ਕਰਜ਼ਾ
ਮੰਮੀ ਜੀ! ਪਾਪਾ ਦੀ ਤਬੀਅਤ ਕੁਝ ਠੀਕ ਨਹੀ ਹੈ….ਮੈਂ ਥੋੜੀ ਦੇਰ ਓਧਰ ਹੋ ਆਵਾਂ?” “ਤੇਰਾ ਤਾਂ ਨਿੱਤ ਦਾ ਕੰਮ ਹੋ ਗਿਆ … ਭਲਾਂ! ਕੋਈ ਪੁੱਛਣ ਵਾਲਾ ਹੋਵੇ ਕਿ ਜੇ ਕੁੜੀ ਬਿਨਾਂ ਸਰਦਾ ਨਹੀਂ ਸੀ ਤਾਂ ਵਿਆਹੁਣੀ ਜਰੂਰ ਸੀ…. ਅਸੀਂ ਤਾਂ ਕੱਲੀ-ਕਾਰੀ ਕੁੜੀ ਨਾਲ ਮੁੰਡਾ ਵਿਆਹ ਕੇ ਪੱਛਤਾ ਰਹੇ ਹਾਂ!” “ਮੰਮੀ Continue Reading »
No Commentsਭਵਿੱਖ
ਛੋਟੀ ਕਹਾਣੀ – ਭਵਿੱਖ ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ ਮਾਂ ਸਵੇਰ ਦੀ ਉਠੀ ਨਹੀਂ ਸੀ। ਬਿਮਾਰ ਜਿਆਦਾ ਸੀ ਅਤੇ ਰਵੀ ਆਪਣੇ ਭਰਾ ਨਾਲ ਝਗੜਣ ਲੱਗਿਆ ਹੋਇਆ ਸੀ ਕਿ ਇਸ ਬਿਮਾਰੀ ਨੂੰ ਤੂੰ ਆਪਣੇ ਘਰ ਲੈ ਜਾ। ਮਾਂ ਨੂੰ ਰੱਖਣ ਲਈ ਦੋਵੇਂ ਭਰਾਵਾਂ ਨੇ ਦਿਨ ਪੱਕੇ ਕੀਤੇ ਹੋਏ ਸਨ। ਮਹੀਨੇ Continue Reading »
No Commentsਸੱਚਾ ਰਿਸ਼ਤਾ
ਪਾਤਰ ਦੋ ਸਹੇਲੀਆਂ (ਸੰਦੀਪ ਤੇ ਪ੍ਰੀਤ )ਸੰਦੀਪ ਤੁਹਾਡਾ ਫੋਨ ਰਿੰਗ ਕਰ ਰਿਹਾ। ਤੁਸੀ ਚੁੱਕਦੇ ਕਿਉ ਨਹੀ । ਹਾਜੀ ਜਸਵੀਰ ਦੇਖਿਉ ਕਿਸ ਦੀ ਕਾਲ ਏ। ਮੈ ਬੱਚਿਆ ਨੂੰ ਤਿਆਰ ਕਰ ਲਵਾ ਸਕੂਲ ਦੀ ਬੱਸ ਆਉਣ ਵਾਲੀ ਤੁਸੀ ਵੀ ਡਿਊਟੀ ਜਾਣਾ ਫੇਰ ਇੰਝ ਤੇ ਦੇਰ ਹੋ ਜਾਵੇਗੀ ਬਾਅਦ ਵਿਚ ਕਾਲ ਦੇਖਣੀ ਹਾ। Continue Reading »
