ਚਰਿੱਤਰਹੀਣ ਭਾਗ- ਪਹਿਲਾ
Gurpreet Kaur ਕਹਾਣੀ- ਚਰਿੱਤਰਹੀਣ ਭਾਗ- ਪਹਿਲਾ ਪਿਆਰ ਦੇ ਮਿੱਠੇ ਅਹਿਸਾਸ (ਮੈਂ ਇਸ ਸਮਾਜ, ਇਸ ਦੁਨੀਆਂ ਦੀਆਂ ਨਜ਼ਰਾਂ ਚ ਚਰਿੱਤਰਹੀਣ ਹਾਂ, ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਹਾਂ।) ( ਕਹਾਣੀ ਤੇ ਕਹਾਣੀ ਦੇ ਸਾਰੇ ਪਾਤਰ ਕਾਲਪਨਿਕ ਹਨ।) _______________________________ 25 ਫਰਵਰੀ 2001, ਮੇਰੇ ਵਿਆਹ ਦਾ ਦਿਨ, ਇਹ ਦਿਨ ਬੜਾ ਹੀ ਖਾਸ ਰਿਹਾ Continue Reading »
No Commentsਅਕਲ
ਵੱਡੀ ਕੋਠੀ ਅੱਪੜ ਝਾੜੂ ਪੋਚਾ ਕਰਨ ਲਈ ਉਸਨੇ ਅਜੇ ਆਪਣੀ ਚੁੰਨੀ ਲਾਹ ਕੇ ਪਾਸੇ ਤੇ ਰੱਖੀ ਹੀ ਸੀ ਕੇ ਵੱਡੀ ਸਰਦਾਰਨੀ ਕੋਲ ਆ ਕੇ ਪਲਾਸਟਿਕ ਦਾ ਇੱਕ ਵੱਡਾ ਸਾਰਾ ਡੱਬਾ ਫੜਾਉਂਦੀ ਹੋਈ ਆਖਣ ਲੱਗੀ..”ਆਹ ਲੈ ਫੜ ਨੀ ਥੋੜੇ ਜਿਹੇ ਬਦਾਮ ਘਰੇ ਲੈ ਜਾਵੀਂ..ਸਕੂਲ ਪੜਦੇ ਤੇਰੇ ਪੁੱਤ ਦੇ ਕੰਮ ਆਉਣਗੇ..ਦੋ ਬਦਾਮ Continue Reading »
No Commentsਸਵਿੱਟਜਰਲੈਂਡ
‘ਸਵਿਟਜ਼ਰਲੈਂਡ’ ਦਾ ਨਾਂ ਤਾਂ ਤੁਸਾਂ ਸੁਣਿਆ ਈ ਹੋਵੇਗਾ। ਇਕ ਅਜਿਹਾ ਖ਼ੂਬਸੂਰਤ ਮੁਲਕ ਜਿੱਥੇ ਜਾਣ ਦਾ ਸੁਪਨਾ ਦੁਨੀਆਂ ਦਾ ਹਰ ਨਵਾਂ ਵਿਆਹਿਆ ਜੋੜਾ ਇਕ ਵਾਰ ਜਰੂਰ ਲੈਂਦਾ ਹੈ। ਬਰਫ਼ ਨਾਲ਼ ਢੱਕੇ ਮੈਦਾਨਾਂ ਵਾਲ਼ਾ ਇਹ ਦੇਸ਼ ਕੁਦਰਤੀ ਖ਼ੂਬਸੂਰਤੀ ਦਾ ਨਾਯਾਬ ਨਮੂਨਾ ਹੈ। ਹਰਿਆਲੀ ਹੋਵੇ ਜਾਂ ਬਰਫ਼, ਖ਼ੂਬਸੂਰਤੀ ਏਨੀ ਕਿ ਵੇਖਣ ਲੱਗਿਆਂ ਬੰਦਾ Continue Reading »
No Commentsਜਿੰਦਗੀ ਦੂਜਾ ਮੌਕਾ ਜਰੂਰ ਦਿੰਦੀ ਏ ਭਾਗ -1
