ਪਿਆਰ ਕੀ ਹੁੰਦਾ ????
ਮੈਨੂੰ ਨਹੀ ਪਤਾ, ਬਸ ਮੇਰੀ ਬੇਬੇ ਮੇਰਾ ਬੜਾ ਫ਼ਿਕਰ ਤੇ ਮੋਹ ਕਰਦੀ ਆ ਜੇ ਇਹਨੂੰ ਪਿਆਰ ਆਖਦੇ ਆ ਤਾ ਫਿਰ ਇਕ ਹੋਰ ਕਮਲੀ ਜਿਹੀ ਵੀ ਆ ਮੇਰੀ ਜਿੰਦਗੀ ‘ਚ ਜੋ ਮੈਨੂੰ ਜਮਾ ਮੇਰੀ ਬੇਬੇ ਅਰਗੀ ਲੱਗਦੀ ਆ, ਬੇਬੇ ਨਾਲ ਤਾਂ ਮੇਰਾ ਲਹੂ ਦਾ ਰਿਸ਼ਤਾ ਏ ਪਰ ਉਹਦੇ ਨਾਲ ਰੂਹ ਦਾ। Continue Reading »
No Commentsਦੀਵਾਲੀ ਇੱਕ ਆਖਰੀ ਉਮੀਦ
“ਬੀਬੀ ਨਜ਼ੀਰਾ ਇੱਕ ਘਰੋਂ ਕੰਮ ਕਰਕੇ ਨਿਕਲਦੀ ਦੂਜੇ ਘਰ ਚਲੀ ਜਾਂਦੀ,ਬੜੀ ਗਰੀਬੀ ਦੇਖੀ ਬੀਬੀ ਨਜ਼ੀਰਾ ਨੇ ਪਰ ਕਦੇ ਮੰਗ ਕੇ ਨਾ ਖਾਧਾ, ਮੇਹਨਤ ਕਰਦੇ ਦੋਵੇ ਜੀਂ ਨਾਲ ਉਹਨਾਂ ਦੀ ਧੀ ਵੀ, ਇਕ ਹੀ ਧੀ ਸੀ ਮਾਈ ਨਜ਼ੀਰਾ ਦੇ,ਬਸ ਮੇਹਨਤ ਕਰਦੀ ਕੰਮ ਚ ਕਾਹਦੀ ਸ਼ਰਮ ਪਿੰਡ ਵਿੱਚ ਲਾਗ ਪੁਣੇ ਦਾ ਕੰਮ Continue Reading »
No Commentsਅਦਾਲਤੀ ਚੋਭਾਂ (ਭਾਗ ਪਹਿਲਾ)
ਇੱਕ ਦਿਨ ਮੇਰੇ ਵਿਦਵਾਨ ਵਕੀਲ ਮਿੱਤਰ ਨੇ ਮੇਰੇ ਮੁਵੱਕਿਲ ਨੂੰ ਜਿਰਹ ਕਰਨੀ ਸੀ।ਗਵਾਹ ਬੜਾ ਸਿੱਧਾ ਸਾਦਾ ਪੇਂਡੂ ਜਿਹਾ ਬੰਦਾ ਸੀ।ਉਹਦਾ ਹਰ ਜਵਾਬ ਬੜਾ ਸਪਸ਼ਟ ਤੇ ਸਿੱਧਾ ਹੁੰਦਾ ਸੀ।ਵਕੀਲ ਸਾਹਬ ਨੇ ਬੜੇ ਉਲਝਾਉਣ ਵਾਲੇ ਸਵਾਲ ਪੁੱਛੇ ਪਰ ਉਸ ਗਵਾਹ ਨੇ ਵਕੀਲ ਸਾਹਬ ਦੀ ਜਰੂਰਤ ਦੇ ਹਿਸਾਬ ਨਾਲ ਜਵਾਬ ਨਾਂ ਦਿੱਤੇ। ਅਖੀਰ Continue Reading »
No Commentsਰੱਬ ਦੇ ਰੇਡੀਓ
