ਗੁਆਚਿਆ ਸਭਿਆਚਾਰ
ਅੱਜ ਤੋ ਪੰਦਰਾ ਸਾਲ ਪਹਿਲਾ ਪੰਜਾਬ ਦਾ ਸਭਿਆਚਾਰ ਜਿੰਦਾ ਸੀ,ਪਰ ਕਲਯੁੱਗ ਦੇ ਇਸ ਸਿਖਰ ਤੇ ਆਉਣ ਤੋ ਬਾਅਦ ਸਭ ਕੁਝ ਰੁਲ ਗਿਆ, ਪੰਜਾਬੀ ਸੱਭਿਆਚਾਰ ਦੀ ਰੂਹ ਤੀਆ,ਗਿੱਧਾ, ਭੰਗੜਾ,ਸਰੋ ਦਾ ਸਾਗ,ਕਿਧਰੇ ਅਲੋਪ ਹੁੰਦਾ ਜਾ ਰਿਹਾ,ਆਪਸੀ ਸਾਂਝ ਟੁੱਟਦੀ ਜਾ ਰਹੀ ਆ,ਪਹਿਲਾ ਤੀਆ ਲਗਦੀਆਂ ਕੁੜੀਆ ਇੱਕਠਾ ਹੁੰਦੀਆ ਗਿੱਧਾ ਪੰਜਾਬ ਪਰ ਹੁਣ ਸਭ ਖਤਮ Continue Reading »
No Commentsਵਰਤਮਾਨ ਦੀ ਕੀਮਤ
ਮਨੁੱਖ ਨੂੰ ਬੀਤੇ ਸਮੇਂ ਨੂੰ ਭੁੱਲ ਕੇ ਤੇ ਭਵਿੱਖ ਦੀ ਚਿੰਤਾ ਨਾ ਕਰਦੇ ਹੋਏ ਅੱਜ ਦੇ ਸਮੇਂ ਚੇ ਜੀਣਾ ਚਾਹੀਦਾ। ਵਰਤਮਾਨ ਚੇ ਜੋ ਵੀ ਹੋਇਆ ਉਹ ਨੂੰ ਯਾਦ ਨਾ ਕਰੋ ਅਸੀਂ ਭੂਤਕਾਲ ਨੂੰ ਲੈਕੇ ਪਰੇਸ਼ਾਨ ਕਿਉਂ ਹੁੰਦਿਆਂ ਕਦੇ ਵੀ ਸੋਚਿਆ ਹੈ। ਸਾਡੇ ਪਾਸਟ ਵਿੱਚ ਜੋਵੀ ਦੁਖ, ਦਰਦ, ਪਰੇਸ਼ਾਨੀਆਂ ਆਈਆਂ ਉਹਨੂੰ Continue Reading »
2 Commentsਟਾਈਟੈਨਿਕ
ਟਾਈਟੈਨਿਕ ਜਹਾਜ ਡੁੱਬ ਰਿਹਾ ਸੀ ਤਾਂ ਥੋੜੀ ਦੂਰ ਮੱਛੀਆਂ ਦਾ ਗੈਰ-ਕਨੂੰਨੀ ਸ਼ਿਕਾਰ ਕਰਦੇ ਹੋਏ ਇੱਕ ਜਹਾਜ ਦੇ ਅਮਲੇ ਨੇ ਸਿਗਨਲ ਮਿਲਣ ਦੇ ਬਾਵਜੂਦ ਵੀ ਮੱਦਦ ਕਰਨ ਤੋਂ ਮੂੰਹ ਫੇਰ ਲਿਆ ਕੇ ਕਿਤੇ ਫੜੇ ਹੀ ਨਾ ਜਾਈਏ..! ਸਿਰਫ ਚੋਦਾਂ ਮੀਲ ਦੂਰ ਇੱਕ ਹੋਰ ਜਹਾਜ ਦਾ ਕੈਪਟਨ ਇਹ ਸੋਚ ਗੂੜੀ ਨੀਂਦਰ ਸੋਂ Continue Reading »
1 Commentਊਣੇ – ਭਾਗ : ਇੱਕ