ਰਮਨ ਨੇ ਕਾਨਵੈਂਟ ਸਕੂਲ ਚੋ ਦਸਵੀ ਕਰਨ ਤੋ ਬਾਅਦ ਨੇੜੇ ਦੇ ਪਿੰਡ ਚੋ ਗਿਆਰਵੀ ਕਲਾਸ ਮੈਡੀਕਲ ਨਾਲ ਕਰਨ ਦੀ ਸੋਚੀ ਤੇ ਉਹ ਨੇੜੇ ਦੇ ਪਿੰਡ ਦੇ ਸਕੂਲ ਵਿੱਚ ਦਾਖਲਾ ਕਰਵਾ ਆਇਆ ਪਿੰਡ ਦਾ ਸਕੂਲ ਕਾਨਵੈਂਟ ਸਕੂਲ ਵਾਗ ਹੀ ਵਧਿਆ ਤੇ ਚੰਗੇ ਸਟਾਫ ਹੋਣ ਕਰਕੇ ਇਲਾਕੇ ਵਿੱਚ ਇੱਕੋ ਇੱਕ ਸਰਕਾਰੀ ਸਕੂਲ Continue Reading »
No Commentsਕਰਜਾ
ਪ੍ਰਮੋਸ਼ਨ ਉਪਰੰਤ ਪਹਿਲੀ ਨਿਯੁਕਤੀ ਜੱਦੀ ਜਿਲੇ ਵਿਚ ਹੋਈ.. ਇੱਕ ਵੇਰ ਲੋਰ ਜਿਹਾ ਆਇਆ..ਬਿਨਾ ਗੰਨਮੈਨਾਂ ਤੋਂ ਅੱਡੇ ਕੋਲ ਓਸੇ ਪੂਰਾਣੇ ਢਾਬੇ ਤੇ ਅੱਪੜ ਗਿਆ! ਕੁਝ ਵੀ ਤਾਂ ਨਹੀਂ ਸੀ ਬਦਲਿਆ..ਸਿਵਾਏ ਸਟਾਫ ਦੇ..ਓਹੀ ਟੇਬਲ..ਓਹੀ ਤੰਦੂਰ ਓਹੀ ਟੁੱਟੇ ਹੋਏ ਟੇਬਲ..ਪਾਣੀ ਦੀ ਟੂਟੀ..ਅਤੇ ਕਿੰਨੇ ਸਾਰੇ ਗ੍ਰਾਹਕ! ਵਾਜ ਮਾਰੀ..ਨਿੱਕਾ ਮੁੰਡਾ ਕੋਲ ਆਇਆ..ਆਖਿਆ ਸਮੋਸਿਆਂ ਦੀਂ ਪਲੇਟ Continue Reading »
No Commentsਮਾਵਾਂ ਵਰਗਾ ਬਾਪੂ
ਲੇਖਕ ਕੁਲਵੰਤ ਘੋਲੀਆ ਮਾਂ ਕਿਹੋ ਜਿਹੀ ਸੀ ਬਾਪੂ? ਉਹ ਚੰਨ ਵਰਗੀ। ਬਾਪੂ ਨੇ ਚੰਨ ਵੱਲ ਉਂਗਲ ਕਰ ਦੇਣੀ। ਸੱਚੀਂ ਬਾਪੂ…ਮੈਂ ਹੈਰਾਨ ਹੋ ਕਹਿਣਾ। ਬਾਪੂ ਨੇ ਥੋੜ੍ਹਾ ਹੱਸਣਾ,”ਉਹ ਨਹੀਂ ਨਹੀਂ ਮੈਂ ਤਾਂ ਝੂਠ ਬੋਲਦਾ। ਫਿਰ ਦੱਸ ਬਾਪੂ ਮਾਂ ਕਿਹੋ ਜਿਹੀ ਸੀ? ਬਾਪੂ ਨੇ ਡੂੰਘਾ ਜਿਹਾ ਸਾਹ ਲੈਣਾ ‘ਤੇ ਸੋਚਾਂ ਵਿੱਚ ਉਲਝ Continue Reading »
No Commentsਸ਼ਿਕਾਇਤਾਂ ਜਿਉਂਦਿਆਂ ਨੂੰ ਹੁੰਦੀਆਂ, ਮਰਿਆ ਦੇ ਤਾਂ ਦੁੱਖ ਹੁੰਦੇ ਨੇ।”
