ਉਨਾਬੀ ਰੰਗ ਦੀ ਇੱਕ ਕੋਟੀ
ਤੀਹ ਸਾਲ ਪਹਿਲੋਂ ਵਿਆਹ ਮਗਰੋਂ ਇਹ ਮੈਨੂੰ ਛੇਤੀ ਹੀ ਚੰਡੀਗੜ੍ਹ ਲੈ ਆਏ..! ਇਹ ਆਪ ਤਾਂ ਰੋਜ ਸੁਵੇਰੇ ਦਫਤਰ ਚਲੇ ਜਾਇਆ ਕਰਦੇ ਪਰ ਮੈਂ ਧੁੱਪ ਸੇਕਣ ਕੋਠੇ ਤੇ ਚੜ੍ਹ ਜਾਇਆ ਕਰਦੀ..! ਸਾਮਣੇ ਹੀ ਕੁਝ ਘਰ ਛੱਡ ਇੱਕ ਮਾਤਾ ਜੀ ਅਕਸਰ ਹੀ ਕੋਠੇ ਤੇ ਬੈਠੇ ਹਮੇਸ਼ਾਂ ਸਵੈਟਰ ਉਣਦੇ ਦਿਸ ਪਿਆ ਕਰਦੇ..ਇੱਕ ਦੋ Continue Reading »
No Commentsਵਕੀਲ ਦਾ ਮਿਹਣਾ
ਵਕੀਲ ਦਾ ਮਿਹਣਾ ਕਈ ਸਾਲ ਪਹਿਲਾਂ ਦੀ ਗੱਲ ਆ …ਮੈਂ ਨਵਾਂ ਨਵਾਂ ਜਿਹਾ ਲੈਕਚਰਾਰ ਲੱਗਿਆ ਸੀ ..ਸਾਡੇ ਖੇਤਾਂ ਨੂੰ ਜਾਂਦੇ ਇੱਕ ਰਸਤੇ ਜਿਹੇ ਦਾ ਇੱਕ ਗੁਆਂਢੀਆਂ ਨਾਲ ਇੱਕ ਰੌਲਾ ਜਿਹਾ ਹੋ ਗਿਆ ਜਿਵੇਂ ਜੱਟਾਂ ਦੇ ਆਮ ਹੀ ਹੋ ਜਾਂਦੇ ਹੁੰਦੇ ਆ ਪਿੰਡਾਂ ਵਿੱਚ … ਰੌਲਾ ਕੋਰਟ ਕਚਹਿਰੀ ਤੱਕ ਪਹੁੰਚ ਗਿਆ Continue Reading »
No Commentsਤੇਰੀ ਜਵਾਨੀ
ਕਹਿੰਦੀ ਪਿੱਛੋਂ ਕਾਲੇ ਸਪਲੈਂਡਰ ਦਾ ਮਗਰਾਡ ਵਢਾ ਕੇ ਵੱਡਾ 100-9-18 ਆਲਾ ਵੱਡਾ ਟੈਰ ਪਵਾਦੇ । ਇੰਜ ਕਰੀਂ ਬਾਪੂ ਨਾਲ ਸਰੋਂ ਵੇਚਣ ਗਿਆ ਸ਼ਹਿਰੋਂ ਮੰਡੀ ਦੀ ਨੁੱਕਰ ‘ਚ ਪੈਂਦੀ ਪਹਿਲੀ ਦੁਕਾਨ ‘ਚੋਂ ‘ਜੱਸੀ ਸੋਹਲ’ ਦੀ ਨਵੀਂ ਟੇਪ ‘ਜਿੰਦੇ’ ਭਰਾਉਂਦਾ ਲਿਆਈਂ । ਐਤਕੀਂ ‘ਚੋਹਲੇ ਸਾਹਿਬ’ ਆਲੀ ਵਿਸਾਖੀ ਵੇਖਣ ਲਈ ਮਿਲੇ ਪੈਸਿਆਂ ‘ਚੋਂ Continue Reading »
No Commentsਮੋਹ ਮੁਹੱਬਤ
ਆਪਣਿਆਂ ਨੇ ਮਨੋ ਵਿਸਾਰਿਆ , ਖੂਨ ਦੇ ਰਿਸ਼ਤਿਆਂ ਵਿੱਚ ਮੋਹ ਮੁਹੱਬਤ ਘਟਿਆ – ਅਨੇਕਾਂ ਬਜ਼ੁਰਗ ਮਰਦ ਤੇ ਔਰਤਾਂ ਜ਼ਿੰਦਗੀ ਦੇ ਬਾਕੀ ਬੱਚਦੇ ਚਾਰ ਦਿਨ ਬਿਰਧ ਆਸ਼ਰਮ ਵਿੱਚ ਕੱਟਣ ਲਈ ਹਨ ਮਜਬੂਰ ********** ਸੁਖਪਾਲ ਸਿੰਘ ਢਿੱਲੋਂ ********** ਪਹਿਲਾਂ ਸਾਂਝੇ ਪਰਿਵਾਰ ਤੇ ਸਾਂਝੇ ਚੁੱਲ੍ਹੇ ਹੁੰਦੇ ਸਨ । ਰਿਸ਼ਤਿਆਂ ਵਿੱਚ ਮੋਹ ਮੁਹੱਬਤ ਤੇ Continue Reading »
