ਨੌਜਵਾਨ ਸਿਆਸੀ ਵਰਕਰਾਂ ਨੂੰ
ਨੌਜਵਾਨ ਸਿਆਸੀ ਵਰਕਰਾਂ ਨੂੰ। ਪਿਆਰੇ ਸਾਥੀਓ ਸਾਡਾ ਅੰਦੋਲਨ ਇਸ ਸਮੇਂ ਬਹੁਤ ਮਹੱਤਵਪੂਰਨ ਦੌਰ ਵਿੱਚੋਂ ਲੰਘ ਰਿਹਾ ਹੈ। ਇੱਕ ਸਾਲ ਦੇ ਕਰੜੇ ਸੰਘਰਸ਼ ਤੋਂ ਬਾਅਦ ਗੋਲਮੇਜ਼ ਕਾਨਫਰੰਸ ਦੁਆਰਾ ਸੰਵਿਧਾਨਕ ਸੁਧਾਰਾਂ ਬਾਰੇ ਕੁਝ ਨਿਸ਼ਚਿਤ ਪ੍ਰਸਤਾਵ ਤਿਆਰ ਕੀਤੇ ਗਏ ਹਨ ਅਤੇ ਕਾਂਗਰਸੀ ਨੇਤਾਵਾਂ ਨੂੰ ਇਹ ਦੇਣ ਲਈ ਸੱਦਾ ਦਿੱਤਾ ਗਿਆ ਹੈ [ਮੂਲ ਟ੍ਰਾਂਸਕ੍ਰਿਪਸ਼ਨ Continue Reading »
No Commentsਹੱਲਿਆਂ ਵੇਲੇ ਦੀ ਗੱਲ
ਹੱਲਿਆਂ ਵੇਲੇ ਦੀ ਗੱਲ….!! ਉਸ ਸਮੇਂ ਸਾਡੇ ਪਿੰਡ ਤਿੰਨ ਚਾਰ ਘਰ ਸੀ ਮੁਸਲਮਾਨਾਂ ਦੇ। ਉਹ ਪਿੰਡ ਦੇ ਜੱਦੀ ਪੁਸਤੀਂ ਵਸਨੀਕ ਸਨ। ਮੈਂ ਘਰ ਦੇ ਵੱਡੇ ਬਜੁਰਗਾਂ ਤੋਂ ,ਤੇ ਪਿੰਡ ਦੇ ਕਈ ਵਡੇਰੀ ਉਮਰ ਦਿਆਂ ਤਾਇਆਂ ਤੇ ਬਾਬਿਆਂ ਤੋਂ ਉਹਨਾਂ ਬਾਰੇ ਸੁਣਿਆ ਸੀ। ਕੁਝ ਕੁ ਨਾਂ ਮੇਰੇ ਜਿਹਨ ਚ ਨੇ.. ਤੁੱਲਾ Continue Reading »
1 Commentਸਾਰਾ ਘਰ ਪਰਿਵਾਰ ਲੁੱਟਾ ਕੇ
ਇਹ ਗੱਲ 1947 ਤੋਂ ਪਹਿਲਾਂ ਦੀ ਹੈ। ਮੁਲਤਾਨ ਜ਼ਿਲ੍ਹੇ ਦੇ ਘੁੱਗ ਵਸਦੇ ਕਸਬੇ ਖਾਨੇਵਾਲ ਦਾ ਇੱਕ ਪਿੰਡ ਚੱਕ ਨੰਬਰ 17 ਦੀ । ਇਸ ਪਿੰਡ ਦਾ ਇੱਕ ਹਰਿਆ ਭਰਿਆ ਪਰਿਵਾਰ ਜਿੰਨਾ ਦੇ ਪੁਰਖਿਆਂ ਦੀ ਮਿਹਨਤ ਨੇ ਇਸ ਉਜਾੜ ਬੀਆਬਾਨ ਬਾਰ ਦੇ ਇਲਾਕੇ ਨੂੰ ਇੱਕ ਖੁਸ਼ਹਾਲ ਇਲਾਕੇ ਵਿੱਚ ਬਦਲ ਦਿੱਤਾ। ਉਹਨਾਂ ਲਈ Continue Reading »
1 Commentਲਾਡੋ ਰਾਨੀ ਦੂਸਰਾ -ਭਾਗ
