ਜਯਾਲਕਸ਼ਮੀ
ਇਹ ਕਹਾਣੀ ਤਾਮਿਲਨਾਡੂ ਦੀ ਕੇ. ਜਯਾਲਕਸ਼ਮੀ ਦੀ। ਇਸ ਬੱਚੀ ਦਾ ਬਾਪ ਟੱਬਰ ਤੋਂ ਅੱਡ ਰਹਿੰਦਾ ਹੈ। ਉਹ ਕਦੇ-ਕਦੇ ਪੈਸੇ ਘੱਲਦਾ ਹੈ। ਜਯਾਲਕਸ਼ਮੀ ਗਿਆਰਵੀਂ ਦੀ ਸਾਇੰਸ ਦੀ ਵਿਦਿਆਰਥਣ ਹੈ – ਤੇ ਕਾਜੂ ਵੇਚ ਕੇ ਘਰ ਚਲਾਉਣ ‘ਚ ਹਿੱਸਾ ਪਾਉਂਦੀ ਏ। ਇਕ ਰੋਜ਼ ਕੈਰਮ ਮੈਚ ਦੀ ਰਿਹਰਸਲ ਕਰਦਿਆਂ ਇਸ ਬੱਚੀ ਨੇ ਅਖ਼ਬਾਰ Continue Reading »
No Commentsਵਾਰਿਸ
ਵਾਰਿਸ ਲਾਲਾ ਅਮੀ ਚੰਦ ਦੇ ਲੜਕੇ ਅਨਿਲ ਅਤੇ ਨੂੰਹ ਸੁਜਾਤਾ ਦੇ ਵਿਆਹ ਦੀ ਪਹਿਲੀ ਵਰੇ ਗੰਢ ਸੀ। ਕੇਵਲ ਖਾਸ ਦੋਸਤ ਹੀ ਇਸ ਵਰੇ ਗੰਢ ਵਿਚ ਸ਼ਿਰਕਤ ਕਰ ਰਹੇ ਸਨ। ਦੋਸਤ ਮਿਤਰ ਉਪਹਾਰ ਦੇਣ ਲਗਿਆਂ ਅਨਿਲ ਸੁਜਾਤਾ ਨੂੰ ਕਹਿ ਰਹੇ ਸਨ ਯਾਰ ਹੁਣ ਦੋ ਤੋਂ ਤਿੰਨ ਹੋ ਜਾਉ । ਕੋਈ ਕਹਿੰਦਾ Continue Reading »
No Commentsਅਸਲ ਅਨੰਦ
ਤੇਜਾ ਪੜਿਆ ਲਿਖਿਆ ਅਤੇ ਸਰੀਰਕ ਪੱਖੋ ਕਾਫ਼ੀ ਤੰਦਰੁਸਤ ਸੀ I ਬਹੁਤ ਕੋਸ਼ਿਸਾ ਕੀਤੀਆ ਚੰਗੀ ਨੌਕਰੀ ਲਈ ੫ਰ ਭਾਰਤ ਵਿਚ ਰਿਸ਼ਵਤ ਅਤੇ ਸਿਫਾਰਿਸ਼ ਤੋਂ ਬਿਨਾ ਕੋਈ ਵਿਰਲਾ ਹੀ ਵਧੀਆ ਨੌਕਰੀ ਪਾ ਸਕਦਾ। ਥੱਕ ਹਾਰ ਕਿ ਉਸ ਨੇ ਮਾਰਕਿਟ ਵਿਚ ਇਕ ਦੁਕਾਨ ਤੇ ਲਗਣਾ ਹੀ ਸਹੀ ਸਮਝਿਆਂ ਜਿਸ ਨਾਲ ਉਸ ਦੀ ਜਿੰਦਗੀ Continue Reading »
No Commentsਕਿੱਥੇ ਗਈਆਂ ਚੁੰਨੀਆਂ ਮੁਟਿਆਰੇ.?? ਧੰਜਲ ਜ਼ੀਰਾ।
