ਬਾਪੂ ਪੰਜਾਬ ਸਿਆਂ ਮੁਆਫ਼ ਕਰੀਂ
ਬਾਪੂ ਪੰਜਾਬ ਸਿਆਂ ਮੁਆਫ਼ ਕਰੀਂ ਕਿਸੇ ਸਮੇਂ ਸਰਬਣ ਵਰਗੇ ਪੁੱਤ ਹੁੰਦੇ ਸੀ, ਸ਼ਾਇਦ ਉਦੋਂ ਤੇਰੇ ਜੰਮੇ ਲੀਡਰ ਆਪ ਸਰਬਣ ਹੁੰਦੇ ਹੋਣਗੇ, ਆਹ ਹਾਲਾਤ ਐਵੇਂ ਨਹੀਂ ਬਣ ਗਏ, ਆਖ਼ਿਰ ਕੋਈ ਤਾਂ ਜਿੰਮੇਵਾਰ ਹੋਣਾ ਕਿ ਨਹੀਂ ਬਾਪੂ ?? ਕਿੰਨ੍ਹਾਂ ਚਿੱਟਾ ਬਾਰਡਰ ਟੱਪਦਾ, ਕਿੰਨੀਆਂ ਨਸ਼ੀਲੀਆਂ ਦਵਾਈਆਂ ਤੇਰੀ ਧਰਤੀ ਤੇ ਬਣਦੀਆਂ , ਕੋਈ ਤਾਂ Continue Reading »
No Commentsਕਿਸੇ ਨਾ ਕਿਸੇ ਰੂਪ ਵਿੱਚ
ਫਰਾਂਜ਼ ਕਾਫਕਾ ਨੇ ਵਿਆਹ ਨਹੀਂ ਕਰਵਾਇਆ ਸੀ । ਇਕ ਵਾਰ ਉਹ ਬਰਲਿਨ ਦੇ ਇਕ ਪਾਰਕ ਵਿਚੋਂ ਲੰਘ ਰਿਹਾ ਸੀ ਤਾਂ ਉਸ ਨੇ ਇਕ ਕੁੜੀ ਦੀ ਆਵਾਜ਼ ਸੁਣੀ ਜੋ ਕਿ ਰੋ ਰਹੀ ਸੀ ਕਿਉਂਕਿ ਉਸ ਦੀ ਗੁੱਡੀ ਗਵਾਚ ਗਈ ਸੀ। ਕਾਫਕਾ ਤੇ ਉਹ ਲੜਕੀ ਕੋਸ਼ਿਸ਼ ਕਰਨ ਤੇ ਵੀ ਉਹ ਗੁੱਡੀ ਲੱਭਣ Continue Reading »
No Commentsਭਾਈ ਪਰਾਨਾ ਜੀ ਤੇ ਭਾਈ ਪਿਆਰਾ ਜੀ
ਗੁਰੂ ਹਰਿਗੋਬਿੰਦ ਜੀ ਦਾ ਇਹ ਹੁਕਮ ਚਾਰਾਂ ਦਿਸ਼ਾਵਾਂ ਵਿਚ ਪੁੱਜ ਗਿਆ ਸੀ ਕਿ ਮੈਨੂੰ ਚੰਗਾ ਸ਼ਸਤਰ ਤੇ ਉਭਰਦੀ ਜਵਾਨੀ ਦੀ ਲੋੜ ਹੈ । ਪਵਿੱਤਰ ਹਿਰਦੇ ਤੇ ਸਵੱਛ ਦਿਮਾਗ਼ ਦੀ ਲੋੜ ਹੈ । “ ਪਹਿਲਾਂ ਮਰਨ ਕਬੂਲ ’ ਨੂੰ ਹਿਰਦੇ ਵਿਚ ਵਸਾਉਣ ਦੀ ਜੁਰੱਅਤ ਦੀ ਲੋੜ ਹੈ । ਮੌਤ ਦਾ ਡਰ Continue Reading »
No Commentsਦੋ ਸ਼ੈਆਂ ਦੀ ਰਾਖੀ
