ਰਾਣੀ ਮਾਸੀ
ਕਨੇਡਾ ਤੋਂ ਆਈ ਮੇਰੀ ਮਾਂ ਦੀ ਚਚੇਰੀ ਭੈਣ ਨਾਮ ਦੀ ਨਹੀਂ ਸਗੋਂ ਆਦਤਾਂ ਤੋਂ ਵੀ ਰਾਣੀਆਂ ਵਾਂਙ ਹੀ ਵਿਵਹਾਰ ਕਰਿਆ ਕਰਦੀ..! ਸ੍ਰੀ ਹਰਗੋਬਿੰਦ ਪੁਰ ਕੋਲ ਵੱਸੇ ਸਾਡੇ ਪਿਛੜੇ ਜਿਹੇ ਪਿੰਡ ਵਿਚ ਭੁਚਾਲ ਆ ਜਾਂਦਾ..ਸਾਰਾ ਪਿੰਡ ਬਹਾਨੇ ਬਹਾਨੇ ਨਾਲ ਵੇਖਣ ਆਉਂਦਾ! ਫੇਰ ਜਿੰਨੇ ਦਿਨ ਵੀ ਰਹਿੰਦੀ..ਬਸ ਇਹੋ ਝਾਕ ਰਹਿੰਦੀ ਕੇ ਮੈਂ Continue Reading »
No Commentsਮੇਲਾ
ਹਲਕੇ ਗੁਲਾਬੀ ਰੰਗ ਦੀ ਫੁੱਲਾਂ ਵਾਲੀ ਫਰਾਕ ਪਾ ਕੇ, ਮਾਂ ਦੀ ਗੋਦੀ ਚੜ੍ਹੀ ਨੂੰ ਉਸਨੂੰ ਮੇਲਾ ਬਹੁਤ ਹੀ ਸੋਹਣਾ ਲੱਗ ਰਿਹਾ ਸੀ। ਚਾਰ-ਚੁਫੇਰੇ ਰੌਣਕ, ਲੋਕਾਂ ਦੀ ਗਹਿਮਾ-ਗਹਿਮੀ। ਕਿਤੇ ਕੁਲਫੀਆਂ ਵੇਚਣ ਵਾਲੇ ਦੀ ਆਵਾਜ ਅਤੇ ਕਿਤੇ ਪਕੌੜਿਆਂ ਅਤੇ ਜਲੇਬੀਆਂ ਦੀ ਖੁਸ਼ਬੂ, ਉਸਦੇ ਨੱਕ ਰਾਹੀ ਦਿਮਾਗ ਤੱਕ ਜਾ ਰਹੀ ਸੀ। ਮਾਂ ਨੇ Continue Reading »
No Commentsਪੈਸਾ ਸਭ ਕੁਝ ਨਹੀ ਹੁੰਦਾ
ਜਦ ਵੀ ਮੈਂ ਉਸ ਘਰ ਕੰਮ ਕਰਨ ਜਾਦੀ ਤਾ ਪਤਾ ਨਹੀ ਕਿਉ ਮਨ ‘ਚ ਇਹੀ ਹੁੰਦਾ ਕਿ ਕਾਸ਼ ਕਦੇ ਮੇਰਾ ਘਰ ਵੀ ਇਸ ਤਰ੍ਹਾ ਦਾ ਹੁੰਦਾ….ਇਹ ਆਲੀਸ਼ਾਨ ਕੋਠੀ, ਦੋ ਕਾਰਾਂ ਤੇ ਫਰਨੀਚਰ ਕਦ ਮੇਰੇ ਹਿੱਸੇ ਆਉਣਗੇ ???? ਫ਼ੇਰ ਸੋਚਾਂ ਕਿ ਸਭ ਕਰਮਾਂ ਦੀਆ ਗੱਲਾਂ ਨੇ ਜੇ ਸਭ ਹੀ ਅਮੀਰ ਹੋ Continue Reading »
No Commentsਸੂਈ ਦੀ ਚੋਭ
