ਫ਼ੂਡ ਬਲੌਗਿੰਗ
ਆਹ ਇੱਕ ਨਵਾਂ ਰਿਵਾਜ਼ ਚੱਲ ਪਿਆ ਏ ਫ਼ੂਡ ਬਲੌਗਿੰਗ ਦਾ। ਜਣਾ ਖਣਾ ਟੁੱਟੇ ਜਿਹੇ ਮੋਬਾਈਲ ਨਾਲ ਰੇਹੜੀ ਉੱਤੇ ਖੜ੍ਹ ਵੀਡੀਓ ਬਣਾ ਯੂਟਿਓਬ ਫੇਸਬੁੱਕ ਉੱਤੇ ਚਾੜ੍ਹੀ ਜਾਂਦਾ ਹੈ। ਰੇਹੜੀਆਂ ਵਾਲੇ ਵੀ ਲੋਕਾਂ ਦੀ ਸਿਹਤ ਨਾਲ ਖੁੱਲ੍ਹ ਕੇ ਖਿਲਵਾੜ ਕਰ ਰਹੇ ਹਨ। ਗਾਹਕ ਅਤੇ ਮਸ਼ਹੂਰੀ ਦੇ ਚੱਕਰ ਵਿੱਚ ਲੋਕਾਂ ਅੱਗੇ ਖੇਹ ਸੁਆਹ Continue Reading »
No Commentsਆਮ ਆਦਮੀ
ਵਿਦਵਾਨਾਂ ਦਾ ਮੰਨਣਾ ਹੈ ਕਿ ਗਰੀਬ ਨੂੰ ਬਿਜਲੀ ਉਪਲੱਬਧ ਕਰਾਉਣ ਲਈ ਉਤਪਾਦਨ ਵਿੱਚ ਵਾਧਾ ਜਰੂਰੀ ਹੈ . ਪਹਿਲੀ ਨਜ਼ਰੇ ਗੱਲ ਠੀਕ ਲੱਗਦੀ ਹੈ . ਲੇਕਿਨ ਪੇਚ ਇਹ ਹੈ ਕਿ ਉਤਪਾਦਨ ਵਿੱਚ ਵਾਧਾ ਕਰ ਅਮੀਰ ਵਰਗ ਨੂੰ ਬਿਜਲੀ ਦਿੱਤੀ ਜਾਵੇ ਤਾਂ ਵੀ ਆਮ ਆਦਮੀ ਹਨ੍ਹੇਰੇ ਵਿੱਚ ਹੀ ਰਹੇਗਾ . ਯਾਨੀ ਸਵਾਲ Continue Reading »
No Commentsਰੋਟੀ
ਰੋਜ ਸੁਵੇਰੇ ਕੌਫੀ ਪੀਂਦਿਆਂ ਮਾਂ ਨੂੰ ਪੰਜਾਬ ਫੋਨ ਲਾਉਣਾ ਮੇਰੀ ਪੂਰਾਣੀ ਆਦਤ ਸੀ..ਅਗਿਓਂ ਕਿੰਨਾ-ਕਿੰਨਾ ਚਿਰ ਗਲੀ ਮੁਹੱਲੇ ਰਿਸ਼ਤੇਦਾਰੀ ਦਾ ਪੂਰਾ ਵਿਸਥਾਰ ਦੱਸਦੀ ਰਹਿੰਦੀ..! ਫੇਰ ਆਪਣਾ ਫੋਨ ਓਦੋਂ ਸਪੀਕਰ ਤੇ ਲਾ ਦਿੰਦੀ ਜਦੋਂ ਕੋਲ ਖਲੋਤੇ ਬਾਪੂ ਹੂਰੀ ਫੋਨ ਮੰਗ ਲਿਆ ਕਰਦੇ..ਫੇਰ “ਬਾਕੀ ਦੀ ਗੱਲ ਕੱਲ ਨੂੰ ਦੱਸਾਂਗੀ” ਆਖ ਫੋਨ ਬੰਦ ਕਰ Continue Reading »
No Commentsਟਾਹਲੀ
