ਆਖ਼ਰੀ ਮਿਲਣੀ
ਆਖ਼ਰੀ ਮਿਲਣੀ” ਅੱਜ ਮਹਿੰਦਰ ਸਿੰਘ ਲੰਬੜ ਦਾ ਭੋਗ ਤੇ ਅੰਤਿਮ ਅਰਦਾਸ ਸੀ।ਸਾਰਾ ਪਿੰਡ ਤੇ ਰਿਸ਼ਤੇਦਾਰ ਉਹਨਾਂ ਦੇ ਘਰ ਢੁੱਕੇ ਹੋਏ ਸਨ ।ਇਹ ਸੱਭ ਦੇਖ ਕੇ ਮੇਰੀ ਸੋਚ ਉਡਾਰੀ ਮਾਰ ਕੇ 30-35 ਸਾਲ ਪਿੱਛੇ ਪਹੁੰਚ ਗਈ। ਉਦੋਂ ਮਹਿੰਦਰ ਸਿੰਘ ਲੰਬੜ ਜਵਾਨ ਤੇ ਬਹੁਤ ਹੀ ਮਿਹਨਤੀ ਕਿਸਾਨ ਸੀ,ਉਸਦੇ ਦੋਨੋਂ ਮੁੰਡੇ ਪੜ੍ਹੇ ਤਾਂ Continue Reading »
No Commentsਇਨਸਾਫ
****ਇਨਸਾਫ**** ਪੰਜ ਸਾਲ ਮਗਰੋਂ ਇੰਡੀਆ ਆਇਆ ਤੇ ਆਰਾਮ ਕਰ ਕੇ ਅਗਲੇ ਦਿਨ ਹੀ ਨਾਨਕੇ ਜਾ ਵੱੜਿਆ..ਕੁਦਰਤੀ ਗੱਲ ਆ ਜਿਥੇ ਬਚਪਨ ਦੇ ਸੁਨਹਿਰੀ ਦਿਨ ਬਿਤਾਏ ਹੋਣ ,ਉਹ ਜਗਾ ਤੁਹਾਨੂੰ ਹਮੇਸ਼ਾ ਖਿੱਚ ਪਾਉਂਦੀ ਹੀ ਆ …ਅਸੀਂ ਕੁਲ ਮਿਲਾ 5-6 ਜਣੇ ਹੋ ਜਾਂਦੇ ਪਰ ਸਾਡਾ ਨਾਨਾ ਸੰਤ ਸੁਭਾ ਦਾ ਸੀ,ਖਰੂਦ ਪਾਉਂਦੇ ਜਵਾਕਾਂ ਨੂੰ Continue Reading »
No Commentsਭੁੱਖ਼ ਜਿਸਮ ਅਤੇ ਪੈਸੇ ਦੀ
ਮੇਰੀ ਇੱਹ ਦੂਜੀ ਕਹਾਣੀ ਹੈ । ਪਹਿਲੀ ਅਸਲ ਕਹਾਣੀ (ਪਿਆਰ ਦਾ ਮਜ਼ਾਕ)ਨੂੰ ਉਮੀਦ ਤੋਂ ਜ਼ਿਆਦਾ ਹੁੰਗਾਰਾ ਦੇਣ ਲਈ ਆਪ ਸਭ ਦਾ ਤਹਿ ਦਿਲੋਂ ਧੰਨਵਾਦ 🙏🏻 ਮੈਂ ਕੋਈ ਲੇਖ਼ਕ ਨਹੀਂ ਹਾਂ, ਪਰ ਫ਼ਿਰ ਵੀ ਮੇਰੀ ਕੌਸ਼ਿਸ ਰਹੇਗੀ ਕਿ ਸੱਚ ਦੇ ਨੇੜੇ ਹੋ ਕੇ ਲਿਖਾ । ਇੱਹ ਕਹਾਣੀ ਇੱਕ ਮੁੰਡੇ ਦੀ ਹੈ,ਜੋ Continue Reading »
6 Commentsਅਪਾਹਜ ਪੁੱਤ