No Commentsਨੋਟ ਆ ਬਿਗ ਡੀਲ
ਨੋਟ ਆ ਬਿੱਗ ਡੀਲ ” ਡੈਡੀ, ਅੱਜ ਵੀ ਤੁਸੀਂ ਮੇਰੇ ਲਈ ਨਵੀਂ ਯੂਨੀਫ਼ਾਰਮ ਨਹੀਂ ਲੈ ਕੇ ਆਏ? ਕੱਲ੍ਹ ਮੈਨੂੰ ਫਿਰ ਸਕੂਲ ਵਿੱਚ ਪੁਨਿਸ਼ਮੈਂਟ ਮਿਲੇਗੀ।” ਰਮੇਸ਼ ਦਾ ਪੰਜ ਸਾਲਾਂ ਪੁੱਤਰ ਰਵੀ ਰੋਣਹਾਕੀ ਆਵਾਜ਼ ਵਿੱਚ ਉਸਨੂੰ ਕਹਿ ਰਿਹਾ ਸੀ। ” ਕੋਈ ਗੱਲ ਨਹੀਂ ਬੇਟਾ, ਮੈਂ ਕੱਲ੍ਹ ਜਾ ਕੇ ਤੇਰੀ ਪ੍ਰਿੰਸੀਪਲ ਨਾਲ ਗੱਲ Continue Reading »
No Commentsਨਿੱਕਾ ਜਿਹਾ
ਉਹ ਭਰਿਆ-ਭੀਤਾ ਅੰਦਰ ਆਣ ਵੜਿਆ..ਮੋਢੇ ਪਾਇਆ ਬਸਤਾ ਪਰਾਂ ਵਗਾਹ ਮਾਰਦਾ ਆਖਣ ਲੱਗਾ ਮੈਂ ਹੁਣ ਵੱਡਾ ਹੋ ਗਿਆ ਹਾਂ..ਕੂਹਣੀਆਂ ਤੋਂ ਪਾਟੀ ਬੁਸ਼ਰ੍ਟ ਨਹੀਂ ਪਾਇਆ ਕਰਨੀ..ਨਾਲਦੇ ਠਿੱਠ ਕਰਦੇ..ਨਵੀਂ ਚਾਹੀਦੀ ਏ! ਮੈਂ ਅੱਗਿਓਂ ਚੁੱਪ ਕਰ ਗਈ..ਫੇਰ ਆਥਣੇ ਵੱਡੀ ਕੋਠੀ ਵਾਲਿਆਂ ਦੇ ਵਿਆਹ ਤੇ ਭਾਂਡੇ ਮਾਂਜਣ ਗਈ ਨੇ ਕਿੰਨੀ ਵੇਰ ਐਡਵਾੰਸ ਦੀ ਗੱਲ ਕਰਨੀ Continue Reading »
No Commentsਕੁਰਬਾਨੀ
ਜੂਨ 84 ਮਗਰੋਂ ਚੜ੍ਹਦੀ ਉਮਰ ਦੇ ਕਈ ਨੌਜੁਆਨ ਰੂਪੋਸ਼ ਹੋ ਗਏ। ਚੱਲ ਤੁਰੀ ਲਹਿਰ ਕਾਬੂ ਵਿਚ ਨਾ ਆਉਂਦੀ ਦੇਖ 1985-86 ਵਿਚ ਬਰਨਾਲਾ ਸਰਕਾਰ ਵੇਲੇ ਇਹਨਾਂ ਬਾਗੀਆਂ ਦੇ ਸਿਰਾਂ ‘ਤੇ ਇਨਾਮ ਰੱਖ ਦਿੱਤੇ ਗਏ। ਨਾਲ ਹੀ ਟਾਊਟ ਤੇ ਕੈਟਾਂ ਦਾ ਇੱਕ ਐਸਾ ਖੁਫੀਆ ਤੰਤਰ ਤਿਆਰ ਕੀਤਾ ਜਿਹੜਾ ਪੈਸੇ,ਅਹੁਦੇ,ਤੱਰਕੀਆਂ ਅਤੇ ਐਸ਼ੋ-ਇਸ਼ਰਤ ਦੇ Continue Reading »