ਕਾਰੋਬਾਰ ਦੇ ਤਰੀਕਿਆਂ ਨੂੰ ਲੈ ਕੇ ਵੱਡੀ ਦੁਬਿਧਾ ਵਿਚ ਸਾਂ..ਅਕਸਰ ਹੀ ਇਸੇ ਉਧੇੜ-ਬੁਣ ਵਿਚ ਰਹਿੰਦਾ ਕੇ ਮੈਨੂੰ ਬਦਲ ਜਾਣਾ ਚਾਹੀਦਾ ਏ ਕੇ ਜਾਂ ਫੇਰ ਜਿਦਾਂ ਹੁਣ ਤੱਕ ਕਰਦਾ ਆਇਆ ਹਾਂ ਓਦਾਂ ਹੀ ਕਰੀ ਜਾਣਾ ਚਾਹੀਦਾ ਏ! ਆਸ-ਪਾਸ ਦਾ ਬਦਲ ਗਿਆ ਕਾਰੋਬਾਰੀ ਮਾਹੌਲ ਅਕਸਰ ਹੀ ਮਨ ਦੀ ਇੱਕਾਗ੍ਰਤਾ ਭੰਗ ਕਰਿਆ ਕਰਦਾ..! Continue Reading »
No Commentsਬੋਲੇ ਸੋ ਨਿਹਾਲ
ਸੱਜੇ ਗੁੱਟ ਤੇ ਪਾਇਆ ਨਿੱਕਾ ਜਿਹਾ ਕੜਾ..ਸਮਾਨ ਵਿੱਚੋਂ ਨਿੱਕਲੇ ਨਿਤਨੇਮ ਦੇ ਕਿੰਨੇ ਸਾਰੇ ਗੁਟਕੇ..ਸਭ ਕੁਝ ਵੇਖ ਹੌਲੀ ਜਿਹੀ ਆਖਿਆ ਜਰੂਰ ਕਿਸੇ ਸਿੱਖ ਮੁੰਡੇ ਦੇ ਚੱਕਰ ਵਿਚ ਪੈ ਗਈ ਏ..! ਨਾਲ ਹੀ ਨੀਲੇ ਚੋਲੇ ਪਾਈ ਤਲਵਾਰਾਂ ਚਲਾਉਂਦੇ ਅਤੇ “ਬੋਲੇ ਸੋ ਨਿਹਾਲ” ਵਾਲੀਆਂ ਅਵਾਜਾਂ ਕੱਢਦੇ ਦਾਹੜੀਆਂ ਵਾਲੇ ਕਿੰਨੇ ਸਾਰੇ ਖੌਫਨਾਕ ਚੇਹਰੇ ਅੱਖਾਂ Continue Reading »
No Commentsਸੰਤਾਲੀ..ਚੁਰਾਸੀ ਤੇ ਹੋਰ
ਓਹਨੀ ਦਿੰਨੀ ਜਦੋਂ ਵੀ ਕਿਸੇ ਨੂੰ ਮਿਲਣਾ..ਪੂਰਾ ਟੌਹਰ ਕੱਢ ਕੇ ਹੀ ਮਿਲਣਾ..ਪੱਗ ਦੇ ਪੇਚ ਸਿਧੇ ਕਰਦਿਆਂ ਟਾਈਮ ਲੱਗ ਜਾਇਆ ਕਰਦਾ! ਉਸ ਦਿਨ ਵੀ ਮੈਂ ਬੰਬੀ ਤੋਂ ਅੱਧਾ ਕੂ ਫਰਲਾਂਗ ਦੂਰ ਕਮਾਦ ਵਾਲੀ ਨੀਵੀਂ ਪੈਲੀ ਨੂੰ ਪਾਣੀ ਲਾ ਰਿਹਾਂ ਸਾ..ਅਚਾਨਕ ਬਿੜਕ ਹੋਈ..ਇੰਝ ਲੱਗਾ ਚਿੱਟੇ ਕੁੜਤੇ ਤੇ ਰੰਗ ਬਿਰੰਗੀਆਂ ਪੱਗਾਂ ਵਾਲੇ ਕਿੰਨੇ Continue Reading »
No Commentsਸਨਮਾਨ ਚਿੰਨ੍ਹ
ਸਕੂਲ ਤੋਂ ਵਾਪਸ ਆ ਕੇ ਉਹ ਸਵੇਰ ਦਾ ਅਖਬਾਰ ਪੜਨ ਬੈਠ ਗਿਆ ਸੀ। ਇਨੇ ਨੂੰ ਦਰਵਾਜ਼ੇ ਦੀ ਘੰਟੀ ਵੱਜੀ। ਬੂਹੇ ਤੇ ਸਧਾਰਣ ਜਿਹੀ ਦਿੱਖ ਵਾਲਾ ਪੇਂਡੂ ਜਾਪਦਾ ਅੱਧਖੜ ਉਮਰ ਦਾ ਕੋਈ ਬੰਦਾ ਨਵਾਂ ਨਕੋਰ ਪਲੈਟੀਨਾ ਮੋਟਰਸਾਈਕਲ ਲਈ ਖੜਾ ਸੀ। ” ਪਛਾਣਿਆ ਨਹੀਂ ਲੱਗਦਾ ਮਾਸਟਰ ਜੀ, ਮੈਂ ਮੰਗੂ ਦਾ ਡੈਡੀ, ਜੀਹਦਾ Continue Reading »