ਜੀ.ਟੀ ਰੋਡ ਮਾਰੋਂ ਮਾਰੀ ਵਗ ਰਿਹਾ ਸੀ। ਰੁੱਖਾਂ ਦੀ ਅੱਧੀ ਧੁੱਪ ਤੇ ਅੱਧੀ ਛਾਂ ਚ ਹਰ ਗੱਡੀ ਸ਼ੂਕ ਦੇਣੀ ਲੰਘ ਜਾਂਦੀ ਸੀ। ਲੱਖਾ ਸਾਈਕਲ ਤੇ ਬੜੀ ਧਿਆਨ ਨਾਲ ਪੈਡਲ ਮਾਰਦਾ ਹੋਇਆ ਆ ਰਿਹਾ ਸੀ ਮਤੇ ਚੈਨ ਨਾ ਉੱਤ ਜਾਏ। ਰਫ਼ਤਾਰ ਚ ਜ਼ਰਾ ਜਿੰਨੀ ਤੇਜ਼ੀ ਜਾਂ ਕਮੀ ਨਾਲ ਚੈਨ ਢਿੱਲੀ ਹੋਕੇ Continue Reading »
No Commentsਰਿਸ਼ਤੇਦਾਰ
ਸੰਸਥਾ ਦੇ ਕੰਮਾਂ ਕਰਕੇ ਪੰਜਾਬ ਦੇ ਚੱਕਰ ਤਾਂ ਅਕਸਰ ਹੀ ਲੱਗਦੇ ਰਹਿੰਦੇ ਸਨ ਪਰ ਨੇੜੇ ਦੀ ਰਿਸ਼ਤੇਦਾਰੀ ਦਾ ਵਿਆਹ ਪਹਿਲੀ ਵੇਰ ਵੇਖ ਰਹੀ ਸਾਂ..! ਸ਼ਸ਼ੋਪੰਜ ਵਿਚ ਪਈ ਨੇ ਪੂਰਾਣੇ ਸੂਟਾਂ ਵਿਚੋਂ ਹੀ ਇੱਕ ਕੱਢਿਆ ਤੇ ਪਾ ਲਿਆ..! ਸੋਚ ਰਹੀ ਸਾਂ ਕੇ ਪੂਰਾਣੀ ਰਿਸ਼ਤੇਦਾਰੀ ਨੂੰ ਮਿਲ ਪੂਰਾਣੀਆਂ ਯਾਦਾਂ ਤਾਜਾ ਹੋਣਗੀਆਂ..ਗਵਾਚ ਗਿਆ Continue Reading »
No Commentsਅਹਿਮੀਅਤ
ਇੱਕ ਮੁੰਡੇ ਦਾ ਵਿਆਹ ਇੱਕ ਬਹੁਤ ਸੋਹਨੀ ਕੁੜੀ ਨਾਲ ਹੋ ਗਿਆ..ਉਹ ਉਸਨੂੰ ਬਹੁਤ ਪਿਆਰ ਕਰਦਾ ਸੀ..ਪਰ ਇੱਕ ਵਾਰ ਉਸ ਕੁੜੀ ਨੂੰ ਇੱਕ ਚਮੜੀ ਦਾ ਰੋਗ ਹੋ ਗਿਆ ਜਿਸ ਨਾਲ ਉਸਦੀ ਸੁੰਦਰਤਾ ਘੱਟਣ ਲੱਗ ਗਈ….. . ਇੱਕ ਦਿਨ ਉਹ ਮੁੰਡਾ ਕਿਤੇ ਦੂਰ ਸਫਰ ਤੇ ਚਲਾ ਗਿਆ,ਜਦ ਵਾਪਸ ਆਰਿਹਾ ਸੀ ਤਾਂ ਉਸਦਾ Continue Reading »
No Commentsਗੱਲਾ ਵਿਚ ਆਇਆ ਆਪਣਾ ਆਪ ਗਵਾਇਆ
ਮੈ ਦਸਵੀ ਕਲਾਸ ਵਿਚ ਸੀ। ਸਾਡੇ ਦਸਵੀ ਕਲਾਸ ਦੇ ਪੇਪਰ ਸਨ ਸਭ ਇਮਤਿਹਾਨ ਵਧੀਆ ਹੋ ਰਹੇ ਸੀ ਸਾਡਾ ਫਿਜੀਕਲ ਦਾ ਪੇਪਰ ਸੀ ,,ਮੇਰੀ ਇਕ ਸਹੇਲੀ ਸੀ ਉਹ ਸ਼ਾਇਦ ਪੇਪਰ ਦੀ ਤਿਆਰੀ ਨਹੀ ਕਰਕੇ ਨਹੀ ਆਈ ਸੀ ਉਸ ਨੇ ਮੈਨੂੰ ਕਿਹਾ ਕਿ ਪੇਪਰ ਕਰਵਾ ਦੀ ,ਮੈ ਹਾ ਕਹਿ ਦਿੱਤੀ ਉਸ ਨੇ Continue Reading »