ਕਿੱਥੇ ਗਈਆਂ ਚੁੰਨੀਆਂ ਮੁਟਿਆਰੇ ?? ਬਾਪੂ, ਤੁਹਾਡੇ ਵੇਲੇ ਵੀ ਆਪਣਾ ਇਹਦਾਂ ਦਾ ਵਿਰਸਾ ਸੀ, ਜਿੱਦਾਂ ਦਾ ਹੁਣ ਏ? ਨਹੀਂ ਕੰਵਲ ਪੁੱਤ, ਉਹਦੋਂ ਤਾਂ ਵਿਰਸਾ ਬਹੁਤ ਵਧੀਆ ਸੀ।ਕਿਵੇ ਦਾ ਸੀ ਭਲਾ, ਦੱਸੋ ਤਾਂ ਬਾਪੂ ਜੀ, ਲੈ ਸੁਣ ਕੰਵਲ ਪੁੱਤ – ਮੁਟਿਆਰਾਂ ਦਾ ਪਹਿਰਾਵਾ:- ਹੁਣ ਤਾਂ ਪੰਜਾਬਣ ਮੁਟਿਆਰਾਂ ਦਾ ਪਹਿਰਾਵਾ ਹੀ ਬਦਲਿਆ Continue Reading »
No Commentsਡਰ ਆਪਣਿਆ ਦੀ ਤਰੱਕੀ ਦਾ
ਇਨਸਾਨ ਉੱਪਰ ਜਾਣ ਤੇ ਝੂਠੀ ਸ਼ਾਨ ਸ਼ੋਹਕਤ ਚ ਇੰਨਾ ਗਿਰ ਚੁੱਕਾ ਹੈ ਕਿ ਉਸ ਨੂੰ ਦੂਸਰਿਆ ਦਾ ਦਰਦ ਹੀ ਨਜਰ ਨਹੀ ਆਉਂਦਾ ਜਿਵੇ ਸ਼ਰੀਕ ਸੜਦਾ ਹੈ ਕਿ ਮੇਰਾ ਕੋਈ ਆਪਣਾ ਮੇਰੇ ਤੋਂ ਉੱਚਾ ਨਾ ਉੱਠ ਜਾਵੇ ਇਸੇ ਕਰਕੇ ਉਹ ਗਲਤ ਸਲਾਹਾਂ ਦਿੰਦਾ ਹੈ ਜਦ ਉਸ ਨੂੰ ਉਸ ਤੋਂ ਕੋਈ ਵੱਡੇ Continue Reading »
1 Commentਅਸਲ ਗੋਲਕ
ਦਸੰਬਰ ਤਾਂ ਕਿਸੇ ਤਰੀਕੇ ਲੰਘਾ ਲਿਆ ਸੀ ਪਰ ਜਦੋਂ ਦਾ ਨਵਾਂ ਸਾਲ ਚੜਿਆ ਸੀ, ਓਦੋਂ ਤੋਂ ਠੰਡ ਦਾ ਬਾਹਲਾ ਹੀ ਬੁਰਾ ਹਾਲ ਸੀ। ਰੋਜ ਨਵੇਂ ਤੋਂ ਨਵੇਂ ਰਿਕਾਰਡ ਟੁੱਟ ਰਹੇ ਸਨ। ਲੁਧਿਆਣੇ ਦੇ ਫੀਲਡ ਗੰਜ ਬਾਜ਼ਾਰ ਵਿੱਚ ਨਾਜਰ ਸਿੰਘ ਦੀ ਮਨਿਆਰੀ ਕੌਸਮੈਟਿਕ ਦੀ ਦੁਕਾਨ ਸੀ। ਓਹ ਰਾਤ ਨੂੰ ਰੋਜ ਗੁਰਦੁਆਰਾ Continue Reading »
No Commentsਕੈਨੇਡਾ ਵਿੱਚ 7 ਤਰਾਂ ਦੇ ਟਰੱਕ ਡਰਾਇਵਰ
ਹਫਤਾਵਾਰੀ PHD 🔭! ਕੈਨੇਡਾ ਵਿੱਚ 7 ਤਰਾਂ ਦੇ ਟਰੱਕ ਡਰਾਇਵਰ ਹੁੰਦੇ ਹਨ । 1:- Family supporter:-ਜਿੰਨ੍ਹਾ ਨੂੰ ਵੈਸੇ ਤਾਂ ਵੈਨ ਬੈਕ ਲਾਉਣੀ ਵੀ ਨਹੀਂ ਆਉਂਦੀ ਹੁੰਦੀ ਪਰ ਘਰ ਵਾਲੀ ਦੇ ਕਹਿਣ ਤੇ ਜਿਹੜਾ ਕਿ ਉਹ ਕਿਸੇ ਕਿੱਟੀ ਪਾਰਟੀ ਜਾਂ ਵੇਅਰਹਾਊਸ ਵਿੱਚ ਕਿਸੇ ਹੋਰ ਜਨਾਨੀ ਕੋਲੋਂ ਸੁਣਕੇ (ਜਿਹੜੀ ਕਿ ਪਿੱਕੇ ਤੇ Continue Reading »
