ਮੈਂ ਪਾਗਲ ਨਈ ਆਂ .. (ਇੱਕ ਜਜ਼ਬਾਤੀ ਪਾਗਲ) …
ਤੈਨੂੰ ਕੀ ਲੱਗਦਾ ਕਮਲੀਏ ਮੈਨੂੰ ਯਾਦ ਨਹੀਂ ਔਂਦੀ, ਤੈਨੂੰ ਕੀ ਲੱਗਦਾ ਮੈਂ ਰੋਂਦਾ ਨਹੀਂ! ਤੈਨੂੰ ਕੀ ਲੱਗਦਾ ਮੈਂ ਪੱਥਰ ਦਿੱਲ ਹੋ ਗਿਆ ! … ਨਾ ਨਾ ਕਮਲੀਏ ਪਰ ਜੇ ਯਾਦ ਆਉਂਦੀ ਵੀ ਹੈ ਤਾਂ ਕਿਹਨੂੰ ਦਸੀਏ 😒 ਤੂੰ ਤਾਂ ਜਿਵੇੰ ਬੱਸ ਮੂੰਹੋਂ ਜਿਓ ਹੀ ਲਾਹ ਦਿੱਤਾ ਜਿਵੇੰ ਐਨਾ ਚਿੱਰ ਹੋ Continue Reading »
8 Commentsਗੋਦੀ ਮੀਡੀਆ
ਗੋਦੀ ਮੀਡੀਆ ਮੂਹਰੇ ਸੱਚੇ ਹੋਣ ਲਈ ਆਵਦੀ ਜਿੱਤ ਨੂੰ ਹਾਰ ‘ਚ ਨਾ ਬਦਲੋ ਅਸੀਂ ਇਹ ਇਤਿਹਾਸ ਦੀਆਂ ਗੱਲਾਂ ਕਹਾਣੀਆਂ ਵਾਂਗ ਸੁਣਦੇ ਹੁੰਦੇ ਸੀ । ਕਿਵੇਂ ਬਾਬਾ ਬਘੇਲ ਸਿੰਘ ਹੁਰੀਂ ਦਿਲੀ ਜਾਂਦੇ ਸੀ ਅਤੇ ਲਾਲ ਕਿਲੇ ‘ਤੇ ਝੰਡਾ ਲਾ ਆਉਂਦੇ ਸੀ। ਕਿਹਾ ਜਾਂਦਾ ਹੈ ਕਿ ਜਦੋਂ ਸਿੱਖ ਫੌਜ ਦਿੱਲੀ ਦੇ ਅੰਦਰ Continue Reading »
No Commentsਚੌਂਕੀਦਾਰ
ਇਹ ਹਿਰਨ ਵੀ ਵੇਖੇ ਵੇਖੇ ਲੱਗਦੇ ਸਨ..ਪਰ ਅੱਜ ਓਹਨਾ ਮੈਨੂੰ ਬਹੁਤਾ ਨਾ ਗੌਲਿਆ..ਘਾਹ ਹੀ ਚਰਦੇ ਰਹੇ..ਨਿੱਕਾ ਹਿਰਨ ਬੂਥੀ ਚੁੱਕ ਵੇਖਣ ਲੱਗਾ..ਮਾਂ ਝਿੜਕ ਮਾਰੀ ਇਹ ਤਾਂ ਵੇਹਲਾ ਏ..ਤੀਜੇ ਦਿਨ ਮੂੰਹ ਚੁੱਕ ਆ ਜਾਂਦਾ..ਤੂੰ ਚੁੱਪ ਕਰਕੇ ਢਿਡ੍ਹ ਭਰ..ਮੁੜਕੇ ਅੱਧੀ ਰਾਤ ਉਠਾਵੇਂਗਾ..ਬੇਬੇ ਭੁੱਖ ਲੱਗੀ ਘਾਹ ਚਰਨ ਲੈ ਚੱਲ..ਪੇਟ ਨਾ ਪਈਆਂ ਰੋਟੀਆਂ ਸਭੈ ਗੱਲਾਂ Continue Reading »
No Commentsਤੀਰਥਾਂ ਦੇ ਦਰਸ਼ਨ