ਦਿਨ ਭਰ ਭੱਜ ਦੌੜ ਹੁੰਦੀ। ਘਰੋਂ ਖੇਤ ਤੇ ਖੇਤੋਂ ਘਰ ,ਕੋਈ ਦਸ ਗੇੜੇ ਲਗਦੇ। ਵਾਵਰੋਲੇ ਵਾਂਗ ਆਉਂਦਾ ਤਾਂ ਚਾਹ ਪਾਣੀ ਜਾਂ ਲੋੜੀਂਦਾ ਸਮਾਨ ਲੈ ਖੇਤ ਮੁੜ ਜਾਂਦਾ ਤੇ ਦੂਜੇ ਪਾਸੇ ਉਸਦੀ ਘਰਵਾਲੀ ਰਸੋਈ ਚ ਮੁੜਕੋ-ਮੁੜਕੀ ਹੋ ਆਵਦਾ ਕੰਮ ਨਬੇੜਦੀ ਰਹਿੰਦੀ। ਦੋਵਾਂ ਚ ਆਪਸ ਚ ਕੋਈ ਖਾਸ ਗੱਲ ਨਾ ਹੁੰਦੀ। ਸ਼ਾਮ Continue Reading »
No Commentsਤੇਰਾਂ ਤਾਲ਼ੀ
ਸੁਖਵਿੰਦਰ ਕੌਰ ਸੁਭਾਅ ਦੀ ਮਿੱਠੀ ਪਰ ਅੰਦਰੋਂ ਖੋਟੀ ਕਿਸਮ ਦੀ ਔਰਤ ਸੀ। ਸਾਂਝੇ ਪਰਿਵਾਰ ਤੇ ਉਸਦੀ ਤੜੀ ਚੱਲਦੀ ਸੀ। ਪੁਰਾਣੇ ਸਮਿਆਂ ਦੀ ਬੀ:ਏ: ਪਾਸ ਹੋਣ ਕਰਕੇ ਸਭ ਨੂੰ ਟਿੱਚ ਜਾਣਦੀ ਸੀ। ਉਹਦੇ ਘਰ ਵਾਲਾ ਤੇ ਜੇਠ ਟੱਬਰ ਦੀ ਇੱਜ਼ਤ-ਵੁੱਕਤ ਦੇ ਮੱਦੇਨਜ਼ਰ ਉਹਨੂੰ ਅਣਗੌਲਿਆਂ ਕਰ ਛੱਡਦੇ। ਸੱਸ-ਸਹਰੇ ਦੇ ਗੁਜ਼ਰਨ ਤੋਂ ਬਾਅਦ Continue Reading »
No Commentsਹਾਲਾਤ
ਇਕ ਪੁੱਤ ਆਪਣੀ ਘਰਵਾਲ਼ੀ ਨੂੰ ਨਾ ਕਹਿ ਆਪਣੀ ਬੁੱਢੀ ਮਾਂ ਨੂੰ ਹਰ ਰੋਜ਼ ਸ਼ਹਿਰ ਸਬਜ਼ੀ ਲੈਣ ਲਈ ਭੇਜਦਾ ਉਸਦੀ ਮਾਂ ਔਖੀ ਹੁੰਦੀ ਵਿਚਾਰੀ ਕਿਉਂਕਿ ਉਹ ਡੇਢ ਕਿਲੋਮੀਟਰ ਤੁਰਕੇ ਜਾਣਾ ਪੈਂਦਾ ਸੀ ਕਦੇ-ਕਦੇ ਇਹ ਸੋਚਦੀ ਕਿ ਮੇਰਾ ਪੁੱਤ ਮੇਰੇ ਨਾਲ ਸਹੀ ਨਹੀਂ ਕਰ ਰਿਹਾ ਫਿਰ ਇਹ ਸੋਚ ਮਨ ਨੂੰ ਸਮਝਾਉਂਦੀ ਮੇਰਾ Continue Reading »
1 Commentਬੇਵਫਾਈ ਪਿਆਰ ਦੀ
ਇੱਕ ਹੀ ਕਲਾਸ ਵਿੱਚ ਪੜ੍ਹਦੇ ਸੀ ਅਸੀਂ ਰਵੀ ਦਾ ਮੁੰਡਿਆਂ ਵਿੱਚ ਬੜਾ ਟੋਹਰ ਹੁੰਦਾ ਸੀ,ਅਸਕਰ ਹੀ ਜਦੋਂ ਉਸ ਤੇ ਨਜ਼ਰ ਪੈਣੀ ਤਾਂ ਦਿਲ ਨੇ ਉਸਦੇ ਵੱਲ ਖਿੱਚੇ ਜਿਹੇ ਜਾਣਾ,ਇੱਕ ਦੂਜੇ ਦੇ ਸਾਹਮਣੇ ਹੀ ਹੁੰਦੇ ਨਜ਼ਰਾਂ ਇੱਕ ਦੂਜੇ ਨਾਲ ਮਿਲ ਗਈਆਂ , ਸਹਿਜੇ ਸਹਿਜੇ ਇਹ ਰਿਸ਼ਤਾ ਦੋਸਤੀ ਵਿੱਚ ਬਦਲ ਗਿਆ, ਬਹੁਤ Continue Reading »
No Comments