ਪਛਤਾਵੇ
ਪਿੰਡ ਦਾ ਮਾਹੌਲ ਏਦਾਂ ਦਾ ਕੇ ਜਾਨ ਬੱਸ ਹਮੇਸ਼ਾਂ ਸੂਲੀ ਤੇ ਹੀ ਟੰਗੀ ਰਹਿੰਦੀ..! ਬੰਨੇ ਵੱਟਾਂ..ਪਾਣੀ ਦੀ ਵਾਰੀ..ਸ਼ਰੀਕ,ਦੁਸ਼ਮਣ,ਲੜਾਈਆਂ ਝਗੜੇ ਕੋਰਟ ਕਚਹਿਰੀਆਂ ਪੁਲਸ ਠਾਣੇ..ਮੇਰੀ ਨਿੱਕੀ ਹੁੰਦੀ ਦੇ ਬਚਪਨ ਤੇ ਬੱਸ ਇਹੋ ਜਿਹੀਆਂ ਗੱਲਾਂ ਹੀ ਭਾਰੂ ਰਹੀਆਂ..! ਭਾਪਾ ਜੀ ਹਮੇਸ਼ਾਂ ਆਖਦੇ ਰਹਿੰਦੇ ਕੇ ਦਸਵੀਂ ਤੋਂ ਮਗਰੋਂ ਮੈਂ ਅੱਗਿਓਂ ਨਹੀਂ ਪੜਾਉਣੀ..ਇਸਨੂੰ ਆਖ ਤਿਆਰੀ Continue Reading »
No Commentsਚਰਿੱਤਰਹੀਣ ਭਾਗ- ਦੂਸਰਾ
(ਅਣਪਛਾਤੇ ਅਹਿਸਾਸ) (ਕੱਲ ਤੁਸੀਂ ਪੜਿਆ ਸੀ ਕਿ ਅੰਮ੍ਰਿਤ ਬਰਾਤ ਵੇਖਣ ਚਲੀ ਗਈ ਸੀ, ਤੇ ਸਿਮਰਨ ਰੁਮਾਨੀ ਅਹਿਸਾਸਾਂ ਨਾਲ ਹਰਮਨ ਦੇ ਸੁਪਨਿਆਂ ਚ ਖੋ ਗਈ ਸੀ, ਹੁਣ ਅੱਗੇ ਪੜੋ।) ਥੋੜੀ ਦੇਰ ਮਗਰੋਂ ਮੇਰੀ ਨਿੱਕੀ ਭੈਣ ਮੇਰੇ ਕੋਲ ਆਈ, ਉਸਨੇ ਰਿਬਨ ਕਟਾਈ ਵੇਲੇ ਹਰਮਨ ਨੂੰ ਦੇਣ ਲਈ ਗਿਫਟ ਲਿਆ ਸੀ, ਉਹੀ ਗਿਫਟ Continue Reading »
No Commentsਜੈਸੀ ਕਰਨੀ ਵੈਸੀ ਭਰਨੀ
ਕਹਾਣੀ ਨੂੰ ਜੋੜਨ ਲਈ ਪਿੱਛਲੀ ਕਹਾਣੀ (ਲਹੂ ਚਿੱਟਾ ਹੋ ਗਿਆ) ਜ਼ਰੂਰ ਪੜ੍ਹਨਾ ਜੀ . ਨਾਲ਼ ਦੇ ਜੰਮੇ ਭਰਾ ਅਤੇ ਭੈਣ ਦੇ ਧੋਖਾ ਦੇਣ ਤੋਂ ਬਾਅਦ ਪਤਾ ਨੀ ਕਿਉਂ ਮੈਂ ਬਿਲਕੁਲ ਵੀ ਉਦਾਸ ਨਹੀਂ ਸੀ, ਕਿਉਂਕਿ ਐਨੇ ਸਾਲ ਇੰਗਲੈਂਡ ਰਹਿਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ. ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਨ Continue Reading »
No Commentsਬੁਰਾਈਆਂ ਦੀ ਦਲਦਲ