ਫੁੱਟਦੀ ਹੋਈ ਮੁੱਛ ਦੀ ਹਲਕੀ ਜਿਹੀ ਕਾਲੋਂ ਜਦੋਂ ਪਹਿਲੀ ਵਾਰ ਮੈਨੂੰ ਕੰਧ ਤੇ ਟੰਗੇ ਸ਼ੀਸ਼ੇ ਵਿਚ ਸਾਫ ਸਾਫ ਨਜਰੀ ਪਈ ਤਾਂ ਇੰਝ ਲੱਗਾ ਜਿੱਦਾਂ ਜਵਾਨੀ ਦੇ ਵਗਦੇ ਹੋਏ ਖੂਨ ਨੇ ਪਹਿਲੀ ਵਾਰ ਉਬਾਲਾ ਜਿਹਾ ਖਾਦਾ ਹੋਵੇ..! ਮੈਨੂੰ ਉਸ ਦਿਨ ਮਗਰੋਂ ਸਾਈਕਲ ਤੇ ਕਾਲਜ ਜਾਣਾ ਬਿਲਕੁਲ ਵੀ ਚੰਗਾ ਨਾ ਲੱਗਾ.. ਕਹਾਣੀ Continue Reading »
1 Commentਦੋ ਲਾਸ਼ਾਂ
ਬਹੁਤ ਹੀ ਦੁਖਦਾਈ ਖਬਰ ਹੈ ਕਿ ਕਰਨੈਲ ਸਿੰਹੁ ਦੀ ਅਚਾਨਕ ਮੌਤ ਨੇ ਸਾਰਾ ਪਿੰਡ ਸੋਗ ਚ ਪਾ ਦਿੱਤਾ ਹੈ , ਅਜੇ ਵੱਡੀ ਕੁੜੀ ਵਿਆਹੀ ਹੈ ਪਿਛਲੇ ਸਾਲ! ਦੋ ਨਿੱਕੇ ਜੁਆਕ ਛੋਟੇ, ਨੇ ਕੁੜੀ ਸਿਮਰੋ ਦਸਵੀਂ ਚ ਪੜਦੀ ਤੇ ਸਭ ਤੋਂ ਛੋਟਾ ਕਾਕਾ ਜੋ ਸੁੱਖਾਂ ਸੁੱਖ ਲਿਆ. ਛੇਵੀਂ ਚ ਪੜਦਾ ਹੈ Continue Reading »
No Commentsਅਨੋਖਾ ਬਚਪਨ
ਅਨੋਖਾ ਬਚਪਨ (ਵਿਅੰਗਮਈ ਵਾਰਤਾ) ਬਚਪਨ ਹਰ ਇਨਸਾਨ ਦੀ ਜਿੰਦਗੀ ਦਾ ਰੰਗੀਨ ਪਹਿਲੂ ਹੁੰਦਾ ਹੈ।ਉਸ ਸਮੇਂ ਕੋਈ ਵੀ ਕੰਮ ਐਸਾ ਨਹੀਂ ਜਾਪਦਾ ਜੋ ਨਾ ਕੀਤਾ ਜਾ ਸਕਦਾ ਹੋਵੇ।ਹਰ ਇਕ ਕੰਮ ਦੇ ਪ੍ਰਤੀ ਸਾਕਾਰਤਮਿਕਤਾ ਦਾ ਪੱਧਰ ਬਹੁਤ ਪ੍ਰਬਲ ਹੁੰਦਾ ਹੈ।ਭਾਵੇਂ ਕੋਈ ਝੂਠਾ ਕਾਰਨਾਮਾ ਵੀ ਪੇਸ਼ ਕਰ ਦੇਵੇ ਬਚਪਨ ਉਸਨੂੰ ਵੀ ਆਪਣੀ ਕਲਪਨਾ Continue Reading »
1 Commentਕਮੇਟੀ
ਅੱਜ ਫੇਰ ਕਲੇਸ਼ ਪਿਆ ਹੋਇਆ ਸੀ..ਵਜਾ ਜਵਾਕਾਂ ਦੀ ਫੀਸ ਅਤੇ ਹੋਰ ਖਰਚੇ..ਅੱਜ ਫੇਰ ਬਿਨਾ ਰੋਟੀ ਖਾਂਦੀ ਹੀ ਨਿੱਕਲ ਆਉਣਾ ਪਿਆ..! ਅੱਗੇ ਫਾਟਕ ਬੰਦ..ਅਚਾਨਕ ਵੇਖਿਆ ਕੋਲ ਹੀ ਸੜਕ ਦੇ ਇੱਕ ਪਾਸੇ ਨਿੱਕੇ ਬੱਚੇ ਦਾ ਇਕ ਨਵਾਂ ਨਕੋਰ ਬੂਟ ਪਿਆ ਸੀ..ਸਟਿੱਕਰ ਵੀ ਅਜੇ ਉਂਝ ਦਾ ਉਂਝ..ਉੱਤੇ ਨਿੱਕੀ ਜਿਹੀ ਇੱਕ ਬਿੱਲੀ ਵੀ ਬਣੀ..! Continue Reading »