ਜਿਓਂ ਜਿਓਂ ਖੁਦ ਦੀ ਉਮਰ ਵਧੀ ਜਾਂਦੀ ਮੈਂ ਅਕਸਰ ਹੀ ਆਪਣੇ ਅਪਾਹਜ ਪੁੱਤ ਬਾਰੇ ਸੋਚਦਾ ਰਹਿੰਦਾ..! ਅਖੀਰ ਇੱਕ ਦਿਨ ਕੌੜਾ ਘੁੱਟ ਕਰ ਕਨੇਡਾ ਵਾਲੀ ਆਪਣੀ ਅੱਧੀ ਪ੍ਰੋਪਰਟੀ ਦੀ ਵਸੀਹਤ ਧੀ ਦੇ ਨਾਮ ਤੇ ਅੱਧੀ ਉਸਦੇ ਨਾਮ ਕਰ ਦਿੱਤੀ..! ਪਰ ਜਦੋਂ ਪੰਜਾਬ ਵਾਲੀ ਜੱਦੀ ਪੁਰਖੀ ਪੈਲੀ ਉਸਦੇ ਨਾਮ ਕਰਨ ਕਚਹਿਰੀ ਗਿਆ Continue Reading »
2 Commentsਹਾਸੇ ਵਾਲੀ਼ ਯੱਭਲੀ-ਜਸਵਿੰਦਰ ਪੰਜਾਬੀ
ਹਾਸੇ ਵਾਲੀ਼ ਯੱਭਲੀ-ਜਸਵਿੰਦਰ ਪੰਜਾਬੀ ਗੱਲ ਉਦੋਂ ਦੀ ਐ,ਜਦੋਂ ਬਾਦਲ ਸਰਕਾਰ ਨੇ,ਸਰਕਾਰੀ ਬੱਸਾਂ ਵਿੱਚ ਬਜੁਰਗਾਂ ਦੇ ਕਾਰਡ ਬਣਾਏ ਹੋਏ ਸੀ,ਮੁਫਤ ਸਫਰ ਦੇ । ਤੋਤੇ ਮਿਸਤਰੀ ਦੀ ਦਾਦੀ,92 ਸਾਲ ਦੀ ਉਮਰ ਭੋਗ ਕੇ ਚੱਲ ਵਸੀ ! ਹਰਦੁਆਰ ਫੁੱਲ ਪਾਉਣ ਦੀ “ਸੇਵਾ” ਤੋਤੇ ਨੇ ਮੰਗ ਕੇ ਲੁਆ ਲਈ । ਤੋਤੇ ਨੇ ਬਠਿੰਡੇ ਤੋਂ Continue Reading »
No Commentsਮੇਰਾ ਹਬੀਬ – ਭਾਗ ਦੂਜਾ
ਹਬੀਬ ਦਾ ਰੰਗ ਸਾਂਵਲਾ, ਬਰੀਕ ਨਕਸ਼ਾਂ ਵਾਲਾ ਬੁਧੀਮਾਨ ਚਿਹਰਾ ਤੇ ਦਾੜ੍ਹੀ…ਤੈਨੂੰ ਪਤਾ ਈ ਏ, ਮੈਂ ਧਰਮਾਂ (ਵਿਚ ਉਸ ਤਰ੍ਹਾਂ ਨਹੀਂ ਪੈਂਦੀ), ਓਦੋਂ ਵੀ ਇੰਝ ਈ ਸਾਂ- ਪਰ ਹਬੀਬ ਮੈਨੂੰ ਕੋਈ ਸੰਤ, ਕੋਈ ਮਹਾਤਮਾ ਜਾਪਦਾ ਸੀ। ਇਸ ਅਹਿਸਾਸ ਦਾ ਧਰਮ ਨਾਲ ਕੋਈ ਵਾਸਤਾ ਨਹੀਂ ਸੀ, ਇਸਦਾ ਵਾਸਤਾ ਮਨੁੱਖੀ ਕਦਰਾਂ ਨਾਲ ਸੀ, Continue Reading »
No Commentsਮੁਹੱਬਤਾਂ
ਡੱਬੇ ਦੇ ਬਾਹਰ ਲੱਗੇ ਰਿਜਰਵੇਸ਼ਨ ਚਾਰਟ ਵਿਚ ਆਪਣਾ ਨਾਮ ਪੜਿਆ..ਜਿਗਿਆਸਾ ਜਾਗੀ..ਨਾਲਦੀਆਂ ਸਵਾਰੀਆਂ ਕੌਣ ਨੇ..ਇੱਕ ਨਾਮ ਸੀ “ਨਵਜੋਤ ਕੌਰ”! ਅੰਦਰ ਖਿੜ ਗਿਆ..ਚਲੋ ਦੋ ਘੰਟੇ ਦਾ ਸਫ਼ਰ ਚੰਗਾ ਕਟ ਜਾਵੇਗਾ..! ਅੰਦਰ ਸਾਮਣੇ ਸੀਟ ਤੇ..ਗੋਰਾ ਚਿੱਟਾ ਰੰਗ..ਮੋਟੀਆਂ ਮੋਟੀਆਂ ਅੱਖਾਂ..ਸਧਾਰਨ ਕੱਪੜੇ ਪਾਈ ਸ਼ਾਲ ਦੀ ਬੁੱਕਲ ਮਾਰੀ ਉਹ ਅਖਬਾਰ ਤੇ ਨਜਰਾਂ ਟਿਕਾਈ ਬੈਠੀ ਸੀ..! ਨੈਣ Continue Reading »
