ਇਤਫਾਕ
ਤਕਰੀਬਨ 20 ਵਰੇ੍ ਪਹਿਲਾਂ ਗੋਦੀ ਵਿਚ ਛੋਟਾ ਬਾਲ ਅਤੇ ਬੇਟੀ ਦੀ ਉਂਗਲ ਫੜੀ ਮੈਂ ਉਸ ਰੱਬ ਦੇ ਦੁਆਰ ਤੇ ਬਣੀਆਂ ਪਹਾੜੀ ਨੁਮਾ ਵਿਸ਼ਾਲ ਪੌੜੀਆਂ ਉਤੇ ਕਿੰਨਾ ਚਿਰ ਬੈਠ ਕੇ ਹੀ ਵਾਪਸ ਆ ਗਈ, ਮਨ ਵਿਚ ਇਕ ਰੀਝ ਰਹੀ ਕਿ ਕਾਸ਼ ਸਾਨੂੰ ਅੰਦਰ ਜਾਣ ਦੇਂਦੇ ਅਸੀਂ ਬੜੀ ਦੂਰੋਂ ਚਲ ਕੇ Continue Reading »
No Commentsਕੁਚਲੇ ਫੁੱਲ
ਅੱਜ ਰਾਜਨ ਦੇ ਘਰ ਵਿਆਹ ਤੋਂ ਪੰਜ ਸਾਲ ਬਾਅਦ ਇੱਕ ਬੱਚੇ ਨੇ ਜਨਮ ਲੈਣਾ ਸੀ। ਚਾਰੇ ਪਾਸੇ ਖ਼ੁਸ਼ੀ ਦਾ ਮਾਹੌਲ ਸੀ। ਪਰ ਇਹ ਕੀ?? ਜਦੋਂ ਬੱਚਾ ਹੋਇਆ ਤੇ ਦਾਈ ਨੇ ਆ ਕੇ ਦੱਸਿਆ ਤਾਂ ਹਰ ਪਾਸੇ ਇੱਕ ਅਜੀਬ ਚੁੱਪ ਫ਼ੈਲ ਗਈ। ” ਇਸ ਬੱਚੇ ਨੂੰ ਅਸੀਂ ਨਹੀਂ ਰੱਖ ਸਕਦੇ, ਸਾਡੀ Continue Reading »
1 Commentਪੰਜਾਬੀ ਪਹਿਰਾਵਾ
ਮੈਂ ਅਗਸਤ 2015 ਵਿੱਚ ਨਵੀਂ-ਨਵੀਂ ਪੰਜਾਬ ਤੋਂ ਅਮਰੀਕਾ ਆਈ ਸੀ. ਕੁਝ ਸਮਾਂ ਘਰ ਵਿੱਚ ਰਹਿਣ ਤੋਂ ਬਾਅਦ ਇੱਕ ਫੈਕਟਰੀ ਵਿੱਚ ਕੰਮ ਮਿਲ ਗਿਆ . ਮੈਂ ਕੰਮ ਤੇ ਜਾਣ ਲਈ ਪੰਜਾਬੀ ਸੂਟ ਪਾ ਲੈਂਦੀ ਸੀ. ਗੋਰੀਆਂ ਮੇਰੇ ਸੂਟ ਦੇਖ ਕੇ ਬਹੁਤ ਖ਼ੂਬ- ਬਹੁਤ ਖ਼ੂਬ ਕਰਦੀਆਂ ਰਹਿੰਦੀਆਂ ਸਨ . ਮੈਂ ਵੀ ਹੱਸ Continue Reading »
1 Commentਸ਼ਬਦੀ ਦੋਸਤ
