ਇਥੇ ਜ਼ਿੰਮੇਵਾਰ ਕੌਣ ?
ਮੈਂ ਕੱਲ੍ਹ ਨਹੀਂ ਆਉਣਾ, ਮੈਂ ਕੁੜੀ ਵੱਲ ਜਾਣਾਂ। ਉਨ੍ਹਾਂ ਮੇਰੀ ਫੁੱਲ ਭਰ ਨਿਆਣੀ ਧੀ ਨੂੰ ਤੰਗ ਕਰ ਛੱਡਿਆ, ਅਜੇ ਮਸਾਂ ਅਠਾਰਾਂ ਸਾਲਾਂ ਦੀ ਹੋਈ। ਸਾਡੇ ਰਿਸ਼ਤੇਦਾਰ ਕਹਿੰਦੇ,”ਕੁੜੀ ਛੱਡ ਕੇ ਨਹੀਂ ਆਉਣੀ, ਨਾਲ ਲੈ ਆਉਣੀ, ਉਨ੍ਹਾਂ ਦੀ ਕੁੜੀ ਉਥੇ ਸੁੱਟ ਆਉਣੀ, ਫਿਰ ਪਤਾ ਲੱਗੂ, ਜਦੋਂ ਮਾਂ ਤੋਂ ਬਿਨਾਂ ਸਾਂਭਣੀ ਪਈ।” ਮੈਂ Continue Reading »
No Commentsਰੱਬੀ ਰੂਹਾਂ
“ਰੱਬ ਦੇ ਰੰਗਾਂ ਦੀ ਬਣਤਰ ਨੂੰ ਬਿਆਨ ਕਰਦੀਆਂ ਬਹੁਤ ਰੱਬੀ ਰੂਹਾਂ ਪੂਰੇ ਸੰਸਾਰ ਵਿੱਚ ਹੀ ਮਿਲਦੀਆਂ,ਭਾਵ ਹਰ ਇੱਕ ਪਿੰਡ ਵਿੱਚ ਕੋਈ ਨਾ ਕੋਈ ਰੱਬੀ ਰੂਹ ਹੁੰਦੀ ਜਿੰਨ੍ਹਾਂ ਨੂੰ ਭਗਤ ਜਾ ਫਿਰ ਦਰਵੇਸ਼ ਆਖ ਬਲਾਉਂਦੇ,ਇਹਨਾਂ ਨੂੰ ਕਿਉਂਕਿ ਆਮ ਇਨਸ਼ਾਨ ਵਾਂਗੂ ਇਹ ਨਾ ਬੋਲ ਸਕਦੇ ਨਾ ਖ਼ਾ ਪੀ ਸਕਦੇ ਨਾ ਹੀ ਇਹਨਾਂ Continue Reading »
No Commentsਗੈਂਗਵਾਰ ਭਾਗ: ਇੱਕ
ਅੱਧੀ ਛੁੱਟੀ ਹਲੇ ਹੋਈ ਹੀ ਸੀ ਕਿ ਹਲਾ ਹਲਾ ਹੋ ਗਈ । ਤਿੰਨ ਮੁੰਡੇ ਸਕੂਲ ਦੇ ਕੰਧ ਟੱਪ ਕੇ ਆਏ ਤੇ ਉਹਨਾਂ ਵਿੱਚੋਂ ਇੱਕ ਗੁਰਜੀਤ ਨੂੰ ਸਾਰੀ ਜਮਾਤ ਦੇ ਸਾਹਮਣੇ ਕੁੱਟਣ ਲੱਗਾ । ਜਦੋਂ ਤੱਕ ਨਾਲ ਵਾਲੇ ਹਟਾਉਂਦੇ ਉਦੋਂ ਤੱਕ ਗੁਰਜੀਤ ਥੱਲੇ ਡਿੱਗ ਕੇ ਕਾਫ਼ੀ ਕੁੱਟ ਖਾ ਚੁੱਕਿਆ ਸੀ । Continue Reading »
No Commentsਦੁੱਗਣੀ ਪੀੜ੍ਹ – ਮਿੰਨੀ ਕਹਾਣੀ