ਛੋਟੇ ਹੁੰਦਿਆਂ ਖੇਤ ਵਿੱਚ ਟਾਹਲੀ ਬੜੇ ਸ਼ੌਂਕ ਨਾਲ ਲਾਈ ਸੀ ਕਿ ਨਾਲੇ ਛਾਂ ਹੋ ਜਾਓ ਤੇ ਨਾਲੇ ਟਾਹਲੀ ਦੀ ਲੱਕੜ ਮਹਿੰਗੀ ਬਹੁਤ ਵਿਕਦੀ ਹੈ। ਟਾਹਲੀ ਦੀ ਚੰਗੀ ਤਰਾਂ ਕੀਤੀ ਦੇਖਭਾਲ ਕਰਕੇ ਕੁਝ ਵਰਿਆਂ ਵਿੱਚ ਇਹ ਵੱਡੇ ਰੁੱਖ ਦਾ ਰੂਪ ਧਾਰਨ ਕਰ ਗਈ। ਇਸ ਵੱਡੀ ਹੋਈ ਟਾਹਲੀ ਨੂੰ ਦੇਖ ਕੇ ਮਨ Continue Reading »
1 Commentਫਾਸਲੇ ਕਿਉਂ
ਇਹ ਕਹਾਣੀ ਹੈ ਦੋ ਸਹੇਲੀਆ ਦੀ ।ਮਤਲਬ ਮੇਰੀ ਤੇ ਮੇਰੀ ਸਹੇਲੀ ਦੀ । ਜਿਸਨਾਲ ਫਾਸਲੇ ਪੈ ਗਏ ਪਤਾ ਨਹੀਂ ਕਿੳਂ। ਅਸੀਂ ਪਹਿਲੀ ਕਲਾਸ ਤੋਂ ਲੈ ਕੇ 4 ਕਲਾਸ ਤਕ ਇਕ ਸਕੂਲ ਵਿਚ ਪੜਾਈ ਕੀਤੀ। ਮੈਨੂੰ ਹੋਰ ਸਕੂਲ ਲਾ ਦਿੱਤਾ ਗਿਆ । ਉਸ ਨੇ 8 ਵੀ ਕਲਾਸ ਤੱਕ ਉੱਥੇ ਈ ਪੜ੍ਹਾਈ Continue Reading »
10 Commentsਫ਼ਿਕਰਾਂ ਦੀ ਪੰਡ
ਪੋਹ ਦੇ ਮਹੀਨੇ, ਭਰ ਧੁੰਦਾਂ ਦੀ ਰੁੱਤ ਉਹ ਮੰਜੇ ਤੇ ਰਜਾਈ ਲੈਕੇ ਕੁੰਘੜੀ ਪਈ ਸੀ। ਅੱਜ ਬਹੁਤ ਦਿਨ ਬਾਦ ਜੀਤ ਕੌਰ ਕਿਸੇ ਡੂੰਘੀਆਂ ਸੋਚਾਂ ਚ ਜਾਪਦੀ ਸੀ। ਕਿੰਨਾ ਭਰਿਆ ਪੂਰਾ ਪਰਿਵਾਰ ਸੀ ਉਸਦਾ, ਜਦ ਉਹ ਵਿਆਹ ਕੇ ਇਸ ਘਰ ਵਿਚ ਆਈ ਸੀ। ਸਾਰੇ ਪਾਸੇ ਰੌਣਕ ਹੀ ਰੌਣਕ ਸੀ। ਅੱਧੀ ਅੱਧੀ Continue Reading »
4 Commentsਚੋਰ ਅੱਖੀਏ
ਚੋਰ ਅੱਖੀਏ- (ਕਹਾਣੀ) ਗੁਰਮਲਕੀਅਤ ਸਿੰਘ ਕਾਹਲੋਂ ਦਿਵਾਲੀ ‘ਚ ਥੋੜੇ ਦਿਨ ਬਾਕੀ ਸਨ। ਕਿਸੇ ਨੇ ਬਾਹਰਲੇ ਦਰਵਾਜੇ ਤੋਂ ਘੰਟੀ ਦਾ ਸਵਿੱਚ ਨੱਪਿਆ। ਖਿੜਕੀ ਚੋਂ ਵੇਖਿਆ, ਰੱਦੀ ਵਾਲਾ ਸੀ। ਉਥੋਂ ਹੀ ਅਵਾਜ ਦਿਤੀ, “ਭਾਈ ਦੋ ਘੰਟੇ ਬਾਦ ਆ ਜਾਈਂ ਉਦੋਂ ਤਕ ਇਕੱਠੀ ਕਰ ਲਵਾਂਗਾ ਤੇ ਨਾਲ ਕਿਸੇ ਕਬਾੜ ਵਾਲੇ ਨੂੰ ਵੀ ਲੈ Continue Reading »
