ਪਾਤਸ਼ਾਹੀ ਦਾਅਵੇ
ਨਿੱਕੇ ਹੁੰਦੇ ਨੂੰ ਬਾਪੂ ਨੇ ਕਈ ਵਾਰ ਦੁਨਿਆਵੀ ਕਹਾਣੀਆਂ ਦੇ ਨਾਲ ਨਾਲ ਗੁਰੂ ਕੇ ਲਾਡਲੇ ਸਿੰਘਾਂ ਦੀਆਂ ਕਹਾਣੀਆਂ ਸੁਣਾਉਂਣੀਆਂ ਤਾਂ ਸਾਰੇ ਕੌਤਕ ਕਿਤੇ ਨਾਂ ਕਿਤੇ ਬੜੇ ਅਜੀਬ ਜਿਹੇ ਲੱਗਦੇ,,ਮੈਨੂੰ ਦੁਨਿਆਵੀ ਕਹਾਣੀਆਂ ਜਿਆਦਾ ਵਧੀਆ ਲੱਗਦੀਆਂ ਸੀ ਤੇ ਜਦੋਂ ਕਦੇ ਵੀ ਬਾਪੂ ਸਿੰਘਾਂ ਦੀ ਕਹਾਣੀ ਸ਼ੁਰੂ ਕਰਦਾ ਤਾਂ ਨੀਂਦ ਆਉਂਣ ਲੱਗ ਜਾਂਦੀ Continue Reading »
No Commentsਸਾਉਣ ਦਾ ਮਹੀਨਾ
ਅੱਜ ਉਸਦਾ ਚਿੱਤ ਬਹੁਤ ਹੀ ਭੈੜਾ ਜਾ ਹੋ ਰਿਹਾ ਸੀ। ਕੱਲ੍ਹ ਦਾ ਫੌਨ ਆਇਆ ਹੋਇਆ ਹੈ ਕਿ ਉਸਦੇ ਸੱਸ ਦੇ ਭਰਾ ਅਤੇ ਭਰਜਾਈ ਨੇ ਅਉਣਾ। ਸਾਉਣ ਮਹੀਨਾ ਚੜਿ੍ਹਆ, ਮਾਪਿਆਂ ਦਾ ਧੀਆਂ ਕੋਲ ਅਉਣਾ ਬਣਿਆ ਹੀ ਹੋਇਆ। ਉਸਦਾ ਵੀ ਵਿਆਹ ਤੋਂ ਬਾਅਦ ਪਹਿਲਾ ਸਾਉਣ ਸੀ ਪਰ ਉਸਨੂੰ ਪਤਾ ਸੀ ਕਿ ਉਡੀਕ Continue Reading »
No Commentsਗਲਤ ਫੈਸਲਾ
ਨਿੱਕੇ ਹੁੰਦਿਆਂ ਪੈਸਾ ਤੇ ਚਕਾਚੌਂਦ ਕਦੋਂ ਮੇਰੇ ਜਨੂੰਨ ਬਣ ਗਏ ਮੈਨੂੰ ਪਤਾ ਹੀ ਨਾ ਲੱਗਾ.! ਅਕਸਰ ਹੀ ਘਰੇ ਆਏ ਪ੍ਰਾਹੁਣਿਆਂ ਦੀਆਂ ਕਾਰਾਂ ਗੱਡੀਆਂ ਵੱਲ ਗਹੁ ਨਾਲ ਤੱਕਦੀ ਰਹਿੰਦੀ..ਹੱਥ ਲਾ ਲਾ ਵੇਖਦੀ..ਜੀ ਕਰਦਾ ਅੰਦਰ ਬੈਠ ਕਿਧਰੇ ਦੂਰ ਚਲੀ ਜਾਵਾਂ..! ਸੱਜੀਆਂ ਧੱਜੀਆਂ ਨਵੀਆਂ ਵਿਆਹੀਆਂ ਕੋਲ ਢੁੱਕ ਢੁੱਕ ਬੈਠਣਾ ਮੈਨੂੰ ਸਕੂੰਨ ਦਿੰਦਾ..ਪੜਾਈ ਇੱਕ Continue Reading »