ਪਾਲੋ ਚੌਕੇ ਵਿੱਚ ਚੁੱਲੇ ਤੇ ਪਾਣੀ ਦਾ ਪਤੀਲਾ ਗਰਮ ਕਰ ਰਹੀ ਸੀ। ਕੋਲ ਹੀ ਉਸਦੀ ਨਨਾਣ ਰਾਣੀ ਅੱਗ ਸੇਕ ਰਹੀ ਸੀ। ਉਸਦੀ ਸੱਸ ਬਾਹਰ ਬੈਠੀ ਅਪਣੇ ਪੋਤੇ ਨੂੰ ਖਿਡਾ ਰਹੀ ਸੀ।ਜਦ ਪਾਲੋ ਬਾਲਟੀ ਵਿੱਚ ਗਰਮ ਪਾਣੀ ਦਾ ਪਤੀਲਾ ਉਲਟਾਉਣ ਲੱਗੀ ਤਾਂ ਗਰਮ ਪਾਣੀ ਦੀ ਛੱਲ ਉਸਦੇ ਪੈਰਾਂ ਤੇ ਪੈ ਗਈ।ਉਸਨੇ Continue Reading »
No Commentsਮੋਬਾਈਲ ਦਾ ਜਮਾਨਾ
ਅੱਜ ਤੋਂ ਕੁੱਝ ਸਾਲ ਪਹਿਲਾਂ ਜਦੋਂ ਮੋਬਾਈਲ ਦਾ ਜਮਾਨਾ ਨਹੀਂ ਸੀ। ਸਵੇਰੇ ਸਵੱਖਤੇ ਉੱਠਣਾ ਰੱਬ ਦਾ ਨਾਂ ਲੈਣਾ ,ਮਧਾਣੀ ਪਾਉਣੀ ਸਾਰੇ ਟੱਬਰ ਦੇ ਉੱਠਣ ਤੋਂ ਪਹਿਲਾਂ ਹੀ ਮੂੰਹ ਹਨੇਰੇ ਚੁੱਲਾ ਚੌਂਕਾ ਸੁੰਭਰ ਕੇ ਆਟਾ ਗੁੰਨ ਦਾਲ ਸਬਜੀ ਬਣਾ ਚਾਹ ਬਣਾਉਣੀ। ਸਾਰਿਆਂ ਨੂੰ ਬਿਸਤਰਿਆਂ ਚ ਬੈਠਿਆਂ ਨੂੰ ਚਾਹ ਦੇਣੀ ਤੇ ਆਪ Continue Reading »
No Commentsਮਾਲ਼ਾ ਦੇ ਮੋਤੀ
ਵਿਆਹ ਕੇ ਤਾਂ ਓਹਨੂੰ ਚਾਵਾਂ ਨਾਲ ਈ ਲਿਆਂਦਾ ਸੀ। ਲਗਦਾ ਸੀ ਮੇਰੀ ਪਿਆਰੀ ਭਾਬੋ, ਸਭਤੋਂ ਚੰਗੀ ਸਹੇਲੀ ਬਣੂ..। ਪਰ ਵਕਤ ਬੀਤਿਆ ਤੇ ਹੌਲ਼ੀ ਹੌਲ਼ੀ ਉਹਦੀਆਂ ਕਮੀਆਂ ਸਾਹਮਣੇ ਆਉਣ ਲੱਗੀਆਂ। ਅਾਮ ਕੁੜੀਆਂ ਵਾਂਗ ਹੀ ਨਿਕਲੀ ਓਹ ਵੀ.. । ਬੇਵਜਾਹ ਸੱਸ ਵਿੱਚ ਨੁਕਸ ਕੱਢਣੇ, ਵੀਰ ਦੀਆਂ ਸ਼ਿਕਾਇਤਾਂ ਲਾਉਣਾ, ਤੇ ਆਪਣੇ ਪੇਕਿਆਂ ਨੂੰ Continue Reading »
No Commentsਸਕੂਨ
ਕਈ ਕਈ ਘੰਟੇ ਪਾਪਾ ਜੀ ਗੁਰੂ ਦੀ ਤਾਬਿਆ ਵਿੱਚ ਬੈਠ ਪਾਠ ਕਰਦੇ ‘ਤੇ ਮੈਂ ਵੀ ਪਾਪਾ ਜੀ ਦੇ ਗੋਡਿਆਂ ‘ਤੇ ਸਿਰ ਰੱਖ ਪਿੱਛੇ ਪਿੱਛੇ ਬੋਲੀ ਜਾਣਾ।ਅੱਜ ਵੀ ਪਾਪਾ ਜੀ ਸੁਵੱਖਤੇ ਉੱਠਦੇ ‘ਤੇ ਰੋਜ਼ ਗੁਰੂ ਘਰ ਜਾਂਦੇ।ਮੇਨ ਬਾਜ਼ਾਰ ਵਿਚ ਵੱਡੀ ਕਰਿਆਨੇ ਦੀ ਦੁਕਾਨ ‘ਤੇ ਕਈ ਕਾਮੇ, ਸਾਰਾ ਦਿਨ ਰਤਾ ਵੀ ਵਿਹਲ Continue Reading »
