ਫ਼ਰਿਸ਼ਤਾ
ਮੇਰੀ ਪਹਿਲੀ ਕਹਾਣੀ (ਧੀ ਦਾ ਸਵਾਲ)ਪੜ੍ਹਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ🤲,ਉਮੀਦ ਹੈ ਇਹ ਵੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ। ❤ਫਰਿਸ਼ਤਾ ❤ ਹਰੇਕ ਦੀ ਜਿੰਦਗੀ ਵਿੱਚ ਇੱਕ ਅਜਿਹਾ ਇਨਸਾਨ ਜ਼ਰੂਰ ਆਉਂਦਾ ,ਜਿਹੜਾ ਤੁਹਾਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੰਦਾ, ਤੁਹਾਡੀ ਸੋਚ, ਤੁਹਾਡੇ ਵਿਵਹਾਰ ਨੂੰ ਵੀ, ਉਹ ਇਨਸਾਨ ਜਾਂ ਤਾਂ Continue Reading »
6 Commentsਮਾਪੇ ਜਾਂ ਪਿਆਰ
ਅੰਬਰ ਮਾਪਿਆਂ ਦੀ ਕੱਲੀ ਕਾਰੀ ਧੀ ਸੀ ਮਾਪੇ ਉਸ ਨੂੰ ਬਹੁਤ ਪਿਆਰ ਕਰਦੇ ਸਨ ਉਸ ਦੇ ਮਾਪਿਆਂ ਨੇ ਅੰਬਰ ਲਈ ਬਹੁਤ ਸੋਹਣਾ ਮੁੰਡਾ ਲੱਭਿਆ ਸੀ.ਜੋ ਕੀ ਸਰਕਾਰੀ ਨੌਕਰੀ ਕਰਦਾ ਸੀ .ਤੇ ਨਿੱਤ ਗੁਰੂ ਕਰ ਜਾਂਦਾ ਸੀ .ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋਣ ਲੱਗ ਪਈਆਂ .ਮਾਪੇ ਰੀਝਾਂ ਨਾਲ ਅੰਬਰ ਦੇ ਵਿਆਹ ਦੀਆਂ Continue Reading »
8 Commentsਚੜ੍ਹਦੀ ਕਲਾ
ਦੋ ਦਹਾਕੇ ਪਹਿਲੋਂ..ਵਟਾਲਿਓਂ ਰੋਜਾਨਾ ਸਵਾ ਸੱਤ ਵਾਲੀ ਸਵਾਰੀ ਗੱਡੀ ਫੜ ਅਮ੍ਰਿਤਸਰ ਆਇਆ ਕਰਦਾ ਸਾਂ..ਓਹਨੀ ਦਿੰਨੀ ਰੇਲ ਦਾ ਇੱਕ ਡਰਾਈਵਰ ਹੋਇਆ ਕਰਦਾ..ਅਵਤਾਰ ਸਿੰਘ ਨਾਮ ਸੀ..ਬੜਾ ਮਸ਼ਹੂਰ..ਸਾਰੇ ਹਨੇਰੀ ਆਖਿਆ ਕਰਦੇ..ਗੱਡੀ ਬਹੁਤ ਤੇਜ ਚਲਾਇਆ ਕਰਦਾ! ਕੱਥੂਨੰਗਲ ਤੋਂ ਥੋੜਾ ਅੱਗੇ ਨਹਿਰ ਦੇ ਪੁਲ ਤੇ ਰੇਲ ਪਟੜੀ ਇੱਕ ਤਿਖਾ ਮੋੜ ਲਿਆ ਕਰਦੀ..ਬਾਕੀ ਡਰਾਈਵਰ ਤਾਂ ਓਥੋਂ Continue Reading »