No Commentsਕਾਗਜ਼
ਘਰ ‘ਚ ਪਈ ਵੱਡੇ ਵੀਰ ਦੀ ਲੋਥ, ਪਿੰਡ ਦਾ ਇਕੱਠ, ਮੋਜੂਦਾ ਐੱਮ.ਐੱਲ.ਏ ਦੀਆ ਗੱਡੀਆ ਨਾਲ ਭਰਿਆ ਵਿਹੜਾ, ਲਾਸ਼ ਕੋਲ ਚੂੜਾ ਪਾਈ ਗੁੰਮਸੁਮ ਬੈਠੀ ਮੇਰੀ ਭਾਬੀ, ਵੈਣ ਪਾਉਦੀ ਮੇਰੀ ਮਾਂ ਤੇ ਘਰ ਦੀ ਦਹਿਲੀਜ਼ ਤੇ ਹਾਉਕੇ ਲੈ ਰਿਹਾ ਮੇਰਾ ਬਾਪੂ, ਮੈਨੂੰ ਤਾਂ ਯਕੀਨ ਹੀ ਨਹੀ ਸੀ ਆ ਰਿਹਾ ਕਿ ਜਿਊਦਾ-ਜਾਗਦਾ ਮੇਰਾ Continue Reading »
No Commentsਪਹਿਲਾ ਪਿਆਰ ਕਿ ਦੋਸਤੀ ਭਾਗ 2
ਤਾਰੀ ਅਤੇ ਚੰਨੀ ਫੇਰ ਵੀ ਕਿਸੇ ਤਰਾਂ ਘਰ ਤੋਂ ਬਾਹਰ ਕਾਲਿਜ ਦੇ ਬਹਾਨੇ ਆਪਸ ਵਿੱਚ ਇੱਕ ਦੂਜੇ ਨੂੰ ਮਿਲ ਹੀ ਲੈਂਦੇ। ਇਸੇ ਤਰਾਂ ਇੱਕ ਦਿਨ ਤਾਰੀ ਨੂੰ ਸਿਖਰ ਦੁਪਹਿਰੇ ਪਾਰਕ ਵਿੱਚ ਜਿਥੇ ਉਹ ਅਕਸਰ ਦੁਪਹਿਰ ਨੂੰ ਮਿਲਦੇ ਹੁੰਦੇ ਕਿਉਂਕਿ ਦੁਪਹਿਰ ਨੂੰ ਪਾਰਕ ਤਕਰੀਬਨ ਖਾਲੀ ਹੁੰਦਾ ਸੀ ਇੱਕਲੇ ਨੂੰ ਬੈਠਾ ਦੇਖ Continue Reading »
No Commentsਨਵਾਂ ਰਿਸ਼ਤਾ
ਮੈਂ ਮੋਟਰ ਸਾਈਕਲ ਹੌਲੀ ਜਿਹੀ ਘਰੋਂ ਕੱਢ ਸਟਾਰਟ ਕੀਤੇ ਬਗੈਰ ਹੀ ਰੇਹੜ ਕੇ ਗਲੀ ਦੇ ਮੋੜ ਤੱਕ ਲੈ ਆਂਦਾ..! ਫੇਰ ਓਹਲੇ ਜਿਹੇ ਨਾਲ ਤਾਈ ਹੁਰਾਂ ਦੇ ਘਰ ਵੱਲ ਵੇਖ ਛੇਤੀ ਨਾਲ ਕਿੱਕ ਮਾਰ ਹਵਾ ਹੋ ਗਿਆ.. ਤਾਈ ਦੀ ਬੜੀ ਅਜੀਬ ਆਦਤ ਸੀ.. ਜਦੋਂ ਵੀ ਮੇਰਾ ਮੋਟਰ ਸਾਈਕਲ ਸਟਾਰਟ ਹੋਇਆ ਵੇਖਦੀ..ਇੱਕਦਮ Continue Reading »
4 Comments