ਕਤਲ ਇਉੰ ਵੀ ਹੁੰਦੈ
‘ਨਾਜ਼’ ਮਾਪਿਆਂ ਦੀ ਲਾਡਲੀ ਧੀ,ਪੜ੍ਹੀ ਲਿਖੀ ਤੇ ਸੁਨੱਖੀ ਵੀ।ਵੇਲ਼ਾ ਆਉਣ ਤੇ ਸਭ ਹੀ ਤੋਰਦੇ ਤੇ ਓਹ ਵੀ ਵਿਦਾ ਹੋਈ।ਕੁਝ ਵਿਛੋੜੇ ਦਾ ਦੁੱਖ ਤੇ ਕੁਝ ਨਵੀਂ ਜ਼ਿੰਦਗੀ ਦੇ ਚਾਅ ਅਰਮਾਨ ਲੈ ਕੇ ਸਹੁਰੇ ਘਰ ਆਈ।ਸੋਹਣੇ ਜੇ ਪਰਿਵਾਰ ਵਿੱਚ ਰਹਿ ਕੇ ਖੁਸ਼ੀਆਂ ਮਾਨਣ ਦੀ ਚਾਹ ਸੀ ਓਹਦੇ ਦਿਲ ‘ਚ!ਭਰੇ ਪੂਰੇ ਪਰਿਵਾਰ ‘ਚ Continue Reading »
No Commentsਆਤਮਾ ਦਾ ਬੋਧ
ਇਕ ਮੁਸਲਮਾਨ ਫ਼ਕੀਰ ਤੋਂ ਕਿਸੇ ਨੇ ਪੁੱਛਿਆ ਕਿ ਜਦੋਂ ਕਰਾਇਸਟ ਨੂੰ ਸੂਲੀ ਟੰਗਿਆ ਗਿਆ, ਉਸ ਨੂੰ ਤਕਲੀਫ਼ ਨਹੀ ਹੋਈ, ਜਦੋ ਮਨਸੂਰ ਨੂੰ ਲੋਕਾਂ ਨੇ ਕੁਟਿਆ , ਕੀ ਉਸਨੂੰ ਪੀੜਾ ਨਹੀ ਹੋਈ? ਫ਼ਕੀਰ ਕੋਲ ਨਾਰੀਅਲ ਪਏ ਸਨ ! ਉਸ ਨੇ ਇਕ ਗਿੱਲਾ ਨਾਰੀਅਲ ਦਿੱਤਾ ਤੇ ਕਿਹਾ ਕਿ ਇਹ ਗਿੱਲਾ ਨਾਰੀਅਲ ਹੈ Continue Reading »
No Commentsਦੁੱਧ ਉੱਬਲ ਗਿਆ
ਦੁੱਧ ਉੱਬਲ ਗਿਆ ਤਾਂ ਤੂਫ਼ਾਨ ਜਿਹਾ ਆ ਗਿਆ.. ਜਿੰਨੇ ਮੂੰਹ ਓਨੀਆਂ ਗੱਲਾਂ..ਕੀ ਫਾਇਦਾ ਏਨੀ ਪੜਾਈ ਦਾ..ਨਿੱਕੀ ਜਿੰਨੀ ਗੱਲ ਦਾ ਵੀ ਧਿਆਨ ਨਹੀਂ.. ਸੋਹਣੀ ਸ਼ਕਲ ਹੈ ਤਾਂ ਫੇਰ ਕੀ..ਜੇ ਜੁੰਮੇਵਾਰੀ ਦਾ ਇਹਸਾਸ ਹੀ ਨਹੀਂ..ਏਨੀ ਲਾਪਰਵਾਹੀ..ਬਿਨਾ ਪੜੀਆਂ ਇਸਤੋਂ ਸੌ ਦਰਜੇ ਚੰਗੀਆਂ..ਅਤੀਤ ਵਿਚ ਹੋਈਆਂ ਦਾ ਵੀ ਅੰਨੇਵਾਹ ਜਿਕਰ ਹੋਣਾ ਸ਼ੁਰੂ ਹੋ ਗਿਆ! ਇੱਕ Continue Reading »
No Commentsਤਿੜਕਦੇ ਸੁਪਨੇ
