ਤਿੱਤਰ ਪ੍ਰੇਮੀ
ਤਿੱਤਰ ਪ੍ਰੇਮੀ ਸ਼ਿਕਾਰੀ ਕੋਲ ਗਿਆ..ਅੱਗੋਂ ਕਿੰਨੇ ਸਾਰੇ ਤਿੱਤਰ ਇੱਕ ਆਲੇ ਵਿੱਚ ਡੱਕੇ ਹੋਏ..ਰੇਟ ਪੁੱਛਿਆ ਤਾਂ ਆਖਣ ਲੱਗਾ ਆਲੇ ਵਿੱਚ ਡੱਕਿਆ ਹਰੇਕ ਦਸਾਂ ਦਸਾਂ ਦਾ ਅਤੇ ਉਹ ਵੱਖਰੇ ਆਲੇ ਵਿੱਚ ਡੱਕਿਆ ਕੱਲਾ ਪੰਜ ਸੌ ਦਾ..! ਪ੍ਰੇਮੀਂ ਪੁੱਛਣ ਲੱਗਾ ਏਨਾ ਫਰਕ ਕਿਓਂ? ਸ਼ਿਕਾਰੀ ਆਖਣ ਲੱਗਾ ਆਹ ਕੱਲਾ ਡੱਕਿਆ ਬੜਾ ਸਕੀਮੀਂ ਏ..ਇਹ ਬਾਕੀ Continue Reading »
No Commentsਅਨੋਖਾ ਸਬਰ
ਅਨੋਖਾ ਸਬਰ 1947 ਦੀ ਵੰਡ ਵੇਲੇ ਪਾਖਰ ਤੇ ਇਸਮਾਈਲ ਦੀ ਉਮਰ 7-8ਸਾਲ ਦੀ ਸੀ। ਇਸਮਾਈਲ ਤੇ ਪਾਖਰ ਦਾ ਸਾਰਾ ਪਰਿਵਾਰ ਦੰਗਿਆਂ ਦੀ ਭੇਟ ਚੜ੍ਹ ਗਿਆ। ਇਸਮਾਈਲ ਬਚ ਕੇ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਤੇ ਪਾਖਰ ਓਧਰੋਂ ਬਚ ਕੇ ਹਿੰਦੋਸਤਾਨ ਵਾਲੇ ਪਾਸੇ ਆ ਗਿਆ। ਇਸਮਾਈਲ ਨੂੰ ਵਕਤਾਂ ਦੀ ਮਾਰੀ ਕਿਸੇ ਔਰਤ Continue Reading »
No Commentsਸੁਮੱਤੀ ਧੀ /ਭੈਣ
ਇੱਕ ਰਚਨਾ ********* ਸੁਮੱਤੀ ਧੀ /ਭੈਣ ********** ਵੀਰੀ ਦੇ ਵਿਆਹ ਨੂੰ ਅਜੇ ਸਾਲ ਵੀ ਪੂਰਾ ਨਹੀਂ ਸੀ ਹੋਇਆ ਕਿ ਵੀਰੀ ਨੇ ਇੱਕ ਪਰੀ ਵਰਗੀ ਸੋਹਣੀ ਕੁੜੀ ਨੂੰ ਜਨਮ ਦਿੱਤਾ। ਹਸਪਤਾਲ ਵਿੱਚ ਨਰਸਾਂ ਨਵੀਂ ਜੰਮੀ ਕੁੜੀ ਨਾਲ ਸੈਲਫੀਆਂ ਲੈਣ।ਕੁੜੀ ਦੀਆਂ ਮੋਟੀਆਂ ਮੋਟੀਆਂ ਅਖਾਂ ਜਨਮ ਤੇ ਹੀ ਖੁਲੀਆਂ ਹੋਈਆਂ ਸੀ। ਸਾਰੇ ਕਹਿਣ Continue Reading »
No Commentsਮੇਰੀ ਝੂਠੀ ਫੈਮਿਲੀ