ਜਰੂਰੀ ਮੀਟਿੰਗ ਦੇ ਸਿਲਸਿਲੇ ਵਿਚ ਸਰਦਾਰ ਹੁਰਾਂ ਨੂੰ ਲੈ ਕੇ ਦਿੱਲੀ ਜਾ ਰਿਹਾਂ ਸਾਂ! ਕਰਨਾਲ ਬਾਈ ਪਾਸ ਤੋਂ ਥੋੜਾ ਪਹਿਲਾਂ “ਫਟਾਕ” ਕਰਦਾ ਇੱਕ ਪੰਛੀ ਅਗਲੇ ਪਾਸੇ ਆਣ ਵੱਜਾ..ਤੇ ਵਾਈਪਰ ਵਿਚ ਫਸ ਤੜਫਣ ਜਿਹਾ ਲੱਗਾ! ਮੈਂ ਕਾਹਲੀ ਨਾਲ ਬ੍ਰੇਕ ਲਾ ਗੱਡੀ ਸਾਈਡ ਤੇ ਲਾ ਲਈ! ਉਸਨੂੰ ਫਸੇ ਹੋਏ ਨੂੰ ਲਾਹਿਆ..ਉਹ ਚੁੰਝ Continue Reading »
No Commentsਮਿਲਗੋਭਾ (ਕਹਾਣੀ )
ਅੱਜ ਬੜੇ ਦਿਨਾਂ ਬਾਅਦ ਸਾਡੇ ਸਕੂਲ ਵਿੱਚ ਜਿਹੜੇ ਅਧਿਆਪਕ ਛੋਟੀਆਂ ਜਮਾਤਾਂ ਨੂੰ ਪੰਜਾਬੀ ਪੜਾਉਂਦੇ ਸਨ, ਉਹ ਛੁੱਟੀ ‘ਤੇ ਸੀ | ਉਹਨਾਂ ਦੇ ਖਾਲੀ ਪੀਰੀਅਡ ਵਿੱਚ ਅੱਜ ਮੈਂ ਜਾਣਾ ਸੀ | ਜਿਉਂ ਹੀ ਪੀਰੀਅਡ ਦੀ ਘੰਟੀ ਵੱਜੀ ਮੈਂ ਚੌਥੀ ਜਮਾਤ ਵਿੱਚ ਚਲੇ ਗਈ | ਮੈਂ ਜਮਾਤ ਵਿੱਚ ਗਈ ਮੈਨੂੰ ਛੋਟੇ ਬੱਚੇ Continue Reading »
No Commentsਅੰਨਾ ਮੋਹ
ਜੂਨ ਦੀ ਭਰ ਗਰਮੀ ਦਾ ਸਮਾਂ ਸੀ… ਟ੍ਰੇਨ ਦਾ ਜਨਰਲ ਡੱਬਾ ਸਵਾਰੀਆਂ ਨਾਲ ਭਰਦਾ ਜਾ ਰਿਹਾ ਸੀ… ਗੱਡੀ ਵਿੱਚ ਇੱਕ ਪਰਿਵਾਰ ਚੜ੍ਹਿਆ… ਜਿਸ ਵਿੱਚ ਚਾਰ ਭੈਣਾਂ, ਇੱਕ ਬੱਤੀ-ਪੈਂਤੀ ਸਾਲ ਦਾ ਜੋੜਾ ਤੇ ਦੋ ਛੋਟੇ ਬੱਚੇ ਸਨ…. ਉਹਨਾਂ ਨੇ ਸਾਰੀ ਬੋਗੀ ਫਿਰ ਕੇ ਵੇਖ ਲਈ…. ਪਰ ਉਹਨਾਂ ਸਾਰਿਆਂ ਦੇ ਇਕੱਠੇ ਬੈਠਣ Continue Reading »
No Commentsਮਾਏ ਨੀ ਤੇਰਾ ਪੁੱਤ ਲਾਡਲਾ
ਪ੍ਰਦੇਸ – ਇੱਕ ਸੁੰਦਰ ਜਾਪਦਾ ਸ਼ਬਦ! ਸਭ ਦੀਆਂ ਸਧਰਾਂ, ਸਭ ਦੇ ਚਾਵਾਂ ਦਾ ਪੂਰਕ ਜਾਪਦਾ ਸ਼ਬਦ – ਪ੍ਰਦੇਸ! ਕਹਾਣੀ ਸ਼ੁਰੂ ਹੁੰਦੀ ਹੈ ਇੱਕ ਸੁਪਨਾ ਲੈਣ ਨਾਲ, ਸੁਪਨਾ… ਸੁੰਦਰ ਭਵਿੱਖ ਦਾ, ਸੁਪਨਾ… ਸੁੰਦਰ ਜ਼ਿੰਦਗੀ ਦਾ, ਸੁਪਨਾ ਪਰਿਵਾਰ ਦੀ ਖੁਸ਼ਹਾਲੀ ਦਾ, ਸੁਪਨਾ ਸੁੰਦਰ ਜੀਵਨ ਸਾਥੀ ਦਾ! ਹੋ ਸਕਦਾ ਹੈ ਕਿ ਬੰਦ ਅੱਖਾਂ Continue Reading »