ਜਦੋਂ ਦਾ ਸ਼ੋਸ਼ਲ ਮੀਡੀਆ ਦਾ ਪ੍ਰਚੱਲਣ ਆਮ ਹੋਇਆ ਤਾਂ ਕੁੱਝ ਪੁਰਾਣੇ ਸਹਿਪਾਠੀ ਅਤੇ ਦੋਸਤਾਂ ਨਾਲ ਹੈਲੋ ਹਾਏ ਸ਼ੁਰੂ ਹੋ ਗਈ।ਜਵਾਨੀ ਵੇਲੇ ਦੇ ਵਰਤੋਂ ਵਿਹਾਰ ਯਾਦ ਆਉਣ ਲੱਗੇ।ਉਸ ਸਮੇਂ ਕਿਸੇ ਵੀ ਦੋਸਤ ਦੇ ਖੁਸ਼ੀ ਗਮੀ ਵਿੱਚ ਕਿਵੇਂ ਇਕੱਠੇ ਹੁੰਦੇ ਸੀ ਤੇ ਸਾਰਾ ਕੰਮ ਸਾਂਭ ਲੈਂਦੇ ਸੀ।ਘਰ ਵਾਲਿਆਂ ਨੂੰ ਕੋਈ ਮੁਸ਼ਕਲ ਨਹੀਂ Continue Reading »
No Commentsਨੂੰਹ ਧੀ ਦਾ ਫ਼ਰਕ
ਅੱਜ ਫਿਰ ਨੰਬਰਦਾਰਾਂ ਦੀ ਕਰਤਾਰ ਕੌਰ ਇੱਕ ਮਹੀਨਾ ਪਹਿਲਾਂ ਵਿਆਹ ਕੇ ਲਿਆਂਦੀ ਆਪਣੀ ਨੂੰਹ ਨਾਲ਼ ਲੜ ਰਹੀ ਸੀ। ਤੇ ਉੱਚੀ ਅਵਾਜ਼ ਵਿੱਚ ਬੋਲ ਰਹੀ ਸੀ। ਇਹ ਭੁੱਖੇ ਨੰਗੇ ਘਰ ਦੀ ਪਤਾ ਨਹੀਂ ਕਿਉਂ ਸਾਡੇ ਪੱਲੇ ਪੈ ਗਈ ਹੈ। ਮੈਂ ਤਾਂ ਸੋਚਿਆ ਸੀ ਵੀ ਦਾਜ ਨਾਲ਼ ਸਾਡਾ ਘਰ ਭਰ ਦੇਣਗੇ । Continue Reading »
No Commentsਮੁਹੱਬਤ ਦੇ ਰੰਗ
ਕੋਈ ਕਹਿੰਦਾ ਮੁਹੱਬਤ ਅਧੂਰੀ ਹੁੰਦੀ, ਕੋਈ ਕਹਿੰਦਾ ਪੂਰੀ ਹੁੰਦੀ, ਕੋਈ ਕਹਿੰਦਾ ਇੱਕ ਵਾਰ ਹੁੰਦੀ, ਤੇ ਕੋਈ ਕਹਿੰਦਾ ਵਾਰ ਵਾਰ ਹੁੰਦੀ. ਕਿਸੇ ਲਈ ਮੁਹੱਬਤ ਸ਼ਾਂਤੀ ਆ, ਚੁੱਪ ਆ, ਸੰਗੀਤ ਆ, ਰਾਗ ਆ, ਜਾ ਫਿਰ ਬਿਰਹਾ ਦਾ ਵਿਰਲਾਪ ਆ. ਜੋ ਵੀ ਆ ਬਹੁਤ ਰੰਗੀਨ ਆ. ਖੱਬੇ ਪਾਸਿਓਂ ਇਕ ਵਾਲ਼ਾ ਦੀ ਲਟ ਓਹਦੇ Continue Reading »
No Commentsਦੋਵਾਂ ਦਾ ਘਰ
ਨਵੀਂ ਵਿਆਹ ਕੇ ਆਈ ਓਹ ਘਰ ਵਿੱਚ ਬੜਾ ਓਪਰਾ ਕਰੀ ਜਾਂਦੀ ਸੀ। ਆਪਣੇ ਪਤੀ ਨਾਲ ਤਾਂ ਉਸਦੀ ਗੱਲ ਹੁੰਦੀ ਰਹੀ ਸੀ ਫੋਨ ਉਪਰ ਪਰ ਬਾਕੀ ਪਰਿਵਾਰ ਦੇ ਜੀਆਂ ਬਾਰੇ ਉਹ ਬਹੁਤਾ ਨਹੀਂ ਜਾਣਦੀ ਸੀ। ਇਕ ਜਠਾਣੀ ਸੀ ਜੋ ਘਰ ਦੀ ਮੁਖੀ ਸੀ। ਸਹੁਰਾ ਸਾਹਿਬ ਤਾਂ ਆਪਣੇ ਕਮਰੇ ਵਿੱਚ ਹੀ ਪਾਠ-ਭਜਨ Continue Reading »