“ਮੇਰੀ ਝੂਠੀ ਫੈਮਿਲੀ “ ਮੰਮਾ ਤੁਸੀ ਸਾਰੇ ਝੂਠ ਬੋਲਦੇ ਹੋ (ਯੂ ਆਰ ਐਲ ਲਾਇਰ )ਆਖ ਮੀਨਾ ਆਪਣਾ ਸਕੂਲ ਬੈਗ ਰੱਖਦੀ ਹੋਈ ਆਖ ਸਾਰਿਆਂ ਤੋਂ ਦੂਰੀ ਬਣਾ ਕੇ ਦੋਹਾ ਬਾਂਹਾਂ ਨੂੰ ਕੱਛਾ ਵਿੱਚ ਲੈ ਬੈਠ ਜਾਂਦੀ ਏ ॥ਮੇਰੀ ਸਾਰੀ ਫੈਮਿਲੀ ਝੂਠੀ ਏ ,ਮੈ ਕਿਸੇ ਨਾਲ ਵੀ ਗੱਲ ਨਹੀਂ ਕਰਾਂਗੀ ਹੂੰ ਹੂੰ Continue Reading »
No Commentsਜਜ਼ਬਾਤੀ ਰਿਸ਼ਤੇ
ਜਜ਼ਬਾਤੀ ਰਿਸ਼ਤੇ “ਸੁਰਜੀਤ ਮਾਮੇ ਬਾਕੀ ਤਾ ਠੀਕ ਆ ਪਰ ਆਪਾਂ ਨੂੰ ਦੋ ਹਫ਼ਤੇ ਹੋ ਗਏ ਮੋਹਾਲੀ ਆ ਕੇ ਡਾਕਟਰ/ਇੰਜੀਨੀਅਰ ਬਣਨ ਲਈ ਕੋਚਿੰਗ ਲੈੰਦਿਆ ਨੂੰ ਪਰ ਆਹ ਕੁੜੀ ਕਦੇ ਕਿਸੇ ਨਾਲ ਬੋਲਦੀ ਨਹੀਂ ਸੁਣੀ?” ਮੈ ਕੁੜੀ ਵੱਲ ਅੱਖਾਂ ਨਾਲ ਇਸ਼ਾਰਾ ਕਰਕੇ ਸੁਰਜੀਤ ਬੜਾ ਪਿੰਡੀਏ (ਨੇੜੇ ਗੁਰਾਇਆਂ) ਨੂੰ ਕਿਹਾ, ਜਿਸਦਾ ਹਰ ਵੱਡੇ Continue Reading »
No Commentsਦਲਦਲ
ਕਈ ਦਿਨਾਂ ਬਾਅਦ ਅੱਜ ਸੂਰਜ ਨਿਕਲਿਆ ਸੀ ।ਨਹੀਂ ਤਾਂ ਸੰਘਣੀ ਧੁੰਦ ਪੂਰਾ ਦਿਨ ਛਾਈ ਰਹਿੰਦੀ।ਐਂਤਵਾਰ ਦਾ ਦਿਨ ਸੀ ।ਕੋਸੀ ਧੁੱਪ ਦਾ ਅਨੰਦ ਮਾਣਦੇ ਹੋਏ ਅੱਜ ਦੀ ਅਖਬਾਰ ਦੇ ਪੰਨੇ ਪਲਟ ਰਿਹਾ ਸੀ ।ਛੋਟੀਆਂ ਬੱਚੀਆਂ ਨਾਲ ਬਲਾਤਕਾਰ ਦੀਆਂ ਖਬਰਾਂ ਪੜ੍ਹਦਿਆਂ ਮਨ ਅੰਦਰ ਕਾਫੀ ਉਥਲ ਪੁਥਲ ਹੋ ਰਹੀ ਸੀ ।ਰਾਜਨੀਤਕ ਤੇ ਸਮਾਜਿਕ Continue Reading »
No Commentsਪੰਜਾਬ ਦੇ ਜਾਏ
ਗਲ ਕੋਈ 15 ਸਾਲ ਪੁਰਾਣੀ ਹੈ। ਮੈਂ ਛੁੱਟੀ ਤੇ ਸੀ।ਬੱਚਿਆਂ ਨੂੰ 15 ਅਗੱਸਤ ਦੀ ਛੁੱਟੀ ਸੀ।ਬੱਚੇ ਕਹਿਣ ਆਪਣੀ ਮਾਂ ਨੂੰ ਕਿ ਮਾਸੀ ਪਿੰਡ ਚੱਲੀਏ , ਸੋ ਝਟਪਟ ਤਿਆਰ ਹੋ ਵਾਂਢੇ ਚਲੇ ਗਏ। ਮੇਰਾ ਸਾਂਢੂ ਮੇਰੀ ਗੋਤ ਦਾ(ਕਾਹਲੋਂ)ਸੀ। ਸਾਡਾ ਭਰਾਵਾਂ ਵਰਗਾ ਪਿਆਰ ਸੀ, ਮੈਂ ਉਸ ਦੀ ਮਾਤਾ ਨੂੰ ਬੀਬੀ ਹੀ ਕਹਿੰਦਾ Continue Reading »
