ਅੱਜ ਦੀ ਗਾਇਕੀ
ਅੱਜ ਕੱਲ੍ਹ ਪੰਜਾਬੀ ਭਾਸ਼ਾ ਦੇ ਨਾਲ ਤੇ ਪੰਜਾਬੀ ਗਾਇਕ ਪੰਜਾਬੀ ਭਾਸ਼ਾ ਦਾ ਪੂਰਾ ਅਪਮਾਨ ਕਰ ਰਹੇ ਹਨ ,ਜਿਸ ਗਾਇਕ ਦਾ ਵੀ ਗੀਤ ਸੁਣੋ ਉਸ ਵਿਚ ਨਸ਼ੇ ਦਾ ਗੁੰਡਾਗਰਦੀ ਦਾ ਜਿਕਰ ਜਰੂਰ ਹੈ।ਨੋਜਵਾਨ ਪੀੜੀ ਤੇ ਇਸ ਦਾ ਬਹੁਤ ਭੈੜਾ ਅਸਰ ਪੈ ਰਿਹਾ ਹੈ ਬੱਚੇ ਤੋ ਲੈ ਕੇ ਬੁੱਢੇ ਤਕ ਹਰ ਕੋਈ Continue Reading »
No Commentsਸਮਾਜ ਸੁਧਾਰਕ ਬੇਬੇ
ਪੁਰਾਣੀ ਬੁੜ੍ਹੀਆਂ ਦੀ ਦਲੇਰੀ ਦੇ ਕੀ ਕਹਿਣੇ। ਉਹਨਾਂ ਦੇ ਪਿੰਡ ਦਾ ਨਾਮੀ ਡਾਕੂ ਹੁੰਦਾ ਸੀ। ਕੋਈ ਲੁਟੇਰਾ ਸ਼ਾਹੂਕਾਰ ਮਾਰ ਕੇ ਵਿਆਜ ਵਾਲੇ ਵਹੀ ਖਾਤੇ ਨੂੰ ਅੱਗ ਲਾਕੇ ਕਈ ਗਰੀਬ ਕਿਸਾਨਾਂ ਨੂੰਕਰਜੇ ਤੋਂ ਸੁਰਖਰੂ ਕਰ ਮਾਣ ਮੱਤੀ ਤੋਰ ਤੁਰਿਆ ਜਾਵੇ। ਪੁਲਸ ਨੂੰਸੂਹ ਲੱਗ ਗਈ ਤੇ ਸ਼ੇਰ ਰਾਹ ਵਿੱਚ ਆਉਂਦੇ ਪਹਿਲੇ ਘਰ Continue Reading »
No Commentsਤਲਾਕ
ਕੱਲ੍ਹ ਜਦੋਂ ਇਹ ਗੱਲ ਡੂੰਘਾਈ ਨਾਲ ਸੁਣੀ ਤਾਂ,ਮਨ ਵਿੱਚ ਕਈ ਤਰਾਂ ਦੇ ਖਿਆਲ ਉੱਠੇ । ਇਹ ਤਾਂ ਪਤਾ ਸੀ ਸਾਡੀ ਰਿਸ਼ਤੇਦਾਰੀ ਵਿੱਚ ਉਸ ਮੁੰਡੇ ਦਾ ਤਲਾਕ ਹੋ ਗਿਆ ਹੈ । ਪਰ,ਤਲਾਕ ਵੇਲੇ ਜਾਂ ਤਲਾਕ ਤੋਂ ਬਾਅਦ ਭਾਵ ਹੁਣ,ਉਸ ਪੰਜ ਕੁ ਸਾਲ ਦੇ ਬੱਚੇ ਦੇ ਦਿਲ ‘ਤੇ ਬੀਤ ਕੀ ਰਹੀ ਹੈ,ਜਿਸ Continue Reading »
No Commentsਸੋਚ ਨੂੰ ਜਿੰਦਰੇ
