ਖਾਲਸਾ ਰਾਜ ਦੀ ਤਸਵੀਰ
ਖਾਲਸਾ ਰਾਜ ਦੀ ਤਸਵੀਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੁਝ ਸਿੰਘਾਂ ਦੇ ਨਾਲ ਸ਼ਹਿਰ ਤੋ ਬਾਹਰ ਘੋੜੇ ਤੇ ਟਹਿਲ ਰਿਹਾ ਸੀ। ਨੇੜੇ ਕੁਝ ਬੱਚੇ ਬੇਰੀ ਤੋਂ ਬੇਰ ਤੋੜਦੇ ਸੀ। ਬੇਰੀ ਨੂੰ ਇੱਕ ਦੇ ਕੰਡੇ ਹੁੰਦੇ ਦੂਜਾ ਬੱਚੇ ਛੋਟੇ ਸੀ। ਥੱਲਿਓਂ ਜ਼ੋਰ ਨਾਲ ਪੱਥਰ ਮਾਰਦੇ ਤੇ ਬੇਰ ਡਿੱਗਦੇ। ਅਚਾਨਕ ਇੱਕ ਪੱਥਰ Continue Reading »
No Commentsਕੁਝ ਸਾਲ ਝੂਠੇ ਪਿਆਰ ਦੇ ਨਾਂ
ਕੁਝ ਸਾਲ ਪਹਿਲਾਂ ਦੀ ਗੱਲ ਐ। ਜਦੋਂ ਮੈਂ ਬਚਪਨ ਵਿਚ ਪਿਆਰ ਕਰ ਬੈਠੀ। ਉਹ ਵੀ ਉਸ ਇਨਸਾਨ ਨੂੰ ਦੋ ਮੈਨੂੰ ਬਹੁਤ ਪਸੰਦ ਸੀ ਤੇ ਪਿਆਰ ਵੀ ਬਹੁਤ ਕਰਦਾ ਸੀ। ਹੋਲੀ ਹੋਲੀ ਜਜ਼ਬਾਤ ਬੇਕਾਬੂ ਹੁੰਦੇ ਗਏ । ਕੁਝ ਇਕ/ਦੋ ਸਾਲ ਬਾਅਦ ਸਰੀਰ ਵੀ ਹੋਲੀ ਹੋਲੀ ਸਾਂਝਾ ਹੋਣ ਲੱਗ ਪਿਆ ਉਧਰੋ ਮੇਰੇ Continue Reading »
4 Commentsਬੀਬੀ ਆਲਮਾ
ਬੀਬੀ ਆਲਮਾ ਸਾਡੇ ਪਿੰਡ ਹਰਪੁਰਾ ਦੀ ਉਹ ਮੁਸਲਮ ਔਰਤ ਸੀ ਜਿਸਨੂੰ ਸਾਰੇ ਹੀ ਪਿੰਡ ਵਾਲੇ ਬੇਹੱਦ ਪਿਆਰ ਤੇ ਸਤਿਕਾਰ ਦਿੰਦੇ ਸਨ। ਹਾਲਾਂਕਿ ਬੀਬੀ ਆਲਮਾ ਦਾ ਅਸਲੀ ਨਾਮ ਨਬਾਬ ਬੀਬੀ ਸੀ ਪਰ ਪਿੰਡ ਦੇ ਲੋਕ ਅਤੇ ਉਸਦੇ ਪਰਵਿਾਰ ਵਾਲੇ ਸਾਰੇ ਹੀ ਉਸ ਨੂੰ ਬੀਬੀ ਆਲਮਾ ਕਹਿੰਦੇ ਸਨ। ਬੀਬੀ ਆਲਮਾ ਪਿੰਡ ਵਿੱਚ Continue Reading »
2 Commentsਅਮਿੱਟ ਯਾਦਾ
