ਜ਼ਿੰਦਗੀ ਜੀਣ ਦੀ ਖ਼ਵਾਇਸ਼
ਮੈਂ ਅੰਮ੍ਰਿਤ ਕੌਰ ਮੈਂਨੂੰ ਤੇ ਤੁਸੀ ਸਭ ਜਾਣਦੇ ਹੀ ਹੋਂਣੇ ਆ ਮੈਂ ਅੱਜ ਤੁਹਾਡੇ ਨਾਲ ਆਪਣੀ ਚੱਲ ਰਹੀ ਜ਼ਿੰਦਗੀ ਬਾਰੇ ਕੁਝ ਗੱਲਾਂ ਕਰਨੀਆਂ ਨੇ ਦੋਸਤੋ ਮੈਂਨੂੰ ਲੱਗਦਾ ਤੁਸੀ ਵੀ ਓਹੀ ਜ਼ਿੰਦਗੀ ਜੀਅ ਰਹੇ ਹੋਂਣੇ ਜੋ ਮੈਂ ਜੀਅ ਰਹੀ ਹਾਂ ਤੁਸੀ ਸੋਚਦੇ ਹੋਣੇ ਕੇ ਮੈਂ ਕਿਹੋ ਜੀ ਜ਼ਿੰਦਗੀ ਬਾਰੇ ਗੱਲ ਕਰ Continue Reading »
No Commentsਹਾਜਰ – ਗ਼ੈਰ ਹਾਜ਼ਰ
ਖੜ੍ਹੇ ਖੜੋਤੇ ਈ ਪ੍ਰੋਗਰਾਮ ਬਣ ਗਿਆ ਬੱਸ । ਘਰ ਦੇ ਸਾਰੇ ਤਿਆਰ ਸੀ । ਚਲੋ ਜੀ ਕੰਮ ਸਮੇਟ ਕੇ ਚਾਲੇ ਪਾ ਤੇ । ਦਰਬਾਰ ਸਾਹਿਬ ਪਰਕਰਮਾ ਚ ਜਿਵੇਂ ਸੰਗਤਾਂ ਦਾ ਹੜ੍ਹ ਆਇਆ ਪਿਆ । ਜਵਾਕਾਂ ਨੂੰ ਸਾਂਭਦਿਆਂ ਨੇ ਇੱਕ ਪਾਸੇ ਜਹੇ ਟਿਕਾਣਾ ਕਰ ਲਿਆ । ਰਹਿਰਾਸ ਸਾਹਿਬ ਦੀ ਅਰਦਾਸ ਉਪਰੰਤ Continue Reading »
No Commentsਪੇਕਾ
ਫੋਨ ਦੀ ਅਵਾਜ਼ ਸੁਣ ਸ਼ੰਸ਼ੀ ਕਮਰੇ ਵੱਲ ਭੱਜੀ ਉਸਦੇ ਭਰਾ ਦਾ ਫੋਨ ਸੀ।ਮੰਮੀ ਦੀ ਤਬੀਅਤ ਠੀਕ ਨਹੀਂ ਜਲਦੀ ਨਾਲ ਆ ਜਾਉ। ਉਸਦੀਆਂ ਅੱਖਾਂ ਵਿੱਚੋ ਹੰਝੂ ਵੱਗਣ ਲੱਗੇ। ਉਸਨੇ ਆਪਣੇ ਆਪ ਨੂੰ ਸੰਭਾਲਦਿਆਂ ਜਲਦੀ ਨਾਲ ਬੈਗ ਤਿਆਰ ਕਰ ਲਿਆ। ਪਤੀ ਸੋਰਭ ਤੇ ਆਪਣੇ ਬੇਟੇ ਨੂੰ ਲੈਂ ਕੇ ਪੇਕੇ ਪਹੁੰਚੀ। ਉਸਦੀ ਮਾਂ Continue Reading »
No Commentsਕੁਲਫ਼ੀ ਬੇਬੇ ਦੀ
