ਲਛਮਣ ਸਿੰਘ
ਲਛਮਣ ਸਿੰਘ ਗਿੱਲ ਅਕਾਲੀਆਂ ਦੀ ਜਸਟਸ ਗੁਰਨਾਮ ਸਿੰਘ ਦੀ ਸਰਕਾਰ ਨੂੰ ਡੇਗਕੇ ਕਾਂਗਰਸ ਦੀ ਬਾਹਰੀ ਮਦਦ ਨਾਲ ਮੁੱਖ ਮੰਤਰੀ ਬਣੇ ਸੀ। ਬਜ਼ੁਰਗ ਦੱਸਦੇ ਹਨ ਕਿ ਅੱਜ ਜੋ ਪੰਜਾਬ ਚ ਜੋ ਸੜਕਾਂ , ਕੱਸੀਆਂ , ਤਾਰਾਂ ਦਾ ਜਾਲ਼ ਵਿਛਿਆ ਦਿਸਦਾ ਇਹ ਲਛਮਣ ਸਿੰਘ ਦੀ ਦੇਣ ਹੈ। ਪਹਿਲੀ ਵਾਰ ਕਣਕ ਦਾ ਸਰਕਾਰੀ Continue Reading »
No Commentsਸ਼ੇਰਨੀ
ਉੱਤਰ ਪ੍ਰਦੇਸ਼ ਦੇ ਤਰਾਈ ਖ਼ਿੱਤੇ ਵਿੱਚ ਇੱਕ ਜ਼ਿਲ੍ਹਾ ਲਖੀਮਪੁਰ ਖੀਰੀ, ਜਿਸਦੇ ਕੁਝ ਇਲਾਕਿਆਂ ਵਿੱਚ ਪੰਜਾਬੀ ਕਿਸਾਨਾਂ ਦੀ ਸੰਘਣੀ ਵਸੋਂ ਹੈ ਤੇ ਕਿਤੇ ਕਿਤੇ ਥੋੜ੍ਹੀ ਗਿਣਤੀ ਵਿੱਚ ਵੀ ਸਿੱਖ ਕਿਸਾਨਾਂ ਦੇ ਪਰਿਵਾਰ ਸਥਾਨਕ ਲੋਕਾਂ ਵਿੱਚ ਬੈਠੇ ਹੋਏ ਨੇ। ਇਸ ਤੋਂ ਇਲਾਵਾ ਸਮੁੱਚੀ ਤਰਾਈ ਵਿੱਚ ਵੀ ਪੰਜਾਬੀਆਂ ਦਾ ਕਾਫੀ ਦਬਦਬਾ ਹੈ। ਸੰਤਾਲੀ Continue Reading »
No Commentsਅਧਰਕ ਵਾਲੀ ਚਾਹ
ਮੋਹਲੇਧਾਰ ਮੀਂਹ..ਗੱਜਦੇ ਬੱਦਲ..ਲਿਸ਼ਕਦੀ ਹੋਈ ਬਿਜਲੀ..ਅਤੇ ਡਿੱਗਦੇ ਹੋਏ ਪਰਨਾਲੇ ਵੱਲ ਵੇਖ ਸੋਚ ਰਹੀ ਸਾਂ ਜੇ ਕੁਦਰਤ ਕਦੀ ਆਪਣੀ ਆਈ ਤੇ ਆ ਜਾਵੇ ਤਾਂ ਕਿਸੇ ਤੋਂ ਨਹੀਂ ਹਾਰਦੀ..! ਏਨੇ ਨੂੰ ਬਾਹਰ ਘੰਟੀ ਵੱਜੀ..! ਅਖਬਾਰ ਵਾਲਾ ਸੀ..ਪਾਣੀ ਵਿਚ ਗੜੁੱਚ..ਪਰ ਅਖਬਾਰ ਬਿਲਕੁਲ ਸੁੱਕੇ..ਦੁੱਖੜੇ ਫਰੋਲਣ ਲੱਗਾ..ਅਖ਼ੇ ਅੱਗੇ ਤਾਂ ਬਾਹਰੋਂ ਹੀ ਸੁੱਟ ਦੀਆ ਕਰਦਾ ਸਾਂ..ਪਰ ਅੱਜ Continue Reading »
No Commentsਪਹਿਲਾ ਪਿਆਰ
