ਬਦਲਦੇ ਚਿਹਰੇ !
ਬਦਲਦੇ ਚਿਹਰੇ !! “ਵੇ ਕਾਕੇ ਏਧਰ ਆ, ਤੂੰ ਵੋਟਾਂ ਬਣਾਉਂਦਾ ਏ ਨਾਂ, ਸਾਡੀਆਂ ਦੋਵਾਂ ਕੁੜੀਆਂ ਦੇ ਬਣਾ ਦੇ, ਲੈ ਲਵੀਂ ਜਿਹੜੇ 20-50 ਲੈਣੇ ਨੇਂ”। ਇਲੈਕਸ਼ਨ ਕਮਿਸ਼ਨ ਆਲ੍ਹਾ ਝੋਲਾ ਟੰਗੀਂ ਜਾਂਦੇ ਨੂੰ, ਗੇਟ ਚੋਂ ਹੂਬਹੂ ‘ਨਿਰਮਲ ਰਿਸ਼ੀ’ ਦੇ ‘ਨਿੱਕਾ ਜੈਲਦਾਰ’ ਆਲੀ ‘ਦਾਦੀ’ ਵਰਗੀ ਅਸਲੀ ‘ਦਾਦੀ’ ਨੇ ਮਰਦਾਨਾ ਆਵਾਜ਼ ਚ ਲਗਭਗ ਹੁਕਮ Continue Reading »
No Commentsਇਉਂ ਤੁਰਿਆ ਪਿਤਾ-(1)
ਨਿੰਦਰ ਘੁਗਿਆਣਵੀ *** ਸਾਲ 2011 ਦੀਆਂ ਗਰਮੀਆਂ ਵਿੱਚ ਮੈਂ ਆਸਟਰੇਲੀਆ ਗਿਆ ਸੀ ਤੇ ਚਹੁੰ ਕੁ ਮਹੀਨੀਂ ਘਰ ਪਰਤਿਆ ਸੀ। ਪਿਤਾ ਨੇ ਹਾਸੇ-ਹਾਸੇ ਆਖਿਆ, “ਵੇਖ ਉਏ, ਤੇਰੀ ਮਾਂ ਤੇਰੇ ਬਾਹਰ ਜਾਣ ਕਰਕੇ ਸੁੱਕੇ ਤੀਲੇ ਵਾਂਗੂੰ ਹੋਈ ਪਈ ਐ…ਅਖੇ ਮੁੰਡਾ ਪਤਾ ਨੀ ਕਦੋਂ ਆਊ, ਤੇ ਤੂੰ ਘੁੰਮ-ਫਿਰ ਕੇ ਆ ਗਿਆ ਐਂ ਗੋਰਿਆਂ Continue Reading »
No Commentsਦਿੱਲੀ ਦਾ ਰੇਲਵੇ ਸਟੇਸ਼ਨ
ਹੁਣ ਚੰਗੀ ਤਰਾਂ ਯਾਦ ਨਹੀਂ| ਸ਼ਇਦ ਸਾਡੀ ਗੱਡੀ ਪੁਰਾਣੀ ਦਿੱਲੀ ਸਟੇਸ਼ਨ ਤੇ ਲੱਗੀ ਸੀ ਤੇ ਉਥੋਂ ਹੀ ਅੱਗੇ ਮਦਰਾਸ (ਅੱਜ ਕਲ ਚਿੰਨ੍ਹਈ) ਵਾਲੀ ਗੱਡੀ ਲੱਗਣੀ ਸੀ| ‘ਦੱਖਣ-ਪੂਰਬ’ ਵਲ ਜਾਣ ਵਾਲੀਆਂ ਗੱਡੀਆਂ ਪੁਰਾਣੀ ਦਿੱਲੀ ਤੋਂ ਚਲਦੀਆਂ ਸਨ ਤੇ ‘ਦੱਖਣ-ਪੱਛਮ’ ਵਲ ਜਾਣ ਵਾਲੀਆਂ ਗੱਡੀਆਂ ਨਵੀਂ ਦਿੱਲੀ ਤੋਂ| ਅੱਜਕਲ ਦਾ ਪਤਾ ਨਹੀਂ| ਅਸੀਂ Continue Reading »