ਮਹਿੰਦਰਾ ਕਾਲਜ਼ ਤੋੰ ਵਾਪਿਸ ਆਉੰਦੇ ਸਮੇਂ ਜਦੋਂ ਬੱਸ ਭਵਾਨੀਗੜ੍ਹ ਅੱਡੇ ਤੇ ਰੁੱਕਦੀ ਆ ਬੱਸ ਰੁੱਕਦੇ ਸਾਰ ਹੀ ਕਿਧਰੋਂ ਦਾਲ ਕਰਾਰੀ, ਕਿਧਰੇ ਫਰੂਟੀ,ਕਿਧਰੇ ਖੋਪਾਗਿਰੀ ਤੇ ਕਿਧਰੇ ਕੁਲਫ਼ੀ ਠੰਢੀ ਠਾਰ ਕੁਲਫ਼ੀ ਦੀਆਂ ਅਵਾਜ਼ਾਂ ਕੰਨਾਂ ਨੂੰ ਭਰ ਦਿੰਦੀਆਂ। ਇੱਕ ਦਿਨ ਗਰਮੀ ਆਪਣੇ ਪੂਰੇ ਜੌਹਰ ਵਿਖਾਵੇ ਅਸੀਂ ਕਾਲਜ ਤੋਂ ਵਾਪਿਸ ਆ ਰਹੇ ਸੀ। ਬੱਸ Continue Reading »
No Commentsਸੱਚਾ ਇਸ਼ਕ
ਪਾਕਿਸਤਾਨ, ਇਸਲਾਮਾਬਾਦ ਦੇ ਲਾਗੇ-ਬੰਨੇ ਦੀ ਹੋਣਹਾਰ ਕੁੜੀ, ਮਲੀਹਾ ਹਾਸ਼ਮੀ, ਜਦੋਂ 12ਵੀਂ ਚ ਹੋਈ, ਲਗਾਤਾਰ ਪੇਟ ਦਰਦ ਤੇ ਕਈ ਹੋਰ ਤਕਲੀਫਾਂ ਨਾਲ ਘਿਰ ਗਈ, ਜਦੋਂ ਡਾਕਟਰ ਨੇ ਅਲਟਰਾਸਾਊਂਡ ਕੀਤਾ ਤਾਂ ਬੱਚੇਦਾਨੀ ਚ ਰਸੋਲੀਆਂ ਦਾ ਗੁੱਛਾ, ਡਾਕਟਰ ਨੇ ਸਾਫ ਕਹਿ ਦਿੱਤਾ ਕਿ ਮਲੀਹਾ ਸ਼ਾਇਦ ਹੀ ਜ਼ਿੰਦਗੀ ਚ ਕਦੇ ਮਾਂ ਬਣ ਸਕੇ। ਮਲੀਹਾ Continue Reading »
1 Commentਨਿੱਕੀ ਜਿਹੀ ਡੁਬਕੀ
ਸੀਮਾ ਗੁਪਤਾ..ਉਮਰ ਬਾਈ ਕੂ ਸਾਲ.. ਨਵੀਂ ਨਵੀਂ ਲੈਕਚਰਰ ਲੱਗ ਪੜਾਉਣਾ ਸ਼ੁਰੂ ਕੀਤਾ ਤਾਂ ਕਲਾਸ ਵਿਚ ਹੁੰਦੀਆਂ ਸ਼ਰਾਰਤਾਂ ਕਾਰਨ ਅਕਸਰ ਪਸੀਨੇ ਛੁੱਟ ਜਾਇਆ ਕਰਦੇ..! ਬਥੇਰੀਆਂ ਅਰਜੋਈਆਂ ਕਰਿਆ ਕਰਦੀ ਕੇ ਨਵੀਂ ਹਾਂ ਥੋੜਾ ਸਹਿਯੋਗ ਦਿਓ..! ਸਹਿਯੋਗ ਤਾਂ ਕਾਹਦਾ ਦੇਣਾ ਸੀ ਸਗੋਂ ਇੱਕ ਦਿਨ ਸਾਡੇ ਗਰੁੱਪ ਵਲੋਂ ਨਿੱਕਾ ਜਿੰਨਾ ਇੱਕ ਕਤੂਰਾ ਚੁੱਕ ਪੜਾਉਂਦੀ Continue Reading »
No Commentsਜਿਉਣ ਦੀ ਉਮੀਦ
ਇੱਕ ਰੋਹੀ ਦਾ ਰੁੱਖ .. ਖਤਮ ਕਰ ਚੁੱਕਾ ਸੀ ਜਿਉਣ ਦੀ ਉਮੀਦ .. ਮਰ ਚੁੱਕੀਆਂ ਸਨ ਨਵੀਆਂ ਸ਼ਾਖਾਵਾਂ ਬਣਨ ਵਾਲੀਆਂ ਗੰਢਾਂ .. ਸੁੱਕ ਚੁੱਕੀਆਂ ਕਰੂੰਬਲ਼ਾਂ ਕਰੂਪਤਾ ਦਾ ਅਹਿਸਾਸ ਕਰਵਾ ਰਹੀਆਂ ਸਨ .. ! ਸੋਕਾ ਜੋ ਮੁੱਦਤਾਂ ਤੋਂ ਪਿਆ ਹੋਇਆ ਸੀ …? ਪਰ ਤਣੇ ਦੀ ਮਜ਼ਬੂਤੀ ਨੇ ..ਉਸ ਗਰਮੀ ਦੀ ਤਪਸ਼ Continue Reading »