ਕਹਾਣੀ ਅਮਿੱਟ ਯਾਦਾ ਼ ਭੁਪਿੰਦਰ ਕੌਰ ਸਢੌਰਾ ਅੱਜ ਤੇ ਯਾਦਾਂ ਦਾ ਹੜ੍ਹ ਜਿਹਾ ਆ ਗਿਆ। ਜਦੋਂ ਮੈਂ ਅਖ਼ਬਾਰ ਪੜ੍ਹ ਰਹੀ ਸੀ ਤਾਂ ਮੇਰੀ ਨਜ਼ਰ ਇੱਕ ਫ਼ੌਜੀ ਤੇ ਪਈ। ਮੈਂ ਟਿਕ-ਟਿਕੀ ਲਗਾਈ ਕਿੰਨੀ ਦੇਰ ਫੋਟੋ ਨੂੰ ਦੇਖਦੀ ਰਹੀ। ਉਸਦੀ ਫੋਟੋ ਦੇ ਨਾਲ ਉਸਦੀ ਪਤਨੀ ਦੀ ਫੋਟੋ ਲੱਗੀ ਦੇਖਦਿਆਂ ਮੇਰੀਆਂਂ ਅੱਖਾਂ ਵਿਚੋਂ Continue Reading »
No Commentsਆਪਣਾ ਘਰ
ਮਾਂ ਦੀ ਮੌਤ ਦੀ ਖਬਰ ਸੁਣ ਕੇ ਉਹ ਰੋਂਦੀ ਕੁਰਲਾਉਂਦੀ ਪੇਕੇ ਪਹੁੰਚੀ,ਸ਼ਾਮ ਦੇ ਤਕਰੀਬਨ ਸਾਢੇ ‘ਕ ਚਾਰ ਵਜੇ ਮਾਂ ਦਾ ਸਸਕਾਰ ਕਰਨ ਤੋਂ ਬਾਅਦ ਗੁਰਦੁਆਰੇ ਮੱਥਾ ਟੇਕ ਕੇ ਜਦੋਂ ਸਾਰੇ ਘਰ ਪਹੁੰਚੇ ਤਾਂ ਕੁੱਝ ਸਿਆਣੀਆਂ ਬੁੜੀਆਂ ਕਹਿਣ ਲਗੀਆਂ,’ਵਿਆਹੀਆਂ ਕੁੜੀਆਂ ਭਾਈ ਅਪਣੇ ਘਰ ਜਾਓ, ਸਸਕਾਰ ਤੋਂ ਬਾਅਦ ਵਾਲੀ ਰਾਤ ਕੁੜੀਆਂ ਪੇਕੇ Continue Reading »
2 Commentsਪਿੰਡਾਂ ਵਾਲੀਆਂ ਔਰਤਾਂ
ਮੈਂ ਤੀਜੀ ਚੌਥੀ ਚ ਪੜ੍ਹਦਾ ਸੀ। ਤੇ ਨਵਾਂ ਨਵਾਂ ਅਖਾਣਾਂ ਮੁਹਾਵਰਿਆਂ ਨੂੰ ਮੂੰਹ ਮਾਰਨ ਲੱਗਾ ਸੀ। ਤੇ ਵੇਲੇ ਕੁਵੇਲੇ ਨਵਾਂ ਸੁਣਿਆ ਅਖਾਣ ਬਿਨਾਂ ਲੋੜ ਤੋਂ ਹੀ ਵਰਤ ਲੈਂਦਾ ਸੀ। ਗੱਲ ਇਸ ਤਰਾਂ ਹੋਈ ਕਿ ਪਿੰਡ ਸਾਡੇ ਘਰ ਦੇ ਨਾਲ ਮੇਰੇ ਦੋਸਤ ਸ਼ਿੰਦਰ ਦਾ ਘਰ ਸੀ। ਸਾਨੂ ਛੱਤ ਤੇ ਜਾਣ ਲਈ Continue Reading »
No Commentsਅਧਰਕ ਅਤੇ ਗੁੜ ਵਾਲੀ ਚਾਹ