3 Commentsਪਿਆਰ ਕੀ ਹੁੰਦਾ ????
ਮੈਨੂੰ ਨਹੀ ਪਤਾ, ਬਸ ਮੇਰੀ ਬੇਬੇ ਮੇਰਾ ਬੜਾ ਫ਼ਿਕਰ ਤੇ ਮੋਹ ਕਰਦੀ ਆ ਜੇ ਇਹਨੂੰ ਪਿਆਰ ਆਖਦੇ ਆ ਤਾ ਫਿਰ ਇਕ ਹੋਰ ਕਮਲੀ ਜਿਹੀ ਵੀ ਆ ਮੇਰੀ ਜਿੰਦਗੀ ‘ਚ ਜੋ ਮੈਨੂੰ ਜਮਾ ਮੇਰੀ ਬੇਬੇ ਅਰਗੀ ਲੱਗਦੀ ਆ, ਬੇਬੇ ਨਾਲ ਤਾਂ ਮੇਰਾ ਲਹੂ ਦਾ ਰਿਸ਼ਤਾ ਏ ਪਰ ਉਹਦੇ ਨਾਲ ਰੂਹ ਦਾ। Continue Reading »
No Commentsਤੇਰੀ ਮੇਰੀ ਕਹਾਣੀ
(ਤੇਰੀ ਮੇਰੀ ਕਹਾਣੀ) ਅੱਖੀਆਂ ਤੇ ਚਸ਼ਮਾ ਓਦੇ… ਠੋਡੀ ਤੇ ਹੈ ਤਿਲ ਕਾਲਾ… ਉੱਚਾ – ਲੰਮਾ ਕੱਦ ਗੌਰੀ ਦਾ… ਕਰਦਾ ਏ ਜਾਦੂ ਕਾਲਾ… ਬੇਬੇ – ਉਠ ਦਿਲਜਾਨ ਹੋਰ ਕਿੰਨੀ ਕੂ ਦੇਰ ਸੋਣਾ ਪੁੱਤ। ਦਿਲਜਾਨ – ਹਮ…. ਹਾਂਜੀ ਬੇਬੇ..ਏਨਾਂ ਚੰਗਾ ਸੁਫਨਾ ਆ ਰਿਹਾ ਸੀ। ਬੇਬੇ – ਉਠ ਪੁੱਤ ਅੱਜ ਆਪਾਂ ਡਾ: ਨੂੰ Continue Reading »
1 Commentਉਹ ਵੇਲ਼ੇ
ਪਤਾ ਨਹੀਂ ਦੁਪਹਿਰੇ ਬਾਤਾਂ ਪਾਉਣ ਨਾਲ਼ ਰਾਹੀ ਰਾਹ ਕਿਉਂ ਭੁੱਲ ਜਾਂਦੇ ਸਨ ! “ਕੰਨ ਬੋਲ਼ੇ ਹੋ ਜਾਣਗੇ,” ਕਹਿਕੇ ਕਿੱਕਰ ਦੇ ਤੁੱਕੇ ਖਾਣ ਤੋਂ ਵਰਜਿਆ ਕਿਉਂ ਜਾਂਦਾ ਸੀ ! ਮੋਰ ਤੋਂ ਉਹਦੇ ਸੋਹਣੇ ਪੈਰ ਕਿਸੇ ਹੋਰ ਪੰਛੀ ਸ਼ਾਇਦ ਗਟਾਰ ਨੇ ਵਾਂਡੇ ਜਾਣ ਲਈ ਉਧਾਰੇ ਲਏ ਸਨ ਪਰ ਮਗਰੋਂ ਮੋੜੇ ਨਹੀਂ ਸਨ Continue Reading »
1 Commentਵਿਸਾਹ ਨਾ ਖਾਇਓ
ਉਮਰ ਦਸ ਕੂ ਸਾਲ.. ਦਿੱਲੀ ਹਰਿਆਣੇ ਬਾਡਰ ਦੇ ਕੋਲ ਹੀ ਘਰ.. ਚੱਲਦਾ ਲੰਗਰ..ਜਲੇਬੀਆਂ..ਡ੍ਰਾਈ ਫਰੂਟ..ਦਾਲ ਫੁਲਕੇ..ਬਿਸਕੁਟ..ਸਬਜੀਆਂ ਅਤੇ ਹੋਰ ਵੀ ਕਿੰਨਾ ਕੁਝ..ਜਿਹੜਾ ਸ਼ਾਇਦ ਕਦੀ ਪਹਿਲਾਂ ਕਦੀ ਨਹੀਂ ਸੀ ਵੇਖਿਆ! ਆਪਣੀ ਸੱਜੇ ਹੱਥ ਦੀ ਮੁੱਠ ਆਪਣੇ ਮੂੰਹ ਵਿਚ ਦੇ ਕੇ ਦੂਰ ਖਲੋਤਾ ਵੇਖੀ ਜਾਂਦਾ..ਭੁੱਖ ਮਚੀ ਹੋਈ ਲੱਗਦੀ ਏ.. ਥੋੜਾ ਝਕਦਾ..ਦੋ ਕਦਮ ਅਗੇ ਆਉਂਦਾ..ਫੇਰ Continue Reading »