No Commentsਮਾਂ ਦੀ ਘਾਟ
ਨਿੱਕਿਆਂ ਹੁੰਦਿਆ ਹੀ ਮਾਂ ਤੇ ਮੈਂ ਆਪਣੇ ਨਾਨਕੇ ਆ ਗਏ ਕਾਰਨ ਇੱਕ ਹੀ ਸੀ ….ਮੇਰੀ ਮਾਂ ਉਸ ਘਰ ਨੂੰ ਪੁੱਤ, ਵਾਰਿਸ ਵਜੋਂ ਨਾ ਦੇ ਸਕੀ ਤੇ ਬਾਪੂ ਜੀ ਨੇ ਦੂਸਰਾ ਵਿਆਹ ਕਰਵਾ ਲਿਆ ਤੇ ਮੇਰੀ ਨਾਨੀ ਮੈਨੂੰ ਤੇ ਮਾਂ ਨੂੰ ਆਪਣੇ ਨਾਲ ਪਿੰਡ ਲੈ ਆਈ, ਮੇਰੀ ਮਾਂ ਕੱਲੀ ਧੀ ਸੀ Continue Reading »
No Commentsਪ੍ਰਦੇਸੀਆਂ ਦਾ ਦਰਦ
ਲੇਖਕ- ਗੁਰਪ੍ਰੀਤ ਕੌਰ ਅਸੀਂ ਪਰਦੇਸੀਂ ਬੈਠੇ ਚਾਹੇ ਕਿੰਨੇ ਵੀ ਆਪਣੀ ਜ਼ਿੰਦਗੀ ਚ ਰੁੱਝੇ ਹੋਈਏ, ਪਰ ਸੋਚਾਂ ਦੀ ਇੱਕ ਕੜੀ ਹਮੇਸ਼ਾ ਮਾਪਿਆਂ ਤੇ ਭੈਣ ਭਰਾਵਾਂ ਨਾਲ ਜੁੜੀ ਰਹਿੰਦੀ ਹੈ। ਨਾਲ ਰਹਿੰਦੇ ਜਾਂ ਕੰਮ ਕਰਦੇ ਕਿਸੇ ਦੇ ਇੰਡੀਆ ਰਹਿੰਦੇ ਮਾਪੇ ਜਾਂ ਭੈਣ ਭਰਾਵਾਂ ਬਾਰੇ ਕੋਈ ਚੰਗੀ ਮਾੜੀ ਗੱਲ ਸੁਣ ਲਈਏ ਤਾਂ ਤੁਰੰਤ Continue Reading »
No Commentsਦਿਲੋਂ ਅਰਦਾਸ
ਪ੍ਰਾਈਵੇਟ ਕੰਪਨੀ ਵਿਚ ਫੋਰਮੈਨ ਦਾ ਕੰਮ ਕਰਦਾ ਜਦੋਂ ਅਕਸਰ ਹੀ ਆਲੇ ਦੁਆਲੇ ਵਗਦੀਆਂ ਹਨੇਰੀਆਂ ਤੇ ਚਿੱਟੇ ਦੇ ਤੂਫ਼ਾਨਾਂ ਬਾਰੇ ਸੋਚਦਾ ਤਾਂ ਕੰਬ ਜਾਇਆ ਕਰਦਾ..ਫੇਰ ਇੱਕ ਦਿਨ ਹਿੱਸੇ ਆਉਂਦੀ ਜਮੀਨ ਵੇਚ ਵੱਡੀ ਧੀ ਨੂੰ ਕਨੇਡਾ ਪੜਨ ਭੇਜ ਦਿੱਤਾ..! ਦੂਰ ਦੇ ਕਿਸੇ ਜਾਣਕਾਰ ਨੂੰ ਸਾਲ ਦੇ ਕਿਰਾਏ ਜੋਗੇ ਪੈਸੇ ਵੀ ਐਡਵਾਂਸ ਵਿਚ Continue Reading »
No Comments