ਅਧੂਰਾ ਪਿਆਰ
ਇਹ ਕਹਾਣੀ ਦੋ ਪਿਆਰ ਕਰਨ ਵਾਲਿਆਂ ਤੇ ਨਿਰਧਾਰਤ ਹੈ। ਇਹ ਗਲ ਹੈ ਸਨ੍ਹ2012 ਜਦੋਂ ਮੈਂ ਤਕਰੀਬਨ 20 ਸਾਲਾਂ ਦਾ ਸੀ। ਨਵਾਂ ਨਵਾਂ ਜਵਾਨੀ ਵਿੱਚ ਪੈਰ ਰੱਖਿਆ ਹੀ ਸੀ। ਇੱਕ ਦਿਨ ਬੈਠਾ ਫੇਸਬੁੱਕ ਚਲਾ ਰਿਹਾ ਸੀ ਉਸ ਦਿਨ ਇਕ ਕੁੜੀ ਦੀ ਫਰੈਡ ਰਿਕੁਇਸਟ ਆਈ ਜਿਸ ਦਾ ਨਾਂ ਪਰਮ ਸੀ। ਉਸ ਦੀ Continue Reading »
No Commentsਅਸਲੀ ਆਸ਼ੀਰਵਾਦ
ਅੱਜ ਸ਼ਰਾਧ ਵਾਲਾ ਦਿਨ ਕਰ ਕੇ ਪੰਮੀ ਵੇਲੇ ਨਾਲ ਹੀ ਉਠ ਕੇ ਰਸੋਈ ਦੇ ਕੰਮ ਕਾਰ ਤੇਜੀ ਨਾਲ ਕਰ ਰਹੀ ਸੀ, ਨਾਲੇ ਮੂੰਹ ਵਿਚ ਬੁੜ ਬੁੜ ਕਰ ਰਹੇ ਸੀ,ਇਨੇ ਨੂੰ ਉਸ ਦੀ ਸੱਸ ਨੇ ਕਿਹਾ ਕੀ ਉਸ ਨੂੰ ਰੋਟੀ ਦੇ ਦਵੇ ਉਸ ਨੇ ਦਵਾਈ ਖਾਣੀ ਹੈ ਤੇ ਨਾਲੇ ਨਾਉਣ ਲਈ Continue Reading »
No Commentsਮਸੂਮ
ਮੇਰੇ ਕਾਰੋਬਾਰ ਦਾ ਇੱਕ ਅਸੂਲ ਹੋਇਆ ਕਰਦਾ ਸੀ..ਭਾਵੇਂ ਜੋ ਮਰਜੀ ਹੋ ਜਾਵੇ ਗੱਲੇ ਤੋਂ ਕਦੀ ਵੀ ਏਧਰ ਓਧਰ ਨਾ ਹੁੰਦਾ! ਇੱਕ ਪਾਸੇ ਡੇਅਰੀ ਸੀ ਤੇ ਦੂਜੇ ਪਾਸੇ ਮਿਠਿਆਈ ਦੀ ਦੁਕਾਨ..ਸੁਵੇਰੇ ਨੌਂ ਤੋਂ ਬਾਰਾਂ ਤੱਕ ਕੰਮ ਕਾਫੀ ਹੁੰਦਾ..ਤੁਲਵਾਈ..ਪੈਕਿੰਗ..ਸਫਾਈ..ਜੂਠੇ ਭਾਂਡੇ..ਮਿਠਾਈਆਂ ਦੇ ਆਡਰ ਅਤੇ ਡੱਬਿਆਂ ਦੀ ਸਾਂਭ ਸੰਭਾਲ..ਉੱਤੋਂ ਵਿਆਹਾਂ ਦਾ ਸੀਜਨ..ਵੈਸੇ ਸੁਵੇਰ ਵੇਲੇ Continue Reading »
1 Commentਉਮੀਦਾਂ ਵਾਲੇ ਚਿਰਾਗ
