ਮੁਸ਼ੱਕਤ (ਦਾਸਤਾਨ ਇੱਕ ਗਰੀਬ ਕੁੜੀ ਦੀ)
ਸਿਰਫ ਆਪਣੇ ਨਸ਼ੇ ਦੀ ਪੂਰਤੀ ਲਈ ਦਿਹਾੜੀ ਕਰਦੇ (ਇੱਕ ਜਿਮੀਂਦਾਰ ਜੋ ਆਪਣੇ ਹਿੱਸੇ ਆਉਂਦੀ ਸਾਰੀ ਪੈਲੀ ਵੇਚ ਚੁੱਕਿਆ )ਇੱਕ ਨਸ਼ੇੜੀ ਬਾਪ ਦੀ ਇਕਲੌਤੀ ਧੀ ਮਨਜੀਤ ਦਿਲ ਵਿੱਚ ਲੱਖਾਂ ਹੀ ਗਮ ਤੇ ਸੁਪਨੇ ਪਾਲੀ ਪਿਛਲੇ ਬਾਰਾਂ ਕੁ ਸਾਲਾਂ ਤੋਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ ਰਹੀ ਸੀ ਕਈ ਸਹੇਲੀਆਂ ਹੋਣ ਦੇ Continue Reading »
1 Commentਮੈਂ ਤੇ ਮੇਰੀ ਮੁਹੱਬਤ part 2😘❤️
ਤੁਹਾਡਾ ਬੜਾ ਜਿਆਦਾ ਧੰਨਵਾਦ ਮੇਰੀ ਕਹਾਣੀ ਨੂੰ ਪਿਆਰ ਦੇਣ ਲਈ 🙏🙏🙏ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ। 😘😘😘🤗🤗🤗🤗🤗🤗 ਕੁਝ ਦਿਨ ਐਵੇਂ ਈ ਲੰਘ ਗਏ। ਫੇਰ ਓਹਨੇ ਮੈਨੂੰ ਪੁੱਛਿਆ ਏਨਾ ਗੁੱਸਾ ਕਰਨ ਵੱਲ ਕਿ ਗੱਲ ਸੀ । ਓਹਨੇ ਮੇਰੀ ਸਹੇਲੀ ਨੂੰ ਫੋਨ ਕੀਤਾ ਓਹਨੇ ਮੈਨੂੰ ਘਰਵਾਲੇ ਫੋਨ ਤੇ ਕੀਤਾ ਸੀ । ਤੇ ਮੈਨੂੰ ਪੁੱਛ Continue Reading »
10 Commentsਕੋਸ਼ਿਸ਼ ਕਰਨ ਵਾਲੇ ਬੰਦੇ
ਲੰਘੇ ਵੀਰਵਾਰ ਨੌ ਵਜੇ ਰੀਅਲ-ਏਸਟੇਟ ਦੀ ਇੱਕ ਜਰੂਰੀ ਕਲਾਸ ਸੀ.. ਪੌਣੇ ਅੱਠ ਘਰੋਂ ਤੁਰਨ ਲਗਾ ਤਾਂ ਬੇਟੀ ਵਾਪਿਸ ਤੁਰੀ ਆਵੇ..ਆਖਣ ਲੱਗੀ ਬੱਸ ਮਿਸ ਹੋ ਗਈ ਏ.. ਇਹ ਸੋਚ ਉਸਨੂੰ ਛੱਡਣ ਲਈ ਹਾਮੀ ਭਰ ਦਿੱਤੀ ਕਿ ਸਵਾ ਘੰਟੇ ਵਿਚ ਤਾਂ ਆਪਣੀ ਮੰਜਿਲ ਤੇ ਅੱਪੜ ਹੀ ਜਾਵਾਂਗਾ। ਪਰ ਹਕੀਕਤ ਬਿਲਕੁਲ ਉਲਟ ਨਿੱਕਲੀ.. Continue Reading »
No Commentsਮੋਹ ਦੀਆਂ ਤੰਦਾਂ