ਜਦ ਦੀ ਹਰਜੀਤ ਨੂੰ ਸਰਕਾਰੀ ਨੌਕਰੀ ਮਿਲੀ। ਉਹ ਜ਼ਿਲ੍ਹੇ ਤੋਂ ਬਾਹਰ ਹੀ ਰਿਹਾ।ਅਕਸਰ ਮਹੀਨੇ ਬਾਅਦ ਘਰ ਆਉਂਦਾ ਤਾਂ ਮੈਨੂੰ ਜ਼ਰੂਰ ਮਿਲਦਾ ਇਸ ਵਾਰ ਮਿਲਿਆ ਤਾਂ ਉਦਾਸ ਸੀ। ਕੀ ਗੱਲ ਹਰਜੀਤ ਉਦਾਸ ਕਿਉਂ ਏਂ ? ਯਾਰ ਤੈਨੂੰ ਤਾਂ ਪਤਾ ਹੀ ਆ ,ਭੈਣ ਦੀ ਪੜ੍ਹਾਈ ਲਿਖਾਈ ਵਿੱਚ ਆਪਾਂ ਕੋਈ ਕਸਰ ਨਹੀਂ ਛੱਡੀ। Continue Reading »
No Commentsਤਿਰੰਗਾ
ਮੈਂ ਤੇਈ ਸਾਲਾਂ ਬਾਅਦ ਆਪਣੀ ਇਕ ਫ਼ੌਜਣ ਸਹੇਲੀ ਦੇ ਘਰ ਗਈ, ਅਸੀਂ ਆਪਣੀਆਂ ਫੌਜ ਦੀਆਂ ਕਈ ਯਾਦਾਂ ਤਾਜ਼ਾ ਕੀਤੀਆਂ। ਖਾਣਾ ਖਾਣ ਤੋਂ ਬਾਅਦ ਉਹ ਮੈਨੂੰ ਕਹਿੰਦੀ ਏ ਚੱਲ ਆਜਾ ਬਾਹਰ ਲਾਅਨ ਵਿੱਚ ਬੈਠੀਏ। ਵੱਡੀਆਂ ਵੱਡੀਆਂ ਚੱਟਾਨਾਂ ਦੀ ਪਹਾੜੀ ਉੱਤੇ ਉਸਦਾ ਘਰ ਸੀ। ਜਿਉਂ ਹੀ ਮੈਂ ਕਮਰੇ ਵਿਚੋਂ ਵਰਾਂਡੇ ਰਾਹੀਂ ਲਾਅਨ Continue Reading »
No Commentsਡੱਕੇ ਵਾਲੀ ਕੁਲਫੀ
ਗੱਲ 1967-68 ਦੀ ਹੈ। ਮੈਂ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਕਲਾਸ ਲਗਾ ਕੇ ਘਰ, ਸਰੋਜੀਨੀ ਨਗਰ ਜਾਣਾ ਸੀ, ਪਰ ਸਿੱਧੀ ਬੱਸ ਮਿਲੀ ਨਹੀਂ। ਟੁੱਟਵੀਂ ਬੱਸ ਕਨਾਟ ਪਲੇਸ ਤਕ ਦੀ ਮਿਲੀ। ਕਨਾਟ ਪਲੇਸ ਪਹੁੰਚ ਕੇ ਅਗਲੀ ਬੱਸ ਲੈਣ ਲਈ ਮਦਰਾਸ ਹੋਟਲ ਦੇ ਪਿਛਲੇ ਪਾਸੇ ਪਹੁੰਚਿਆ ਹੀ ਸੀ ਕਿ ਮੇਰਾ ਬਹੁਤ ਹੀ ਪਿਆਰਾ Continue Reading »
No Commentsਸ਼੍ਰੀਮਾਨ ਚਮਚਾ ਸਾਬ੍ਹ
ਕਈ ਸ਼ਬਦ ਈ ਸਮੁੱਚੀ ਵਿਚਾਰਧਾਰਾ ਹੁੰਦੇ ਨੇ, ਅਜਿਹਾ ਈ ਇੱਕ ਵਿਲੱਖਣ ਸ਼ਬਦ ਏ ‘ਚਮਚਾ’। ਇਹ ਪ੍ਰਜਾਤੀ ਹਰ ਖੇਤਰ,ਧਰਮ ਤੇ ਜਾਤੀ ਚ ਸਰਵਵਿਆਪਕ ਏ। ਚਮਚਿਆਂ ਦੀ ਖਾਸਿਅਤ ਏ, ਇਹ ਬੰਦਾ ਨਹੀਂ, ਅਹੁਦਾ, ਪੈਸਾ ਜਾਂ ਰਸੂਖ ਵੇਖ, ਫੇਰ ਉਸ ਮਾਲਕ ਦੇ ਨੇੜੇ ਜਾਣ ਲਈ, ਆਪਣਾ ਆਪ ਵਾਰਨ ਤੀਕ ਜਾਂਦੇ ਨੇ। ਕਿਸੇ ਦੀ Continue Reading »
