ਸਹਾਰਾ
ਪੇਪਰ ਦਿੰਦੇ ਬੱਚਿਆਂ ਨੂੰ ਬਹੁਤ ਕਹਿਣ ਦੇ ਬਾਵਜੂਦ ਵੀ ਉਹ ਅੱਖ ਬਚਾ ਕੇ ਇੱਕ ਦੂਜੇ ਤੋਂ ਪੁੱਛਣ ਦੀ ਤਾਕ ਵਿੱਚ ਸਨ। ਥੋੜਾ ਜਿਹਾ ਮੈਂ ਵੀ ਜਾਣ ਬੁੱਝ ਕੇ ਅੱਖੋ ਪਰੋਖੇ ਕਰ ਦਿੱਤਾ ਇਕ ਦੋ ਵਾਰੀ। ਉਹਨਾਂ ਨੂੰ ਕਿਹਾ ਕਿ ਬੇਟਾ ਆਪੋ ਆਪਣਾ ਪੇਪਰ ਕਰਨ ਵਿੱਚ ਹੀ ਫਾਇਦਾ ਹੈ ਤੁਹਾਡਾ ,ਨਕਲ Continue Reading »
No Commentsਦੀਵਾਲੀ ਇੱਕ ਆਖਰੀ ਉਮੀਦ
“ਬੀਬੀ ਨਜ਼ੀਰਾ ਇੱਕ ਘਰੋਂ ਕੰਮ ਕਰਕੇ ਨਿਕਲਦੀ ਦੂਜੇ ਘਰ ਚਲੀ ਜਾਂਦੀ,ਬੜੀ ਗਰੀਬੀ ਦੇਖੀ ਬੀਬੀ ਨਜ਼ੀਰਾ ਨੇ ਪਰ ਕਦੇ ਮੰਗ ਕੇ ਨਾ ਖਾਧਾ, ਮੇਹਨਤ ਕਰਦੇ ਦੋਵੇ ਜੀਂ ਨਾਲ ਉਹਨਾਂ ਦੀ ਧੀ ਵੀ, ਇਕ ਹੀ ਧੀ ਸੀ ਮਾਈ ਨਜ਼ੀਰਾ ਦੇ,ਬਸ ਮੇਹਨਤ ਕਰਦੀ ਕੰਮ ਚ ਕਾਹਦੀ ਸ਼ਰਮ ਪਿੰਡ ਵਿੱਚ ਲਾਗ ਪੁਣੇ ਦਾ ਕੰਮ Continue Reading »
No Commentsਚਿੰਤਾ ਨਾ ਕਰੋ
ਪ੍ਰਕਾਸ਼ ਕੌਰ ਦੇ ਤੁਰ ਜਾਣ ਤੋਂ ਬਾਅਦ ਗੁਰਬਚਨ ਸਿੰਘ ਦਾ ਵਡੇਰੀ ਉਮਰੇ ਔਖਾ ਸਮਾਂ ਆ ਗਿਆ ਸੀ। ਨੂੰਹ ਰਾਣੀ ਆਪਣੀ ਮਰਜੀ ਨਾਲ ਕੰਮ ਕਰਿਆ ਕਰਦੀ ਸੀ। ਸਵੇਰ ਦੀ ਚਾਹ ਹੁੱਣ ਸਮੇਂ ਸਿਰ ਨਹੀਂ ਸੀ ਮਿਲਦੀ। ਦੁਪਹਿਰੇ ਰੋਟੀ ਨੂੰ ਕਈ ਵਾਰ ਚਾਰ ਵੱਜ ਜਾਇਆ ਕਰਦੇ। ਸ਼ਾਮ ਨੂੰ ਰੱਜੋ ਕਈ ਵਾਰ ਸ਼ਬਜੀ Continue Reading »
No Commentsਕਿੰਨੇ ਪੈਸੇ ?