ਪਹਿਲਾ ਪਿਆਰ = ਏਹ ਬਿਲਕੁੱਲ ਸੱਚ ਗੱਲ ਹੈ ਕੀ ਪਹਿਲਾ ਪਿਆਰ ਕਿਸਮਤ ਵਾਲਿਆਂ ਨੂੰ ਮਿਲਦਾ ਹੈ। ਪਰ ਪਹਿਲਾ ਪਿਆਰ ਕਿਸੇ ਨੂੰ ਵੀ ਨਈ ਭੁੱਲਦਾ।ਭਾਵੇਂ ਇਕਤਰਫਾ ਹੋਵੇ। ਹਰੇਕ ਨੂੰ ਅਪਣੀ ਪਿਆਰ ਕਹਾਣੀ ਹਮੇਸ਼ਾ ਯਾਦ ਰਹਿੰਦੀ ਏ। ਜਦੋ ਮੈ ਦਸਵੀ ਕਲਾਸ ਵਿੱਚ ਪੜਦਾ ਸੀ। ਉਸ ਦਿਨਾਂ ਦੀ ਗੱਲ ਹੈ। ਸਾਡੇ ਪਿੰਡ ਤੋਂ Continue Reading »
No Commentsਸਨੈਪਚੈਟ ਭਾਗ-1
ਲੇਖਕ- ਗੁਰਪ੍ਰੀਤ ਕੌਰ “ਤੁਹਾਡੀਆਂ ਅੱਖਾਂ ਚ ਐਨਾ ਦਰਦ ਕਿਉਂ ਨਜ਼ਰ ਆ ਰਿਹਾ ਹੈ..???” ਸਨੈਪਚੈਟ ਤੇ ਇੱਕ ਅਣਜਾਣ ਵੱਲੋਂ ਇਹ ਮੈਸੇਜ ਆਇਆ ਵੇਖ ਕੇ ਮੈਂ ਇੱਕ ਵਾਰ ਤਾਂ ਆਪਣੀ ਸਨੈਪ ਸਟੋਰੀ ਮੁੜ ਤੋਂ ਵੇਖਣ ਲਈ ਮਜਬੂਰ ਹੋ ਗਈ। ਕੀ ਸੱਚਮੁੱਚ ਮੇਰੀ ਜਿੰਦਗੀ ਦਾ ਸੁੰਨਾਪਣ ਮੇਰੀਆਂ ਅੱਖਾਂ ਚ ਇਸ ਤਰ੍ਹਾਂ ਦਿਸਦਾ ਏ Continue Reading »
No Commentsਭੁਲੇਖਾ
ਭੁਲੇਖਾ। ਅਜੇ ਅੱਖ ਲੱਗੀ ਈ ਸੀ ਕਿ ਵੱਖੀ ਚ ਹੁੱਝ ਜਹੀ ਵੱਜੀ। ਅੱਭੜਵਾਹੇ ਅੱਖਾਂ ਜਿਹੀਆਂ ਮਲ਼ਕੇ ਦੇਖਿਆ ਤੇ ਯਮਰਾਜ ਜੀ ਝੋਟੇ ਤੇ ਸਵਾਰ ਮੁਸਕਰਾ ਰਹੇ। “ਚੱਲ ਬਈ, ਹੋ ਗਿਆ ਟੈਮ ਪੂਰਾ ਤੇਰਾ”। ਡੌਰ ਭੌਰ ਜਿਹੇ ਨੂੰ ਸਮਝ ਜਿਹੀ ਨਾ ਲੱਗੀ। ਕਿਸੇ ਤਰਾਂ ਜੇਰਾ ਜਿਹਾ ਕਰਕੇ ਸੁਰਤ ਸੰਭਾਲੀ। ਸਰੀਰ ਨੂੰ ਝਟਕੇ Continue Reading »
No Commentsਔਂਤ ਦੀ ਜਮੀਨ
ਲੇਖਕ_ਅਮਰਜੀਤ_ਚੀਮਾਂ_USA ਸਿਆਣੇ ਕਹਿੰਦੇ ਨੇ ਔਂਤ ਦੀ ਜਮੀਨ ਜੇ ਕਿਸੇ ਨੂੰ ਟੱਕਰੇ, ਭਾਈਆਂ ਕੋਲੋਂ ਭਾਈਆਂ ਦੇ ਕਰਾਉਦੀਂ ਡੱਕਰੇ, ਇਹ ਇੱਕ ਸੱਚੀ ਕਹਾਣੀ ਹੈ ਤੇ ਮੇਰੇ ਬਚਪਨ ਦੇਖਦਿਆਂ ਵਾਪਰੀ ਸੀ ਉਹ ਵੀ ਮੇਰੇ ਵੱਡੇ ਭਰਾ ਦੇ ਸੁਹਰਿਆਂ ਵਿੱਚ। ਮੇਰੇ ਭਰਾ ਦੇ ਸਹੁਰੇ ਦੋ ਸਕੇ ਭਰਾ ਸਨ। ਇੱਕ ਦੇ ਔਲਾਦ ਹੋ ਗਈ ਤਿੰਨ Continue Reading »