No Commentsਪੈਸਾ
ਵਾਸ਼ਿੰਗਟਨ ਅਮਰੀਕਾ ਦੀ ਰਾਜਧਾਨੀ ਵਾਲਾ ਖ਼ੂਬਸੂਰਤ ਸ਼ਹਿਰ ਹੈ । ਇਕ ਦਿਨ ਉੱਥੇ ਦੀ ਮੈਟਰੋ ਰੇਲਵੇ ਸ਼ਟੇ਼ਸ਼ਨ ਤੇ ਇਕ ਬੰਦਾ ਵਾਇਲਨ ਵਜਾ ਰਿਹਾ ਸੀ । ਉਹਨੇ ਪੂਰੇ 45 ਮਿੰਟ ਆਪਦਾ ਸੰਗੀਤ ਵਜਾਇਆ ਜਿਹਦੇ ਵਿੱਚ ਉਹਨੇ 6 ਵੱਖ ਵੱਖ ਰਾਗ ਵਜਾਏ । ਉਹਦੇ ਕੋਲ ਦੀ ਤਕਰੀਬਨ 1100 ਬੰਦਾ ਲੰਘਕੇ ਗਿਆ ਪਰ ਕਿਸੇ Continue Reading »
No Commentsਮਕਾਨ
ਵੀਹ ਸਾਲ ਪੁਰਾਂਣੀ ਗੱਲ ਹੈ ਮੈੰ ਉਦੋੰ ਗੜਸ਼ੰਕਰ ਲਾਗੇ ਖਾਦ ਫ਼ੈਕਟਰੀ ਚ ਅਕਾਊੰਟੈੰਟ ਦੀ ਨੌਕਰੀ ਕਰਦਾ ਸਾਂ।ਸਾਡੇ ਦਫਤਰ ਵਿੱਚ ਗੁਰਨਾਮ ਸਿੰਘ ਟਾਈਪਿਸਟ ਲੱਗਾ ਹੋਇਆ ਸੀ ਜੋ ਮਿਲਟਰੀ ਦਾ ਰਿਟਾਇਰ ਸੂਬੇਦਾਰ ਸੀ।ਉਸ ਨੇ ਆਪਣੀ ਘਰ ਗ੍ਰਹਿਸਤੀ ਦੀ ਇਕ ਬਾਤ ਪਾਈ ਸੀ ਜੋ ਅਜੋਕੇ ਮਾਹੌਲ ਤੇ ਵੀ ਢੁਕਦੀ ਹੈ। ਜਦੋੰ ਗੁਰਨਾਮ ਸਿੰਘ Continue Reading »
No Commentsਇੱਕ ਔਂਕਾਰ
ਨਿੱਕੇ ਹੁੰਦਿਆਂ ਜਦੋਂ ਕੋਈ ਗੱਡੀ ਹੇਠ ਖ਼ੁਦਕੁਸ਼ੀ ਕਰ ਜਾਇਆ ਕਰਦਾ ਤਾਂ ਉਚੇਚਾ ਪਲੇਟਫਾਰਮ ਤੇ ਰੱਖੀ ਉਸਦੀ ਲਾਸ਼ ਵੇਖਣ ਜਾਣਾ..! ਫੇਰ ਜਦੋਂ ਟੇਸ਼ਨ ਤੇ ਪਿਤਾ ਜੀ ਨੂੰ ਸ਼ਾਮ ਵੇਲੇ ਦੀ ਰੋਟੀ ਦੇਣ ਜਾਣਾ ਪੈਂਦਾ ਤਾਂ ਪਲੇਟਫਾਰਮ ਤੇ ਤੁਰੇ ਜਾਂਦਿਆਂ ਇੰਝ ਲੱਗਣਾ ਜਿੱਦਾਂ ਓਹੀ ਮਰਿਆ ਹੋਇਆ ਹੁਣ ਸਾਡੇ ਪਿੱਛੇ-ਪਿੱਛੇ ਆ ਰਿਹਾ..! ਦੋਵੇਂ Continue Reading »