ਸਾਡਾ ਚਾਰ ਸਹੇਲੀਆਂ ਦਾ ਗਰੁੱਪ.. ਰੋਜ ਸੁਵੇਰੇ ਕਲੋਨੀ ਵਾਲੀ ਪਾਰਕ ਦਾ ਇੱਕ ਵੱਡਾ ਚੱਕਰ ਲਗਾ ਕੇ ਰੇਲਵੇ ਲਾਈਨ ਟੱਪ ਕਮਿਊਨਿਟੀ ਫਲੈਟਾਂ ਦੇ ਕੋਲੋਂ ਦੀ ਹੋ ਕੇ ਕਾਲਜ ਦੀ ਵੱਡੀ ਗਰਾਉਂਡ ਵਿਚ ਯੋਗਾ ਕਰਨਾ ਸਾਡੀ ਰੁਟੀਨ ਬਣ ਗਈ! ਇੱਕ ਦਿਨ ਹੱਸਦੀਆਂ ਖੇਡਦੀਆਂ ਲੰਘ ਰਹੀਆਂ ਸਾਂ ਕੇ ਕਿਸੇ ਨੇ ਮਗਰੋਂ ਵਾਜ ਮਾਰੀ..ਪਰਤ Continue Reading »
No Commentsਨਿੱਕਾ ਵੀਰ
ਰਸੋਈ ‘ਚੋਂ ਪਾਣੀ ਲੈਣ ਗਈ ਦੀ ਸਰਸਰੀ ਨਜਰ ਨਿਆਣਿਆਂ ਦੇ ਕਮਰੇ ਵੱਲ ਨੂੰ ਜਾ ਪਈ। ਨੌ ਕੁ ਸਾਲਾਂ ਦੀ ਕੁੜੀ ਕੰਧ ਤੇ ਟੰਗੀ ਇੱਕ ਫੋਟੋ ਵੱਲ ਦੇਖਦੀ ਹੋਈ ਆਪਣੇ ਨਿੱਕੇ ਵੀਰ ਦਾ ਸਿਰ ਆਪਣੀ ਗੋਦ ਵਿਚ ਲੈ ਉਸਨੂੰ ਸੁਆਉਣ ਦਾ ਯਤਨ ਕਰ ਰਹੀ ਸੀ। ਇਹ ਸਭ ਕੁਝ ਦੇਖ ਉਹ ਵਾਪਿਸ Continue Reading »
1 Commentਭਾਰਤੀ ਮੀਡੀਆ
(ਭਾਰਤੀ ਮੀਡੀਆ) ਇੱਕ ਬਾਦਸ਼ਾਹ ਹੁੰਦਾ ਸੀ ਪੁਰਾਣੇ ਸਮਿਆਂ ਚ ਜਿਸਨੂੰ ਗੱਪਾਂ ਮਾਰਨ ਚ ਬਹੁਤ ਸਕੂਨ ਮਿਲਦਾ ਸੀ ਇਸੇ ਲਈ ਉਹਦੀ ਆਦਤ ਬਣ ਗਈ ਸੀ ਵੱਡੇ ਵੱਡੇ ਗੱਪ ਰੋੜ੍ਹਨ ਦੀ ਤੇ ਇਸ ਬਾਦਸ਼ਾਹ ਨੇ ਇੱਕ ਰਫੂ ਕਰਨ ਵਾਲਾ ਵੀ ਰੱਖਿਆ ਹੋਇਆ ਸੀ, ਪਰ ਓਹਦਾ ਕੰਮ ਕੱਪੜੇ ਰਫੂ ਕਰਨਾ ਨੀ, ਬਾਦਸ਼ਾਹ ਦਿਆਂ Continue Reading »
No Commentsਦਿਓਰ ਭਰਜਾਈ
ਵੱਡੀ ਮੰਮੀ ਦੱਸਦੀ ਹੁੰਦੀ ਆ ਜਦੋਂ ਮੈਂ ਵਿਆਹੀ ਆਈ ਤਾਂ ਤੇਰੇ ਬਾਪੂ ਤੇ ਚਾਚੇ ਹੁਣਾ ਦੇ ਮੂੰਹਾਂ ਤੇ ਹਜੇ ਦਾੜ੍ਹੀਆਂ ਵੀ ਨਹੀ ਆਈਆਂ ਸੀ ਤੇ ਛੋਟਾ ਚਾਚਾ ਤੇ ਭੂਆ ਤਾਂ ਹਜੇ ਕੱਚੀ ਪਹਿਲੀ ਚ ਪੜ੍ਹਦੇ ਸੀ। ਮਹੱਲੇ ਚ ਆਸ ਪਾਸ ਘਰਾਂ ਚ ਕੁੜੀਆਂ ਮੁੰਡੇ ਹਜੇ ਕੁਆਰੇ ਹੀ ਸੀ ਤੇ ਲੋਕਾਂ Continue Reading »
No Comments