No Commentsਫ਼ਕੀਰ ਸ਼ਾਹ ਦਉਲਾ ਜੀ – ਜਾਣੋ ਇਤਿਹਾਸ
ਗੁਜਰਾਤ ਵਿਚ ਇਕ ਪ੍ਰਸਿੱਧ ਫ਼ਕੀਰ ਸ਼ਾਹ ਦਉਲਾ ਦਾ ਟਿਕਾਣਾ ਸੀ । ਸ਼ਾਹ ਦਉਲਾ ਦਾ ਅਰਥ ਹੀ ਸੰਤਤਾਈ ਦਾ ਤੱਤ ਹੈ । ਜਿੱਥੇ ਉਹ ਖ਼ੁਦਾ ਰਸੀਦਾ ਫ਼ਕੀਰ ਸੀ ਉੱਥੇ ਪਰਉਪਕਾਰ ਲਈ ਵੀ ਉਮਾਹ ਉਠਦਾ ਰਹਿੰਦਾ ਸੀ । ਭਿੰਬਰ ਦਰਿਆ ਦਾ ਬੰਨ੍ਹ ਉਸ ਹੀ ਬੱਧਾ ਸੀ । ਭਿੰਬਰ ਦਰਿਆ ਦਾ ਵੇਗ ਸਦਾ Continue Reading »
No Commentsਹਿਸਾਬ ਕਿਤਾਬ
ਹੌਲੀ ਜਿਹੀ ਉਮਰ ਦੀ ਆਪਣੀ ਕੁੜੀ.. ਡਰੀ-ਡਰੀ ਕਦੀ ਚੋਰ ਅੱਖ ਨਾਲ ਕਾਊਂਟਰ ਤੇ ਲੱਗੀ ਹੋਈ ਗ੍ਰਾਹਕਾਂ ਦੀ ਲੰਮੀਂ ਲਾਈਨ ਵੇਖ ਲਿਆ ਕਰਦੀ ਤੇ ਕਦੀ ਚੀਜਾਂ ਸਕੈਨ ਕਰਦੀ ਦੇ ਹੱਥ ਕੰਬਣ ਜਿਹੇ ਲੱਗਦੇ! ਮੈਂ ਅਪਣੱਤ ਜਿਹੀ ਨਾਲ ਪੁੱਛ ਹੀ ਲਿਆ ਕੇ ਬੇਟਾ ਨਵੀਂ ਲੱਗਦੀ ਏਂ..? ਮੇਰੇ ਮੂਹੋਂ ਬੇਟਾ ਸੁਣ ਜਿੱਦਾਂ ਪਾਣੀ Continue Reading »
1 Commentਚੋਥੀ ਮੰਜਿਲ
ਛਾਵੇਂ ਬੈਠੀ ਦੁਖਦੇ ਹੋਏ ਗੋਡਿਆਂ ਤੇ ਤੇਲ ਮਲਦੀ ਹੋਈ ਦਾਦੀ ਥੋੜੀ ਦੂਰ ਹੀ ਭੁੰਜੇ ਚਾਦਰ ਤੇ ਬੈਠੇ ਖੇਡਦੇ ਹੋਏ ਪੋਤਰੇ ਨੂੰ ਨਿਹਾਰ ਰਹੀ ਸੀ..! ਪਲਾਸਟਿਕ ਦੇ ਨਿੱਕੇ-ਨਿੱਕੇ ਬਲਾਕਾਂ ਨਾਲ ਚਾਰ ਮੰਜਿਲਾ ਘਰ ਬਣਾਉਣ ਵਿਚ ਰੁੱਝਿਆ ਹੋਇਆ ਸੀ..! ਉਹ ਅਕਸਰ ਹੀ ਉਸਦੇ ਬਣਾਏ ਘਰ ਵੱਲ ਵੇਖ ਪੁੱਛ ਲੈਂਦੀ..ਵੇ ਤੇਰੇ ਚਾਚੇ ਦਾ Continue Reading »
No Comments