ਅੱਜ ਦੀ ਜਵਾਨੀ
ਦਿੜਬੇ ਵੱਲ ਨੂੰ ਜਾਂਦੀ ਟਰਾਲੀ ਤੇ ਖੌਰੂ ਪਾਉਂਦੀ ਪੰਜਾਬ ਦੀ ਜੁਆਨੀ.. ਸਿੱਧੂ ਮੂਸੇ ਵਾਲੇ ਦਾ ਗੀਤ..”ਅਸੀਂ ਅੰਡਰ-ਗਰਾਉਂਡ ਬੰਦੇ..ਉੱਪਰ ਤੱਕ ਮਾਰਾਂ ਨੇ..ਅਸੀਂ ਅੱਜ ਦੇ ਰਾਜੇ ਹਾਂ ਸਾਨੂੰ ਕੱਲ ਦਾ ਪਤਾ ਨਹੀਂ..ਡਾਲਰਾਂ ਵਾੰਗੂ ਨੀ ਨਾਮ ਸਾਡਾ ਚੱਲਦਾ..” ਗੈਂਗਸਟਰ “ਸੁੱਖਾ-ਕਾਹਲਵਾਂ” ਤੇ ਬਣੀ ਫਿਲਮ ਦਾ ਸੀਨ.. ਉਸਦੀ ਕਾਰ ਕਿਸੇ ਹੋਰ ਦੀ ਨਾਲ ਖਹਿ ਜਾਂਦੀ Continue Reading »
4 Commentsਮੁਸੀਬਤ
ਕਦੇ ਕਦੇ ਇਓਂ ਵੀ ਹੋ ਜਾਂਦਾ ਹੈ ਕਿ ਮੁਸੀਬਤ ਪਿੱਛਾ ਕਰਦੀ ਕਰਦੀ ਤੁਹਾਡੇ ਤੱਕ ਪਹੁੰਚ ਜਾਂਦੀ ਹੈ । ਮੈਨੂੰ ਸਕੂਲੋਂ ਜਿਉਂ ਹੀ ਛੁੱਟੀ ਹੋਈ ਤਾਂ ਮੈਂ ਹਰ ਰੋਜ਼ ਵਾਂਗ ਫਟਾਫਟ ਬਸ ਫੜਨ ਲਈ ਆਪਣੀ ਰੁਟੀਨ ਦੀ ਦੌੜ ਸ਼ੁਰੂ ਕੀਤੀ ਤੇ ਬੱਚਿਆਂ ਨੂੰ ਗਲੀ ਵਿੱਚੋਂ “ਪਾਸੇ ਓਏ, ਪਾਸੇ ਬੇਟਾ”,ਕਹਿ ਦਰਿਆ ਵਿੱਚ Continue Reading »
No Commentsਆਦਮੀ ਅਤੇ ਰਵੱਈਆ
ਆਦਮੀ ਅਤੇ ਰਵੱਈਆ ਇੱਕ ਬਾਦਸ਼ਾਹ ਕੋਲ ਕਾਫੀ ਹਾਥੀ ਸਨ। ਉਨ੍ਹਾਂ ਵਿੱਚ ਇੱਕ ਹਾਥੀ ਬਹੁਤ ਬਲਵਾਨ, ਸਮਝਦਾਰ ਤੇ ਆਗਿਆਕਾਰੀ ਸੀ। ਉਹ ਯੁੱਧ ਕਲਾ ਵਿੱਚ ਬਹੁਤ ਤੇਜ਼ ਸੀ। ਜਿਸ ਕਿਸੇ ਯੁੱਧ ਵਿੱਚ ਵੀ ਉਹ ਗਿਆ ਬਾਦਸ਼ਾਹ ਹਮੇਸ਼ਾ ਜਿੱਤ ਕੇ ਮੁੜਿਆ। ਬਾਦਸ਼ਾਹ ਨੂੰ ਉਹ ਹਾਥੀ ਬਹੁਤ ਪਿਆਰਾ ਸੀ। ਸਮਾਂ ਗੁਜ਼ਰਿਆ ਤਾਂ ਇੱਕ ਵਕਤ Continue Reading »
No Commentsਦਾਣਾ ਫਿੱਕਾ ਨਿਕਲਿਆ