No Commentsਖੱਬਲ਼ ਸਾਡਾ ਟੱਬਰ ਡੀਲਾ ਸਾਡਾ ਕਬੀਲਾ
ਇਸ ਕਹਾਵਤ ਦਾ ਅਰਥ ਸਾਫ ਸਮਝ ਆਉਦਾ ਹੈ ਕਿ ਹਰ ਇੱਕ ਪੰਜਾਬੀ ਆਪਣੀ ਧਰਤੀ ਨਾਲ ਮਨ ਤੋ ਜੁੜਿਆ ਹੋਇਆ ਹੈ ਭਾਂਵੇਂ ਕੋਈ ਕਿਸੇ ਵੀ ਦੇਸ ਦੇ ਕੋਨੇ ਵਿੱਚ ਵੱਸਦਾ ਹੈ ਪਰ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੈ। ਪੁਰਾਣੇ ਸਮੇ ਵਿੱਚ ਜਦੋ ਕਿਸੇ ਮਾ ਦਾ ਪੁੱਤ ਖੇਤ ਨੂੰ ਜਾਂਦਾ ਸੀ ਤਾਂ Continue Reading »
No Commentsਹਮਸਫਰ
ਹਰੇਕ ਵਾਂਙ ਮੇਰਾ ਵੀ ਇੱਕ ਅਤੀਤ ਸੀ.. ਕੌੜੀਆਂ ਮਿੱਠੀਆਂ ਯਾਦਾਂ ਨਾਲ ਜੜਿਆ ਹੋਇਆ ਇੱਕ ਅਜੀਬ ਜਿਹਾ ਅਤੀਤੀ ਪੰਨਾ..ਪਰ ਉਸ ਅਤੀਤ ਨੂੰ ਇੱਕ ਡੂੰਗੇ ਟੋਏ ਵਿਚ ਦੱਬ ਮੈਂ ਇੱਕ ਨਵੇਂ ਸਫ਼ਰ ਤੇ ਨਿੱਕਲ ਪਈ..! ਵਿਆਹ ਵਾਲੇ ਰਿਸ਼ਤੇ ਕਾਰਨ ਨਾਲ ਬੱਝ ਗਏ ਉਸ ਹਸੀਨ ਹਮਸਫਰ ਬਾਰੇ ਹਰ ਕੋਈ ਆਖਦਾ ਕੇ ਸਮੁੰਦਰ ਵਰਗਾ Continue Reading »
No Commentsਡਿਪ੍ਰੈਸ਼ਨ
ਡਿਪ੍ਰੈਸ਼ਨ ਦਾ ਸਤਾਇਆ ਇੱਕ ਬਾਂਦਰ ਖ਼ੁਦਕੁਸ਼ੀ ਕਰਨ ਤੁਰ ਪਿਆ.. ਰਾਹ ਵਿਚ ਸੁੱਤੇ ਪਏ ਸ਼ੇਰ ਨੂੰ ਦੇਖ ਉਸਨੂੰ ਇੱਕ ਇੱਲਤ ਸੁੱਝ ਗਈ..ਸੁੱਤੇ ਪਏ ਦਾ ਕੰਨ ਖਿੱਚ ਦਿੱਤਾ! ਉਹ ਗੁੱਸੇ ਵਿਚ ਲਾਲ ਪੀਲਾਂ ਹੁੰਦਾ ਕੱਚੀ ਨੀਂਦਰੇ ਉੱਠ ਖਲੋਤਾ.. ਭਿਆਨਕ ਜਿਹੀ ਦਹਾੜ ਮਾਰੀ..ਓਏ ਕਿਸਦੀ ਮੌਤ ਆਈ ਏ..ਕਿਸਨੇ ਪੰਗਾ ਲਿਆ ਏ ਜੰਗਲ ਦੇ ਰਾਜੇ Continue Reading »
No Comments