Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਵੰਡ-ਵੰਡਾਰਾ

...
...

ਨਾ ਜੇ ਵੱਡੇ ਨੂੰ ਪੁਰਾਣੇ ਘਰ ਨਾਲ ਨਿਆਈਂ ਵਾਲੀ ਪੈਲੀ ਨਹੀਂ ਪਸੰਦ ਤਾਂ ਫਿਰ ਮੈਂ ਰੱਖ ਲੈਂਦਾ ਹਾਂ। ਛੋਟੇ ਨੇ ਇਹ ਗੱਲ ਸੁਭਾਵਿਕ ਹੀ ਵੰਡ-ਵੰਡਾਰਾ ਕਰਨ ਆਏ ਰਿਸ਼ਤੇਦਾਰਾਂ ਨੂੰ ਕਹੇ। ਵੱਡਾ ਬੋਲਿਆ ਕਿ ਤੂੰ ਹੀ ਰੱਖ ਲੈ ਸਭ ਕੁੱਝ ਤੇ ਅਸੀਂ ਗੁਰਦੁਆਰੇ ਜਾ ਕੇ ਬੈਠ ਜਾਂਦੇ ਹਾਂ। ਲੜੋ ਨਾ ਬਈ Continue Reading »

1 Comment

ਗ੍ਰੰਥੀ ਦੇ ਬੱਚੇ

...
...

*ਗੁਰੂ ਰੂਪੀ ਸਾਧ ਸੰਗਤ ਜੀ ਇਸ ਵਾਰ ਆਪਣੇ ਗੁਰਦੁਆਰੇ ਦੀ ਗੋਲਕ 70 ਹਜਾਰ ਰੁਪਏ ਨਿਕਲੀ ਹੈ ਸਭ ਖਰਚੇ ਕੱਢ ਕਿ 50 ਹਜਾਰ ਰੁਪਏ ਦੀ ਬੱਚਤ ਹੋਈ ਹੈ। ਮਾਇਆ ਦਾ ਬਹੁਤ ਸਹਿਯੌਗ ਦਿਤਾ ਸੰਗਤਾਂ ਨੇ ਇਸੇ ਤਰਾਂ ਹੀ ਮਾਇਆ ਦੇ ਖਜ਼ਾਨੇ ਭਰਪੂਰ ਕਰਦੇ ਰਹੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ Continue Reading »

No Comments

ਮਿਹਨਤੀ ਔਰਤ

...
...

ਅੱਜ ਕੱਲ ਕਿਵੇਂ ਦਾ ਮਾਹੌਲ ਬਣਿਆ ਹੋਇਆ, ਇਹ ਤਾਂ ਸਭ ਜਾਣਦੇ ਹਨ । ਏਨਾਂ ਦਿਨਾਂ ਵਿਚ ਹੀ, ਮੈਂ ਕਿਸੇ ਜ਼ਰੂਰੀ ਕੰਮ ਤੋਂ ਘਰ ਨੂੰ ਆਉਂਦਾ ਪਿਆ ਸੀ। ਸਮਾਂ ਕੁਝ ਸ਼ਾਮ ਦੇ 6 ਬਜੇ ਦਾ ਸੀ। ਆਟੋ ਵਾਲਿਆਂ ਦੀ ਬੀੜ ਵਿਚ ਮੈਂ ਫਸਿਆ ਪਿਆ ਸੀ। ਕਦੀ ਕੋਈ ਕਹਿੰਦਾ ਕਦੀ ਕੋਈ ਕਹਿੰਦਾ। Continue Reading »

No Comments

ਫਰੇਬ ਕਿਸ਼ਤ – 1

...
...

