ਨੂੰਹਾਂ ਵੀ ਧੀਆਂ ਹੀ ਹੁੰਦੀਆਂ
ਨੂੰਹਾਂ ਵੀ ਧੀਆਂ ਹੀ ਹੁੰਦੀਆਂ ਸੱਚ ਪੁੱਛੋ ਤਾਂ ਅਸਲ ਵਿੱਚ ਨੂੰਹਾਂ ਹੀ ਧੀਆਂ ਹੁੰਦੀਆਂ। ਧੀਆਂ ਨੂੰ ਤਾਂ ਵਿਆਹ ਕਰ ਕੇ ਅਗਲੇ ਘਰ ਤੋਰ ਦੇਈਦਾ ਉਹਨਾਂ ਨੇ ਅਗਲੇ ਘਰ ਦੀਆਂ ਜ਼ਿਮੇਵਾਰੀਆਂ ਵੀ ਸਾਂਭਣੀਆਂ ਹੁੰਦੀਆ ਤੇ ਕਈ ਵਾਰ ਚਾਹ ਕੇ ਵੀ ਮਾਪਿਆਂ ਦੀ ਦੇਖਭਾਲ ਨਹੀਂ ਕਰ ਸਕਦੀਆਂ। ਨੂੰਹਾਂ ਹੀ ਹੁੰਦੀਆਂ ਜੌ ਹਰ Continue Reading »
No Commentsਡਾਢੇ ਦਾ ਸੱਤੀਂ ਵੀਂਹੀ ਸੌ
ਜੁਡੀਸ਼ੀਅਲ ਅਦਾਲਤਾਂ ਵਿੱਚ ਮੁਫਤ ਕਾਨੂੰਨੀ ਸਹਾਇਤਾ ਦੀ ਵਿਵਸਥਾ ਵਿੱਚ ਗਰੀਬ ਨੂੰ ਮੁਫਤ ਕਾਨੂੰਨੀ ਸਹਾਇਤਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।ਅਸੀਂ ਅਕਸਰ ਹੀ ਆਪਣੇ ਆਸ ਪਾਸ ਇੰਨਸਾਫ ਲਈ ਭਟਕਦੇ ਗਰੀਬ ਇਨਸਾਨਾਂ ਵਿੱਚ ਵਿਚਰਦੇ ਹਾਂ।ਸਿਰਫ ਮੁਫਤ ਕਾਨੂੰਨੀ ਸਹਾਇਤਾ ਦੇ ਕੇ ਅਸੀਂ ਕਿਸੇ ਗਰੀਬ ਨੂੰ ਇੰਨਸਾਫ ਨਹੀ ਦਿਵਾ ਸਕਦੇ।ਇਸ ਵਿੱਚ ਸਮਾਜ ਦੇ ਹਰ Continue Reading »
No Commentsਡੈਥ ਸਰਟੀਫਿਕੇਟ
ਹਾਲ ਬਜਾਰ ਮੇਨ ਬ੍ਰਾਂਚ ਵਿਚ ਗੰਨਮੈਨ ਲੱਗਾ ਹੁੰਦਾ ਸਾਂ..! ਹਰ ਆਉਂਦੇ ਜਾਂਦੇ ਤੇ ਨਜਰ ਰੱਖਣੀ ਮੇਰੀ ਡਿਊਟੀ ਵੀ ਸੀ ਤੇ ਆਦਤ ਵੀ! ਕਦੇ ਕਦੇ ਕਿਸੇ ਲੋੜਵੰਦ ਦੀ ਸਿਫਾਰਿਸ਼ ਕਰ ਦਿਆ ਕਰਦਾ ਤਾਂ ਕਾਊਂਟਰ ਨੰਬਰ ਇੱਕ ਤੇ ਬੈਠੇ ਬੱਤਰੇ ਸਾਬ ਨਾਲ ਲੜਾਈ ਹੋ ਜਾਂਦੀ..ਆਖਦਾ ਬੰਤਾ ਸਿਹਾਂ ਕੰਮ ਨਾਲ ਮਤਲਬ ਰੱਖਿਆ ਕਰ..ਕੀਹਦਾ Continue Reading »
No Commentsਮੌਤ ਵੱਲ ਕਦਮ