No Commentsਗਾਜ਼ੀਆਬਾਦ ਗੈਂਗ ਰੇਪ ਕੇਸ-ਅਸਲੀਅਤ ਜਾਣੋ, ਹਿਲ ਜਾਵੋਗੇ
ਗਾਜ਼ੀਆਬਾਦ ਗੈਂਗ ਰੇਪ ਕੇਸ-ਅਸਲੀਅਤ ਜਾਣੋ, ਹਿਲ ਜਾਵੋਗੇ ! ਹਰੇਕ ਔਰਤ ‘ਅਬਲਾ’ ਨ੍ਹੀਂ ਹੁੰਦੀ, ਹਰੇਕ ਮਰਦ ਜਾਲਮ ਨ੍ਹੀਂ ਹੁੰਦਾ ! ਬੀਤੇ ਦੋ ਦਿਨਾਂ ਤੋਂ ਦੇਸ਼ ਦੇ ਟੀ ਵੀ, ਪ੍ਰਿੰਟ ਤੇ ਸੋਸ਼ਲ ਮੀਡੀਆ ‘ਚ ਇਸ ਖਬਰ ਨੇ ਅੱਗ ਲਾ ਰੱਖੀ ਹੈ ਕਿ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ‘ਚ, 16 ਅਕਤੂਬਰ ਤੋਂ ਗਾਇਬ ਹੋਈ Continue Reading »
No Commentsਨੋਟਿਸ
ਨਵੀਂ ਰੱਖੀ ਕੰਮ ਵਾਲੀ..ਕਈ ਵੇਰ ਪੋਚਾ ਲਾਉਂਦੀ ਚੋਰੀ-ਛੁੱਪੇ ਰੋ ਰਹੀ ਹੁੰਦੀ..ਇੱਕ ਦਿਨ ਪੁੱਛ ਲਿਆ..ਦੱਸਣ ਲੱਗੀ ਘਰੇ ਕਲੇਸ਼ ਰਹਿੰਦਾ..ਨਾਲਦਾ ਸ਼ਰਾਬ ਪੀ ਕੇ ਕੁੱਟਦਾ..ਨਿਆਣਿਆਂ ਦੀ ਫੀਸ..ਘਰ ਦਾ ਕਿਰਾਇਆ..ਸੌਦਾ ਪੱਤਾ..ਹੋਰ ਵੀ ਕਿੰਨੇ ਖਰਚੇ..ਕੱਲੀ ਕਿੱਦਾਂ ਕਰਾਂ? ਮੇਰੇ ਆਖਣ ਤੇ ਅਗਲੇ ਦਿਨ ਉਸਨੂੰ ਵੀ ਨਾਲ ਹੀ ਲੈ ਆਈ..ਵੇਖਣ ਨੂੰ ਚੰਗਾ ਭਲਾ..ਪਿਆਰ ਨਾਲ ਪੁੱਛਿਆ ਪੁੱਤਰ ਕੰਮ Continue Reading »
No Commentsਕਬਾੜ
ਨਾਲਦੇ ਪਾਸੇ ਕੋਠੀ ਬਣ ਰਹੀ ਸੀ! ਕੁਝ ਮਜਦੂਰ ਦੇਖੇ..ਸਧਾਰਨ ਜਿਹੇ..ਮੈਂ ਚੁਬਾਰੇ ਤੇ ਖਲੋਤਾ ਦੇਖ ਰਿਹਾ ਸਾਂ..ਓਹਨਾ ਪਹਿਲੋਂ ਇੱਕ ਝੋਲਾ ਖੋਲਿਆ..ਅੰਦਰੋਂ ਭਾਂਡੇ ਟੀਂਡੇ ਚੱਕਲਾ ਵੇਲਣਾ ਤਵਾ ਪਰਾਤ ਚਮਚੇ ਕੌਲੀਆਂ ਕੱਢ ਪਾਸੇ ਰੱਖ ਦਿੱਤੇ! ਦੂਜੇ ਵਿਚ ਚਾਦਰਾਂ ਕੰਗੀ ਸਾਬਣ ਸ਼ੀਸ਼ਾ ਬੁਰਸ਼ ਨਿੱਕ ਸੁੱਕ ਪੂਰਾਣੀਆਂ ਗੇਂਦਾ ਨਿੱਕੀ ਜਿਹੀ ਖਿਡੌਣਾ ਕਾਰ ਅਤੇ ਦੋ ਨਿੱਕੀਆਂ Continue Reading »
No Comments