ਰੋਪੜੋਂ ਤੁਰੀ ਬੱਸ ਨੇ ਬਿਆਸ ਅੱਪੜਦਿਆਂ ਪੂਰੇ ਛੇ ਘੰਟੇ ਲਾ ਦਿੱਤੇ.. ਰਾਹ ਵਿਚ ਦੋ ਵਾਰ ਪੰਚਰ ਹੋਈ..ਇੱਕ ਵਾਰ ਰੇਡੀਏਟਰ ਦਾ ਪਾਣੀ ਲੀਕ ਕਰ ਗਿਆ..! ਅੱਡੇ ਵਿਚ ਉੱਤਰੇ ਤਾਂ ਘੁੱਪ ਹਨੇਰਾ ਉੱਤੋਂ ਰਾਤ ਦੇ ਪੂਰੇ ਗਿਆਰਾਂ ਵੱਜ ਗਏ.. ਅਗਲੇ ਘਰ ਜਾ ਕੇ ਖੇਚਲ ਪਾਉਣ ਨਾਲੋਂ ਸਾਰਿਆਂ ਸਲਾਹ ਕੀਤੀ ਕੇ ਆਸੇ ਪਾਸੇ Continue Reading »
No Commentsਹਮਸਫਰ
ਹਰੇਕ ਵਾਂਙ ਮੇਰਾ ਵੀ ਇੱਕ ਅਤੀਤ ਸੀ.. ਕੌੜੀਆਂ ਮਿੱਠੀਆਂ ਯਾਦਾਂ ਨਾਲ ਜੜਿਆ ਹੋਇਆ ਇੱਕ ਅਜੀਬ ਜਿਹਾ ਅਤੀਤੀ ਪੰਨਾ..ਪਰ ਉਸ ਅਤੀਤ ਨੂੰ ਇੱਕ ਡੂੰਗੇ ਟੋਏ ਵਿਚ ਦੱਬ ਮੈਂ ਇੱਕ ਨਵੇਂ ਸਫ਼ਰ ਤੇ ਨਿੱਕਲ ਪਈ..! ਵਿਆਹ ਵਾਲੇ ਰਿਸ਼ਤੇ ਕਾਰਨ ਨਾਲ ਬੱਝ ਗਏ ਉਸ ਹਸੀਨ ਹਮਸਫਰ ਬਾਰੇ ਹਰ ਕੋਈ ਆਖਦਾ ਕੇ ਸਮੁੰਦਰ ਵਰਗਾ Continue Reading »
No Commentsਭੂਤ ਬੰਗਲਾ ਭਾਗ 3
ਪਿਛਲੇ ਭਾਗ ਵਿੱਚ ਤੁਸੀਂ ਪੜਿਆ ਸਾਰੇ ਦੋਸਤ ਬੰਗਲੇ ਵਿੱਚ ਪਹੁੰਚ ਗਏ ਹਨ, ਹੁਣ ਇਸ ਤੋਂ ਅੱਗੇ, ਰਾਤ ਦਾ ਸਮਾਂ 8.00 pm ਹੋਇਆ ਤਾਂ ਸਭ ਨੂੰ ਖਾਣਾ ਦੀ ਯਾਦ ਆਈ, ਰੀਨਾ ਤੇ ਸੁਮਨ ਬੰਗਲੇ ਵਿੱਚ ਬਣੀ ਰਸੋਈ ਵਿੱਚ ਗਈਆ , ਤਾਂ ਦੇਖਿਆ ਜੋ ਆਦਮੀ ਕਹਿ ਕੇ ਗਿਆ ਸੀ। ਖਾਣ ਦਾ ਸਭ Continue Reading »
2 Commentsਚੀਨ ਪਾਕਿਸਤਾਨ ਕੋ ਸਬਕ
ਛਿਆਸੀ ਸਤਾਸੀ ਦੇ ਦੌਰ ਵੇਲੇ ਜੇ.ਐੱਫ ਰਿਬੇਰੋ ਨਾਮ ਦਾ ਪੁਲਸ ਅਫਸਰ ਚੁਣ ਕੇ ਪੰਜਾਬ ਪੁਲਸ ਦਾ ਮੁਖੀ ਲਾਇਆ ਗਿਆ.. ਗੋਲੀ ਬਦਲੇ ਗੋਲੀ ਵਾਲੀ ਧਾਰਨਾ ਦਾ ਪੱਕਾ ਧਾਰਨੀ ਸਿਰਫ ਅੰਗਰੇਜੀ ਹੀ ਜਾਣਦਾ ਸੀ..! ਮਹਿਕਮੇਂ ਨੇ ਉਸਨੂੰ ਅੰਗਰੇਜੀ ਵਿਚ ਕਿੰਨਾ ਕੁਝ ਸਮਝਾਇਆ..ਫਲਾਣੇ ਇਲਾਕੇ ਦਾ ਫਲਾਣਾ ਮੁੰਡਾ..ਏਨਾ ਇਨਾਮ ਰਖਿਆ ਜਾਵੇ..”ਏ” ਕੈਟੇਗਰੀ ਦੇਣੀ ਕੇ Continue Reading »