ਚਾਰੇ ਪਾਸੇ ਗੁਲਾਬ,ਕਲੀਆਂ ਅਤੇ ਫੁੱਲਾਂ ਦੀ ਮਹਿਕ,ਪਾਣੀ ਦੇ ਝਰਨਿਆਂ ਤੇ ਹਵਾ ਦਾ ਸੁੰਦਰ ਸੰਗੀਤ,ਚਾਰੇ ਪਾਸੇ ਹਰਿਆਲੀ,ਸ਼ੀਸ਼ੇ ਦੀ ਤਰਾਂ ਚਮਕਦੇ ਚਿੱਟੇ ਪਹਾੜ,ਉੱਪਰ ਅਠਖੇਲੀਆਂ ਕਰਦੇ ਬੱਦਲ,ਛੋਟੀਆਂ ਛੋਟੀਆਂ ਚਿੜੀਆਂ ਦੀ ਚੂੰ ਚੂੰ,ਕੋਇਲ ਦੀ ਮਿੱਠੀ ਆਵਾਜ ਮਨਮੋਹਣੀ ਕੁਦਰਤ ਦਾ ਹਰ ਨਜਾਰਾ ਨਜ਼ਰ ਆ ਰਿਹਾ ਸੀ ਜੋ ਇੰਦਰੀਆਂ ਨੂੰ ਸਰੋਸਾਰ ਕਰ ਰਿਹਾ ਸੀ।ਯਕਦਮ ਮੈਂਨੂੰ ਸਾਹ Continue Reading »
No Commentsਨੇੜਿਉ ਤੱਕੀ ਮੌਤ
ਕਈ ਸਾਲ ਪਹਿਲਾਂ ਦੀ ਗੱਲ ਹੈ, ਮੈਂਨੂੰ ਕਈ ਦਿਨ ਬੁਖਾਰ ਚੜ੍ਹਦਾ ਰਿਹਾ, ਸਾਰੇ ਟੈਸਟ ਕਰਵਾਏ, ਡਾਕਟਰ ਤੋਂ ਦਵਾਈ ਵੀ ਲਈ,ਪਰ ਮਾਸਾ ਵੀ ਫਰਕ ਨਾ ਪਿਆ। ਇਕ ਦਿਨ ਮੇਰੀ ਬਹੁਤ ਬੁਰੀ ਹਾਲਤ ਸੀ, ਫਿਰ ਵੀ ਡਿੱਗਦੀ ਢਹਿੰਦੀ ਨੇ ਬੱਚਿਆਂ ਨੂੰ ਸਕੂਲ ਤੋਰਿਆ, ਪਤੀ ਵੀ ਕੰਮ ਤੇ ਚਲੇ ਗਏ। ਮੇਰੀ ਹਾਲਤ ਬਹੁਤ Continue Reading »
No Commentsਗੁਰੂ ਦੇ ਲੜ
ਦਾਦਾ ਜੀ ਕੋਰੇ ਅਨਪੜ ਸਨ..ਫੇਰ ਵੀ ਪੰਜ ਬਾਣੀਆਂ ਦਾ ਪਾਠ ਜ਼ੁਬਾਨੀ ਯਾਦ ਸੀ..! ਕਦੇ ਕਦੇ ਨਿੱਤਨੇਮ ਵੇਲੇ ਮੈਨੂੰ ਵੀ ਕੋਲ ਬਿਠਾ ਲਿਆ ਕਰਦੇ! ਗੁਰੂਘਰ ਮੇਰੇ ਵੱਲ ਇਸ਼ਾਰਾ ਕਰ ਅਰਦਾਸ ਕਰਿਆ ਕਰਦੇ..ਹੇ ਸੱਚੇ ਪਾਤਸ਼ਾਹ ਇਸ ਬੱਚੇ ਨੂੰ ਆਪਣੇ ਚਰਣੀ ਲਾ..ਕਦੀ ਤਾਬਿਆ ਤੇ ਬੈਠੇ ਬਾਬਾ ਜੀ ਅੱਗੇ ਝੋਲੀ ਅੱਡ ਆਖਿਆ ਕਰਦੇ ਗਿਆਨੀ Continue Reading »
1 Commentਗਰੀਬ ਦੀ ਦੁਆ
ਪੰਝੀ ਕੂ ਸਾਲ ਪਹਿਲਾਂ ਦੀ ਗੱਲ..ਮੋਹਾਲੀ ਲਾਗੇ ਪਿੰਡ..ਅੱਧੀ ਰਾਤ ਨੂੰ ਬੂਹਾ ਖੜਕਿਆ! ਮਾਹੌਲ ਓਦਾਂ ਦੇ ਹੀ ਸਨ..ਨਾਲਦੀ ਵਾਸਤੇ ਪਾਈ ਜਾਵੇ ਬੂਹਾ ਨਾ ਖੋਲਿਆ ਜੇ..ਪਰ ਮੈਂ ਆਖਿਆ ਕੋਈ ਗੱਲ ਨੀ ਦੇਖਣਾ ਤੇ ਪੈਣਾ! ਬਾਰ ਖੋਲਿਆ..ਸਾਮਣੇ ਹੱਟੀ ਵਾਲਾ ਖਲੋਤਾ ਸੀ..ਆਖਣ ਲੱਗਾ ਸਰਦਾਰਾ ਬਜ਼ੁਰਗ ਢਿੱਲਾ ਹੋ ਗਿਆ ਏ..ਹਸਪਤਾਲ ਖੜਨਾ ਪੈਣਾ..ਵਾਸਤਾ ਈ ਰੱਬ ਦਾ..ਇੱਕ Continue Reading »
