ਬਾਬੇ ਨਾਨਕ ਤੇ ਬਹਿਸ
ਸ਼ੋਸ਼ਲ ਮੀਡਿਆ ਦੇ ਕਲੱਬ ਹਾਊਸ ਤੇ ਬਾਬੇ ਨਾਨਕ ਤੇ ਬਹਿਸ ਚੱਲ ਰਹੀ ਸੀ..! ਇੱਕ ਨਹੁੰ ਮਾਸ ਦੇ ਰਿਸ਼ਤੇ ਵਾਲਾ ਆਖ ਰਿਹਾ ਸੀ ਜੇ ਉਸ ਰਾਤ “ਤਿਲਕ ਧਾਰੀ ਅਤੇ ਜੰਜੂ ਧਾਰੀ” ਮਹਿਤਾ ਕਾਲੂ (ਬਾਬੇ ਨਾਨਕ ਦੇ ਪਿਤਾ ਜੀ) ਛੇਤੀ ਸੌਂ ਗਿਆ ਹੁੰਦਾ ਤਾਂ ਅੱਜ ਨਾ ਇਹ ਬਾਂਸ ਹੀ ਰਹਿਣੇ (ਸਿੱਖ) ਸਨ Continue Reading »
No Commentsਰੋਟੀ
ਰੋਜ ਸੁਵੇਰੇ ਕੌਫੀ ਪੀਂਦਿਆਂ ਮਾਂ ਨੂੰ ਪੰਜਾਬ ਫੋਨ ਲਾਉਣਾ ਮੇਰੀ ਪੂਰਾਣੀ ਆਦਤ ਸੀ..ਅਗਿਓਂ ਕਿੰਨਾ-ਕਿੰਨਾ ਚਿਰ ਗਲੀ ਮੁਹੱਲੇ ਰਿਸ਼ਤੇਦਾਰੀ ਦਾ ਪੂਰਾ ਵਿਸਥਾਰ ਦੱਸਦੀ ਰਹਿੰਦੀ..! ਫੇਰ ਆਪਣਾ ਫੋਨ ਓਦੋਂ ਸਪੀਕਰ ਤੇ ਲਾ ਦਿੰਦੀ ਜਦੋਂ ਕੋਲ ਖਲੋਤੇ ਬਾਪੂ ਹੂਰੀ ਫੋਨ ਮੰਗ ਲਿਆ ਕਰਦੇ..ਫੇਰ “ਬਾਕੀ ਦੀ ਗੱਲ ਕੱਲ ਨੂੰ ਦੱਸਾਂਗੀ” ਆਖ ਫੋਨ ਬੰਦ ਕਰ Continue Reading »
No Commentsਚਰਿੱਤਰਹੀਣ ਭਾਗ- ਤੀਸਰਾ
(ਬਿਖਰਦੇ ਅਹਿਸਾਸ) (ਪਿਛਲੀ ਅੱਪਡੇਟ ਵਿੱਚ ਤੁਸੀਂ ਪੜਿਆ ਸੀ ਕਿ ਸਿਮਰਨ ਤੇ ਹਰਮਨ ਦਾ ਵਿਆਹ ਹੋ ਚੁੱਕਿਆ ਸੀ, ਸਿਮਰਨ ਆਪਣੇ ਸਹੁਰੇ ਘਰ ਆ ਗਈ ਸੀ। ਰਾਤ ਨੂੰ ਹਰਮਨ ਦੇ ਮਿੱਠੇ ਸੁਪਨਿਆਂ ਵਿੱਚ ਗਵਾਚੀ ਹੋਈ ਸੌਂ ਗਈ ਸੀ। ਹੁਣ ਅੱਗੇ ਪੜੋ,,,,) #gurkaurpreet ਦਿਨ ਦੀ ਬਹੁਤ ਜ਼ਿਆਦਾ ਥੱਕੀ ਹੋਣ ਕਰਕੇ ਮੈਨੂੰ ਬਹੁਤ ਗੂੜੀ Continue Reading »
1 Commentਸਬ ਖ਼ੈਰ ਕਰੇਂਦਾ