No Commentsਹੁਣ ਮੈਨੂੰ ਤੇਰੀ ਜ਼ਰੂਰਤ ਨਹੀਂ – ਭਾਗ – ਅੱਠਵਾਂ (ਆਖਰੀ ਭਾਗ)
ਮੇਰੀ ਕਹਾਣੀ ਵਿਚਲਾ ਚੌਥਾ ਅਤੇ ਸਭਤੋਂ ਵੱਡਾ villain ਮੇਰਾ ਆਪਣਾ ਸਕਾ ਫੁਫੜ ਸੀ। ਮੇਰਾ ਫੁਫੜ ਹੀ ਉਹ ਸ਼ਖਸ਼ ਸੀ, ਜਿਸਨੇ ਮੇਰਾ ਤੇ ਸਿਮਰਨ ਦਾ ਰਿਸ਼ਤਾ ਕਰਵਾਇਆ ਸੀ। ਉਹ ਸਿਮਰਨ ਦੇ cousin ਦਾ ਕਾਫ਼ੀ ਚੰਗਾ ਦੋਸਤ ਸੀ। ਇਹ ਤਾਂ ਕਦੇ ਹੋ ਨੀ ਸਕਦਾ, ਕਿ ਫੁਫੜ ਨੂੰ ਸਿਮਰਨ ਤੇ ਉਸਦੇ ਪਰਿਵਾਰ ਬਾਰੇ Continue Reading »
7 Commentsਪੂਰਾਣੀ ਆਦਤ
ਇੱਕ ਵੇਰ ਫੇਰ ਉਸਦਾ ਹੀ ਇਨਬਾਕਸ ਸੀ..ਅਖ਼ੇ ਤੀਬਰਤਾ ਮੁੱਕਦੀ ਜਾਂਦੀ..ਸਭ ਕੰਮਾਂ-ਕਾਰਾਂ ਵਿਚ ਰੁਝ ਗਏ..ਤੂੰ ਵੀ..ਪਰ ਚੇਤੇ ਰਖੀਂ ਉਹ ਤੀਜੀ ਵੇਰ ਫੇਰ ਮਰੇਗਾ ਜੇ ਮਨੋਂ ਵਿਸਾਰ ਦਿੱਤਾ ਗਿਆ ਤਾਂ..ਦੂਜੀ ਵੇਰ ਤਾਂ ਉਸਨੂੰ ਕਿੰਨੇ ਮੁਹਾਜ਼ਾਂ ਤੇ ਅਜੇ ਤੱਕ ਵੀ ਮਾਰਿਆ ਜਾ ਰਿਹਾ..ਚਰਿੱਤਰ ਹੀਣੰ ਗੱਦਾਰ ਐਸ਼ ਪ੍ਰਸਥ ਸ਼ਰਾਬੀ ਵਿਕਿਆ ਹੋਇਆ ਅਤੇ ਹੋਰ ਵੀ Continue Reading »
No Commentsਦਾੜ੍ਹੀ ਵਾਲੇ ਫਰਿਸ਼ਤੇ
ਦਾੜ੍ਹੀ ਵਾਲੇ ਫਰਿਸ਼ਤੇ ਸੜਕਾਂ ਤੋਂ ਲਿਫਾਫੇ, ਗੱਤੇ, ਬੋਤਲਾਂ, ਕੱਚ ਚੁਗਣ ਵਾਲਾ 10 -12 ਸਾਲ ਦਾ ਬੱਚਾ ਜਦੋਂ ਦੇਰ ਨਾਲ ਆਪਣੀ ਝੌਂਪੜੀ ਵਿੱਚ ਆਇਆ ਤਾਂ ਮਾਂ ਫ਼ਿਕਰ ਕਰਦੀ ਪਈ ਸੀ …ਦੇਖਦੇ ਹੀ ਬੋਲੀ ….ਕਿੱਥੇ ਰਹਿ ਗਿਆ ਸੀ ਬੰਸੀ ??? ਮੈਂ ਕਿੰਨੇ ਚਿਰ ਦੀ ਫ਼ਿਕਰ ਕਰ ਰਹੀ ਸਾਂ ਅੱਗੇ ਤੇ ਕਦੀ ਇੰਨੀ Continue Reading »
No Comments