ਤਿੜਕਦੇ ਸੁਪਨੇ “ਖ਼ਬਰਦਾਰ…..ਜੇ ਇਹ ਗੱਲ ਮੁੜ ਕੇ ਆਖੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ , ਮੇਰੇ ਘਰ ਇਹ ਕੰਜਰਖਾਨਾ ਨੀ ਚੱਲਣਾ ।ਜੇ ਆਹੀ ਕੰਮ ਕਰਨੇ ਆ ਤਾਂ ਆਪਣੇ ਪਿਓ ਦੇ ਘਰ ਤੁਰ ਜਾ , ਮੇਰੀ ਸਮਾਜ ਚ ਕੋਈ ਇੱਜ਼ਤ ਆ ….. ਤੇਰੇ ਇਸ ਕੰਜਰਖਾਨੇ ਲਈ ਮੈਂ ਆਪਣੀ ਥੂ ਥੂ ਨੀ Continue Reading »
No Commentsਅਜੀਬ ਜਿਹੀ ਸੰਤੁਸ਼ਟੀ
ਮੰਗਣ ਵਾਲੇ ਹਮੇਸ਼ਾਂ ਹੀ ਬੁਰੇ ਲੱਗਦੇ..ਜਨਤਕ ਥਾਵਾਂ ਤੇ ਹੀ ਸ਼ੁਰੂ ਹੋ ਜਾਂਦਾ..ਕੰਮ ਕਰਿਆ ਕਰੋ..ਕਿਰਤ ਕਰੀਏ ਤਾਂ ਰੱਬ ਖੁਸ਼ ਹੁੰਦਾ..ਉਹ ਅੱਗਿਉਂ ਛੇਤੀ ਨਾਲ ਖਿਸਕ ਜਾਇਆ ਕਰਦੇ..ਇਸਤੋਂ ਕੁਝ ਨਹੀਂ ਮਿਲਣਾ! ਪੋਹ ਦੀ ਇੱਕ ਸੁਵੇਰ..ਬੱਸ ਅੱਡੇ ਤੇ ਚਾਹ ਵਾਲੀ ਥਰਮਸ ਭਰਵਾਉਣ ਗਏ ਨੂੰ ਇੱਕ ਅੱਲੜ ਜਿਹੀ ਕੁੜੀ ਟੱਕਰ ਗਈ..ਕੁੱਛੜ ਬੱਚਾ ਚੁੱਕਿਆ ਹੋਇਆ ਸੀ..ਠੰਡ Continue Reading »
No Commentsਬੋਲ ਬਾਣੀ
ਮਿੰਨੀ ਕਹਾਣੀ:: ਬੋਲ ਬਾਣੀ “ਨੀ ਦੀਪੋ,ਕਿੱਥੇ ਐ??” “…….” ਕੁਝ ਚਿਰ ਉਡੀਕ ਕੇ”ਹੈਂਅ ਅੱਗੋਂ ਕੋਈ ਜਵਾਬ ਨੀ,ਪਤਾ ਨੀ ਕਿੱਥੇ ਮਰ- ਖਪ ਜਾਂਦੀ ਐ,ਜਾਹ ਖਾਂ ਕੋਈ ਜੁਆਬ ਦੇ ਜੇ ….ਨੀ ਦੀਪੋ ਕਿੱਥੇ ਮਰਗੀ,ਬਾਹਰ ਆ,ਆਹ ਵੇਖ ਤੇਰੀ ਵੱਡੀ ਤਾਈ ਆਈ ਐ,ਚਾਹ ਪਾਣੀ ਲਿਆ ।”ਸੰਦੀਪ ਦੀ ਸੱਸ ਚਰਨ ਕੌਰ ਗੁੱਸੇ ਨਾਲ ਬੋਲੀ। ” ਆਈ Continue Reading »
No Commentsਗੁਰੂ ਦਾ ਖਾਲਸਾ
ਦਿਲਾਰ ਜੋਂਸਨ..ਅਮਰੀਕੀ ਫੌਜੀ.. ਇਰਾਕੀ ਪੋਸਟਿੰਗ ਦੌਰਾਨ..ਪੰਦਰਾਂ ਬੰਦੇ ਟੈਂਕ ਦੀ ਮੋਟੀ ਚੇਨ ਹੇਠਾਂ ਦੇ ਕੇ ਮਾਰੇ ਤਾਂ ਨਿੱਕੇ ਹੁੰਦਿਆਂ ਸ਼ਿਕਾਰ ਕੀਤੇ ਪਹਿਲੇ ਹਿਰਨ ਨਾਲੋਂ ਵੀ ਕਿਤੇ ਜਿਆਦਾ ਅਨੰਦ ਆਇਆ..! ਪੰਜ ਸਾਲਾਂ ਦੇ ਦੌਰਾਨ ਅਠਾਈ ਸੌ ਕਤਲ.. ਮਾਨਸਿਕਤਾ ਇੰਝ ਹੋ ਗਈ ਕੇ ਜਿਸ ਦਿਨ ਬੰਦਾ ਨਹੀਂ ਸੀ ਮਾਰਦਾ..ਲੱਗਦਾ ਕੋਈ ਘਾਟ ਰਹਿ ਗਈ! Continue Reading »