ਬਾਪੂ ਜਦ ਫ਼ੌਜ ਵਿੱਚੋ ਰਿਟਾਇਰ ਹੋ ਗਿਆ ਤਾਂ ਸਾਰੇ ਟੱਬਰ ਨਾਲ ਪਿੰਡ ਆ ਕੇ ਰਹਿਣ ਲੱਗ ਗਿਆ. ਮੈਂ ਜੰਮੀ ਪਲੀ ਮਹਾਰਾਸ਼ਟਰ ਸੀ ਤਾਂ ਪਿੰਡ ਨਾਲੋਂ ਜ਼ਿਆਦਾ ਮੋਹ ਉੱਥੋਂ ਦਾ ਆਉਂਦਾ ਸੀ. ਮੇਰੇ ਟੱਬਰ ਵਿੱਚ ਮੈਂ ਤੇ ਮੇਰੀ ਵੱਡੀ ਭੈਣ ਤੇ ਮਾਂ ਪਿਓ. ਹੋਰ ਹੁਣ …ਮੇਰੇ ਲਈ ਤਾਂ ਮੇਰਾ ਇਹੀ ਟੱਬਰ. Continue Reading »
No Commentsਦੋ ਰੱਬ
“ਅੱਜ ਗੁਰਦੁਆਰਾ ਸਾਹਿਬ ਜਾਂਦਿਆਂ ਫਿਰ ਉਹ ਨਿੱਕੀ ਉਮਰ ਦੀ ਗੱਲ ਚੇਤੇ ਆ ਗਈ,ਸਾਡੇ ਪਿੰਡ ਵਿੱਚ ਮੁਸਲਮਾਨਾਂ ਦੇ ਬਹੁਤ ਘੱਟ ਘਰ ਹੁੰਦੇ,ਮੈਂ ਵੀ ਮੁਸਲਮਾਨਾਂ ਦਾ ਮੁੰਡਾ ਹਾਂ,ਬਸ ਨਿੱਕੀ ਉਮਰ ਚ ਹਰ ਜਗ੍ਹਾ ਰੱਬ ਦਿੱਸਦਾ ਮੈਨੂੰ,ਕਦੇ ਗੁਰਦੁਆਰਾ ਸਾਹਿਬ ਚਲੇ ਜਾਣਾ ਕਦੇ ਮੰਦਿਰ ਕਦੇ ਹੋਰ ਵੀ ਧਾਰਮਿਕ ਸਥਾਨਾਂ ਤੇ, ਸਵੇਰੇ ਗੁਰਦੁਆਰਾ ਸਾਹਿਬ ਵਿੱਚ Continue Reading »
No Commentsਸਰਵਰੇਣ
“ਭਿਖਸ਼ਾ … sss.. ਦੇਹ .. .।” ਇਹ ਦੋ ਸ਼ਬਦ ਜੋ ਉਸਨੇ ਹੁਣ ਤੱਕ ਹਜ਼ਾਰਾਂ ਵਾਰ ਸਹਿਜ ਸੁਭਾਅ ਲੋਕਾਂ ਦੇ ਦਰਾਂ ਤੇ ਖੜ ਕੇ ਬੋਲੇ ਸੀ ਪਰ ਅੱਜ ਐਨੇ ਭਾਰੇ ਕਿਉਂ ਹੋ ਗਏ ਸੀ .. ਐਨੇ ਔਖੇ ਕਿਉਂ ਹੋ ਗਏ ਸੀ … ‘ਸਰਵਰੇਣ’ ਅੱਜ ਬਹੁਤ ਪ੍ਰੇਸ਼ਾਨ ਹੋ ਰਿਹਾ ਸੀ। ਕੱਲ ਸ਼ਾਮ Continue Reading »
No Commentsਮੋਢਾ
ਸਰਕਾਰੀ ਹਸਪਤਾਲ ਦੇ ਜਨਰਲ ਵਾਰਡ ਵਿੱਚ ਪਿਆ ਹਾਂ । ਪਰਸੋੰ ਹੀ ਮੇਰਾ ਹਰਨੀਆ ਦਾ ਓਪਰੇਸ਼ਨ ਹੋਇਆ ਸੀ।ਕੱਲ੍ਹ ਤਾਂ ਭੋਰਾ ਸੁਰਤ ਨਹੀਂ ਰਹੀ,ਅੱਜ ਥੋੜ੍ਹਾ ਜਿਹਾ ਠੀਕ ਮਹਿਸੂਸ ਕਰ ਰਿਹਾ ਹਾਂ । ਦੋ ਦਿਨ ਸਿੱਧਾ ਪਏ ਰਹੇ ਕਾਰਣ ਢੂਹੀ ਥੋੜ੍ਹੀ ਆਕੜ ਜਿਹੀ ਗਈ ਏ। ਪਤਨੀ ਨੇ ਸਹਾਰਾ ਦੇ ਕੇ ਮੈਨੂੰ ਬਿਠਾਇਆ । Continue Reading »