ਅਮਰ ਨੇ ਛੱਤ ਦੇ ਪੱਖੇ ਨਾਲ ਰੱਸਾ ਬੰਨਿਆ ਅਤੇ ਉਸ ਰੱਸੇ ਦਾ ਫੰਦਾ ਬਣਾ ਲਿਆ। ਫੇਰ ਓਹ ਰੱਸਾ ਆਪਣੇ ਗਲ ਵਿੱਚ ਪਾਇਆ ਅਤੇ ਆਪਣੇ ਪੈਰਾਂ ਥੱਲੇ ਰੱਖੇ ਹੋਏ ਮੇਜ ਨੂੰ ਧੱਕਾ ਦੇ ਦਿੱਤਾ। ਓਹ ਪੱਖੇ ਨਾਲ ਲਟਕਣ ਲੱਗਿਆ। ਉਸਦਾ ਸਾਹ ਰੁਕਣ ਹੀ ਵਾਲਾ ਸੀ ਕਿ ਛੱਤ ਦਾ ਪੱਖਾ ਟੁੱਟ ਗਿਆ Continue Reading »

No Comments

ਪਤੀ ਪਤਨੀ ਦਾ ਸਾਥ ਅਤੇ ਪਿਆਰ

...
...

ਉਸ ਦਿਨ ਵੀ ਸਵਖਤੇ ਉਠਦਿਆਂ ਹੀ ਦੋਹਾਂ ਵਿਚ ਜੰਮ ਕੇ ਲੜਾਈ ਹੋਈ.. ਚਾਹ ਦਾ ਕੱਪ ਜ਼ੋਰ ਨਾਲ ਥੱਲੇ ਮਾਰ ਉਹ ਘਰੋਂ ਨਿੱਕਲ ਗਿਆ..ਫੇਰ ਨਾਲਦੀ ਨੂੰ ਬੁਰਾ ਭਲਾ ਆਖਦਾ ਹੋਇਆ ਨੁੱਕਰ ਤੇ ਬਣੇ ਚਾਹ ਵਾਲੇ ਖੋਖੇ ਤੇ ਆਣ ਬੈਠਾ..! ਓਥੋਂ ਤਾਜੀ ਬਣਾਈ ਚਾਹ ਦੇ ਕੱਪ ਦਾ ਘੁੱਟ ਭਰਦੇ ਹੋਏ ਨੇ ਕੋਲ Continue Reading »

1 Comment

ਗਲਤੀ ਜੋ ਅਸੀਂ ਰੋਜ ਕਰਦੇ ਹਾਂ

...
...

ਗਲਤੀ ਜੋ ਅਸੀਂ ਰੋਜ ਕਰਦੇ ਹਾਂ। ਇਕ ਨਗਰ ਦੇ ਰਾਜੇ ਨੇ ਐਲਾਨ ਕਰਵਾਇਆ ਹੋਇਆ ਸੀ ਕਿ ਕੱਲ ਜਦੋਂ ਮੇਰੇ ਮਹੱਲ ਦਾ ਮੁੱਖ ਦਰਵਾਜ਼ਾ ਖੋਲ੍ਹਿਆ ਜਾਵੇਗਾ ਤਾਂ ਜਿਸ ਵਿਅਕਤੀ ਨੇ ਜਿਸ ਚੀਜ਼ ਨੂੰ ਹੱਥ ਲਗਾ ਦਿੱਤਾ, ਉਹ ਚੀਜ਼ ਉਸ ਦੀ ਹੋ ਜਾਵੇਗੀ। ਇਹ ਐਲਾਨ ਸੁਣ ਕੇ ਸਾਰੇ ਲੋਕ ਆਪਸ ਵਿਚ ਗੱਲਾਂ Continue Reading »

No Comments

ਪ੍ਰਵਾਸੀ ਮਜ਼ਦੂਰ

...
...

ਗਲ ਦੋ ਕੁ ਮਹੀਨੇ ਪਹਿਲਾ ਦੀ ਹੈ।ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਮੋਹਾਲੀ ਆਪਣੇ ਹਸਪਤਾਲ਼ ਤੋਂ ਡਿਊਟੀ ਕਰ ਕੇ ਆਪਣੇ ਘਰ ਖਰੜ ਵਾਪਿਸ ਜਾ ਰਿਹਾ ਸੀ।ਰਸਤੇ ਵਿਚ ਘਰ ਵਲ ਨੂੰ ਆਉਂਦੇ ਇਕ ਪਰਵਾਸੀ ਮਜ਼ਦੂਰ ਪਿੱਠ ਤੇ ਆਪਣਾ ਬੈਗ ਚੱਕੀ ਤੁਰਿਆ ਜਾ ਰਿਹਾ ਸੀ। ਮੈਂ ਇਹ ਸੋਚ ਕੇ ਗੱਡੀ ਰੋਕ ਲਈ ਕੇ Continue Reading »

No Comments

ਆਪਣਾ ਉੱਲੂ ਸਿੱਧਾ ਕਰਨਾ

...
...