No Commentsਮਿੱਟੀ ਰੋ ਪਈ
ਸਾਂਝੇ ਘਰ ਵਿੱਚ ਕੱਲਾ ਨਿਆਣਾ ਹੋਣ ਕਰਕੇ ਮੈਂ ਹਰਮਨ ਪਿਆਰਾ ਹੋਇਆ ਕਰਦਾ ਸਾਂ..! ਚਾਚੇ ਮੋਢਿਆਂ ਤੇ ਚੁੱਕੀ ਫਿਰਦੇ..ਪਾਣੀ ਲਾਉਂਦੇ ਹੋਏ..ਨੁੱਕਰਾਂ ਗੋਡਦੇ..ਕਮਾਦ ਦੀ ਛੇਲੀ ਕਰਦਿਆਂ..ਗੁੜ ਕੱਢਦਿਆਂ..ਹਰ ਥਾਂ ਮੇਰੀ ਹਾਜਰੀ ਜਰੂਰੀ ਹੋਇਆ ਕਰਦੀ! ਕਈ ਵੇਰ ਸਵੇਰੇ ਦੀ ਕਿਰਿਆ ਮਗਰੋਂ ਅਜੇ ਮੇਰੀ ਪਿੱਠ ਵੀ ਧੋਣ ਵਾਲ਼ੀ ਹੁੰਦੀ..ਚਾਚੇ ਚੁੱਕ ਲਿਆਉਂਦੇ..! ਮਾਂ ਪਿੱਛਿਓਂ ਵਾਜਾਂ ਮਾਰਦੀ Continue Reading »
No Commentsਵਿਚੋਲੇ
“ਦੇਖੋ ਜੀ ਗੱਲ ਇਹ ਆ ਕਿ ਆਪਾਂ ਤਾਂ ਸਿੱਧੇ ਸਪਸ਼ਟ ਬੰਦੇ ਆਂ। ਮੁੰਡੇ ਦੀ ਪੱਕੀ ਗਰੰਟੀ ਆ ਮੇਰੀ। ਆਹ ਦੇਖ ਲੋ ਇੰਡੀਆ ਤੋਂ ਆਏ ਨੂੰ ਹਜੇ ਪੰਜ ਸਾਲ ਹੋਏ ਆ। ਆਪਦਾ ਪੀਜ਼ਾ ਸਟੋਰ ਲੈ ਵੀ ਲਿਆ। ਉਤੋਂ ਕਾਨਵੇਂਟ ਦਾ ਪੜ੍ਹਿਆ”। ਬੂਟਾ ਸਿੰਹੁ ਨੇ ਸਾਰਿਆਂ ਵੱਲ ਉੱਡਦੀ ਜਹੀ ਨਜ਼ਰ ਮਾਰੀ ਪ੍ਰਭਾਵ Continue Reading »
No Commentsਮੁਆਵਜ਼ਾ!!
ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸਰਬਸ ਨਗਰ ਨਿਵਾਸੀ ਧਿਆਨ ਦੇਣ ਅੱਜ ਸਵੇਰੇ ਨੋਂ ਵਜੇ,ਨਰਮੇ ਦੀ ਫਸਲ ਦਾ ਖਰਾਬਾ ਲਿਖਣ, ਸਪੇਸ਼ਲ ਗਿਰਦਾਵਰੀ ਕਰਨ ਪਟਵਾਰੀ ਸਾਬ੍ਹ, ਨੰਬਰਦਾਰ ਸਾਬ੍ਹ ਦੇ ਘਰ ਆਉਣਗੇ, ਸਾਰੇ ਖਰਾਬੇ ਆਲੇ ਕਿਸਾਨ ਵੀਰ ਆਪਣਾ ਮੁਆਵਜ਼ਾ ਬਣਵਾ ਲੈਣ,, ਵਾਹਿਗੁਰੂ ਜੀ,,,,”। ਗੁਰਦਵਾਰੇ ਤੋਂ ਕੀਤੀ ਅਨਾਊਂਸਮੈਂਟ ਚ, ਨਿਰਾਸ਼-ਹਤਾਸ਼ Continue Reading »
No Comments