ਝਿੜਕਾਂ ਦਾ ਪ੍ਰਸ਼ਾਦ
“ ਡੋਕਟ ਸਾਬ ਤੁਸੀਂ ਅੱਜ ਮੈਨੂੰ ਝੰਡਾ ਲਹਿਰਾਉਣ ਲਈ ਕਾਲਜ ਲੈ ਕੇ ਜਾਣੈ, ਯਾਦ ਹੈ ਨਾ ?” ਪਹਿਲਾਂ ਤਾਂ ਉਹ ਆਪੇ ਹੀ ਕਾਲਜ ਚਲੀ ਜਾਂਦੀ ਸੀ ਪਰ ਜਦੋਂ ਦੀ ਉਸਦੀ ਤਬੀਅਤ ਨਾਸਾਜ਼ ਰਹਿਣ ਲੱਗੀ ਸੀ, ਮੈਂ ਹੀ ਉਸਨੂੰ ਹਰ 15 ਅਗਸਤ ਅਤੇ 26 ਜਨਵਰੀ ਨੂੰ ਕਾਲਜ ਲੈ ਕੇ ਜਾਂਦਾ ਸੀ। Continue Reading »
No Commentsਬਿਮਾਰ ਮਾਨਸਿਕਤਾ
ਇਕ ਵਾਰ ਮੈਂ ਬਠਿੰਡੇ ਆਪਣੀ ਇਕ ਵਾਕਫਕਾਰ ਦੀ ਕੁੜੀ ਦੇ ਮੰਗਣੇ ਤੇ ਗਈ, ਉਸ ਦੀ ਇਕ ਪੱਕੀ ਸਹੇਲੀ ਸੀ ਜੋ ਮੈਨੂੰ ਵੀ ਜਾਣਦੀ ਸੀ, ਅਸੀ ਤਿੰਨੋ ਫੇਸ ਬੁੱਕ ਤੇ ਵੀ ਦੋਸਤ ਸਾਂ। ਬੱਚੇ ਇੱਕੋ ਸਕੂਲ ਵਿੱਚ ਕਰਨ ਕਰਕੇ ਜਲਦੀ ਹੀ ਇਕ ਦੂਜੇ ਵਿਚ ਰਚਮਿਚ ਗਏ ਅਤੇ ਸਾਡੇ ਦੋਹਾਂ ਦੇ ਪਰਿਵਾਰ Continue Reading »
No Commentsਗੁੜ ਦੀ ਚੂਰੀ
ਨਾਨੀ ਕਾਹਦੀ ਮਰੀ, ਇੰਜ ਲੱਗਾ ਜਿਵੇਂ ਨਾਨਕਿਆਂ ਨਾਲਾ ਨਾਤਾ ਹੀ ਮੁੱਕ ਗਿਆ। ਜਿੱਥੇ ਜਾਣ ਨੂੰ ਹਮੇਸਾਂ ਦਿਲ ਉੱਡੂ ਉੱਡੂ ਕਰਦਾ ਸੀ, ਹੁਣ ਉੱਥੇ ਜਾਣ ਦਾ ਉੱਕਾ ਮਨ ਨਹੀ ਸੀ। ਬੀਬੀ ਪੂਰੀ ਹੋਈ ਨੂੰ ਸੱਤ ਮਹੀਨੇ ਹੋ ਚੱਲੇ ਸਨ। ਮਾਂ ਦੇ ਵਾਰ ਵਾਰ ਕਹਿਣ ਤੇ ਕਿ ਤੇਰੇ ਮਾਮੇ-ਮਾਮੀਆਂ ਉੱਡੀਕਦੇ ਹਨ, ਜਾਹ Continue Reading »
No Commentsਜੱਟ ਮੌਜਾਂ ਕਰਦਾ ਏ