ਲਾਡੋ ਰਾਨੀ 🍁🍁 ਦੂਸਰਾ -ਭਾਗ 🍁 ਗ੍ਰੰਥੀ ਸਿੰਘ ਨੇ “ਮੇਲ ਲਿਓ ਮਹਾਰਾਜ, ਵੇਲਾ ਮਿਲਣੀ ਦੀ ਅਰਦਾਸ ਕੀਤੀ ਤਾਂ ਸਾਰਿਆਂ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਬੁਲ੍ਹਾ ਦਿੱਤੇ ! ਕੁੜਮ-ਕੁੜਮਣੀਆਂ , ਮਾਮੇ-ਮਾਮੀਆਂ, ਮਾਸੜ -ਮਾਸੀਆਂ ਤੇ ਜੀਜੇ, ਫੁਫੜਾਂ ਜੁੱਫੀਆਂ ਪਾ ਮਿਲਣੀਆਂ ਕੀਤੀਆਂ ਤਾਂ ਜੰਝੀਆਂ -ਮਾਂਝੀਆਂ ਸਿਰਵਰਨੇ ਕਰ ਵਿਰਸੇ ਦੀ ਰਸਮ Continue Reading »
No Commentsਸਾਡਾ ਬੰਦਾ ਵੀ ਪੰਜਾਬ ਵਿੱਚ ਹੈਗਾ
ਜਿਵੇਂ ਹੁਣ ਲੋਕ ਕਹਿੰਦੇ ਹਨ ਕਿ ਸਾਡਾ ਬੰਦਾ ਵੀ ਕੈਨੇਡਾ ਹੈਗਾ, ਹੋਰ ਦਸਾਂ ਕੁ ਸਾਲਾਂ ਨੂੰ ਲੋਕਾਂ ਕਿਹਾ ਕਰਨਾ ਸਾਡਾ ਬੰਦਾ ਵੀ ਪੰਜਾਬ ਵਿੱਚ ਹੈਗਾ ਇੱਕ। ਕੋਈ ਫਿਕਰ ਨਾ ਕਰਿਓ ਉਹ ਤੁਹਾਨੂੰ ਏਅਰਪੋਰਟ ਤੋਂ ਲੈ ਜਾਵੇਗਾ!!!! #Avtar Dhaliwal ਸਾਡੇ ਤੋਂ ਵੱਡੀ ਪੀੜ੍ਹੀ ਸਾਡੇ ਮਾਂ ਬਾਪ ਚਾਚੇ ਤਾਏ , ਨਾਨੇ ਮਾਮੇ Continue Reading »
No Commentsਸ਼ੋਰ
ਕਵਿਤਾਵਾਂ ਤੋਂ ਹੱਟ ਕੇ ਕੁੱਝ ਵੱਖਰਾ ਲਿਖਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ,ਜੇਕਰ ਪਸੰਦ ਆਏ ਤਾਂ ਜ਼ਰੂਰ ਆਪਣੇ ਵਿਚਾਰ ਦੱਸਣਾ ਜੀ 🙏🙏 ….ਸ਼ੋਰ… ਉਸਨੂੰ ਅਕਸਰ ਪਸੰਦ ਨਹੀਂ ਸੀ ਆਪਣੀ ਬੇਬੇ ਦੀਆਂ ਗੱਲਾਂ ਦਾ ਸ਼ੋਰ, ਉਹ ਝਿੜਕ ਵੀ ਦਿੰਦਾ ਸੀ ਤੂੰ ਚੁੱਪ ਵੀ ਹੋ ਜਾਇਆ ਕਰ ਕਦੇ, ਮੈਨੂੰ ਰੀਲ ਬਣਾ Continue Reading »
No Commentsਕਤੂਰੇ
ਇੱਕ ਕਹਾਣੀ ਕਤੂਰੇ ***** ਕਤੂਰੇ ਯਾਨੀ ਡੌਗੀ ਦੇ ਪੱਪੀਜ ।ਕੰਮੋ ਦਾ ਪੋਤਾ ਲਾਡੀ ਇੱਕ ਕਤੂਰਾ ਪਿੱਛੇ ਨੂੰ ਲੁਕੋ ਕੇ ਲੌਬੀ ਵਿੱਚ ਦੀ ਹੁੰਦਾ ਹੋਇਆ ਅਪਣੇ ਬੈਡਰੂਮ ਵਿੱਚ ਜਾਣ ਲਈ ਲੰਘਿਆ ਤਾਂ ਕੰਮੋ ਅਪਣਾ ਬੀਤਿਆ ਵਕਤ ਯਾਦ ਕਰਨ ਲੱਗੀ । ਗਲੀ ਵਿੱਚ ਘੁੰਮਦੇ ਕਤੂਰਿਆਂ ਦੇ ਮਗਰ ਮਗਰ ਜਾਣਾ, ਉਨ੍ਹਾਂ ਦੀ ਮਾਂ Continue Reading »
