ਨਾਨਾ ਜੀ
ਇੱਕ ਦੁਕਾਨ ਵਿੱਚ ਇਸ ਫੋਟੋ ਨੂੰ ਦੇਖ ਕੇ ਇਹ ਫੋਟੋ ਦਿਲ ਨੂੰ ਪਸੰਦ ਆਈ। ਕਾਲੀ ਮੋਟੀ ਦਾੜ੍ਹੀ ਅਤੇ ਵੱਡੀ ਮੁੱਛਾਂ ਵਾਲੇ ਇੱਕ ਸ਼ਿਕਾਰੀ ਦੁਆਰਾ ਇੱਕ ਫੋਟੋ ਖਿੱਚੀ ਗਈ ਸੀ ਅਤੇ ਉਸਦੇ ਸ਼ਿਕਾਰ ਸ਼ੇਰ ‘ਤੇ ਉਸਦੇ ਪੈਰ ਸਨ। , ਮੈਂ ਉਸ ਦੁਕਾਨਦਾਰ ਨੂੰ ਉਸ ਫੋਟੋ ਦੀ ਕੀਮਤ ਪੁੱਛੀ। ਓੁਸ ਨੇ ਕਿਹਾ… Continue Reading »
No Commentsਸੱਪਾਂ ਦਾ ਫਿਕਰ
ਮੁੰਬਈ ਸ਼ਹਿਰ ਦੀਆਂ ਤਲਖ਼ ਹਕੀਕਤਾਂ ਤੇ ਬਣੀ ਇੱਕ ਫਿਲਮ.. ਨਵਾਂ ਵਿਆਹਿਆ ਜੋੜਾ..ਹਸਰਤਾਂ ਅਤੇ ਸੁਫ਼ਨੇ ਸੰਜੋਈ ਇਥੇ ਵੱਸਣ ਆਉਂਦਾ.. ਬਾਹਰੋਂ ਬੜੇ ਹੁਸੀਨ ਲੱਗਦੇ ਇਸ ਸ਼ਹਿਰ ਵਿਚ ਇੰਸ਼ੋਰੈਂਸ ਏਜੰਟ ਦਾ ਕੰਮ.. ਮਿੱਥੇ ਟੀਚੇ ਮੁਤਾਬਿਕ ਪਾਲਿਸੀਆਂ ਨਹੀਂ ਹੁੰਦੀਆਂ..ਬੌਸ ਨੌਕਰੀ ਤੋਂ ਕੱਢਣ ਦੀ ਧਮਕੀ ਦਿੰਦਾ.. ਉੱਤੋਂ ਫਲੈਟ ਦਾ ਕਿਰਾਇਆ..ਨਵੀਂ ਕਾਰ ਦੀ ਕਿਸ਼ਤ..ਹੋਰ ਵੀ ਖਰਚੇ..! Continue Reading »
No Commentsਮੇਰੀ ਇਸ਼ਕ ਕਹਾਣੀ
ਜਦ ਮੈ ਆਪਣੇ pind ਦੇ ਸਰਕਾਰੀ ਸਕੂਲ ਵਿਚ ਅਠਵੀਂ ਜਮਾਤ ਵਿਚ ਪੜਦਾ ਸੀ ਤੇ ਓਹ ਨੌਵੀਂ ਜਮਾਤ ਵਿਚ ਪੜਦੀ ਸੀ ਮੈਨੂੰ ਜਿਦੰਗੀ ਚ ਉਦੋਂ ਪਹਿਲੀ ਵਾਰ ਮਹੋਬਤ ਹੋਈ ਸੀ ਮੈ ਓਹਨੂੰ ਪਾਕੇ ਬਹੂਤ ਖੁਸ਼ ਜਾ ਰਹਿਣ ਲੱਗ ਪਿਆ ਸੀ ਮੈਨੂੰ ਇਦਾਂ ਲੱਗਦਾ ਸੀ ਜਿਵੇਂ ਮੈਨੂੰ ਸਾਰੇ ਜਹਾਨ ਦੀ ਖੁਸ਼ੀ ਮਿਲ Continue Reading »
5 Commentsਆਸ਼ਕ ਲਾਣਾਂ ਬਨਾਮ ਛੜਾ ਯੂਨੀਅਨ