1 Commentਕੁਝ ਪਰੇਸ਼ਾਨੀਆਂ ਅਜਿਹੀਆਂ ਵੀ !
ਓਸ਼ੋ ਦੀ ਕਿਸੇ ਕਿਤਾਬ ਵਿੱਚ ਪੜ੍ਹਿਆ ਸੀ ਕਿ ਕਿਸੇ ਜਗ੍ਹਾ ਇਕ ਬੰਦਾ ਉਪਰਲੀ ਮੰਜ਼ਲ ਵਾਲੇ ਫਲੈਟ ਵਿੱਚ ਰਹਿੰਦਾ ਸੀ । ਉਹ ਬੰਦਾ ਸਾਰਾ ਦਿਨ ਕੰਮ-ਧੰਦੇ ਦੇ ਸਿਲਸਿਲੇ ਵਿੱਚ ਬਾਹਰ ਰਹਿੰਦਾ । ਰਾਤ ਦਸ ਕੁ ਵਜੇ ਘਰ ਪਰਤਦਾ । ਆ ਕੇ ਇਕ ਇਕ ਕਰਕੇ ਬੂਟ ਖੋਲ੍ਹਦਾ ਤੇ ਬੈਠਾ ਬੈਠਾ ਥੋੜ੍ਹੀ ਦੂਰ Continue Reading »
4 Commentsਬ੍ਰੇਨ-ਵਾਸ਼
ਗੁਰਮਲਕੀਅਤ ਸਿੰਘ ਕਾਹਲੋਂ ਪਿਛਲੇ ਸਾਲ ਸਾਡੇ ਕਾਲਜ ਵਾਲਿਆਂ ਅਲੂਮਨੀ ਮੀਟ ਕਰਵਾ ਕੇ ਉਹ ਦੋਸਤ ਮਿਲਵਾ ਦਿਤੇ, ਜੋ ਚੇਤਿਆਂ ਵਿਚ ਤਾਂ ਸਨ, ਪਰ ਗਲਬਾਤ ਵਾਲੇ ਸੰਪਰਕ ਨਹੀਂ ਸਨ। ਕਾਲਜ ਮਿਲਣੀ ਮੌਕੇ 22 ਸਾਲ ਪੁਰਾਣਾ ਸਾਰਾ ਕੁਝ ਕਲ ਵਾਂਗ ਲਗਣ ਲਗਾ। ਯਾਦਾਂ ਚੇਤਿਆਂ ਚੋਂ ਉਕਰ ਆਈਆਂ। ਫੋਨ ਨੰਬਰਾਂ ਦਾ ਅਦਾਨ-ਪਰਦਾਨ ਹੋ ਗਿਆ। Continue Reading »
No Commentsਉਮੀਦਾਂ ਵਾਲੇ ਚਿਰਾਗ
ਗੁਰਮਲਕੀਅਤ ਸਿੰਘ ਕਾਹਲੋਂ ਕੁਝ ਸਾਲ ਪਹਿਲਾਂ ਮੈਂ ਆਪਣੇ ਨਾਨਕੇ ਪਿੰਡ ਬੀਜੇ ਗਿਆ ਸੀ। ਮੇਰੇ ਨਾਨਾ ਜੀ ਦੇ ਘਰ ਤਕ ਜਾਣ ਵਾਲੀ ਗਲੀ ਭੀੜੀ ਹੈ। ਆਪਣੀ ਕਾਰ ਗਲੀ ਦੇ ਬਾਹਰਵਾਰ ਖਾਲੀ ਥਾਂ ਤੇ ਖੜਾਕੇ ਤੁਰਨ ਈ ਲਗਾ ਸੀ ਕਿ ਸੱਜੇ ਪਾਸਿਓਂ ਅਵਾਜ ਆਈ। “ਕਾਕਾ ਠਹਿਰੀਂ”, ਮੈਂ ਹੈਰਾਨੀ ਜਿਹੀ ਨਾਲ ਵੇਖਿਆ, ਬਜੁਰਗ Continue Reading »
1 Commentਬਾਹਲੀ ਸਿਆਣਪ ਵੀ ਲੈ ਬਹਿੰਦੀ ਹੈ
ਗੱਲ ਅੱਜ ਤੋਂ ਕਰੀਬ 6 ਕ ਸਾਲ ਪੁਰਾਣੀ ਹੈ। ਮੈਂ ਨਾਨਕੇ ਛੁੱਟੀਆਂ ਕੱਟਣ ਗਿਆ ਹੋਇਆ ਸੀ।18ਕ ਸਾਲ ਦਾ ਮੈਂ ਸੀ ਤੇ 19 ਕ ਸਾਲਾਂ ਦਾ ਮੌਂਟੀ(ਮਾਮਾ ਜੀ ਦਾ ਬੇਟਾ) ਸੀ। ਮਾਮਾ ਜੀ ਕਹਿੰਦੇ ਨਾਲੇ ਬਜ਼ਾਰ ਘੁੰਮ ਆਓ, ਨਾਲੇ ਅੰਬ ਖ਼ਰੀਦ ਲਿਆਓ। ਇਕ ਤਕੜੀ ਨਸੀਹਤ ਵੀ ਜਾਰੀ ਕੀਤੀ ਉਹਨਾਂ ਨੇ ਕਹਿੰਦੇ, Continue Reading »
No Comments