No Commentsਦੀਵਾ
ਦੀਵੇ ਨੂੰ ਚਾਨਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਦੀਵਾ ਪੰਜਾਬੀ ਸੱਭਿਆਚਾਰ ਦਾ ਅਹਿਮ ਅੰਗ ਹੈ। ਪੰਜਾਬੀ ਸਮਾਜ ਦੀਆਂ ਬਹੁਤ ਸਾਰੀਆਂ ਰਸਮਾ ਵਿੱਚ ਦੀਵੇ ਦਾ ਹੋਣਾ ਲਾਜਮੀ ਹੈ।ਦੀਵਾ, ਜੋਤ, ਚਿਰਾਗ ਇਹ ਸਾਰੇ ਸ਼ਬਦ ਸਮਾਨ-ਅਰਥੀ ਹਨ। ਦੀਵਾ ਪੰਜਾਬੀ ਭਾਸ਼ਾ ਅਤੇ ਜੋਤ ਸੰਸਕ੍ਰਿਤ, ਦੀਪ ਹਿੰਦੀ, ਚਿਰਾਗ ਫ਼ਾਰਸੀ ਭਾਸ਼ਾ ਦੇ ਸ਼ਬਦ ਹਨ। ਜਗਦਾ ਦੀਵਾ Continue Reading »
1 Commentਮੁਕਾਬਲਾ
ਨਿੱਕੀ ਹੁੰਦੀ ਨੂੰ ਅਜੀਬ ਆਦਤ ਸੀ..ਹਰ ਗੱਲ ਲਈ ਪਹਿਲੋਂ ਮਾਂ ਦੇ ਮੂਹੋਂ ਹਾਂ ਕਰਵਾਉਣੀ..ਫੇਰ ਹੀ ਕਰਨੀ..ਕਈਂ ਵੇਰ ਖਿਝ ਜਾਂਦੀ..ਆਖਦੀ ਕਦੇ ਆਪਣਾ ਦਿਮਾਗ ਵੀ ਵਰਤ ਲਿਆ ਕਰ..! ਫੇਰ ਵੱਡੀ ਹੋਈ..ਇੱਕ ਦਿਨ ਜਦੋਂ ਅਮ੍ਰਿਤਸਰ ਏਅਰਪੋਰਟ ਤੇ ਡੈਡ ਨੇ ਸਮਾਨ ਵਾਲੀ ਮੇਰੀ ਰੇਹੜੀ ਆਖਰੀ ਸਟੋਪ ਤੇ ਮੇਰੇ ਹਵਾਲੇ ਕੀਤੀ ਤਾਂ ਨਾਲ ਆਈ ਭੂਆ Continue Reading »
No Commentsਕੀੜੀ ਦਾ ਆਟਾ
ਅੱਧੀ ਰਾਤ ਨੂੰ ਦੰਦ ਜਾੜ ਵਿੱਚ ਫਿਰ ਦਰਦ ਉੱਠ ਖੜ੍ਹਾ ਹੋਇਆ। ਪਿਛਲੇ ਤਿੰਨ ਚਾਰ ਦਿਨਾਂ ਤੋਂ ਇਸ ਦਰਦ ਨੇ ਬੇਹਾਲ ਕਰ ਰੱਖਿਆ ਹੈ । ਪਰਸੋੰ ਡਾਕਟਰ ਕੋਲ ਵੀ ਜਾ ਕੇ ਆਇਆ ਹਾਂ ਪਰ ਇਸ ਦੁੱਖ ਤੋਂ ਕੋਈ ਬਹੁਤੀ ਰਾਹਤ ਨਹੀਂ ਮਿਲ ਸਕੀ ਬਸ ਜਦੋਂ ਦਰਦ ਨਿਵਾਰਕ ਗੋਲੀ ਖਾ ਲੈਂਦਾ ਹਾਂ, Continue Reading »
No Comments