No Commentsਚਰਿੱਤਰਹੀਣ
ਇਸਤਰੀ ਤੱਦ ਤੱਕ ਚਰਿੱਤਰਹੀਣ ਨਹੀ ਹੀ ਹੋ ਸਕਦੀ ਜਦ ਕਿ ਪੁਰਸ਼ ਚਰਿੱਤਰਹੀਣ ਨਾ ਹੋਵੇ! ਸੰਨਿਆਸ ਲੈਣ ਤੋ ਬਾਅਦ ਗੋਤਮ ਬੁੱਧ ਨੇ ਅਨੇਕ ਖੇਤਰਾਂ ਵਿੱਚ ਯਾਤਰਾ ਕੀਤੀ! ਇਕ ਵਾਰ ਉਹ ਇਕ ਪਿੰਡ ਚ ਗਏ, ਉੱਥੇ ਇਕ ਇਸਤਰੀ ਉਹਨਾਂ ਦੇ ਕੋਲ ਆ ਗਈ ਅਤੇ ਬੋਲੀ ਤੁਸੀ ਤਾ ਕੋਈ ਰਾਜਕੁਮਾਰ ਲਗਦੇ ਹੋ ਕਿ Continue Reading »
No Commentsਰਿਸ਼ਤੇ ਗੁੰਮ ਗਏ
ਗੁਰੂਗਰਾਮ ਦੀ ਪੌਸ਼(ਚਕਾਚੌਂਧ) ਕਾਲੋਨੀ ਵਿੱਚ ਪੰਜ ਸਾਲ ਰਹਿਣ ਤੋਂ ਬਾਅਦ ਉਹ ਦਿੱਲੀ ਸ਼ਿਫਟ ਹੋ ਗਏ ਸਨ ।ਰਿੱਧਿਮਾ ਨਾਮ ਦੱਸਿਆ ਸੀ ਉਸ ਕੁੜੀ ਨੇ ਆਪਣਾ,,,ਅਕਸਰ ਉਸਦੀ ਤਿੰਨ ਸਾਲ ਦੀ ਨਿੱਕੀ ਕੁੜੀ ਗਲੀ ਵਿੱਚ ਖੇਡਦੀ ਨਜ਼ਰ ਆਉਂਦੀ ਤੇ ਉਸਦੀ ਨਿਗਰਾਨੀ ਕਰਦੀ ਉਹ ਵੀ ਦਿੱਖ ਜਾਂਦੀ। ਵੇਖਕੇ ਇੱਕ ਪਿਆਰੀ ਜਿਹੀ ਮੁਸਕਰਾਹਟ ਜ਼ਰੂਰ ਦਿੰਦੀ।ਇਸਤਰ੍ਹਾਂ Continue Reading »
No Commentsਮਾਂ
ਅਨਮੋਲ ਨੂੰ ਕਨੇਡਾ ਆਇਆਂ,ਮਹੀਨੇ ਤੋਂ ਉੱਪਰ ਹੋ ਚੱਲਿਆ ਸੀ।ਇਕੱਲੇ ਪੁੱਤ ਨੂੰ ਬਾਹਰ ਤੋਰ ਮਾਪਿਆਂ ਨੂੰ ਚਿੰਤਾ ਲੱਗੀ ਰਹਿੰਦੀ ਸੀ।ਉੱਥੇ ਕੋਈ ਰਿਸ਼ਤੇਦਾਰ ਜਾਂ ਜਾਣ ਪਹਿਚਾਣ ਵਾਲਾ ਵੀ ਨਹੀਂ ਸੀ।ਅਨਮੋਲ ਪੜ੍ਹ ਲਿਖ ਕੇ ਵੀ ਬੇਰੁਜ਼ਗਾਰ ਬੈਠਾ ਸੀ ਨਹੀਂ ਤਾਂ ਕਿੱਥੇ ਜੀਅ ਕਰਦਾ ਸੀ ਬਿਗਾਨੀ ਥਾਂ ਰੁਲਣ ਨੂੰ।ਉਸ ਨੂੰ ਜਦੋਂ ਵੀ ਮੌਕਾ ਮਿਲਦਾ, Continue Reading »
No Comments