No Commentsਰਾਹਾਂ ਵਿਚ ਖਿਲਾਰ ਦਿੱਤੇ ਕੰਡੇ
ਮਾਂ ਅਕਸਰ ਹੀ ਏਨੀ ਗੱਲ ਦੱਸਦੀ ਰੋ ਪਿਆ ਕਰਦੀ ਕੇ ਮੇਰੇ ਡੈਡੀ ਨੇ ਵਿਆਹ ਤੱਕ ਸ਼ਰਾਬ ਨੂੰ ਹੱਥ ਤੱਕ ਵੀ ਨਹੀਂ ਸੀ ਲਾਇਆ..ਫੇਰ ਮੇਰਾ ਵੱਡਾ ਮਾਸੜ..ਦੋ ਧਾਰੀ ਮਿੱਠੀ ਛੁਰੀ..ਵਿਆਹ ਤੋਂ ਪਹਿਲਾਂ ਮੇਰੀ ਮਾਂ ਦੇ ਸਹੁਰੇ ਜਾ ਕੇ ਭਾਨੀ ਮਾਰ ਆਇਆ..ਤੇ ਮਗਰੋਂ ਮੇਰੇ ਡੈਡ ਨੂੰ ਵੀ ਸ਼ਰਾਬ ਪੀਣ ਵੀ ਲਾ ਦਿੱਤਾ! Continue Reading »
1 Commentਔਕਾਤ
ਔਕਾਤ! ” ਲਾ ਰਹੇ ਜੇ ਪੈਗ, ਵਿਆਹ ਤਾਂ ਜਬਰਦਸਤ ਏ”, ਉਹ ਬੋਲਿਆ। “ਪ੍ਰੋਗਰਾਮ ਤਾਂ ਵਾਕਈ ਬਹੁਤ ਵਧੀਆ ਏ, ਆਜੋ ਲਾਈਏ”। ਮੈਂ ਗੋਲ ਮੇਜ ਦੁਆਲੇ ਲੱਗੀ ਖਾਲੀ ਕੁਰਸੀ ਵੱਲ ਇਸ਼ਾਰਾ ਕਰਦਿਆਂ ਕਿਹਾ। “ਬਾਊ ਜੀ,(ਮੇਰੇ ਛੋਟੇ ਓਹਦੇ ਦਾ ਸਪੇਸ਼ਲ ਨਾਂ ਲੈ ਕੇ) ਸ਼ਰਾਬ ਦੇ ਤਾਂ ਕਦੇ ਨੇੜੇ ਈ ਨੀ ਜਾਂਦਾ, ਮੈਂ “। Continue Reading »
No Commentsਕਾਤਲ
ਕਾਤਲ । ਸ਼ੀਰੇ ਮੈਂਬਰ ਦਾ ਫੋਨ ਆਇਆ,” ਮਾਸਟਰ , ਭਾਣਾ ਵਰਤ ਗਿਆ, ਡਾਕਟਰ ਨੇ ਫਾਹਾ ਲੈ ਲਿਆ ਏ, ਜਲਦੀ ਆ”। ਮੈਨੂੰ ਇੰਝ ਜਾਪਿਆ ਜਿਵੇਂ ਅੱਜ ਤਾਂ ਸਿਰਫ ਐਲਾਨ ਹੋਇਆ, ਮੇਰਾ ਖਾਸ ਯਾਰ ਬਲਦੇਵ ਡਾਕਟਰ ਤਾਂ ਕਿੰਨਾਂ ਚਿਰ ਪਹਿਲਾਂ ਈ ਮਰ ਚੁੱਕਾ ਸੀ ਹਾਲਾਂਕਿ ਮੈਂ ਹਰਸੰਭਵ ਕੋਸ਼ਿਸ਼ ਕੀਤੀ ਪਰ ਉਸਨੂੰ ਨ੍ਹੀਂ Continue Reading »
No Commentsਨੰਬਰਦਾਰ ਸਾਬ੍ਹ!