2 Commentsਸਫਰ
ਸਫਰ ਦੌਰਾਨ ਤੁਹਾਡਾ ਵਾਹ ਕਈ ਵਾਰ ਘਤੁੱਤੀ ਜਿਹੇ ਬੰਦੇ ਨਾਲ ਪੈ ਜਾਂਦਾ। ਆਹ ਵਾਰਤਾਲਾਪ ਇਕ ਵੰਨਗੀ ਈ ਆ। ਉਮੀਦ ਆ ਪਸੰਦ ਆਊ। ਗੁਰਮੀਤ ਸਿਆਟਲ ਅਮਰੀਕਾ ਤੋਂ। ਬੱਸ ਐਂਵੇ ਈ ਗੱਡੀ ਸਟੇਸ਼ਨ ਤੇ ਰੁਕੀ ਤਾਂ ਸਾਰੇ ਨੱਠ ਭੱਜ ਕੇ ਚੜ੍ਹਨ ਦੀ ਕੋਸ਼ਿਸ਼ ਕਰਨ ਲੱਗੇ। ਥੋੜੀ ਦੇਰ ਬਾਅਦ ਟਿਕ ਟਿਕਾਅ ਹੋ ਗਿਆ Continue Reading »
No Commentsਸਲਾਭਿਆ ਪਿਆਰ (ਲਾਕਡਾਊਨ ਤੋਂ ਬਾਅਦ)
ਸਲਾਭਿਆ ਪਿਆਰ (ਲਾਕਡਾਊਨ ਤੋਂ ਬਾਅਦ) ਪੂਰੀ ਕਹਾਣੀ ਸਮਝਣ ਲਈ ਸਭ ਤੋਂ ਪਹਿਲਾ ਸਲਾਭਿਆ ਪਿਆਰ , ਸਲਾਭਿਆ ਪਿਆਰ ਦੂਜਾ ਭਾਗ ,ਤੇ ਸਲਾਭਿਆ ਪਿਆਰ ਅੰਤਿਮ ਭਾਗ ਜ਼ਰੂਰ ਪੜੋ -ਗੁਮਨਾਮ ਲਿਖਾਰੀ 2020 ਦੇ ਮਾਰਚ ਮਹੀਨੇ ਦਾ ਆਖਰੀ ਦਿਨ ਸੀ ਤੇ ਲਾਕਡਾਊਨ ਸੁਰੂ ਹੋ ਗਿਆ ਸੀ ।ਕਾਲਜ ਪੂਰੀ ਤਰ੍ਹਾ ਬੰਦ ਹੋ ਗਏ ਸੀ । Continue Reading »
2 Commentsਚਾਰ ਮੂਏ ਤੋ ਕਯਾ ਭਇਆ, ਜੀਵਤ ਕਈ ਹਜ਼ਾਰ
ਇਕ ਬਹੁਤ ਭੋਲੇ ਪਿਆਰੇ ਬੱਚੇ ਦੀ ਬਹੁਤ ਪਿਆਰੀ ਕਹਾਣੀ “ਕਿਨ ਪੁਤਰਨ ਤੋਂ ਮਾਂ…. ਕਿਨ ਪੁਤਰਨ ਤੋਂ….”?, ਉਸ ਦੇ ਇਸ ਭੋਲੇ ਜਹੇ ਪਰ ਵੱਡੇ ਸਵਾਲ ਨੇ ਮਾਂ ਨੂੰ ਹੈਰਾਨ ਕਰ ਦਿੱਤਾ। ਉਹ ਸਾਖੀ ਸੁਣਾਉਂਦੀ ਸੁਣਾਉਂਦੀ ਰੁਕ ਗਈ ਤੇ ਸੋਚਣ ਲੱਗੀ। ਸਾਰੀ ਸਾਖੀ ਉਹ ਚੁਪ ਚਾਪ ਸੁਣ ਰਿਹਾ ਸੀ ਪਰ ਜਦ ਹੀ Continue Reading »
No Comments