No Commentsਬੰਦ ਪਏ ਘਰਾਂ ਦੀ ਕਹਾਣੀ
ਕਦੇ ਦੁਆਬਾ ਘੁੰਮ ਕੇ ਆਵੀਂ। ਜੀਟੀ ਰੋਡ ਤੋਂ ਉੱਤਰ ਕੇ ਪਿੰਡਾਂ ਵੱਲ ਨੂੰ ਹੋ ਤੁਰੀਂ। ਪਿੰਡੋਂ ਪਿੰਡੀ ਜਾਂਦਿਆਂ ਮਹਿਲਾਂ ਵਰਗੀਆਂ ਉਜਾੜ ਪਈਆਂ ਕੋਠੀਆਂ ਹਰ ਪਿੰਡ ‘ਚ ਆਮ ਦਿੱਸਣਗੀਆਂ। ਬਾਹਰ ਬੁਰਜੀ ਤੇ ਨੇਮ ਪਲੇਟ ਲੱਗੀ ਹੋਊ…. “ਫਲਾਣਾ ਸਿੰਘ ਸੰਧੂ” ਬਰੈਕਟ ਪਾ ਕੇ ਨਾਮ ਦੇ ਮਗਰ canada, usa, uk ਲਿਖਿਆ ਮਿਲੂ….! ਕੋਠੀ Continue Reading »
No Commentsਕਿਤਾਬ ਦੀ ਕਰਾਮਾਤ
1990 ਦੇ ਨੇੜੇ ਉਤਰ ਪ੍ਰਦੇਸ਼ ਵਿੱਚ ਸਰਕਾਰੀ ਨੌਕਰੀ ਕਰਦੇ ਮਾਤਾ ਪਿਤਾ ਦੇ ਇਕਲੌਤੇ ਬੱਚੇ ਮਨੋਜ ਸਕੂਲੋਂ ਘਰ ਆਕੇ ਸਮਾਂ ਬਿਤਾਉਣਾ ਮੁਸ਼ਕਲ ਹੋ ਜਾਂਦਾ ਸੀ । ਕਿਉਂਕਿ ਉੰਨਾ ਸਮਿਆਂ ਵਿਚ ਅੱਜ ਵਾਂਗ ਮੋਬਾਈਲ, ਜਾਂ ਟੈਲੀਵਿਜ਼ਨ ਵਗੈਰਾ ਦੀ ਬੜੀ ਘਾਟ ਸੀ । ਅਜਿਹੇ ਵਿਚ ਮਨੋਜ ਨੇ ਘਰ ਵਿਚ ਪਏ ਹਰ ਕਿਤਾਬ ,ਰਸਾਲੇ Continue Reading »
No Commentsਅਕਲ
ਮਾਂ ਕਹਿੰਦੀ ਹੁੰਦੀ ਸੀ ਕਦੀ ਕਦਾਈ , ” ਧੀਆਂ ਦੋ ਘਰਾਂ ਦਾ ਮਾਣ ਹੁੰਦੀਆਂ ਸਿਰ ਤੇ ਚੁੰਨੀ ਲੈਕੇ ਰੱਖਿਆ ਕਰ , ਪਿਓ ਤੇਰੇ ਵੇਖ ਲਿਆ ਤਾਂ ਡਾਢਾ ਗੁੱਸਾ ਕਰਨਾਂ ਉਹਨੇਂ । ਕਦੀ ਕਦੀ ਉੱਚੀ ਹੱਸਦੀ ਤਾਂ ਆਖਿਆ ਕਰਦੀ ਸੀ , ” ਫਿਰਨੀਂ ਤੇ ਘਰ ਏ ਹੌਲੀ ਬੋਲਿਆ ਤੇ ਹੱਸਿਆ ਕਰ Continue Reading »
1 Comment