1 Commentਬਾਬਾ ਜੀ
ਹਨੇਰੇ ਅਤੇ ਧੁੰਦ ਦਾ ਠੰਡਾ ਸੀਤ ਮਿਸ਼ਰਣ..ਗਹੁ ਨਾਲ ਵੇਖਿਆ..ਬਾਬਾ ਜੀ ਅਜੇ ਵੀ ਭੋਏਂ ਤੇ ਬੈਠੇ ਕਿਸੇ ਆਖਰੀ ਗ੍ਰਾਹਕ ਦੇ ਇੰਤਜਾਰ ਵਿਚ ਸਨ..ਆਸੇ ਪਾਸੇ ਸਭ ਜਾ ਚੁਕੇ ਸਨ..! ਪੁੱਛਿਆ ਬਾਬਾ ਜੀ ਦੱਸੋ ਅੱਜ ਕਿੰਨੇ ਪੈਸੇ ਦਿਆਂ? ਆਖਣ ਲੱਗੇ ਜੋ ਮਰਜੀ ਦੇ ਦੇ ਪੁੱਤ..! ਦਸਾਂ ਦਸਾਂ ਦੇ ਤਿੰਨ ਨੋਟ ਫੜਾਏ..ਖੁਸ਼ ਹੋ ਗਏ..ਬਚੇ Continue Reading »
No Commentsਜ਼ਿੰਦਗੀ
ਸਵੇਰ ਦੇ 9:30 ਹੋਏ ਮੈਂ ਅਪਣੇ ਕਮਰੇ ਵਿੱਚ ਸੋ ਰਿਹਾ ਸੀ। ਮੇਰਾ ਫੋਨ ਵੱਜਿਆ ਤਾਂ ਵੇਖਿਆ ਮੰਮੀ ਦਾ ਫੋਨ। ਮੈਂ ਕੱਟ ਤਾ ਤੇ ਉੱਠ ਕੇ ਨਹਾਉਣ ਲਈ ਚਲਾ ਗਿਆ। ਦਿਨ ਦੀ ਸ਼ੁਰੂਆਤ ਓਵੇਂ ਹੀ ਹੋਈ ਜਿਵੇਂ ਰੋਜ਼ ਹੁਦੀ। ਪਰ ਅੱਜ ਥੋੜਾ ਚੈਨ ਹੈ ਕਿਉਂਕਿ ਅੱਜ ਐਂਤਵਾਰ ਹੈ। ਪਰ ਜ਼ਿੰਦਗੀ ਤਾਂ Continue Reading »
No Commentsਨਕਲੀ ਦਵਾਈਆਂ ਦਾ ਕਾਰੋਬਾਰ
ਹੁਣੀ ਹੁਣ ਪੈਰਾਸਿਟਾਮੋਲ ਖਰੀਦਣ ਲਈ ਇੱਕ ਮੈਡੀਕਲ ਤੇ ਜਾਣਾ ਪਿਆ।ਸਭ ਲਾਈਨ ਚ ਲੱਗੇ ਹੋਏ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸੀ। ਮੇਰੇ ਮੂਹਰੇ ਇੱਕ ਬਾਬਾ ਇੱਕ ਪਰਨਾ ਲਪੇਟੀ ਤੇ ਫਟੀ ਹੋਈ ਬੁਨੈਣ ਪਾਈ ਖੜ੍ਹਾ ਸੀ, ਚਿਹਰਾ ਉਦਾਸੀ ਤੇ ਮਾਯੂਸੀ ਨਾਲ ਭਰਿਆ ਹੋਇਆ। ਆਪਣੇ ਨੰਬਰ ਆਉਣ ਤੇ ਦਵਾਈ ਲਈ ਤੇ ਪਰਨੇ Continue Reading »
No Comments