ਇਸ ਸਮੇ ਰਸ਼ੀਆ – ਯੂਕਰੇਨ ਵਿਵਾਦ ਤੋਂ ਬਾਅਦ ਪਿਆਰ ਦਾ ਹਫ਼ਤਾ ਸਭ ਤੋਂ ਵੱਧ ਚਰਚਾ ਵਿੱਚ ਹੈ। ਆਸ਼ਕ ਲਾਣੇ ਕਾਰਨ ਸਾਡੇ ਵਰਗੇ ਸ਼ਰੀਫ਼ਾ ਦਾ ਵੀ ਬਾਹਰ ਆਉਣਾ ਜਾਣਾ ਔਖਾ ਹੋਇਆਂ ਹੈ । ਕੱਲ ਮੈ ਸ਼ਹਿਰ ਕਿਸੇ ਕੰਮ ਲਈ ਗਿਆ ਸੀ ਤੇ ਰੱਬੀ ਮੇਰੇ ਨਾਲ ਸਾਡੇ ਪਿੰਡ ਦੀ ਇੱਕ ਅੰਟੀ ਬੈਠ Continue Reading »
No Commentsਘਰ ਵਾਪਸੀ
ਮੈਂ ਥੱਕਿਆ ਤੇ ਖਿੱਝਿਆ ਜਿਹਾ ਦਫਤਰ ਤੋਂ ਆਇਆ ਸੀ।ਹੱਥਲਾ ਬੈਗ ਸੋਫੇ ਤੇ ਸੁੱਟ ਲੌਬੀ ਵਿੱਚ ਹੀ ਬੈਠ ਗਿਆ।ਕੋਲ ਹੀ ਬੇਟੀ ਬੈਠੀ ਟੀਵੀ ਤੇ ਕੋਈ ਸ਼ੋਅ ਵੇਖ ਰਹੀ ਸੀ।ਸ਼ੋਅ ਕੀ ਸੀ, ਕਮੇਡੀ ਦੇ ਨਾਮ ਤੇ ਘਟੀਆ ਸ਼ਬਦਾਵਲੀ ਅਤੇ ਗਿਰੀਆਂ ਹੋਈਆਂ ਹਰਕਤਾਂ।ਵੇਖ ਕੇ ਮੇਰੀ ਖਿੱਝ ਹੋਰ ਵੱਧ ਗਈ ਤਾਂ ਮੈਂ ਉਠ ਕੇ Continue Reading »
No Commentsਕੀ ਖੁਸ਼ੀਆਂ ਇਵੇਂ ਹੀ ਮਨਾਈਆਂ ਜਾਂਦੀਆਂ ?
ਕੀ ਖੁਸ਼ੀਆਂ ਇਵੇਂ ਹੀ ਮਨਾਈਆਂ ਜਾਂਦੀਆਂ ? ਅਸੀਂ ਜਾਣਦੇ ਹੋਏ ਵੀ ਕਹਿ ਦਿੰਦੇ ਹਾਂ ਕਿਸੇ ਦੀਆਂ ਖੁਸ਼ੀਆਂ ਵਿੱਚ, ਸਾਡੇ ਕਾਰਨ ਵਿਘਨ ਨਾ ਪਵੇ। ਕਈ ਵਾਰ ਅਸੀਂ ਦੁੱਖ ਝੱਲ ਕੇ ਵੀ ਚੁੱਪ ਰਹਿੰਦੇ ਹਾਂ। ਦੂਜੇ ਪਾਸੇ ਖੂਸ਼ੀਆਂ ਮਨਾਉਣ ਵਾਲੇ ਨੇ ਇਹ ਠੇਕਾ ਕਟਾ ਰੱਖਿਆ ਹੁੰਦਾ ਕਿ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਹੀ Continue Reading »
No Commentsਨਵਾਂ ਰਿਸ਼ਤਾ
ਮੈਂ ਮੋਟਰ ਸਾਈਕਲ ਹੌਲੀ ਜਿਹੀ ਘਰੋਂ ਕੱਢ ਸਟਾਰਟ ਕੀਤੇ ਬਗੈਰ ਹੀ ਰੇਹੜ ਕੇ ਗਲੀ ਦੇ ਮੋੜ ਤੱਕ ਲੈ ਆਂਦਾ..! ਫੇਰ ਓਹਲੇ ਜਿਹੇ ਨਾਲ ਤਾਈ ਹੁਰਾਂ ਦੇ ਘਰ ਵੱਲ ਵੇਖ ਛੇਤੀ ਨਾਲ ਕਿੱਕ ਮਾਰ ਹਵਾ ਹੋ ਗਿਆ.. ਤਾਈ ਦੀ ਬੜੀ ਅਜੀਬ ਆਦਤ ਸੀ.. ਜਦੋਂ ਵੀ ਮੇਰਾ ਮੋਟਰ ਸਾਈਕਲ ਸਟਾਰਟ ਹੋਇਆ ਵੇਖਦੀ..ਇੱਕਦਮ Continue Reading »