ਇੱਕ ਬੈਂਕ ਚ ਡਕੈਤੀ ਦੌਰਾਨ ਲੁਟੇਰਿਆਂ ਨੇ ਚੀਖ ਕੇ ਕਿਹਾ ਬਿਲਕੁਲ ਵੀ ਨਾ ਹਿੱਲਿਓl ਸਰਕਾਰ ਦੇ ਪੈਸੇ ਪਿੱਛੇ ਆਪਣੀ ਜਾਨ ਨਾ ਗਵਾ ਲਿਓ l ਹਰ ਕੋਈ ਚੁੱਪ ਚਾਪ ਥੱਲੇ ਲੇਟ ਗਿਆ l ਇਸ ਨੂੰ ਕਹਿੰਦੇ ਨੇ ਸੋਚਣ ਦੇ ਢੰਗ ਚ ਤਬਦੀਲੀ ਕਰਨੀl * ਇੱਕ ਸੁੰਦਰ ਔਰਤ ਲੁਟੇਰਿਆਂ ਤੋਂ ਘਬਰਾ ਰਹੀ Continue Reading »

No Comments

ਇੱਕ ਚੁਟਕੀ ਜਹਿਰ ਰੋਜਾਨਾ

...
...

ਇੱਕ ਚੁਟਕੀ ਜਹਿਰ ਰੋਜਾਨਾ ਜਲੰਧਰ ਵਿੱਚ ਰਹਿੰਦੀ ਮਨਪ੍ਰੀਤ ਦਾ ਵਿਆਹ ਅਮ੍ਰਿਤਸਰ ਦੇ ਗਗਨਦੀਪ ਨਾਲ ਹੋ ਗਿਆ।ਸਮਾ ਸਹੀ ਲੰਘ ਰਿਹਾ ਸੀ ਪਰ ਆਖਰ ਵਿੱਚ ਸੱਸ ਨੂੰਹ ਵਾਲਾ ਕਲੇਸ਼ ਸ਼ੁਰੂ ਹੋ ਗਿਆ। ਮਨਪ੍ਰੀਤ ਨੂੰ ਅਹਿਸਾਸ ਹੋਇਆ ਉਸ ਦੀ ਆਪਣੀ ਸੱਸ ਨਾਲ ਨਹੀ ਨਿਭਣੀ। ਸੱਸ ਪੁਰਾਣੇ ਖਿਆਲ ਵਾਲੀ ਸੀ ਤੇ ਮਨਪ੍ਰੀਤ ਨਵੇ ਵਿਚਾਰਾਂ Continue Reading »

No Comments

ਭਲੇ ਵੇਲ੍ਹੇ

...
...

ਭਲੇ ਵੇਲ੍ਹੇ ਸਾਦੇ ਲੋਕ ਸਾਦਾ ਪਹਿਰਾਵਾ ਅਕਸਰ ਵਿਆਹਾਂ ਦੀਆਂ ਬਰਾਤਾਂ ਵਿੱਚ ਕੁੜਤੇ ਚਾਦਰੇ ਤੇ ਸਿਰ ਤੇ ਲੜ ਛੱਡਵੀਂ ਪੱਗ ਦੀ ਟੌਹਰ ਹੀ ਵੱਖਰੀ ਸੀ, ਮੁੜ ਵਕਤ ਆਇਆ ਖੁੱਲ੍ਹੀਆਂ ਪੈਂਟਾਂ ਦਾ ਸ਼ਹਿਰੀ ਲਿਬਾਸ ਅਕਸਰ ਵਿਆਹਾਂ ਚ ਦੇਖਣ ਨੂੰ ਮਿਲਣ ਲੱਗਿਆ ਕੁੜੀਆਂ ਦੇ ਸੂਟਾਂ ਵਿੱਚ ਜ਼ਿਆਦਾਤਰ ਡਿਜ਼ਾਈਨ ਮੋਢਿਆਂ ਕੋਲ਼ ਚੋਣ ਵਾਲੀਆਂ ਬਾਹਾਂ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)