No Commentsਤੇਰੀ ਜਵਾਨੀ
ਕਹਿੰਦੀ ਪਿੱਛੋਂ ਕਾਲੇ ਸਪਲੈਂਡਰ ਦਾ ਮਗਰਾਡ ਵਢਾ ਕੇ ਵੱਡਾ 100-9-18 ਆਲਾ ਵੱਡਾ ਟੈਰ ਪਵਾਦੇ । ਇੰਜ ਕਰੀਂ ਬਾਪੂ ਨਾਲ ਸਰੋਂ ਵੇਚਣ ਗਿਆ ਸ਼ਹਿਰੋਂ ਮੰਡੀ ਦੀ ਨੁੱਕਰ ‘ਚ ਪੈਂਦੀ ਪਹਿਲੀ ਦੁਕਾਨ ‘ਚੋਂ ‘ਜੱਸੀ ਸੋਹਲ’ ਦੀ ਨਵੀਂ ਟੇਪ ‘ਜਿੰਦੇ’ ਭਰਾਉਂਦਾ ਲਿਆਈਂ । ਐਤਕੀਂ ‘ਚੋਹਲੇ ਸਾਹਿਬ’ ਆਲੀ ਵਿਸਾਖੀ ਵੇਖਣ ਲਈ ਮਿਲੇ ਪੈਸਿਆਂ ‘ਚੋਂ Continue Reading »
No Commentsਪਿਆਰ ਮੁੱਕਦਰਾ ਨਾਲ
ਮੇਰਾ ਨਾਮ ਰੀਤ (ਕਾਲਪਨਿਕ ਨਾਮ) ਹੈ। ਇਸ ਪਿਆਰ ਦੇ ਤਜੁਬਰਬੇ ਨੇ ਮੈਨੂੰ ਬਹੁਤ ਕੁੱਝ ਸਿੱਖਾ ਦਿੱਤਾ। ਮੈਂ ਨਾਲ਼ ਦੇ ਪਿੰਡ ਦੇ ਸਕੂਲ ਵਿੱਚ ਪੜ੍ਹਦੀ ਸੀ। ਜਦੋਂ ਮੈਂ ਅੱਠਵੀਂ ਵਿੱਚ ਹੋਈ ਇਹ ਗੱਲ ਉਸ ਸਮੇਂ ਦੀ ਹੈ। ਉਥੇ ਦੀਪ ਨਾਮ ਦਾ ਮੁੰਡਾ ਦਸਵੀਂ ਵਿੱਚ ਪੜਦਾ ਸੀ। ਉਹ ਦੇਖਣ ਨੂੰ ਬਹੁਤ ਸੋਹਣਾ Continue Reading »
5 Commentsਸਿੰਗਲ ਬੰਦਾ
ਅੱਜ ਸੱਤ ਸਾਲ ਹੋ ਗਏ ਵੀ ਆ ਦੱਸਵੀਂ ਕੀਤੀ ਨੂੰ। ਉਥੇ ਤੱਕ ਨਾਲ ਪੜੇ ਆੜੀ ਅੱਜ ਵੀ ਮਿਲ ਪੈਂਦੇ ਕਦੇ ਕਦੇ। ਹੁਣ ਬਚਪਨ ਤੋਂ ਜਵਾਨੀ ਦੇ ਸਿਖਰ ਤੱਕ ਪਹੁੰਚ ਚੁੱਕੇ ਆ ਸਭ। ਪਰ ਜਦ ਵੀ ਮਿਲ ਦੇ ਇਕ ਆਮ ਜਿਹਾ ਸਵਾਲ ਜ਼ਰੂਰ ਪੁੱਛਦੇ ਆ ਸਹੇਲੀ ਬਣਾਈ ਕੋਈ ਕਿ ਨਹੀ ਜਾ Continue Reading »
2 Comments