ਹਸਪਤਾਲ ਦੇ ਬੈਡ ਤੇ ਅਡੋਲ ਪਈ ਮਾਂ,ਕੋਲ ਖੜੇ ਡਾਕਟਰ ,ਨਰਸਾਂ ਦੇ ਵਿੱਚ ਦੀ ਮੇਰੇ ਵੱਲ ਵੇਖੀ ਜਾ ਰਹੀ ਏ ਬਾਂਹ ‘ਚ ਸੂਈ ਲੱਗਣ ਪੀੜ ਸਾਰੇ ਸਰੀਰ ਚੋ ਲਰਜ਼ਦੀ ੲੈ ਚਿਹਰੇ ਦੇ ਤਣਾਓ ਤੋਂ ਦਰਦ ਮਹਿਸੂਸ ਹੋ ਰਿਹਾ ਏ। ਹਰ ਵਾਰ ਨਵੀਂ ਥਾਂ ਸੁਈ ਲੱਗਣ ਨਾਲ ਸੋਜ ਹੋਣ ਕਾਰਨ ਨਾੜ ਲਭਣ Continue Reading »
No Commentsਅੱਖਾਂ ਮੂਹਰੇ ਬੋਲਦੀ ਯਾਦ
ਅੱਖਾਂ ਮੂਹਰੇ ਬੋਲਦੀ ਯਾਦ (ਕਹਾਣੀ) ਗੁਰਮਲਕੀਅਤ ਸਿੰਘ ਕਾਹਲੋਂ ਜਦ ਕਦੇ ਮੈੰ ਕਾਗਜ਼ ਪੈਨ ਫੜਕੇ ਬੈਠਦਾ ਤਾਂ ਸੱਤੀ ਸਾਹਮਣੇ ਆ ਖੜੀ ਹੁੰਦੀ। ਲਗਣ ਲਗਦਾ ਜਿੰਵੇ ਉਹ ਮੇਰੀ ਕਲਮ ਦੀ ਸਿਆਹੀ ਸੁਕਾ ਦੇਂਦੀ ਹੋਵੇ। ਮੇਰੀਆਂ ਯਾਦਾਂ ਵਾਲਾ ਪਹੀਆ ਗਿੜਨ ਲਗ ਪੈਂਦਾ। ਮੈਂ ਅਤੀਤ ਵਿਚ ਗੁਆਚ ਜਾਂਦਾ। ਉਸਨੇ ਓਹੀ ਸੂਟ ਪਾਇਆ ਹੁੰਦਾ, ਗੁਲਾਬ Continue Reading »
No Commentsਭੂਆ ਦੀਆਂ ਅਸੀਸਾਂ
ਅਕਸਰ ਮੁਕਤਸਰ ਵਾਲੀ ਵੱਡੀ ਭੂਆ ਆਉਂਦੀ ਤਾਂ ਨੀਲੇ ਪੀਲੇ ਰੰਗਾਂ ਦੇ ਖੰਡ ਦੇ ਖਿਡੌਣੇ ਜ਼ਰੂਰ ਲਿਆਉਂਦੀ। ਜਦ ਵੀ ਭੂਆ ਨੇ ਆਉਣਾ ਤਾਂ ਮੈਨੂੰ ਚਾਅ ਜਿਹਾ ਚੜ੍ਹ ਜਾਣਾ।ਇਕ ਤਾਂ ਖਾਣ ਨੂੰ ਕਿੰਨੇ ਸਾਰੇ ਖੰਡ ਦੇ ਖਿਡੌਣੇ ‘ਤੇ ਦੂਜਾ ਭੂਆ ਤੋਂ ਰਾਤ ਨੂੰ ਵੱਡੇ ਕੱਦ ਵਾਲੇ ਦਾਨਵ ਦੀ ਬਾਤ ਸੁਣਨੀ। ਭੂਆ ਜਦ Continue Reading »
No Commentsਪੰਜ ਮਿੰਟ ਕੱਢ ਕੇ ਮੇਰੇ ਵੀਚਾਰ ਜਰੂਰ ਪੜਿਉ
ਅੱਜ ਮੈ ਗੁਰੂ ਰਾਮਦਾਸ ਸਾਹਿਬ ਜੀ ਦੀ ਮਿਹਰ ਨਾਲ ਦਰਬਾਰ ਸਾਹਿਬ ਦਰਸ਼ਨਾਂ ਨੂੰ ਗਿਆ ਦਰਸ਼ਨ ਕਰਕੇ ਵਾਪਸ ਆਉਦਿਆ ਦੇਸ਼ ਅਜਾਦੀ ਖਾਤਿਰ ਸ਼ਹੀਦ ਹੋਏ ਆਪਣੇ ਭਰਾਵਾਂ ਦੀ ਯਾਦਗਾਰ ਜਲਿਆਂਵਾਲੇ ਬਾਗ ਅੰਦਰ ਚਲਾ ਗਿਆ। ਤੇ ਉਥੇ ਲੱਗੇ ਆਪਣੇ ਪਿਆਰੇ ਮਹਾਰਾਜੇ ਰਣਜੀਤ ਸਿੰਘ ਦੇ ਬੁੱਤ ਕੋਲ ਖੜਾ ਹੋਇਆ ਤਾ ਮੈਨੂੰ ਆਪਣਿਆਂ ਵੱਡਿਆਂ ਦਾ Continue Reading »