No Commentsਰਾਮਰੱਤੀ ਦੀ ਰੱਖੜੀ ਅਤੇ ਬਰਫੀ
ਹਰ ਵਾਰ ਦੀ ਤਰਾਂ ਇਸ ਸਾਲ ਵੀ ਰਾਮਰੱਤੀ ਸਾਡੇ ਕੰਮਵਾਲੀ ਰੱਖੜੀ ਲਿਆਈ। ਪਰ ਆਉਂਦੀ ਹੀ ਉਹ ਕੰਮ ਤੇ ਲੱਗ ਗਈ। ਭੈਣ ਧੀ ਪੋਤੀ ਅਤੇ ਦੋਸਤ ਦੀ ਬੇਟੀ ਕੋਲੋ ਰੱਖੜੀ ਬੰਨਵਾਕੇ ਜਦੋਂ ਮੈ ਫਾਰਗ ਹੋਇਆ ਤਾਂ ਉਹ ਵੀ ਆਪਣਾ ਕੰਮ ਮੁਕਾ ਚੁੱਕੀ ਸੀ। ਹੱਥ ਧੋਕੇ ਓਹ ਰੱਖੜੀ ਵਾਲਾ ਲਿਫ਼ਾਫ਼ਾ ਲੈਕੇ ਮੇਰੇ Continue Reading »
No Commentsਘੌਲ
ਘੌਲ ਜਦੋਂ ਚੰਡੀਗੜ੍ਹ ਪੜ੍ਹਦੇ ਸੀ ਤਾਂ ਇੱਕ ਦਿਨ ਇੱਕ ਮਿੱਤਰ ਇੱਕ ਕਾਲਜ ਵਿੱਚ ਪੜ੍ਹਾਉਂਦੇ ਆਪਣੇ ਮਾਮਾ ਜੀ ਕੋਲ ਲੈ ਗਿਆ । ਮਾਮੇ ਨੇ ਬੜੀਆਂ ਸੋਹਣੀਆਂ ਗੱਲਾਂ ਸੁਣਾਈਆਂ …ਮਾਮੇ ਨੇ ਵਿਆਹ ਨਹੀ ਕਰਾਇਆ ਸੀ …ਉਮਰ ਮਾਮੇ ਦੀ 45 ਕੁ ਸਾਲ ਦੇ ਕਰੀਬ ਹੋਣੀ ਆ …ਉਮਰ ਦੇ ਹਿਸਾਬ ਨਾਲ ਮਾਮਾ ਨੂੰ ਹੁਣ Continue Reading »
No Commentsਰੂਹਾਂ ਤੇ ਜਿਆਦਾ ਭਾਰ
ਟਿੰਮ-ਹਾਰਟਨ ਸਾਮਣੇ ਇੱਕ ਜੋੜਾ ਬੈਠਾ ਸੀ..ਕਿਸੇ ਗੱਲੋਂ ਬਹਿਸ ਰਹੇ ਸਨ..ਬੀਬੀ ਇੱਕ ਗੱਲ ਕਰਦੀ ਉਹ ਅੱਗਿਉਂ ਕਿੰਨੀਆਂ ਸੁਣਾ ਦਿੰਦਾ! ਅਚਾਨਕ ਜਿਸਨੇ ਮਿਲਣ ਆਉਣਾ ਸੀ ਉਸਦਾ ਫੋਨ ਆ ਗਿਆ ਕੇ ਬਾਹਰ ਪਾਰਕਿੰਗ ਵਿਚ ਹੀ ਹਾਂ..ਮੈਂ ਕੱਪ ਚੁੱਕ ਬਾਹਰ ਆ ਗਿਆ..ਪਰ ਉਹ ਕਿਧਰੇ ਨਹੀਂ ਦਿਸਿਆ..ਸੋਚਿਆ ਫੇਰ ਫੋਨ ਕਰ ਲਵਾਂ..ਹੱਥ ਫੜਿਆ ਕਾਫੀ ਦਾ ਕੱਪ Continue Reading »
No Comments