ਪੁਰਾਣਾ ਪੰਜਾਬ
ਕੱਚਾ ਘਰ ਖੁੱਲ੍ਹਾ ਵੇਹੜਾ ਜਿੱਥੇ 4ਪਰਿਵਾਰ ਚਾਚੇ ਦਾ, ਦਾਦਾ ਦਾਦੀ, ਮਾਤਾ ਪਿਤਾ ਅਤੇ ਤਾਇਆ ਤਾਈ ਖੁੱਲੀ ਰੌਣਕ ਬੱਚਿਆਂ ਦਾ ਹੜ੍ਹ ਪੈਂਦਾ ਰੌਲਾ ਕਿਸੇ ਮੇਲੇ ਦੇ ਦ੍ਰਿਸ਼ ਨਾਲੋਂ ਘੱਟ ਨਹੀਂ ਸੀ ਹੁੰਦਾ। ਇਕ ਚੁੱਲ੍ਹਾ ਹੁੰਦਾ ਸੀ, ਕਮਾਉਣ ਵਾਲੇ ਹਰ ਘਰ ਵਿਚੋਂ ਇਕ ਅਤੇ ਖਾਣ ਵਾਲੇ 4-5 ਹੁੰਦੇ ਸੀ। ਘਰ ਵਿਚ ਬਰਕਤ Continue Reading »
6 Commentsਸੁਹੇਲਪੁਣਾ
ਅੱਜ ਮੇਰੇ ਪੋਤੇ ਦਾ ਜਨਮ ਦਿਨ ਸੀ, ਉਹ ਸਵੇਰ ਦਾ ਉਠਿਆ ਹੋਇਆ ਸੀ ਤੇ ਐਤਵਾਰ ਦੀ ਛੁੱਟੀ ਹੋਣ ਕਰਕੇ ਮਸੋਸਿਆ ਜਿਆ ਮੂੰਹ ਕਰੀ ਫਿਰਦਾ ਸੀ ਪਰ ਉਹਦੀ ਮਾਂ ਆਖ ਰਹੀ ਸੀ ਸ਼ਾਮੀ ਪਾਰਟੀ ਕਰਾਂਗੇ, ਸਾਰੇ ਦੋਸਤ ਆਉਣਗੇ… ਮੇਰੇ ਵੀ ਤੇਰੇ ਵੀ ਤੇ ਤੇਰੇ ਪਾਪਾ ਦੇ ਵੀ …ਉਹ ਖੁਸ਼ ਹੋ ਭੱਜਾ-ਭੱਜਾ Continue Reading »
1 Commentਉਲਟੀ ਦਿਸ਼ਾ
ਕਨੇਡਾ ਦੇ ਡਾਕਖਾਨੇ ਵਿਚੋਂ ਪਾਰਸਲ ਚੁੱਕ ਬਾਹਰ ਨੂੰ ਤੁਰਨ ਲੱਗਾ ਤਾਂ ਵੇਖਿਆ ਪਾਸੇ ਖਲੋਤੀ ਇੱਕ ਆਪਣੀ ਕੁੜੀ ਗੱਤੇ ਦਾ ਨਵਾਂ ਪੈਕ ਖੋਲਣ ਦਾ ਯਤਨ ਕਰ ਰਹੀ ਸੀ..ਹੱਥੀਂ ਪਾਏ ਚੂੜੇ ਤੋਂ ਅੰਦਾਜਾ ਲੱਗ ਗਿਆ ਕੇ ਅਜੇ ਨਵਾਂ ਨਵਾਂ ਹੀ ਵਿਆਹ ਹੋਇਆ ਸੀ! ਛੇਤੀ ਅੰਦਾਜਾ ਲਾ ਲਿਆ ਕੇ ਉਸ ਤੋਂ ਉਹ ਪੈਕ Continue Reading »
No Commentsਇੱਕ ਕਹਾਣੀ