1 Commentਮਾਵਾਂ ਲਈ ਪੁੱਤ,ਪੁੱਤਾਂ ਲਈ ਮਾਵਾਂ
ਮਹੀਨੇ ਵਿੱਚ 4 ਤੋਂ 5 ਵਾਰ ਮੇਰੇ ਗੂਗਲ ਪੇ ਤੇ 1000 ਕੋ ਰੁਪਏ ਆਉਂਦੇ ਤਾਂ ਨਾਲ ਹੀ ਬਾਹਰਲੇ ਗਿੰਦੇ ਦਾ ਫੋਨ ਵੀ ਆ ਜਾਣਾ ਕਿ ਵੀਰ ਜੀ ਇਹ ਪੈਸੇ ਮੇਰੀ ਮਾਤਾ ਨੂੰ ਦੇ ਦੇਣਾ ਜਦੋਂ ਵੀ ਆਏ ਤੁਹਾਡੇ ਕੋਲ ,ਮੈਂ ਅੱਗੋਂ ਕਹਿ ਦੇਣਾ ਠੀਕ ਵੀਰੇ, ਗਿੰਦਾ ਵੀ ਦਿਹਾੜੀ ਦਾਰ ਬੰਦਾ Continue Reading »
1 Commentਗੱਡੀ ਤੁਰ ਪਈ
ਓਪਰਿਆਂ ਨਾਲ ਗੱਲੀਂ ਲੱਗ ਜਾਣਾ..ਤੇ ਮੁੜ ਆਪਣੀ ਅਸਲ ਮੰਜਿਲ ਤੋਂ ਭਟਕ ਜਾਣਾ ਸ਼ਾਇਦ ਇਹਨਾਂ ਦੀ ਪੂਰਾਣੀ ਆਦਤ ਹੋਇਆ ਕਰਦੀ ਸੀ! ਵਿਆਹ ਮਗਰੋਂ ਪਹਿਲੀ ਵੇਰ ਜਦੋਂ ਅੰਮ੍ਰਿਤਸਰੋਂ ਕਰਨਾਲ ਜਾਣ ਵਾਲੀ ਗੱਡੀ ਵਿਚ ਬੈਠੇ ਤਾਂ ਜਲੰਧਰ ਟੇਸ਼ਨ ਤੇ ਹੇਠਾਂ ਉੱਤਰ ਗਏ..ਅਖ਼ੇ ਹੁਣੇ ਆਇਆ..! ਦਸਾਂ ਮਿੰਟਾਂ ਬਾਅਦ ਗੱਡੀ ਨੇ ਵਿਸਲ ਦੇ ਦਿੱਤੀ..ਤੁਰ ਵੀ Continue Reading »
No Commentsਕਹਾਣੀ ਸਬਰ ਦੀ
ਕਹਾਣੀ ਸਬਰ ਦੀ ਇਕ ਬਜੁਰਗ ਜਦੋ ਵੀ ਘਰ ਆਇਆ ਕਰੇ ਘਰ ਵਿੱਚ ਪੁੱਤ ਧੀਆਂ ਨੂੰਹਾਂ ਪੋਤੇ ਪੋਤੀਆਂ ਦੇਖ ਕੇ ਆਖਿਆ ਕਰੇ ਬਲੇ ਵੇ ਸਬਰਾ ਬਲੇ । ਇਕ ਦਿਨ ਵੱਡੀ ਨੂੰਹ ਨੇ ਆਪਣੇ ਸੌਹਰੇ ਨੂੰ ਪੁੱਛਿਆ ਪਿਤਾ ਜੀ ਮੈ ਜਦੋ ਦੀ ਆਈ ਆ ਤੁਹਾਡੇ ਕੋਲੋ ਏਹੋ ਹੀ ਸੁਣਦੀ ਆਉਦੀ ਆ ਬਲੇ Continue Reading »
No Comments