No Commentsਆਪਸੀ ਰਿਸ਼ਤੇ
ਕਨੇਡਾ ਅੱਪੜ ਇਹਨਾਂ ਕਾਫੀ ਜ਼ੋਰ ਲਾਇਆ..ਪਰ ਆਪਣੇ ਫੀਲਡ ਵਿੱਚ ਨੌਕਰੀ ਨਾ ਮਿਲ਼ੀ..! ਅਖੀਰ ਫੈਕਟਰੀ ਵਿੱਚ ਮਿਲਿਆ ਕੰਮ ਥੋੜਾ ਸਖਤ ਸੀ..ਓਥੇ ਪਾਲੀਟਿਕਸ ਵੀ ਬਹੁਤ ਚੱਲਿਆ ਕਰਦੀ..ਇਹ ਖਪੇ-ਤਪੇ ਘਰੇ ਆਉਂਦੇ..ਪੂਰਾਣੀ ਜੋਬ ਨੂੰ ਯਾਦ ਕਰ ਉਦਾਸ ਹੋ ਜਾਇਆ ਕਰਦੇ..ਆਖਿਆ ਕਰਦੇ ਛੇਤੀ ਹੀ ਨੌਕਰੀ ਬਦਲ ਲੈਣੀ ਏ..! ਏਨੇ ਨੂੰ ਮੇਰੀ ਬੇਟੀ ਥੋੜੀ ਵੱਡੀ ਹੋ Continue Reading »
No Commentsਕਸੂਰਵਾਰ ਕੌਣ?
ਉਹ ਅਕਸਰ ਮੇਰੇ ਕੋਲੋ ਆਉਂਦੀ ਹੁੰਦੀ ਸੀ। ਅੱਜ ਵੀ ਆਈ ਪਰ ਅੱਜ ਅਵਾਜ਼ ਵਿੱਚ ਪਹਿਲਾਂ ਵਰਗੀ ਰਵਾਨਗੀ ਨਹੀਂ ਸੀ। ਇੰਝ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਅੰਦਰੋ ਟੁੱਟੀ ਹੋਵੇ।ਮੇਰੀ ਆਦਤ ਤਾਂ ਨਹੀਂ ਹੈ ਕਿਸੇ ਦੇ ਘਰ ਬਾਰੇ ਜਾਨਣ ਦੀ, ਪਰ ਅੱਜ ਉਸ ਨੂੰ ਵੇਖ ਕੇ ਝੱਕਦਿਆਂ ਹੋਇਆ ਪੁੱਛ ਹੀ ਲਿਆ Continue Reading »
No Commentsਮਾਂ ਬੋਲੀ
ਉੱਚ ਵਿਦਿਆ ਹਾਸਿਲ ਕਰਕੇ ਤੇ ਅੰਗਰੇਜੀ ਦੇ ਚਾਰ ਅੱਖਰ ਸਿੱਖ ਕੇ ਇੱਕ ਵਿਦਵਾਨ ਨੂੰ ਕਈ ਵਾਰ ਲੱਗਣਾ ਕਿ ਸਾਇਦ ਮੈਂ ਹੁਣ ਬਹੁਤ ਪੜ੍ਹ ਗਿਆ ਹਾਂ …ਵੱਡਾ ਵਿਦਵਾਨ ਬਣ ਗਿਆ ਹਾਂ..ਮੈਨੂੰ ਦੁਨੀਆਦਾਰੀ ਦੀ ਬਹੁਤ ਸਮਝ ਆ ਗਈ ਹੈ । ਇੱਕ ਦਿਨ ਉਸਨੇ ਆਪਣੀ ਮਾਂ ਨੂੰ ਪੁੱਛਿਆ ਕਿ ਮਾਂ ਮੈਂ ਕਦੋ ਜੰਮਿਆ Continue Reading »
No Comments