“ਨੰਬਰਦਾਰ ਸਾਬ੍ਹ”। ਕਾਲਪਨਿਕ ਕਹਾਣੀ ਜੈਸਮੀਨ ਨੇ ਇਸੇ ਸਾਲ, ਸਾਡੇ ਸਰਕਾਰੀ ਮਿਡਲ ਸਕੂਲ ਚ ਅੱਠਵੀਂ ਚ ਦਾਖਲਾ ਲਿਆ ਸੀ। ਜੈਸਮੀਨ ਦਾ ਦਾਦਾ ਨੰਬਰਦਾਰ ਗੁਰਦੇਵ ਸਿੰਘ, ਸੱਤਾਧਾਰੀ ਪਾਰਟੀ ਦਾ ਸੀਨੀਅਰ ਲੀਡਰ ਹੋਣ ਦੇ ਨਾਲ-ਨਾਲ,ਬਹੁਤ ਪ੍ਰਭਾਵਸ਼ਾਲੀ ਬੁਲਾਰਾ, ਤੇ ਧਾਰਮਿਕ ਸਮਾਗਮਾਂ ਤੇ ਗੁਰਦੁਆਰੇ ਚ ਪ੍ਰਵਚਨ ਨਾਲ ਸਮਾਂ ਬੰਨਣ ਵਾਲਾ ਜਾਣਿਆ-ਪਛਾਣਿਆ ਨਾਮ ਸੀ।ਮੇਰੇ ਹੀ ਸਕੂਲ Continue Reading »
No Commentsਪ੍ਰਾਹੁਣਾ ਸਾਬ੍ਹ 2
ਪ੍ਰਾਹੁਣਾ ਸਾਬ੍ਹ! (2) ਜੀਤੋ ਨੂੰ ਮੀਤੇ ਦੇ ਲੜ ਬੰਨ੍ਹ ਡੋਬਣ ਚ, ਵੱਡਾ ਹੱਥ ਜੀਤੋ ਦੀ ਸਭ ਤੋਂ ਵੱਡੀ ਭੈਣ ਬਲਬੀਰੋ, ਉਰਫ ਬੀਬੋ ਦਾ ਸੀ। ਮੀਤੇ ਦੇ ਪਿਓ ਤੇ ਬੀਬੋ ਦੇ ਘਰਵਾਲੇ ਰੇਸ਼ਮ ਸਿਉਂ ਦੀ ਵੱਟ ਸਾਂਝੀ ਸੀ ਤੇ ਤਕੜਾ ਯਾਰਾਨਾ ਸੀ। ਬਸ ਤਾਂ ਹੀ ਬੀਬੋ ਆਪਣੀ ਛੋਟੀ ਭੈਣ ਦੀ ਵਿਚੋਲਣ Continue Reading »
No Commentsਪ੍ਰਾਹੁਣਾ ਸਾਬ੍ਹ 1
ਪ੍ਰਾਹੁਣਾ ਸਾਬ੍ਹ,,,,! ਗੱਲ ਲਗਭਗ ਸੱਚ ਏ ,ਹੈ ਤਾਂ ਕਹਾਣੀ ਹਾਸੇ ਆਲੀ ਪਰ ਬਥੇਰਿਆਂ ਤੇ ਪੂਰੀ ਢੁਕਦੀ ਏ। ਕੱਲ ਨੂੰ ਰੱਖੜੀ ਏ , ਤੁਸੀਂ ਵੀ ਸਹੁਰੇ ਜਾਣਾ ਏ,, ਕੀ ਤੁਹਾਡੇ ਅੰਦਰ ਵੀ ਮੀਤਾ ਲੁਕਿਆ ਬੈਠਾ ਏ?? ‘ਮੀਤਾ’, ਓਹ ਹੋ ਮਾਫ ਕਰਨਾ ਪ੍ਰਾਹੁਣਾ ਸਾਬ੍ਹ, ਸਹੁਰੇ ਪਿੰਡ ਸਰਦਾਰ ਗੁਰਮੀਤ ਸਿੰਘ, ਨਾਮ ਏ। ਅੱਠਵੀਂ Continue Reading »
No Commentsਸਾਡਾ ਅਮੀਰ ਬਚਪਨ
ਕਦੇ ਮੁੱਠ ਮੁੱਠ ਆਟੇ ਪਿੱਛੇ ਪਿੰਡਾਂ ਵਿੱਚ ਘਰ ਘਰ ਰੰਗ-ਬਿਰੰਗੀਆਂ ਭੰਬੀਰੀਆਂ ਵੇਚਣ ਵਾਲੀਆਂ ਆਇਆ ਕਰਦੀਆਂ ਸਨ । ਜਦੋਂ ਘਰ ਦੇ ਬੂਹੇ ਮੂਹਰੇ ਆ ਕੇ ਰੰਗ ਬਿਰੰਗੇ ਗੱਤੇ ਨਾਲ ਬਣਾਏ ਡਮਰੂ ਵਜਾਉਣੇ ਤਾਂ ਟਕ ਟਕ ਦੀ ਆਵਾਜ਼ ਸੁਣ ਜ਼ੁਆਕਾਂ ਨੇ ਗਲੀ ਵੱਲ ਨੂੰ ਭੰਬੀਰੀਆਂ ਤੇ ਡਮਰੂ ਲੈਣ ਭੱਜ ਤੁਰਨਾ । ਕਿਸੇ Continue Reading »
No Comments