ਗੁਰਮਲਕੀਅਤ ਸਿੰਘ ਕਾਹਲੋਂ ਕੁਝ ਸਾਲ ਪਹਿਲਾਂ ਮੈਂ ਆਪਣੇ ਨਾਨਕੇ ਪਿੰਡ ਬੀਜੇ ਗਿਆ ਸੀ। ਮੇਰੇ ਨਾਨਾ ਜੀ ਦੇ ਘਰ ਤਕ ਜਾਣ ਵਾਲੀ ਗਲੀ ਭੀੜੀ ਹੈ। ਆਪਣੀ ਕਾਰ ਗਲੀ ਦੇ ਬਾਹਰਵਾਰ ਖਾਲੀ ਥਾਂ ਤੇ ਖੜਾਕੇ ਤੁਰਨ ਈ ਲਗਾ ਸੀ ਕਿ ਸੱਜੇ ਪਾਸਿਓਂ ਅਵਾਜ ਆਈ। “ਕਾਕਾ ਠਹਿਰੀਂ”, ਮੈਂ ਹੈਰਾਨੀ ਜਿਹੀ ਨਾਲ ਵੇਖਿਆ, ਬਜੁਰਗ Continue Reading »
1 Commentਲਹੂ ਚਿੱਟਾ ਹੋ ਗਿਆ
ਕੁਝ ਸਾਲ ਪਹਿਲੇ ਮੈਂ ਤੇ ਮੇਰੀ ਪਤਨੀ ਪਿੰਡ ਛੱਡਕੇ ਇੰਗਲੈਂਡ ਆ ਵਸੇ . ਅਸੀਂ ਦੋਵਾਂ ਨੇ ਬਹੁਤ ਮਿਹਨਤ ਕੀਤੀ . ਇੱਥੇ ਹੀ ਵਾਹਿਗੁਰੂ ਜੀ ਨੇ ਸਾਨੂੰ ਦੋ ਬੇਟੀਆਂ ਦੀ ਦਾਤ ਬਖ਼ਸ਼ਿਸ਼ ਕੀਤੀ. ਪਿੱਛੇ ਇੱਕ ਭੈਣ ਤੇ ਇੱਕ ਭਰਾ ਦਾ ਵਿਆਹ ਵੀ ਕੀਤਾ . ਬੇਬੇ-ਬਾਪੂ ਜੀ ਨੇ ਜੋ ਕਿਹਾ ਮੈਂ ਸਦਾ Continue Reading »
No Commentsਧੀਆਂ
ਅਵਤਾਰ ਸਿੰਘ ਅੱਜ ਬਹੁਤ ਖੁਸ਼ ਸੀ ……ਖ਼ੁਸ਼ ਹੁੰਦਾ ਵੀ ਕਿਉਂ ਨਾ ….ਅੱਜ ਉਸ ਦਾ ਸੁਪਨਾ ਪੂਰਾ ਹੋ ਗਿਆ ਸੀ ….ਉਹ ਸੁਪਨਾ ਜਿਸ ਨੂੰ ਪੂਰਾ ਕਰਨ ਲਈ ਉਸ ਨੇ ਆਪਣੀ ਜਵਾਨੀ ਨੂੰ ਦਾਅ ਤੇ ਲਾ ਦਿੱਤਾ ਜਵਾਨੀ ਵਿੱਚ ਕਦੇ ਵੀ ਚੰਗਾ ਖਾ ਕੇ ਹੰਢਾ ਕੇ ਨਹੀਂ ਦੇਖਿਆ ਸੀ । ਉਸ ਦੀਆਂ Continue Reading »
No Commentsਕੁੜੀਆਂ ਜਾਂ ਚਿੜੀਆਂ
‘ਧਨੇਰ ਸਾਬ੍ਹ’ ਜਿਲਾ ਸਮਾਜ ਭਲਾਈ ਅਫਸਰ, ਇਲਾਕੇ ਦੀ ਵੱਡੀ ਸ਼ਖਸੀਅਤ। ਅਖਬਾਰਾਂ ਤੇ ਮੈਗਜ਼ੀਨਾਂ ਚ ਆਰਟੀਕਲ ਵੀ ਲਿੱਖਦੇ, ਸਮਾਜ ਚ ਔਰਤ ਦੀ ਸਥਿਤੀ ਤੇ ਉਨਾਂ ਦੀਆਂ ਲਿਖਤਾਂ ਬਹੁਤ ਪ੍ਰਭਾਵਸ਼ਾਲੀ ਹੁੰਦੀਆਂ। ‘ਅਫਸਰ ਸਾਬ੍ਹ’ ਦੀ ਧੀ ਅਮਨ, ਦੱਸਵੀ ਜਮਾਤ ਦੀ ਵਿਦਿਆਰਥਣ, ਆਪਣੇ ਪਾਪਾ ਦੀਆਂ ਲਿਖਤਾਂ ਤੇ ਘਰੇ ਪਾਪਾ ਜੀ ਦਾ ਵਿਵਹਾਰ ਵੇਖ, ਦੋਹਰੇ Continue Reading »