1 Commentਅੱਧੀ ਅੱਖ
ਸਵਾਲ ਤਾਂ ਹਰ ਇਨਸਾਨ ਕੋਲ ਹੀ ਐਨੇ ਹੁੰਦੇ ਨੇ ਕਿ ਉੱਤਰ ਨਹੀਂ ਲੱਭਦੇ ਉਹਨਾਂ ਦੇ, ਪਰ ਮੇਰਾ ਮੰਨਣਾ ਹੈ ਕਿ ਅਸਲ ਵਿਚ ਸਵਾਲ ਬਾਅਦ ਵਿੱਚ ਬਣਦਾ ਹੈ ਪਹਿਲਾਂ ਉਸਦਾ ਉੱਤਰ ਬਣਦਾ ਹੈ,ਜੋ ਕਿ ਸਹੀ ਵੀ ਹੈ, ਕਿਉਂਕਿ ਜੇ ਵੇਖਿਆ ਜਾਵੇ ਤਾਂ ਸਵਾਲ ਹੀ ਸਵਾਲ ਦਾ ਅਸਲੀ ਉੱਤਰ ਹੁੰਦਾ ਹੈ, ਜਿੰਦਗੀ Continue Reading »
3 Commentsਛੀਨਾ ਰੇਲ ਵਾਲਾ
ਛੀਨਾ ਰੇਲ ਵਾਲਾ.. ਬਟਾਲਿਓਂ ਗੁਰਦਾਸਪੁਰ ਵੱਲ ਨੂੰ ਜਾਂਦੀ ਰੇਲਵੇ ਲਾਈਨ ਤੇ ਦੂਜਾ ਟੇਸ਼ਨ..ਬਿਆਸੀ ਤਰਿਆਸੀ ਦੇ ਵੇਲਿਆਂ ਵੇਲੇ ਇਥੇ ਟੇਸ਼ਨ ਮਾਸਟਰ ਲੱਗਾ ਹੁੰਦਾ ਸਾਂ! ਲਾਗੇ-ਚਾਗੇ ਦੇ ਪਿੰਡਾਂ ਦੇ ਕਿੰਨੇ ਲੋਕ ਅਕਸਰ ਹੀ ਇਥੋਂ ਗੱਡੀ ਚੜਿਆਂ ਕਰਦੇ.. ਇੱਕ ਬੁੱਢੀ ਮਾਤਾ ਅਕਸਰ ਹੀ ਗਿਆਰਾਂ ਵਾਲੀ ਗੱਡੀ ਦੇ ਟਾਈਮ ਟੇਸ਼ਨ ਤੇ ਆ ਜਾਇਆ ਕਰਦੀ..ਗੁਰਦਾਸਪੁਰ Continue Reading »
5 Commentsਕਮੀਜ਼-ਪਜਾਮਾ
ਡੈਡੀ ਦਾ ਕਮੀਜ਼-ਪਜਾਮਾ ਪ੍ਰੈਸ ਕਰਦਿਆਂ ਅਤੇ ਉਹਨਾਂ ਦੀ ਰਕਾਬੀ ਪਾਲਿਸ਼ ਕਰਦਿਆਂ ਬਹੁਤ ਚੰਗਾ ਲੱਗਦਾ ਹੁੰਦਾ ਸੀ। ਬੀਬੀ ਵੀ ਸਾਲ਼ ‘ਚ ਦੋ ਕੁ ਵਾਰੀ, ਉਹ ਵੀ ਕਿਤੇ ਵਾਂਢੇ ਜਾਣ ਵੇਲ਼ੇ, ਆਪਣੇ ਮਲਮਲ ਦੇ ਦੁਪੱਟੇ ‘ਚੋਂ ਵਲ਼ ਕੱਢਣ ਲਈ ਆਖ ਦਿਆ ਕਰਦੀ ਸੀ। ਉਹ ਕਮੀਜ਼-ਪਜਾਮੇ ਅਤੇ ਚੁੰਨੀਆਂ-ਦੁਪੱਟੇ ਕਿਤੇ ਮੌਤ-ਵਾਦੀ ਵਿੱਚ ਗਵਾਚ ਗਏ। Continue Reading »
No Comments