ਸੰਨ ਸਤਾਸੀ ਅਠਾਸੀ ਦੀ ਗੱਲ ਹੈ.. ਛੁਟੀਆਂ ਵਿਚ ਨਾਨਕੇ ਪਿੰਡ ਦਾ ਸਬੱਬ ਬਣ ਗਿਆ..! ਸਾਡੀ ਬੱਸ ਅਜੇ ਬਟਾਲੇ ਤੋਂ ਮਸਾਂ ਕੁਝ ਕਿਲੋਮੀਟਰ ਦੂਰ ਕਾਦੀਆਂ ਕੋਲ ਹੀ ਅੱਪੜੀ ਹੋਵੇਗੀ ਕੇ ਦੁਹਾਈ ਮੱਚ ਗਈ..ਸ਼ਹਿਰ ਕਰਫ਼ਿਯੂ ਲੱਗ ਗਿਆ! ਅਗਲੇ ਦਿਨ ਵਾਪਿਸ ਸ਼ਹਿਰ ਮੁੜਨ ਵਾਲਾ ਯੱਬ ਹੀ ਮੁੱਕ ਗਿਆ.. ਬੱਸਾਂ ਟਾਂਗੇ ਘੜੁੱਕੇ ਟਰੈਕਟਰ ਟਰਾਲੀਆਂ Continue Reading »
No Commentsਫੋਜ ਤੇ ਪਿਆਰ ਦੀ ਕਹਾਣੀ
ਅੱਜ ਤੋ ਕੁੱਝ ਸਮੇ ਪਹਿਲਾ ਦੀ ਲੱਗ ਸੀ ਤੇ ਮੇ indian army ਦੀ ਤਿਆਰੀ ਕਰਦਾ ਸੀ ਤੇ ਮੈਨੂੰ indian armmy ਦੇ ਵਿੱਚ ਫੋਜੀ ਬਣਨ ਦਾ ਬਹੁਤ ਸੋਕ ਸੀ ਤੇ ਮੈ ਜਦੋ ਪਹਿਲੀ ਵਾਰ indian armmy ਦੀ ਟਰਾਇਲ ਦੇਣ ਗਿਆ ਤੇ ਮੈ ਰੇਸ ਦੇ ਵਿੱਚੋਂ ਰਿਹ ਗਿਆ ਤੇ ਮੇਰਾ ਮੰਨ ਟੁੱਟ Continue Reading »
6 Commentsਪ੍ਰਮਾਤਮਾ ਦਾ ਸ਼ੁਕਰਾਨਾ
1912 ਵਿਚ ਜਦੋ ਟਾਈਟੈਨੀਕ ਪਹਿਲੀ ਵਾਰ ਵਰਲਡ ਟੂਰ ਤੇ ਨਿਕਲਣਾ ਸੀ ਇਕ ਬੰਦੇ ਨੇ ਆਪਣੀ ਸਾਰੀ ਉੁਮਰ ਦੀ ਪੂੰਜੀ ਲਾ ਕੇ ਚਾਰ ਟਿਕਟਾ ਖਰੀਦ ਲਈਆ ਦੋ ਆਪਣੀਆ ਤੇ ਦੋ ਆਪਣੇ ਬੱਚਿਆਂ ਲਈ ਓਹ ਸਾਰੇ ਬਹੁਤ ਖੁਸ਼ ਸਨ ਪਰ ਅਚਾਨਕ ਘਰ ਵਿਚ ਰਖੇ ਹੋਏ ਕੁੱਤੇ ਨੇ ਇਕ ਬੱਚੇ ਤੇ ਹਮਲਾ ਕਰਤਾ Continue Reading »
1 Commentਆਈਲੈਟਸ
ਅੱਜ ਮਿੰਦੋ ਹੱਥ ‘ਚ ਲੱਡੂਆਂ ਦਾ ਡੱਬਾ ਲਈ ਖੜੀ ਸੀ, ੳਹਦੇ ਮੁੱਖ ਤੇ ਡਾਹਡਾ ਨੂਰ ਸੀ …ਉਹਨੇ ਆਖਿਆ ਕਿ,” ਮੇਰੀ ਸਭ ਤੋਂ ਛੋਟੀ ਧੀ ਨੇ ਬਾਹਰੋਂ ਪੇਪਰ ਭਰੇ ਸੀ ਮੇਰਾ ਤੇ ਮੇਰੀਆ ਹੋਰਾਂ ਧੀਆਂ ਦਾ ਵੀਜ਼ਾ ਲੱਗਿਆ ਏ ਸਰਦਾਰਨੀਏ ! ਖੌਰੇ ਕੀ ਆਹਦੇ ਆ ਮੈਨੂੰ ਤਾਂ ਕਹਿਣਾ ਨਹੀ ਆਉਦਾ?” ਉਹ Continue Reading »
