇ ਸੱਠ ਕਿੱਲੇ ਜ਼ਮੀਨ Continue Reading »
No Commentsਟੋਟੇ ਟੋਟੇ ਜ਼ਿੰਦਗੀ
ਇੰਗਲੈਂਡ ਦੀਆਂ ਗਰਮੀਆਂ ਦੀ ਸੁਹਾਵਣੀ ਸਵੇਰ , ਐਤਵਾਰ ਦਾ ਦਿਨ ਹੋਣ ਕਰਕੇ ਜ਼ਰਾ ਦੇਰ ਤੱਕ ਸੁਸਤਾਉਣ ਦਾ ਸੋਚਿਆ ਸੀ ਕਿ ਫ਼ੋਨ ਦੀ ਬੈੱਲ ਵੱਜਦੀ ਏ, ਵਟਸਐਪ ਕਾਲ ਏ ਪੰਜਾਬ ਤੋਂ , ਅਜ਼ੀਜ਼ ਦੋਸਤ ਦੀ । ਏਧਰ ਓਧਰ ਦੀਆਂ ਗੱਲਾਂ ਕਰਕੇ ਹੁਣੇ ਜਿਹੇ ਖਤਮ ਹੋਏ ਇੱਕ ਰੌਲੇ ਦਾ ਜ਼ਿਕਰ ਚੱਲ ਪਿਆ Continue Reading »
2 Commentsਮਾਂ
ਕਹਾਣੀ ਮਾਂ ਰਮੇਸ਼ ਦਾ ਬਿਜ਼ਨਸ ਲਗਾਤਾਰ ਘਾਟੇ ਵਿੱਚ ਜਾ ਰਿਹਾ ਸੀ। ਸੋਚਾਂ ਤੇ ਫਿਕਰਾਂ ਨੇ ਉਸ ਨੂੰ ਪ੍ਰੇਸ਼ਾਨ ਕਰ ਛੱਡਿਆ ਸੀ। ਇਸੇ ਕਾਰਨ ਉਹ ਬਿਮਾਰ ਵੀ ਰਹਿਣ ਲੱਗਾ ਸੀ। ਦਵਾਈਆਂ ‘ਤੇ ਬਹੁਤ ਖਰਚ ਆਉਣ ਲੱਗ ਗਿਆ। ਉਸ ਨੇ ਬਿਜ਼ਨਸ ਸੰਭਾਲਣ ਲਈ ਹਰ ਕੋਸ਼ਿਸ਼ ਕੀਤੀ,ਪਰ ਸਭ ਵਿਆਰਥ।ਹਾਰ ਕੇ ਉਸ ਨੇ ਪਰਮਾਤਮਾ Continue Reading »
No Commentsਹੁਣ ਮੈਨੂੰ ਤੇਰੀ ਜ਼ਰੂਰਤ ਨਹੀਂ – ਭਾਗ – ਪੰਜਵਾਂ
ਉਹਨਾਂ ਨੇ ਹੋਰ ਵੀ ਬੜੀਆਂ ਝੂਠੀਆਂ ਤੇ ਬਕਵਾਸ ਗੱਲਾਂ ਲਿਖੀਆਂ ਸਨ, ਮੇਰੇ ਅਤੇ ਮੇਰੇ ਪਰਿਵਾਰ ਖਿਲਾਫ। ਪਰ ਮੇਰਾ ਪੂਰਾ ਪਿੰਡ ਮੇਰੇ ਨਾਲ ਖਲੋਤਾ ਰਿਹਾ। ਉਹ ਕੁਝ ਵੀ ਸਾਬਿਤ ਨਹੀਂ ਕਰ ਪਾਏ, ਕਿਓਂਕਿ ਉਹਨਾਂ ਕੋਲ ਸਿਵਾਏ ਮਨਘੜਤ ਕਹਾਣੀਆਂ ਦੇ ਹੋਰ ਕੁਝ ਵੀ ਨਹੀਂ ਸੀ। ਪਹਿਲਾਂ ਪਹਿਲ ਮੈਨੂੰ ਵੀ ਸਿਮਰਨ ਤੇ ਉਸਦੀ Continue Reading »
No Commentsਸੋਨੇ ਵਾਲੀ ਬੀਬੀ