ਇਹ ਕਹਾਣੀ ਸਮਰਪਿਤ ਹੈ ਉਹਨਾਂ ਸੱਜਣਾਂ, ਮਿੱਤਰਾਂ ਨੂੰ ਜਿਹਨਾਂ ਨਾਲ ਇਤਫ਼ਾਕੀ ਮੇਲ ਹੋਇਆ ਜੋ ਹਮੇਸ਼ਾ ਹਮੇਸ਼ਾ ਲਈ ਦਿਲ ਦਾ ਟੁਕੜਾ ਬਣ ਗਏ ਕਹਿੰਦੇ ਹਨ, ਜਦੋਂ ਗੱਲ ਅਸਲੀਅਤ ਦੀ ਆ ਜਾਵੇ ਤਾਂ ਇਨਸਾਨ ਮੁੱਕ ਜਾਂਦਾ , ਪਰ ਲਿਖਣ ਲਈ ਸ਼ਬਦ ਨਹੀਂ ਮੁੱਕਦੇ,ਬਸ ਇਹ ਕਹਾਣੀ ਵੀ ਕੁਝ ਇਸ ਤਰ੍ਹਾਂ ਦੀ ਹੀ ਹੈ, Continue Reading »
4 Commentsਪਿਆਰ ਪੈਸਾ ਸਭ ਸਮੇਂ ਦੀ ਖੇਡ
ਰਾਤ ਦਾ ਸਮਾਂ ਸੀ ਪ੍ਰੀਤ ਗੱਡੀ ਲੈ ਕੇ ਹਸਪਤਾਲ ਤੋਂ ਘਰ ਵੱਲ ਜਾਂਦੀ ਪਈ ਸੀ ਪਰ ਅਚਾਨਕ ਰਸਤੇ ਵਿੱਚ ਇਕ ਸ਼ਰਾਬ ਨਾਲ ਰੱਜਿਆ ਹੋਇਆ ਤੇ ਮਿੱਟੀ ਚਿੱਕੜ ਨਾਲ ਲਿੱਬੜਿਆ ਹੋਇਆ ਮੁੰਡਾ ਪ੍ਰੀਤ ਦੀ ਗੱਡੀ ਨਾਲ ਟਕਰਾ ਜਾਂਦਾ ਤੇ ਬੇਹੋਸ਼ ਹੋ ਕੇ ਡਿੱਗ ਜਾਂਦਾ ਪ੍ਰੀਤ ਲੋਕਾਂ ਦੀ ਮਦਦ ਨਾਲ ਉਸ ਮੁੰਡੇ Continue Reading »
No Commentsਸੰਤਾ ਦਾ ਸਤਿਕਾਰ
ਕੁਛ ਕੁ ਸਾਲ ਪਹਿਲਾ ਮੇਰੀ ਕਰਿਆਨੇ ਦੀ ਦੁਕਾਨ ਹੁੰਦੀ ਸੀ।ਜਿਸ ਕੁਰਸੀ ਤੇ ਮੈ ਬੈਠਦਾ ਸੀ ਉਸ ਦੇ ਬਿਲਕੁੱਲ ਉਪਰ ਕੰਧ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਮਹਾਂਪੁਰਸ਼ਾ ਦੀ ਤਸਵੀਰ ਲੱਗੀ ਹੁੰਦੀ ਸੀ। ਇਕ ਦਿਨ ਇਕ ਲੇਡੀਜ ਦੁਕਾਨ ਤੇ ਸਮਾਨ ਲੈਣ ਆਈ ।ਉਸ ਨੇ ਸਮਾਨ ਕੋਂਟਰ ਤੇ ਰੱਖ ਦਿੱਤਾ Continue Reading »
1 Commentਕੁਝ ਸਾਲ ਝੂਠੇ ਪਿਆਰ ਦੇ ਨਾਂ
ਕੁਝ ਸਾਲ ਪਹਿਲਾਂ ਦੀ ਗੱਲ ਐ। ਜਦੋਂ ਮੈਂ ਬਚਪਨ ਵਿਚ ਪਿਆਰ ਕਰ ਬੈਠੀ। ਉਹ ਵੀ ਉਸ ਇਨਸਾਨ ਨੂੰ ਦੋ ਮੈਨੂੰ ਬਹੁਤ ਪਸੰਦ ਸੀ ਤੇ ਪਿਆਰ ਵੀ ਬਹੁਤ ਕਰਦਾ ਸੀ। ਹੋਲੀ ਹੋਲੀ ਜਜ਼ਬਾਤ ਬੇਕਾਬੂ ਹੁੰਦੇ ਗਏ । ਕੁਝ ਇਕ/ਦੋ ਸਾਲ ਬਾਅਦ ਸਰੀਰ ਵੀ ਹੋਲੀ ਹੋਲੀ ਸਾਂਝਾ ਹੋਣ ਲੱਗ ਪਿਆ ਉਧਰੋ ਮੇਰੇ Continue Reading »