No Commentsਭੁੱਖ਼ ਜਿਸਮ ਅਤੇ ਪੈਸੇ ਦੀ
ਮੇਰੀ ਇੱਹ ਦੂਜੀ ਕਹਾਣੀ ਹੈ । ਪਹਿਲੀ ਅਸਲ ਕਹਾਣੀ (ਪਿਆਰ ਦਾ ਮਜ਼ਾਕ)ਨੂੰ ਉਮੀਦ ਤੋਂ ਜ਼ਿਆਦਾ ਹੁੰਗਾਰਾ ਦੇਣ ਲਈ ਆਪ ਸਭ ਦਾ ਤਹਿ ਦਿਲੋਂ ਧੰਨਵਾਦ 🙏🏻 ਮੈਂ ਕੋਈ ਲੇਖ਼ਕ ਨਹੀਂ ਹਾਂ, ਪਰ ਫ਼ਿਰ ਵੀ ਮੇਰੀ ਕੌਸ਼ਿਸ ਰਹੇਗੀ ਕਿ ਸੱਚ ਦੇ ਨੇੜੇ ਹੋ ਕੇ ਲਿਖਾ । ਇੱਹ ਕਹਾਣੀ ਇੱਕ ਮੁੰਡੇ ਦੀ ਹੈ,ਜੋ Continue Reading »
6 Commentsਇੱਜਤ ਮਾਣ
ਬੰਬੂਕਾਟ ਫਿਲਮ..ਨਹਿਰ ਦੀ ਪਟੜੀ ਤੇ ਸਾਈਕਲ ਦੇ ਪੈਡਲ ਮਾਰਦਾ ਜਾਂਦਾ ਐਮੀ-ਵਿਰਕ ਅਤੇ ਮਗਰੋਂ ਮੋਟਰ ਸਾਈਕਲ ਤੇ ਚੜੇ ਆਉਂਦੇ ਬੀਨੂ ਢਿੱਲੋਂ ਵੱਲੋਂ ਜੇਬੋਂ ਕੱਢ ਕੱਚੇ ਰਾਹ ਤੇ ਸਿੱਟਿਆ ਰੁਮਾਲ..! ਇਹ ਦ੍ਰਿਸ਼ ਵੇਖ ਕਾਲਜੇ ਦਾ ਰੁਗ ਜਿਹਾ ਭਰਿਆ ਗਿਆ ਤੇ ਮੈਂ ਸੰਨ ਤ੍ਰਿਆਸੀ ਦੇ ਫੱਗਣ ਮਹੀਨੇ ਆਪਣੇ ਪਿੰਡ ਨੂੰ ਜਾਂਦੀ ਨਹਿਰ ਦੀ Continue Reading »
No Commentsਜਿੰਦਗੀ
ਬਾਹਰਲਾ ਬੂਹਾ ਖੁੱਲ੍ਹਾ ਰਹਿ ਗਿਆ..ਇੱਕ ਮੱਖੀ ਅੰਦਰ ਆਣ ਵੜੀ..ਕਿੰਨੇ ਦਿਨ ਸਾਰਿਆਂ ਨੂੰ ਤੰਗ ਕਰੀ ਰਖਿਆ..ਕਦੀ ਮੂੰਹ ਤੇ ਆਣ ਬੈਠਿਆ ਕਰੇ..ਕਦੀ ਰੋਟੀ ਖਾਦਿਆਂ ਕੋਲ ਤੁਰੀ ਫਿਰਦੀ ਰਿਹਾ ਕਰੇ..ਉਡਾਈਏ ਫੇਰ ਕੋਲ ਆ ਜਾਇਆ ਕਰੇ! ਅੱਜ ਕੰਪਿਊਟਰ ਤੇ ਕੰਮ ਕਰ ਰਿਹਾ ਸਾਂ..ਕੋਲ ਪਏ ਚਾਹ ਦੇ ਖਾਲੀ ਕੱਪ ਅੰਦਰ ਜਾ ਵੜੀ..ਮੈਂ ਅਛੋਪਲੇ ਜਿਹੇ ਸੱਜੇ Continue Reading »
No Comments