ਅੱਜ ਪਰਮ ਬਹੁਤ ਖੁਸ਼ ਹੈ, ਕਿਉਂਕਿ ਅੱਜ ਉਸਦੇ ਪੁੱਤਰ ਦਾ ਜਨਮਦਿਨ ਹੈ। ਸੁਖ ਨਾਲ ਪੰਦਰਾਂ ਸਾਲ ਦਾ ਹੋ ਗਿਆ, ਪਰ ਉਸਦੇ ਕਾਲਜੇ ਚ ਖੋਹ ਵੀ ਪੈ ਰਿਹਾ ਜਿਵੇਂ ਜੀ ਕਰ ਰਿਹਾ ਹੋਵੇ ਉੱਚੀ ਉ ਚੀ ਰੋਣ ਨੂੰ ,ਪਰ ਰੋ ਵੀ ਨੀ ਸਕਦੀ ਕਿਉਂ ਕਿ ਜਿਸ ਪੁੱਤ ਦੇ ਜਨਮ ਨੇ ਉਸਦੀ Continue Reading »
No Commentsਭਾਰੀਆਂ ਪੰਡਾਂ
ਭਾਰੀਆਂ ਪੰਡਾਂ” ਦੋ ਤਿੱਨ ਘਰਾਂ ਦਾ ਕੰਮ ਸਮੇਟ ਸਵੱਖਤੇ ਹੀ ਕਾਹਲੇ ਕਾਹਲੇ ਕਦਮੀਂ ਤਾਰੋ ਸਰਦਾਰਾਂ ਦੀ ਹਵੇਲੀ ਦੇ ਵੱਡੇ ਦਰਵਾਜ਼ੇ ਜਾ ਪਹੁੰਚੀ। ਸਾਹਮਣੇ ਆਉਂਦੇ ਲੰਬੜਾਂ ਦੇ ਭੋਲੇ ਨੂੰ ਵੇਖ ਤਾਰੋ ਨੇ ਚੁੰਨੀ ਦਾ ਇੱਕ ਪਾਸਾ ਸਿਰ ‘ਤੇ ਦੇ, ਮੂੰਹ ਵਿੱਚ ਘੁੱਟ ਲਿਆ। ਪਿੱਛੋਂ ਜਾਂਦੇ ਨੂੰ ਚੋਰ ਅੱਖਾਂ ਜਿਹੀਆਂ ਨਾਲ ਦੇਖਿਆ….ਇਹਦਾ Continue Reading »
No Commentsਮੁਸ਼ਕ ਮਾਰਦੇ ਸਵੈਟਰ ਦੀ ਅਸਲੀਅਤ
ਨਿੱਕੇ ਹੁੰਦਿਆਂ ਤੋਂ ਮੇਰੀ ਇੱਕ ਅਜੀਬ ਜਿਹੀ ਆਦਤ ਹੋਇਆ ਕਰਦੀ..ਜਿੰਨੀਆਂ ਮਰਜੀ ਝਿੜਕਾਂ ਪੈ ਜਾਣ ਕਦੀ ਕਿਸੇ ਸਾਮਣੇ ਰੋਈ ਨਹੀਂ ਸਾਂ..ਬੱਸ ਸਭ ਕੁਝ ਅੰਦਰ ਹੀ ਡੱਕ ਕੇ ਰੱਖਦੀ ਫੇਰ ਜਦੋਂ ਮੌਕਾ ਮਿਲਦਾ ਤਾਂ ਕੱਲੀ ਕਮਰੇ ਵਿਚ ਬੰਦ ਹੋ ਕੇ ਰੱਜ ਕੇ ਗੁਬਾਰ ਕੱਢ ਲੈਂਦੀ..! ਐੱਮ.ਐੱਡ ਮਗਰੋਂ ਪਹਿਲੀ ਪੋਸਟਿੰਗ ਐਨ ਬਾਡਰ ਕੋਲ Continue Reading »
No Commentsਕਿਸਾਨ ਏਕਤਾ ਜਿੰਦਾਬਾਦ