ਕੱਲ੍ਹ ਪੇਕੇ ਮਿਲਣ ਗਈ ..ਪੇਕੇ ਘਰ ਆਈ ਨੂੰ ਵੇਖ ਭਾਬੀ ਵੀ ਮਿਲਣ ਆ ਗਈ ਜਿਹੜੀ ਕਈ ਵਰੇ ਘਰ ਗੋਹਾ ਕੂੜਾ ਕਰਦੀ ਰਹੀ ਸੀ । ਅਕਸਰ ਮੇਰਾ ਨਾਮ ਲੈ ਕੇ ਹੀ ਆਵਾਜ਼ ਮਾਰਿਆ ਕਰਦੀ ਸੀ । ਜਦੋਂ ਕੱਲ੍ਹ ਮੇਰਾ ਨਾਮ ਲੈ ਕੇ ਅਵਾਜਾਂ ਮਾਰੀਆਂ ਤਾਂ ਇੱਕ ਬੇਰੂਪੀ ਉਮਰੋਂ ਪਹਿਲਾਂ ਬੁੱਢੀ ਹੋਈ Continue Reading »
No Commentsਦੁਖਾਂ ਦੇ ਸਮੁੰਦਰ
ਮੀਂਹ ਜਾਵੇ ਜਾਂ ਹਨੇਰੀ..ਨਿੱਕੀ ਜਿਹੀ ਉਹ ਕੁੜੀ..ਆਪਣੇ ਬੂਹੇ ਦੇ ਉੱਪਰ ਬਨੇਰੇ ਤੇ ਚੜ ਸਾਰਾ-ਸਾਰਾ ਦਿਨ ਗਲੀ ਦੇ ਮੋੜ ਵੱਲ ਨੂੰ ਹੀ ਤੱਕਦੀ ਰਹਿੰਦੀ..! ਜਦੋਂ ਵੀ ਰੋਂਦੀਆਂ ਤੇ ਵੈਣ ਪਾਉਂਦੀਆਂ ਔਰਤਾਂ ਦਾ ਕੋਈ ਝੁੰਡ ਆਪਣੇ ਘਰ ਵੱਲ ਨੂੰ ਮੁੜਦਾ ਵੇਖਦੀ ਤਾਂ ਛੇਤੀ ਨਾਲ ਥੱਲੇ ਉੱਤਰ ਬਾਰ ਦੀ ਦੋਹਰੀ ਕੁੰਡੀ ਲਾ ਦਿਆ Continue Reading »
No Commentsਪਰਚੀ
ਰਵਾਂ-ਰਵੀਂ ਤੁਰੀ ਜਾਂਦੀ ਜਿੰਦਗੀ ਵਿਚ ਇੱਕ ਵੱਡਾ ਭੁਚਾਲ ਆ ਗਿਆ..! ਬਜਾਰੋਂ ਮੁੜਦੀ ਨਾਲਦੀ ਇੱਕ ਸ਼ਰਾਬੀ ਡਰਾਈਵਰ ਦੀ ਗਲਤੀ ਕਾਰਨ ਹਮੇਸ਼ਾਂ ਲਈ ਅਲਵਿਦਾ ਆਖ ਗਈ..! ਸਭ ਕੁਝ ਏਨੀ ਛੇਤੀ ਹੋਇਆ ਕੇ ਮੈਨੂੰ ਖੁਦ ਨੂੰ ਕਿੰਨਾ ਚਿਰ ਇਤਬਾਰ ਜਿਹਾ ਹੀ ਨਾ ਆਇਆ ਕਰੇ..! ਧੀ ਤਾਂ ਸਿਆਣੀ ਸੀ ਪਰ ਪੁੱਤ ਛੋਟਾ ਹੋਣ ਕਾਰਨ Continue Reading »
No Commentsਧੀ
ਪੰਚਕੂਲੇ ਬਦਲੀ ਹੋ ਗਈ…ਸਮਾਨ ਸਿਫਟ ਕਰ ਇਹਨਾਂ ਨੂੰ ਦੋ ਮਹੀਨੇ ਦੀ ਟਰੇਨਿੰਗ ਲਈ ਬੰਗਲੌਰ ਨਿੱਕਲਣਾ ਪਿਆ..! ਨਵਾਂ ਸ਼ਹਿਰ..ਇਲਾਕਾ ਤੇ ਨਵੇਂ ਲੋਕ..ਸਾਰਾ ਕੁਝ ਵੱਖਰਾ ਜਿਹਾ ਲੱਗਦਾ ਸੀ ਇੱਕ ਦਿਨ ਬੂਹੇ ਤੇ ਦਸਤਕ ਹੋਈ..ਵੀਹਾਂ ਬਾਈਆਂ ਸਾਲਾਂ ਦੀ ਕੁੜੀ ਸੀ..ਟਾਈਟ ਜੀਨ…ਵਾਲਾਂ ਵਿਚ ਲਾਲ ਰੰਗ..ਕੰਨਾਂ ਵਿਚ ਈਅਰ ਪਲੱਗ…ਨੱਕ ਵਿਚ ਨੱਥ….ਸਾਰਾ ਕੁਝ ਬੜਾ ਹੀ ਅਜੀਬ Continue Reading »