No Commentsਅੱਜਕਲ – ਭਾਗ ਤੀਜਾ
(ਹੁਣ ਅਗਲੇ ਮਹੀਨੇ ਨਵਨੀਤ ਦੇ ਘਰ ਕਿੱਟੀ ਪਾਰਟੀ ਵਿੱਚ ਮਿਲਣ ਦਾ ਵਾਅਦਾ ਕਰਦਿਆਂ ਸਭ ਇੱਕ ਦੂਜੇ ਤੋ ਵਿਦਾ ਲੈਣ ਲੱਗਿਆ) ਨਵਨੀਤ ਨੇ ਵੀ ਵਿਦਾ ਮੰਗੀ ਤਾ ਜੈਸਮੀਨ “ਸੁਣ ਨਾ ਤੇਰਾ ਸੱਸ ਸੋਹਰਾ ਆਏ ਹੋਏ ਸੀ ਚਲੇ ਗਏ ਜਾ ਇਥੇ ਹੀ ਨੇ ਅਜੇ ਤੱਕ”। “ਨਹੀਂ ਉਹ ਚਲੇ ਗਏ ਨੇ ਕੀ ਦੱਸਾਂ Continue Reading »
No Commentsਅੱਜਕਲ – ਭਾਗ ਦੂਜਾ
(ਜੈਸਮੀਨ ਦੇ ਘਰ ਦੇ ਅੰਦਰ ਹੋਰ ਸਹੇਲੀਆਂ ਵੀ ਪੁਹਚਿਆਂ ਹੋਇਆ ਸੀ ਅਤੇ ਨਵਨੀਤ ਦੀ ਗੋਦੀ ਚ ਕੁਤਿਆਂ ਨੂੰ ਵੇਖਦੇ ਹੀ ਉਹਨਾਂ ਨੇ ਸਵਾਲਾਂ ਦੀ ਝੜੀ ਲੱਗਾ ਦਿੱਤੀ) “ਹਾਏ ਨਵਨੀਤ, ਐਨੇ ਪਿਆਰੇ ਪੱਪੀ! ਕਿਥੇ ਲਏ ਨੇ?” ਇੱਕ ਨੇ ਆਪਣੀ ਗੱਲ ਖ਼ਤਮ ਕੀਤੀ ਹੀ ਸੀ ਕੀ ਦੂਸਰੀ ਨੇ ਪੁੱਛਣ ਲੱਗੀ, “ਕੇਹੜੀ ਨਸਲ Continue Reading »
No Commentsਕੰਧ
ਮੈਂ ਸ਼ਾਇਦ ਪੰਜਵੀਂ ਛੇਵੀਂ ਕਲਾਸ ਚ ਪੜ੍ਹਦਾ ਸੀ ।ਪੇਂਡੂ ਮਹੌਲ ਹੋਣ ਕਰਕੇ ਸਾਡੇ ਘਰ ਚ’ ਦਾਰੂ ਪਿਆਲਾ ਆਮ ਈ ਚਲਦਾ ਰਹਿੰਦਾ ਸੀ ।ਹਮੇਸ਼ਾਂ ਦੀ ਤਰ੍ਹਾਂ ਸਾਡੇ ਘਰਦੇ ਵੱਡੇ ਦਾਰੂ ਪੀਕੇ ਲੜ ਪਏ, ਰਹਿੰਦੇ ਤਾਂ ਪਹਿਲਾਂ ਈ ਅਲੱਗ ਅਲੱਗ ਘਰਾਂ ਚ’ ਸੀ ਪਰ ਵਿਚਾਲ਼ੇ ਕੋਈ ਕੰਧ ਨੀਂ ਸੀ ।ਇਸ ਵਾਰ ਲੜਾਈ Continue Reading »
No Comments