No Commentsਕਰਜਾ
ਜਦੋਂ ਵੀ ਪੰਜਾਬ ਚੱਕਰ ਲੱਗਦਾ ਤਾਂ ਉਹ ਜਰੂਰ ਮਿਲਦਾ.. ਕਿਸੇ ਡਾਕਟਰ ਦੇ ਕਲੀਨਿਕ ਤੇ ਕੰਮ ਕਰਿਆ ਕਰਦਾ ਸੀ..ਚੜ੍ਹਦੀ ਕਲਾ ਵਾਲਾ ਸਿੰਘ ਸੀ..ਪਿਛਲੇ ਹਫਤੇ ਫੋਨ ਆਇਆ..ਥੋੜਾ ਪ੍ਰੇਸ਼ਾਨ ਜਿਹਾ ਲੱਗਾ! ਆਖਣ ਲੱਗਾ ਕੇ ਕਰਜਾ ਲਿਆ ਸੀ..ਮੋੜਨ ਵਿਚ ਦਿੱਕਤ ਆ ਰਹੀ ਏ..ਉੱਤੋਂ ਕੁੜੀ ਦਾ ਵਿਆਹ ਧਰ ਦਿੱਤਾ..ਅਗਲੇ ਨੇ ਵੀ ਐਨ ਮੌਕੇ ਤੇ ਮੰਗ Continue Reading »
No Commentsਅੰਬੀਆਂ
ਓਹਨਾ ਵੇਲਿਆਂ ਵਿੱਚ ਕੱਚੀਆਂ ਅੰਬੀਆਂ ਪਸ਼ੇਰੀ (ਪੰਜ ਸੇਰ ਮਤਲੱਬ ਪੰਜ ਕਿੱਲੋ ) ਦੇ ਹਿਸਾਬ ਨਾਲ ਮਿਲਦੀਆਂ ਸਨ। ਮਾਤਾ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪਾਪਾ ਜੀ ਪਸ਼ੇਰੀ ਯ ਦੋ ਪਸ਼ੇਰੀ ਅੰਬੀਆਂ ਸਹਿਰੋ ਲਿਆਉਂਦੇ। ਫਿਰ ਮਾਤਾ ਜੀ ਅੰਬੀਆਂ ਨੂੰ ਰਗੜ ਰਗੜ ਕੇ ਧੋਂਦੇ ਤੇ ਸਕਾਉਂਦੇ। ਅਗਲੇ ਦਿਨ ਪਾਪਾ ਜੀ ਸ਼ਰੀਫ Continue Reading »
No Commentsਇੱਕ ਸੱਚੀ ਘਟਨਾ
“ਇੱਕ ਸੱਚੀ ਘਟਨਾ, ਮੈਂ ਉਦੋਂ ਪਿੰਡ ਤੋਂ ਸ਼ਹਿਰ ਨਵਾਂ ਨਵਾਂ ਆਇਆ ਸੀ ਮੈਨੂੰ ਕੁੱਝ ਅਜਿਹੇ ਦੋਸਤਾਂ ਦੀ ਭਾਲ ਸੀ ਜਿਨ੍ਹਾਂ ਦੇ ਵਿਚਾਰ ਥੋੜੇ ਬਹੁਤੇ ਮੇਰੇ ਨਾਲ ਮਿਲਦੇ ਹੋਣ ਕਿਉਂਕਿ ਸੌ ਪ੍ਰੀਤਸਤਿ ਤਾਂ ਕਿਸੇ ਨਾਲ ਵੀ ਨਹੀਂ ਮਿਲਦੇ ਭਾਵ ਕਿ ਮੁਸੀਬਤ ਵਿੱਚ ਫਸੇ ਕਿਸੇ ਇਨਸਾਨ ਲਈ ਸੇਵਾ ਭਾਵਨਾ ਰੱਖਦੇ ਹੋਣ ਅਤੇ Continue Reading »
No Commentsਜਿੰਦਗੀ ਜੀਅ ਲਵੋ