ਬੀਜੀ ਨੂੰ ਸੋਨੇ ਨਾਲ ਅਤੇ ਮੈਥੋਂ ਦਸ ਵਰੇ ਵੱਡੀ ਭੈਣ ਜੀ ਨੂੰ ਆਪਣੇ ਕਮਰੇ ਨਾਲ ਬਹੁਤ ਪਿਆਰ ਸੀ.. ਬੀਜੀ ਨੇ ਕਿਧਰੇ ਜਾਣਾ ਹੁੰਦਾ ਤਾਂ ਗਹਿਣਿਆਂ ਵਾਲੀ ਪੋਟਲੀ ਹਮੇਸ਼ਾਂ ਆਪਣੇ ਨਾਲ ਹੀ ਰਖਿਆ ਕਰਦੀ.. ਭੈਣ ਜੀ ਵੀ ਜਦੋਂ ਕਾਲਜ ਵੱਲੋਂ ਕੈਂਪ ਤੇ ਜਾਂਦੀ ਤੇ ਆਪਣੇ ਕਮਰੇ ਨੂੰ ਜਿੰਦਾ ਮਾਰ ਜਾਇਆ ਕਰਦੀ..ਮੈਨੂੰ Continue Reading »
No Commentsਦੋ ਸੱਚੀਆਂ ਘਟਨਾਵਾ
ਦੋ ਸੱਚੀਆਂ ਘਟਨਾਵਾ ਜਿੰਨਾ ਨੂੰ ਪੜਨ ਤੋ ਬਾਦ ਸਾਇਦ ਤੁਸੀ ਜ਼ਿੰਦਗੀ ਜਿਊਂਣ ਦਾ ਤਰੀਕਾ ਬਦਲਣਾ ਚਾਹੋ। ਪਹਿਲੀ ਘਟਨਾ -ਡਰਬਨ ,ਸਾਊਥ ਅਫ਼ਰੀਕਾ ਦੱਖਣੀ ਅਫ਼ਰੀਕਾ ਦਾ ਪਹਿਲਾ ਕਾਲੇ ਰੰਗ ਦਾ ਰਾਸ਼ਟਰਪਤੀ ਬਣਨ ਤੋ ਬਾਦ ਨੈਲਸਨ ਮੰਡੇਲਾ ਅਪਣੇ ਸੁਰੱਖਿਆ ਦਸਤੇ ਸਮੇਤ ਇੱਕ ਹੋਟਲ ਵਿੱਚ ਖਾਣਾ ਖਾਣ ਗਿਆ। ਸਭ ਨੇ ਅਪਣਾ ਮਨਪਸੰਦ ਖਾਣਾ ਆਰਡਰ Continue Reading »
3 Commentsਕੈਮਲੂਪ ਕਿਸਮ ਦੀ ਮੱਛੀ
ਦੱਸਦੇ ਨੇ ਕੇ ਕਨੇਡਾ ਦੇ “ਕੈਮਲੂਪ” ਦਰਿਆ ਵਿਚ ਇੱਕ ਖਾਸ ਕਿਸਮ ਦੀ ਮੱਛੀ ਜਨਮ ਲੈਂਦਿਆਂ ਹੀ ਪਾਣੀ ਦੇ ਵਹਾਅ ਨਾਲ ਤਰਨਾ ਸ਼ੁਰੂ ਕਰ ਦਿੰਦੀ ਏ.. ਫੇਰ ਦੋ ਸਾਲ ਬਾਅਦ ਅਚਾਨਕ ਆਪਣਾ ਰੁੱਖ ਮੋੜਦੀ ਹੋਈ ਜਿਥੋਂ ਤੁਰੀ ਹੁੰਦੀ ਏ ਓਧਰ ਨੂੰ ਵਾਪਿਸ ਮੁੜ ਤਰਨਾ ਸ਼ੁਰੂ ਕਰ ਦਿੰਦੀ ਏ… ਰਾਹ ਵਿਚ ਉਚੇ Continue Reading »
No Commentsਰੂਹੀ ਇਸ਼ਕ
( ਰੂਹੀ ਇਸ਼ਕ ) ਸੂਰਜ ਦੀ ਪਹਿਲੀ ਕਿਰਨ ਨਾਲ ਮੇਰੇ ਬਾਪੂ ਜੀ ਦੀ ਆਵਾਜ਼ ਮੇਰੇ ਕੰਨਾਂ ਵਿਚ ਪਈ…. । ਬਾਪੂ ਜੀ :- ਓਏ ਉਠ ਸ਼ਿਵੇ ਪੁੱਤ, ਦੇਖ ਤੈਨੂੰ ਹੁਣ ਅੰਮ੍ਰਿਤਸਰ ਆਪਣੀ ਮਾਸੀ ਕੋਲ ਰਹਿਣਾ ਪਵੇਗਾ । ਮੈਂ ‘ਸੈਨਿਕ ਭਲਾਈ ਦਫਤਰ’ ਤੇਰਾ ਪਤਾ ਕਰਕੇ ਆਇਆ ਵਾ, ਤੂੰ ਪੀ, ਜੀ, ਡੀ, ਸੀ, Continue Reading »
No Comments