ਕਿਸਾਨ ਏਕਤਾ ਜਿੰਦਾਬਾਦ ਮੈਂ ਇਹ ਗੱਲ ਸੋਚ ਰਹੀ ਸੀ ਵੀ ਕੁਝ ਲੋਕ ਜੋ ਖੇਤੀ ਬਿੱਲ ਦਾ ਸਮਰੱਥਨ ਕਰਦੇ ਪਏ ਹੈ ਓਹਨਾਂ ਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ ਕਿ ਪ੍ਰਾਈਵੇਟ ਮੰਡੀ ਆਉਣ ਨਾਲ ਮਹਿੰਗਾਈ ਨੇ ਲੋਕਾਂ ਨੂੰ ਮੰਗਣ ਤੱਕ ਲਗਾ ਦੇਣਾ ਤੇ ਹਾਲਾਤ ਇਹ ਹੋ ਜਾਣੇ ਵੀ ਤੁਹਾਨੂੰ ਮੰਗਿਆ ਵੀ Continue Reading »
No Commentsਮਿਲਗੋਭਾ (ਕਹਾਣੀ )
ਅੱਜ ਬੜੇ ਦਿਨਾਂ ਬਾਅਦ ਸਾਡੇ ਸਕੂਲ ਵਿੱਚ ਜਿਹੜੇ ਅਧਿਆਪਕ ਛੋਟੀਆਂ ਜਮਾਤਾਂ ਨੂੰ ਪੰਜਾਬੀ ਪੜਾਉਂਦੇ ਸਨ, ਉਹ ਛੁੱਟੀ ‘ਤੇ ਸੀ | ਉਹਨਾਂ ਦੇ ਖਾਲੀ ਪੀਰੀਅਡ ਵਿੱਚ ਅੱਜ ਮੈਂ ਜਾਣਾ ਸੀ | ਜਿਉਂ ਹੀ ਪੀਰੀਅਡ ਦੀ ਘੰਟੀ ਵੱਜੀ ਮੈਂ ਚੌਥੀ ਜਮਾਤ ਵਿੱਚ ਚਲੇ ਗਈ | ਮੈਂ ਜਮਾਤ ਵਿੱਚ ਗਈ ਮੈਨੂੰ ਛੋਟੇ ਬੱਚੇ Continue Reading »
No Commentsਮੇਰਾ ਬਾਬਾ ਨਾਨਕ
ਮੈਂ ਮੁਸਲਿਮ ਪਰਿਵਾਰ ‘ਚੋਂ ਹਾਂ, ਸਿਰਫ਼ ਨਾਂਅ ਦਾ ਹੀ ਮੁਸਲਿਮ ਨਹੀਂ ਬਲਕਿ ਪੂਰਨ ਰੂਪ ਵਿੱਚ ਮੁਸਲਿਮ ਪਰਿਵਾਰ ਹੈ | ਸਾਡਾ ਪੂਰੇ ਪਿੰਡ ਵਿੱਚੋਂ ਪੰਜ ਵਕਤ ਦੀ ਨਮਾਜ਼ ਦਾ ਪਾਬੰਦ ਹੈ | ਸਾਡਾ ਟੱਬਰ ਲੋਕੀ ਕੱਟੜ ਮੁਸਲਿਮ ਵੀ ਕਹਿ ਦਿੰਦੇ ਨੇ ਸਾਨੂੰ | ਮੇਰੀ ਮਾਂ ਮੈਨੂੰ ਨਿੱਕੇ ਜਿਹੇ ਨੂੰ ਰਾਤ ਨੂੰ Continue Reading »
No Commentsਮਿਲਾਵਟ
ਮਿਲਾਵਟ” ਸ਼ਹਿਰ ਦੇ ਬਿਲਕੁਲ ਵਿਚਕਾਰ ਉਸਦੀ ਛੋਟੀ ਜਿਹੀ ਦੁਕਾਨ ਜਿਸ ਤੋ ਹਰ ਚੀਜ ਮਿਲਦੀ ਸੀ। ਤੇ ਅਕਸਰ ਲੋਕਾ ਦੀ ਭੀੜ ਲੱਗੀ ਰਹਿੰਦੀ ਕਿਉਕਿ ਉਹ ਆਪਣੀਆ ਚੀਜਾਂ ਵਿੱਚ ਮਿਲਾਵਟ ਨਹੀ ਕਰਦਾ ਸੀ। ਬਾਕੀ ਪੂਰਾ ਸ਼ਹਿਰ ਮਿਲਾਵਟ ਕਰਦਾ ਸੀ ਪਰ ਉਸਦਾ ਜਮੀਰ ਉਸ ਨੂੰ ਅਜਿਹਾ ਕਰਨ ਤੋ ਰੋਕਦਾ ਸੀ। ਵਿਆਹ ਹੋਇਆ ਤਾ Continue Reading »
No Comments