No Commentsਦੁੱਖਾਂ ਦੀ ਸਾਂਝ
ਐਸੇ ਸੰਜੋਗ ਭਿੜੇ ਕਿ ਜੋਤੀ ਤੇ ਦੀਪੀ ਦੋਵੇ ਸਕੀਆਂ ਭੈਣਾਂ ਇੱਕੋ ਪਿੰਡ ਵਿਆਹੀਆਂ ਗਈਆਂ,ਦੋਵਾਂ ਨੂੰ ਬਹੁਤ ਚੰਗੇ ਪਰਿਵਾਰ ਮਿਲ ਗਏ ਬਹੁਤ ਵਧੀਆ ਕੰਮ ਕਾਰ ਉਹਨਾਂ ਦੇ,ਮਾਪਿਆਂ ਬਹੁਤ ਸਕੂਨ ਮਿਲਿਆ ਕੇ ਹੁਣ ਤਾਂ ਧੀਆਂ ਸਾਡੀਆਂ ਸਵਰਗ ਚ ਚਲੀਆ ਗਈਆਂ, ਕੋਲ ਖੜ੍ਹਾ ਇੱਕ ਵਿਰਧ ਬਜ਼ੁਰਗ ਆਖਦਾ ਭਾਈ ਸੁੱਖ ਦੁੱਖ ਦੌਲਤ ਦੇ ਨਹੀਂ, Continue Reading »
No Commentsਸੁੱਚਾ ਨੋਟ
ਮੈਂ ਅਜੇ ਦੁਕਾਨ ਖੋਲ੍ਹੀ ਹੀ ਸੀ ਕਿ ਮੇਰੇ ਗੁਆਂਢੀ ਨੇ ਆਕੇ ਦੱਸਿਆ ਵੱਡੀ ਕੋਠੀ ਵਾਲਿਆਂ ਦਾ ਮੁੰਡਾ ਚੜ੍ਹਾਈ ਕਰ ਗਿਆ।ਸੁਣ ਕੇ ਝਟਕਾ ਜਿਹਾ ਲੱਗਿਆ। “ਬਹੁਤ ਮਾੜਾ ਹੋਇਆ,ਗੱਲ ਕੀ ਹੋਈ ?” ਸੁਣਦਿਆਂ ਹੀ ਮੇਰੇ ਮੂੰਹੋਂ ਨਿਕਲਿਆ। “ਘਰ ਦੇ ਕਹਿੰਦੇ ਦਿਲ ਦਾ ਦੌਰਾ, ਲੋਕਾਂ ਅਨੁਸਾਰ ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ..।” “ਬਰਬਾਦ Continue Reading »
No Commentsਰੇਸ਼ਮਾ
ਜਦੋਂ ਇਹਨਾਂ ਦੀ ਬਦਲੀ ਬਠਿੰਡੇ ਦੀ ਹੋਈ ਤਾਂ ਮੈ ਭਵਾਂ ਜਿਆਦਾ ਖੁਸ਼ ਤਾਂ ਨਹੀ ਸੀ ਪਰ ਸਰਕਾਰੀ ਹੁਕਮ ਦੇੇ ਬੱਧਿਆ ਨੂੰ ਅਉਣਾ ਤਾਂ ਪੈਣਾ ਹੀ ਸੀ। ਮੈਂ ਵੀ ਆਵਦੀ ਬਦਲੀ ਦੀ ਅਰਜੀ ਨਾਲ ਹੀ ਦੇ ਦਿੱਤੀ। ਸਮਾਨ ਚੁੱਕ ਕੇ ਲਿਆਉਣ ਤੋਂ ਕੁੱਝ ਦਿਨ ਪਹਿਲਾਂ ਅਸੀ ਕੁੱਝ ਕਾਗਜੀ ਕਾਰਵਾਈ ਕਰਨ ਲਈ Continue Reading »
No Comments