No Commentsਬਜ਼ੁਰਗਾਂ ਦੀ ਸੇਵਾ , ਰੱਬ ਦੀ ਸੇਵਾ
ਇਕ ਦਿਨ ਮੈ ਆਪਣੀ ਵੱਡੀ ਮਾਸੀ ਜੀ ਨੂੰ ਮਿਲਣ ਉਸ ਦੇ ਪਿੰਡ ਗਿਆ । ਮਾਸੀ ਨੇ ਆਖਿਆ ਮੈ ਅੱਜ ਨਹੀ ਜਾਣ ਦੇਣਾ ਬਹੁਤ ਚਿਰ ਪਿਛੋ ਤੂੰ ਆਇਆ ਮੇਰੇ ਕੋਲ , ਆਪਾ ਬੈਠ ਕੇ ਗੱਲਾ ਕਰਾਗੇ । ਮੈ ਆਖਿਆ ਠੀਕ ਆ ਮਾਸੀ ਜੀ ਗਰਮੀਆਂ ਦੇ ਦਿਨ ਸਨ ਮਾਸੀ ਨੇ ਸ਼ਾਮ ਨੂੰ Continue Reading »
No Commentsਪੱਛੜੀ ਸੋਚ
ਵਲੈਤ ਵਿੱਚ ਜਦੋਂ ਕਦੇ ਵੀ ਪੰਜਾਬ ਦੀ ਗੱਲ ਚੱਲਦੀ ਤਾਂ ਸਾਡਾ ਇਲਾਕਾ ਏਨੀ ਗੱਲ ਆਖ ਅਕਸਰ ਹੀ ਨਕਾਰ ਦਿੱਤਾ ਜਾਂਦਾ ਕੇ ਲੋਕ ਪੜਾਈ,ਰਹਿਣ ਸਹਿਣ ਅਤੇ ਸੋਚ ਪੱਖੋਂ ਅਜੇ ਵੀ ਕਾਫੀ ਪੱਛੜੇ ਹੋਏ ਨੇ..! ਮੈਂ ਬਹੁਤੀ ਬਹਿਸ ਨਾ ਕਰਦੀ ਅਤੇ ਛੇਤੀ ਹੀ ਪਾਸੇ ਹੋ ਜਾਂਦੀ! ਪਰ ਜਦੋਂ ਵੀ ਮੇਰਾ ਪੰਜਾਬ ਦਾ Continue Reading »
No Commentsਬਚਪਨ ਦੀ ਯਾਰੀ
`ਬਖਸ਼ੀਸ਼ ਸਿੰਘ..ਬਾਪੂ ਹੁਰਾਂ ਦਾ ਪਿੰਡ ਵਾਲਾ ਯਾਰ..ਰੰਗ ਭਾਵੇਂ ਥੋੜਾ ਪੱਕਾ ਸੀ..ਪਰ ਜਦੋਂ ਵੀ ਹੱਸਦਾ ਇੰਝ ਲੱਗਦਾ ਉਸਦੇ ਚਿੱਟੇ ਦੰਦ ਹੋਰ ਵੀ ਜਿਆਦਾ ਲਿਸ਼ਕਾਂ ਮਾਰਨ ਲੱਗ ਪਏ ਹੋਣ..! ਪੈਨਸ਼ਨ ਲੈਣ ਸ਼ਹਿਰ ਆਉਂਦਾ ਤਾਂ ਸਾਡੇ ਕੋਲ ਹੀ ਰਿਹਾ ਕਰਦਾ..ਪਤਾ ਨੀ ਕਿਓਂ ਮੈਨੂੰ ਉਸਦਾ ਇੰਝ ਸਾਡੇ ਘਰੇ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਸੀ..! Continue Reading »
No Comments