4 Commentsਸਾਡੇ ਤੇ ਰਾਜ
ਇੱਕ ਬੜੀ ਰੌਚਕ ਕਹਾਣੀ ਹੈ – ਕਹਿੰਦੇ ਇੱਕ ਵਾਰ ਇੱਕ ਜੰਗਲ ਵਿੱਚ ਸਮਝੌਤਾ ਹੋਇਆ ਕਿ ਹਰ ਰੋਜ਼ ਇੱਕ ਜਾਨਵਰ ਸ਼ੇਰ ਦਾ ਸ਼ਿਕਾਰ ਬਣੇਗਾ, ਇਸ ਨਾਲ ਬਾਕੀ ਜਾਨਵਰ ਸੁਰੱਖਿਅਤ ਰਹਿਣਗੇ। ਜਦੋਂ ਖਰਗੋਸ਼ ਦੀ ਵਾਰੀ ਆਈ ਤਾਂ ਨਾਲ ਦੇ ਜੰਗਲ ਦੇ ਸ਼ੇਰ ਨੇ ਉਹਨੂੰ ਚੱਕ ਦੇ ਦਿੱਤੀ ਕਿ ਤੂੰ ਕਾਹਤੋਂ ਮਰਦੈਂ, ਜਾ Continue Reading »
No Commentsਪੰਜਾਬੀ ‘ ਚ ਗੱਲ
ਇਕ ਪੰਡਿਤ ਆਪਣੇ ਸ਼ਾਗਿਰਦਾਂ ਨੂੰ ਕਹਿੰਦਾ ਕਿ ਆਜ ਸੇ ਹਮ ਹਿੰਦੀ ਬੋਲਾ ਕਰੇਂਗੇ । ਇਕ ਦਿਨ ਖੂਹ ਤੇ ਨ੍ਹਾਉਣ ਗਿਆ ਮੌਣ ਤੋਂ ਤਿਲਕ ਕੇ ਖੂਹ ਵਿਚ ਡਿੱਗ ਪਿਆ । ਸ਼ਿਸ਼ ਰੌਲਾ ਪਾਉਣ ‘ ਪੰਡਿਤ ਜੀ ਜਲ ਬਿੰਬਤ ਹੋ ਗਏ , ਪੰਡਿਤ ਜੀ ਜਲ ਬਿੰਬਤ ਹੋ ਗਏ । ਨਾ ਕੋਈ ਸੁਣੇ Continue Reading »
No Commentsਖੁਸ਼ੀ ਦੀ ਕੀਮਤ
ਖੁਸ਼ੀ ਦੀ ਕੀਮਤ ★ ਥੋੜੇ ਦਿਨ ਪੁਰਾਣੀਂ ਗੱਲ ਏ, ਮੈਂ ਬਰਨਾਲੇ ਵੱਲ ਆੜੀ ਦੇ ਵਿਆਹ ‘ਤੇ ਗਿਆ ਸੀ, ਮੇਰੀ ਉੱਥੇ ਜਿਆਦਾ ਜਾਣ-ਪਛਾਣ ਦੇ ਲੋਕ ਨਹੀਂ ਸੀ ਸੋ ਮੈਂ ਅਪਣਾਂ ਅਰਾਮ ਨਾਲ ਇੱਕ ਥਾਂ ਬੈਹ ਗਿਆ ‘ਤੇ ਥੋੜੇ ਸਮੇਂ ਬਾਅਦ ਇੱਕ ਅੱਧਖੜ ਜਿਹਾ ਬੰਦਾ ਆਕੇ ਮੇਰੇ ਕੋਲ ਬਹਿ ਗਿਆ। ਮੇਰੇ ਤੋਂ Continue Reading »
No Comments