ਜੱਟ ਮੌਜਾਂ ਕਰਦਾ ਏ ਸਵਰਨ ਸਿੰਘ ਨੂੰ ਪੁਰਖਿਆਂ ਦੀ ਪੰਜ ਕਿੱਲੇ ਜ਼ਮੀਨ ਵਿਰਾਸਤ ਵਿੱਚ ਮਿਲੀ । ਕਾਫ਼ੀ ਮਿਹਨਤ ਮੁਸ਼ੱਕਤ ਨਾਲ ਉਸ ਨੇ ਦੋ ਕਿੱਲੇ ਹੋਰ ਨਾਲ ਜੋੜ ਲਏ । ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਗਏ , ਘਰ ਦੇ ਖਰਚੇ ਵੀ ਕਾਫੀ ਵਧ ਗਏ । ਰਿਸ਼ਤੇ ਨਾਤਿਆਂ ਨਾਲ ਦਿਨ ਤਿਉਹਾਰਾਂ ਉੱਤੇ Continue Reading »
No Commentsਸਟੇਟ ਅਵਾਰਡੀ
ਚਾਹ ਇੱਕ ਨੰਬਰ ਬਣਾਉਂਦਾ ਸੀ ਚਰਨਾ,, ਤਾਂ ਹੀ ਖੋਖੇ ਤੇ ਵੀ ਕੰਮ ਠੀਕ ਸੀ। ਘਰਵਾਲੀ ਸ਼ਾਤੀ ਵੀ ਪੂਰੀ ਮਿਹਨਤੀ ਤੇ ਚਤਰ, ਚਾਹ ਦੀ ਦੁਕਾਨ ਲਈ ਲਿਆਂਦੇ ਦੁੱਧ ਨੂੰ ਗਰਮ ਕਰ ਮਲਾਈ ਉਤਾਰ ਘਿਊ ਵੇਚ, ਕਪੜੇ ਸਿਉਂ, ਦਰੀਆਂ ਖੇਸ ਬੁਣ ਕੇ, ਚਰਨੇ ਦਾ ਪੂਰਾ ਸਾਥ ਦਿੰਦੀ, ਤਾਂ ਕਰਕੇ ਹੀ ਬਜ਼ੁਰਗ ਮਾਂ-ਬਾਪ Continue Reading »
1 Commentਪੁੱਤ ਕਪੁੱਤ ਜਰੂਰ ਹੋ ਸਕਦੇ ਪਰ ਮਾਪੇ ਕੁਮਾਪੇ ਨੀ
ਗੱਲਾਂ ਕਰਦੀ ਮੇਰੀ ਮਾਂ ਬੀਤੇ ਵਰ੍ਹਿਆਂ ਦੀਆਂ ਪਰਤਾਂ ਫਰੋਲਦੀ ਤੀਹ-ਪੈਂਤੀ ਵਰੇ ਪਿੱਛੇ ਜਾ ਅੱਪੜੀ! ਦੱਸਣ ਲੱਗੀ ਕੇ ਇੱਕ ਵਾਰ ਕਿਸੇ ਲੰਘਦੇ ਆਉਂਦੇ ਹੱਥ ਸੁਨੇਹਾ ਮਿਲਿਆ ਕੇ ਤੇਰੀ ਨਾਨੀ ਬਹੁਤ ਢਿੱਲੀ ਹੈ..ਲੰਗੀ ਰਾਤ ਸੁਫਨਾ ਵੀ ਚੰਗਾ ਨਹੀਂ ਸੀ ਆਇਆ! ਸੁਨੇਹਾ ਮਿਲਦਿਆਂ ਹੀ ਰੇਲ ਗੱਡੀ ਚੜ ਵੱਡੇ ਮਾਮੇ ਦੇ ਸ਼ਹਿਰ ਉਸਦੀ ਕੋਠੀ Continue Reading »
No Commentsਉੱਚੀਆਂ ਗੱਲਾਂ
ਅੰਮ੍ਰਿਤਸਰੋਂ ਕੁਰੂਕਸ਼ੇਤਰ ਜਾ ਰਿਹਾ ਸਾਂ..ਬਿਆਸ ਤੋਂ ਸਰਦਾਰ ਜੀ ਚੜੇ ਤੇ ਨਾਲ ਆਣ ਬੈਠੇ..! ਘੜੀ ਕੂ ਮਗਰੋਂ ਓਹਨਾ ਮੇਰੀ ਪੜਾਈ..ਪਰਿਵਾਰ..ਅਤੇ ਅੱਗੋਂ ਦੀ ਪਲੈਨਿੰਗ ਬਾਰੇ ਕਿੰਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ..! ਤਕਰੀਬਨ ਦਸ ਕੂ ਵਜੇ ਡੀਲਕਸ ਐਕਸਪ੍ਰੈੱਸ ਲੁਧਿਆਣੇ ਅੱਪੜ ਗਈ..ਸਬੱਬ ਨਾਲ ਓਥੋਂ ਓਹਨਾ ਦਾ ਕੋਈ ਪੂਰਾਣਾ ਮਿੱਤਰ ਅੰਦਰ ਆਣ ਵੜਿਆ..ਗੱਲਬਾਤ ਤੋਂ ਲੱਗਾ Continue Reading »