ਕੁਝ ਸਾਲ ਪਹਿਲਾਂ ਮੇਰੀ ਇੱਕ ਦੋਸਤ ਦੀ ਅਚਾਨਕ ਮੌਤ ਹੋ ਗਈ। ਦੋ ਮਹੀਨਿਆਂ ਮਗਰੋਂ ਮੈਂ ਉਹਦੇ ਘਰਵਾਲੇ ਨੂੰ ਕਾਲ ਕਰਨ ਦੀ ਸੋਚੀ। ਮੇਰੇ ਮਨ ਚ ਸੀ ਕਿ ਉਹ ਜਰੂਰ ਆਪਣੀ ਘਰਵਾਲੀ ਕਰਕੇ ਜ਼ਿੰਦਗੀ ਬਦਤਰ ਹੋ ਗਈ ਹੋਵੇਗੀ। ਹੋ ਸਕਦਾ ਮੈਂ ਉਸਦੀ ਕੁਝ ਮਦਦ ਕਰ ਸਕਾਂ। ਕਿਉਂਕਿ ਮੇਰੀ ਦੋਸਤ ਆਪਣੀ ਮੌਤ Continue Reading »
No Commentsਭਲਾ ਆਦਮੀ
“ਭਲਾ ਆਦਮੀ” ਵੱਡੇ ਸਾਰੇ ਘਰ ਵਿੱਚ ਇਕੱਲਾ ਰਹਿਣ ਵਾਲਾ ਉਹ ਬਜੁਰਗ ਆਦਮੀ ਹੀ ਸੀ ਜਿਸ ਦੀ ਪਤਨੀ ਕੁਝ ਦਿਨ ਪਹਿਲਾ ਹੀ ਰੁਖਸਤ ਹੋ ਗਈ ਸੀ। ਇਕ ਪੁੱਤ ਵੀ ਹੋਇਆ ਪਰ ਕਿਸਮਤ ਵਿੱਚ ਉਸ ਨੂੰ ਜਵਾਨ ਹੁੰਦੇ ਦੇਖਣਾ ਲਿਖਿਆ ਹੀ ਨਹੀ ਸੀ। ਹੁਣ ਪੂਰਾ ਘਰ ਉਸਨੂੰ ਖਾਣ ਨੂੰ ਆਉਦਾ ਸੀ। ਆਪਣਾ Continue Reading »
No Commentsਚੰਗੀ ਸੋਚ
ਪਟਨਾ ਸਾਹਿਬ ਇਕ ਵਾਰ ਮੈਂ ਸੰਧਿਆ ਦੇ ਵਕਤ ਬੈਠਾ ਰਹਿਰਾਸ ਸਾਹਿਬ ਦਾ ਪਾਠ ਕਰ ਰਿਹਾ ਸੀ। ਇਕ ਬਜ਼ੁਰਗ ਬਾਬੇ ਨੂੰ ਵੇਖਿਆ, ਉਹ ਆਇਆ ਹੈ ਹੁਣੇ ਹੀ, ਗਠੜੀ ਇਕ ਪਾਸੇ ਰੱਖੀ ਤੇ ਜਿਹੜਾ ਸੰਗਮਰਮਰ ਦਾ ਫ਼ਰਸ਼ ਸੀ, ਉਥੇ ਕੁਝ ਝਾਤ ਮਾਰ ਕੇ ਲੱਭਣ ਲੱਗਾ। ਧਿਆਨ ਜਦ ਮੇਰਾ ਇਸ ਬਜ਼ੁਰਗ ‘ਤੇ ਪਿਆ Continue Reading »
1 Commentਮੇਰਾ ਕੀ ਕਸੂਰ
ਮੇਰਾ ਕੀ ਕਸੂਰ ਰਮਨ ਬਹੁਤ ਹੀ ਪ੍ਰੇਸ਼ਾਨ ਸੀ । ਓੁਸਦੇ ਡੀਲਰਾਂ ਨੂੰ, ਓੁਸਦੇ ਸ਼ਹਿਰ ਚ ਲਗੀ । ਨਵੀਂ ਫੈਕਟਰੀ ਵਾਲਾ ਸੁਮੀਤ ਲਾਗਤ ਮੁੱਲ ਚ ਹੀ ਸਮਾਨ ਵੇਚਣ ਨੂੰ ਤਿਆਰ ਸੀ। ਬਹੁਤ ਦਿਨ ਦੇਖਣ ਤੋ ਬਾਅਦ ਓੁਸਨੇ ਵਿਚੋਲਾ ਲੱਭ ਲਿਆ। ਰਜੇਸ਼ ਜੋ ਦੋਨਾ ਦਾ ਮਿੱਤਰ ਸੀ। ਓੁਸ ਨਾਲ ਮਿਲਕੇ ਵਿਚਲੀ ਗੱਲ Continue Reading »
No Comments