4 Commentsਗੱਲ ਏਧਰਲੇ ਪੰਜਾਬ ਦੀ ਤੇ ਓਧਰਲੇ ਪੰਜਾਬ ਦੀ
ਕਈ ਸਾਲ ਹੋਏ ਪਾਕਿਸਤਾਨੀ ਲੇਖਿਕਾ ਅਫ਼ਜ਼ਲ ਤੌਸੀਫ਼ ਦਿੱਲੀ ਅੰਮ੍ਰਿਤਾ ਨੂੰ ਮਿਲਣ ਆਈ। ਉਸ ਕੋਲ ਭਾਵੇਂ ਪਟਿਆਲੇ ਦਾ ਵੀਜ਼ਾ ਨਹੀਂ ਸੀ। ਉਹ ਟੈਕਸੀ ਵਿੱਚ ਪਟਿਆਲੇ, ਪੰਜਾਬੀ ਯੂਨੀਵਰਸਿਟੀ ਵਿੱਚ ਸਾਡੇ ਘਰ ਆ ਗਈ। ‘‘ਮੇਰੇ ਕਿਹੜਾ ਮੱਥੇ ’ਤੇ ਲਿਖਿਆ ਹੋਇਆ ਕਿ ਮੈਂ ਪਾਕਿਸਤਾਨੀ ਹਾਂ। ਮੈਂ ਵੀ ਤਾਂ ਤੁਹਾਡੇ ਲੋਕਾਂ ਵਰਗੀ ਹੀ ਹਾਂ। ਨਾਲੇ Continue Reading »
No Commentsਵਜੂਦ
ਵਜੂਦ ਉਹ ਆਪਣੇ ਘਰ ਉੱਚੀ ਉੱਚੀ ਰੌਲਾ ਪਾ ਰਿਹਾ ਸੀ। ਕਈ ਲੋਕ ਉਸ ਕੋਲ ਬੈਠ ਕੇ ਸਵਾਦ ਲੈ ਰਹੇ ਸਨ। ਉਹ ਉਸ ਨੂੰ ਬੁਰਾ ਭਲਾ ਕਹਿ ਰਿਹਾ ਸੀ। “ਉਹ ਚੰਗੀ ਨਹੀਂ, ਉਸ ਦੀ ਮਾਂ ਇਸ ਲਈ ਲੈ ਗਈ, ਕਿ ਹੋਰ ਖ਼ਸਮ ਕਰਵਾ ਦਊਗੀ। ਉਸ ਦੀ ਮਾਂ ਵੀ ਤੇ ਭੈਣਾਂ ਵੀ Continue Reading »
No Commentsਹਿੱਸਾ
ਹਿੱਸਾ ਉਹ ਢਿੱਲਾ ਜਿਹਾ ਮੂੰਹ ਲੈ ਕੇ ਕਚਿਹਰੀ ਵੜਿਆ। ਕਿੰਨੇ ਹੀ ਕਮਰੇ ਅਤੇ ਅਣਗਣਿਤ ਵਕੀਲ, ਕਿਸ ਕੋਲ ਜਾਵੇ। ਅੰਤ ਇੱਕ ਵੱਡੀ ਉਮਰ ਦਾ ਸਰਦਾਰ ਵਕੀਲ ਨੂੰ ਦੇਖ ਕੇ ਉੱਧਰ ਤੁਰ ਪਿਆ। “ਕੀ ਮਾਮਲਾ ਹੈ?”,ਵਕੀਲ ਨੇ ਉਸਨੂੰ ਬਿਠਾ ਕੇ ਪੁੱਛਿਆ। “ਭੈਣ ਜ਼ਮੀਨ ਵਿੱਚੋਂ ਆਵਦਾ ਹਿੱਸਾ ਮੰਗਦੀ ਹੈ”, ਉਸਨੇ ਨਜ਼ਰਾਂ ਝੁਕਾ ਕੇ Continue Reading »
No Comments