No Commentsਗਾਂ ਮਰੀ ਦਾ ਦੁੱਖ
ਵਧੀਆ ਗੱਲ ਸੰਤਾਲੀ ਵੇਲੇ ਤਾਰੇ ਵੱਡੇ ਮੁੱਲ ਦੀ ਗੱਲ ਹੋਣੀ ਸ਼ੁਰੂ ਹੋ ਗਈ..! ਸਿਆਲਕੋਟ ਅਤੇ ਨਾਰੋਵਾਲ ਦਾ ਓਦੋਂ ਦਾ ਵਿਓਪਾਰੀ ਤਬਕਾ..ਆਪਣਾ ਸਾਰਾ ਕੁਝ ਪਹਿਲੋਂ ਹੀ ਏਧਰ ਘੱਲ ਦਿੱਤਾ..ਪਿੰਡਾਂ ਦੇ ਹਮਾਤੜਾਂ ਨੂੰ ਆਖੀ ਗਏ..ਇਥੇ ਟਿਕੇ ਰਹੋ ਕੁਝ ਨੀ ਹੁੰਦਾ..ਵਕਤੀ ਰੌਲੇ ਨੇ..ਠੰਡ-ਥੰਡੋਲਾ ਹੋ ਜਾਣਾ..ਅਵੇਸਲੇ ਹੋਇਆਂ ਨੂੰ ਓਦੋਂ ਪਤਾ ਲੱਗਾ ਜਦੋਂ ਧਾੜਵੀ ਆਣ Continue Reading »
No Commentsਬਿੱਕਰ
“ਇਹ ਸਾਲ਼ੇ ਮੁਸਲੇ ਮੇਰੇ ਹਵਾਲੇ ਕਰ ਦਿਉ, ਮੈਂ ਏਹ ਹੱਦ ‘ਤੇ ਲਜਾਕੇ ਆਪ ਵੱਢਣੇ ਆ ਤਾਂ ਕਿ ਲਹੌਰ ਚੀਕਾਂ ਸੁਣਨ ਇਹਨਾਂ ਦੀਆਂ! ਸਾਡੇ ਭੈਣ-ਭਰਾ ਮਾਰੇ ਆ ਇਹਨਾਂ ਨੇ, ਇਹ ਵੀ ਡੱਕਰੇ ਕਰ-ਕਰ ਕੇ ਨਾ ਮਾਰੇ ਤਾਂ ਮੇਰਾ ਨਾਂ ਵਟਾ ਦਿਉ!” ਜਦੋਂ ਬਿੱਕਰ ਗੱਜਕੇ ਬੋਲਿਆ ਤਾਂ ਤਲਵਾਰਾਂ, ਬਰਛੇ ਚੁੱਕੀ ਫਿਰਦੀ ਭੀੜ Continue Reading »
No Commentsਨਾਮੁਰਾਦ ਬਿਮਾਰੀ
ਮੈਂ ਘਰੇ ਮਾਂ ਨੂੰ ਕਹਿਣਾ ਕਿ ਪਸ਼ੂ ਵੇਚ ਦਿੰਦੇ ਆ,ਮਾਂ ਨੇ ਕਹਿਣਾ, “ਨਹੀਂ ਵੇਚਣੇ ਮੇਰਾ ਜੀਅ ਲਗਿਆ ਰਹਿੰਦਾ ਇਹਨਾ ਨਾਲ, ਨਾਲੇ ਪੁੱਤ ਮੁੱਲ ਦੇ ਦੁੱਧ ਨਾਲ ਨੀਂ ਬਣਦੀਆ ਦਹੀਂ ਲੱਸੀਆ”ਮਾਂ ਨੇ ਨਾਲੇ ਪੱਠੇ-ਡੱਠੇ ਪਾਈ ਜਾਣੇ ਤੇ ਨਾਲ ਨਾਲ ਇਹਨਾਂ ਬੇਜਵਾਨਾਂ ਨਾਲ ਗੱਲਾਂ ਕਰੀ ਜਾਣੀਆਂ। ਜਿਸ ਦਿਨ ਮਾਂ ਨੇ ਘਰੋ ਕਿਤੇ Continue Reading »
No Comments