No Commentsਅੱਜ ਦੀ ਸਿਆਸਤ
ਅੱਜ ਮੈ 23 ਸਾਲ ਦੀ ਹਾਂ ਮੈ ਇਹਨਾ 23 ਸਾਲਾ ਵਿਚ ਬਹੁਤ ਕੁਝ ਦੇਖਿਆ ਸਭ ਤੋ ਜਿਆਦਾ ਸਿਆਸਤ ਦੇ ਉਤਰਾਅ ਚੜਾਅ ਕਦੇ ਕੋਈ ਸਰਕਾਰ ਕਦੇ ਕੋਈ ਪਰ ਹਰ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਨ ਵਿਚ ਕੋਈ ਕਸਰ ਨਹੀ ਛੱਡੀ ਦਿਨੋ-ਦਿਨ ਵੱਧ ਗਈ ਮਹਿਗਾਈ ਨੇ ਲੋਕਾ ਤੋ ਸੁਖ ਚੈਨ ਸਭ Continue Reading »
No Commentsਜਨਮ ਦਿਨ
ਅੱਜ ਰਵੀ ਬਹੁਤ ਖੁਸ਼ ਸੀ ਉਸ ਦਾ ਜਨਮ ਦਿਨ ਜੋ ਸੀ ਅੱਜ ਉਹ ਤਿੰਨ ਸਾਲ ਦਾ ਜੋ ਹੋ ਗਿਆ ਸੀ ਉਸ ਦੀ ਮਾਂ ਕੁਲਵੰਤ ਕੌਰ ਵੀ ਖੁਸ਼ ਸੀ ਖੁਸ਼ੀ ਦੇ ਮਾਰੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਸੀ ਰਵੀ ਦੀ ਮਾਂ ਆਪਣੇ ਪਤੀ ਨੂੰ ਕਹਿ ਰਹੀ ਸੀ ਕਿ ਮਹਿਮਾਨ ਨਿਵਾਜੀ Continue Reading »
No Commentsਮੁੰਡਾ ਹੀ ਚਾਹੀਦਾ
ਸਾਡੇ ਸਮਾਜ ਵਿੱਚ ਵੈਸੇ ਤਾ ਕੋਈ ਵਿਰਲਾ ਹੀ ਹੋਵੇਗਾ ਜੋ ਨੂੰਹ ਕੋਲੋ ਕੁੜੀ ਮੰਗਦਾ ਹੋਵੇਗਾ ਸਭ ਮੁੰਡਾ ਹੀ ਮੰਗਦੇ ਹਨ,,ਪਰ ਜਗੀਰ ਕੌਰ ਨੇ ਤਾ ਹੱਦ ਹੀ ਕਰ ਦਿੱਤੀ ਉਸ ਨੂੰ ਜਦੋ ਪਤਾ ਲੱਗਿਆ ਕਿ ਉਸ ਦੀ ਨੂੰਹ ਮਾਂ ਬਣਨ ਵਾਲੀ ਹੈ ਤਾ ਉਸ ਨੇ ਕਿਹਾ ਮੁੰਡਾ ਹੀ ਹੋਣਾ ਚਾਹੀਦਾ ,,ਉਸ Continue Reading »
No Comments