No Commentsਤੇਰਾਂ ਤੇਰਾਂ
ਮਨ ਕਿਸੇ ਗੱਲੋਂ ਦੁਖੀ ਸੀ..ਸੋਚਿਆ ਦਰਬਾਰ ਸਾਹਿਬ ਮੱਥਾ ਟੇਕ ਆਵਾਂ..! ਵਾਪਿਸ ਪਰਤਦੇ ਹੋਏ ਕੀ ਵੇਖਿਆ..ਸਿਰ ਤੇ ਇੱਕ ਭਾਰੀ ਜਿਹੀ ਪੰਡ ਰੱਖੀ ਉਹ ਧਰਮ ਸਿੰਘ ਮਾਰਕੀਟ ਨਾਲ ਨਾਲ ਤੁਰੀ ਜਾ ਰਹੀ ਸੀ..! ਚੰਗੇ ਘਰੋਂ ਲੱਗਦੀ ਵੱਲ ਵੇਖ ਮਨ ਹੀ ਮਨ ਸੋਚਿਆ ਕੇ ਐਸੀ ਵੀ ਕਾਹਦੀ ਕੰਜੂਸੀ..ਰਿਕਸ਼ਾ ਹੀ ਕਰ ਲੈਂਦੀ! ਏਨੇ ਨੂੰ Continue Reading »
No Commentsਬੇ-ਇੰਸਾਫ਼ੀ
ਬਿੜਕ ਸੁਣ ਉਸਨੇ ਚੱਲਦੇ ਟੀ.ਵੀ ਦੀ ਵਾਜ ਹੌਲੀ ਕੀਤੀ ਅਤੇ ਪਿਓ ਧੀ ਦੀ ਹੁੰਦੀ ਗੱਲਬਾਤ ਸੁਣਨੀ ਸ਼ੁਰੂ ਕਰ ਦਿੱਤੀ! ਉਹ ਪਹਿਲੇ ਦਿਨ ਕੰਮ ਤੇ ਚੱਲੀ ਧੀ ਦੇ ਸਿਰ ਤੇ ਹੱਥ ਫੇਰਦਾ ਹੋਇਆ ਕਿੰਨੀਆਂ ਗੱਲਾਂ ਸਮਝਾ ਰਿਹਾ ਸੀ..! ਅਖ਼ੇ ਬੇਟਾ ਤੈਨੂੰ ਇਸ ਚਾਰ ਦੀਵਾਰੀ ਦੇ ਬਾਹਰ ਵੱਸੇ ਹੋਏ ਮਰਦਾਨਗੀ ਦੇ ਇੱਕ Continue Reading »
No CommentsIELTS ਵਾਲੇ ਮੁੰਡੇ ਦੀ ਹੱਡਬੀਤੀ..
IELTS ਵਾਲੇ ਮੁੰਡੇ ਦੀ ਹੱਡਬੀਤੀ.. ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਸੀ। ਉਹ ਵੀ ਮੇਰਾ ਬਹੁਤ ਕਰਦੀ ਸੀ। ਅਸੀ 4 ਸਾਲ ਰਿਲੇਸ਼ਨਸ਼ਿਪ ਵਿਚ ਰਹੇ। ਆਈਲੈਟਸ ਦੀ ਕਲਾਸ ਪਿੱਛੋਂ ਰੋਜ ਮਿਲਣਾ। ਬੇਸਬਰੀ ਨਾਲ ਓਹਦੀ ਉਡੀਕ ਕਰਦਾ ਰਹਿੰਦਾ।ਉਹਦੀ ਕਲਾਸ ਖਤਮ ਹੋਣ ਤੱਕ ਬਾਹਰ ਬੈਠ ਕਿ ਉਡੀਕ ਕਰਦਾ ਰਹਿਦਾ। ਫੇਰ ਓਹਨੂੰ ਕਲਾਸ ਤੋ Continue Reading »
No Comments