No Commentsਕੀਮਤੀ ਤੋਹਫ਼ਾ
ਹੱਥ ਪੂੰਝਦੀ ਹੋਈ ਨੇ ਜਦੋਂ ਬਾਹਰ ਆ ਕੇ ਇਹ ਦੱਸਿਆ ਕੇ ਗਰਭ ਅੰਦਰ ਪਲਦਾ ਹੋਇਆ “ਮੁੰਡਾ” ਹੀ ਏ..ਪਰ ਸਖਤੀ ਕਾਰਨ ਲਿਖਤੀ ਰਿਪੋਰਟ ਨਹੀਂ ਮਿਲ ਸਕਦੀ..ਤਾਂ ਸਾਰੇ ਪਾਸੇ ਖੁਸ਼ੀ ਦੀ ਲਹਿਰ ਦੌੜ ਗਈ..ਹਸਪਤਾਲ ਦੇ ਬਰਾਮਦੇ ਵਿਚ ਹੀ ਵਧਾਈਆਂ ਮਿਠਿਆਈਆਂ ਅਤੇ ਜੱਫੀਆਂ ਦੀ ਸੁਨਾਮੀ ਜਿਹੀ ਵਗ ਤੁਰੀ..! ਠੀਕ ਛੇ ਮਹੀਨਿਆਂ ਮਗਰੋਂ ਉਸਨੇ Continue Reading »
No Commentsਜਮੀਰ
ਸਰਦਾਰ ਹੂਰੀ ਗੁੱਸੇ ਵਿਚ ਬੋਲਦੇ ਜਾ ਰਹੇ ਸਨ ਤੇ ਸਾਮਣੇ ਖਲੋਤਾ ਨਰਾਇਣ ਸਿੰਘ ਸਭ ਕੁਝ ਸੁਣੀ ਜਾ ਰਿਹਾ ਸੀ..! ਆਖ ਰਹੇ ਸਨ “ਤੇਰੀ ਹਿੰਮਤ ਕਿੱਦਾਂ ਪਈ ਮੇਰੇ ਬੰਦੇ ਤੇ ਹੱਥ ਚੁੱਕਣ ਦੀ..ਜਾਣਦਾ ਨਹੀਂ ਤੁਹਾਡਾ ਘਰ ਬਾਰ ਛੱਤ ਜਮੀਨ ਖਾਣ ਪੀਣ ਸਭ ਕੁਝ ਤੇ ਮੇਰਾ ਹੀ ਦਿੱਤਾ ਹੋਇਆ ਏ..ਫੇਰ ਕੀ ਹੋਇਆ Continue Reading »
No Commentsਫ਼ਿਤਰਤ
ਹਰਜੋਤ ਸਿੰਘ ਟੀਚਰਾਂ ਨੂੰ ਸੂਹਾਂ ਤਾਂ ਉਹਨਾਂ ਬਾਰੇ ਪਹਿਲਾਂ ਹੀ ਸੀ ,ਪਰ ਉਸ ਦਿਨ ਉੱਪਰਲੇ ਕਲਾਸ ਰੂਮਾਂ ਨੂੰ ਜਾਂਦੀਆਂ ਪਉੜੀਆਂ ਦੇ ਹਨੇਰੇ ਕੋਨੇ ਚ ਕਿੱਸ ਕਰਦਿਆਂ ਨੂੰ ਪ੍ਰਿੰਸੀਪਲ ਤੇ ਡੀ ਪੀ ਆਈ ਨੇ ਵੇਖ ਲਿਆ । ਐਨੇ ਰੁੱਝੇ ਹੋਏ ਸੀ ਕਿ ਨਾ ਇੱਕ ਦੂਜੇ ਦੇ ਕਪੜਿਆਂ ਦੀ ਸੂਰਤ ਸੀ ਨਾ Continue Reading »
No Comments