ਬਸ਼ੀਰ ਮੁਹੰਮਦ
ਬਸ਼ੀਰ ਮੁਹੰਮਦ.. ਪਿੰਡ ਵਿਚ ਵੱਸਦੇ ਇੱਕੋ-ਇੱਕ ਮੁਸਲਮਾਨ ਪਰਿਵਾਰ ਦਾ ਮੁਖੀ.. ਮੇਰਾ ਜਿਗਰੀ ਯਾਰ..ਅਕਸਰ ਦੱਸਿਆ ਕਰਦਾ ਕਿ ਨਿੱਕੇ ਹੁੰਦੇ ਨੂੰ ਕੰਧਾੜੇ ਚੁੱਕੀ ਅੱਬਾ ਜਦੋਂ ਨਨਕਾਣੇ ਦੀ ਜ਼ੂਹ ਵਿਚ ਵੜਿਆ ਕਰਦਾ ਤਾਂ ਸਭ ਤੋਂ ਪਹਿਲਾਂ ਗੋਡਿਆਂ ਭਾਰ ਹੋ ਕੇ ਮਿੱਟੀ ਨੂੰ ਚੁੰਮ ਸਿਜਦਾ ਕਰਦਾ..ਫੇਰ ਇਹੋ ਗੱਲ ਕਿੰਨੀ ਵਾਰੀ ਆਖੀ ਜਾਇਆ ਕਰਦਾ ਕਿ Continue Reading »
No Commentsਆਪਣੇ ਪਿੰਡ ਦੀ ਮਿੱਟੀ
“ਆਪਣੇ ਪਿੰਡ ਦੀ ਮਿੱਟੀ” “ਕੰਮ ਕਰਦੀ ਬੀਬੀ ਜਾਗੀਰ ਨੂੰ ਆਣ ਗੁਆਂਢਣ ਦੱਸਣ ਲੱਗੀ ਕਿ ਬੀਬੀ ਤੇਰੇ ਪੇਕੇ ਪਿੰਡ ਇੱਥੋਂ ਆਪਣੇ ਪਿੰਡੋਂ ਕੁੜੀ ਵਿਆਹੀ ਜਾਣੀ ਏ,ਇੰਨ੍ਹਾਂ ਸੁਣ ਹੀ ਬੀਬੀ ਨੂੰ ਇੰਨ੍ਹਾਂ ਚਾਅ ਚੜਦਾ ਕਿ ਚਲੋ ਕੋਈ ਖ਼ਬਰ ਹੀ ਮਿਲ ਜਾਇਆ ਕਰੋ ਇੱਧਰੋਂ ਉਧਰੋਂ ਮੇਰੇ ਪੇਕੇ ਪਿੰਡ ਦੀ,ਫਿਰ ਪੁੱਛਣ ਲੱਗਦੀ ਬੀਬੀ ਜਾਗੀਰ Continue Reading »
1 Commentਤੌਲੀਆ
ਚਾਲੀ ਕੂ ਸਾਲ ਦੀ ਆਕਰਸ਼ਿਕ ਜਿਹੀ ਔਰਤ ਅਕਸਰ ਹੀ ਛੱਤ ਤੇ ਲੱਗੀ ਗਰਿੱਲ ਤੇ ਕੂਹਣੀਆਂ ਰੱਖ ਖਲੋਤੀ ਹੋਈ ਹੁੰਦੀ..ਮੈਨੂੰ ਲੰਘਦੇ ਨੂੰ ਵੇਖ ਹਮੇਸ਼ਾਂ ਮੁਸਕੁਰਾ ਪਿਆ ਕਰਦੀ..! ਮੈਂ ਨਜਰਾਂ ਪਾਸੇ ਕਰ ਲਿਆ ਕਰਦਾ..ਫੇਰ ਅਗਾਂਹ ਜਾ ਕੇ ਪਰਤ ਕੇ ਵੇਖਦਾ ਉਸ ਦੀਆਂ ਨਜਰਾਂ ਅਜੇ ਵੀ ਮੇਰਾ ਪਿੱਛਾ ਕਰ ਰਹੀਆਂ ਹੁੰਦੀਆਂ..! ਉਸ ਦਿਨ Continue Reading »
No Commentsਮਾਂ ਕਦੇ ਪਾਗਲ ਨਹੀਂ ਹੁੰਦੀ
ਮਾਂ ਕਦੇ ਪਾਗਲ ਨਹੀਂ ਹੁੰਦੀ!! ਦੋਸਤੋ ਮੇਰਾ ਸਿਰਲੇਖ ਪੜ੍ਹ ਕੇ ਤੁਹਾਨੂੰ ਅਜੀਬ ਤਾਂ ਲੱਗਾ ਹੋਣਾ ਪਰ ਮੈਂ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਜੋ ਮੇਰੀ ਰੂਹ ਤੱਕ ਮਹਿਸੂਸ ਹੋਈ। ਦੋਸਤੋ ਸਾਡੀ ਗਲੀ ਵਿੱਚ ਇੱਕ ਔਰਤ ਹੈ।ਉਸਦਾ ਮਾਨਸਿਕ ਸੰਤੁਲਨ ਠੀਕ ਨਹੀਂ। ਉਸਦੇ ਪਤੀ ਦਾ ਕੁਝ ਸਾਲ ਪਹਿਲਾਂ 3000 ਰੁ਼. ਬਦਲੇ ਕਤਲ Continue Reading »
No Commentsਤੈਨੂੰ ਮੈਂ ਪਿਆਰਾ ਜਾ ਜਾਤ
“ਪੁੱਤ ਤੁਸੀ ਇੱਦਾ ਕਿਉਂ ਕਰੀ ਜਾਨੇ ਓ,, ਥੋਨੂੰ ਪਤਾ ਮੈ ਨਹੀ ਰਹਿ ਸਕਦੀ ਥੋਡੇ ਬਿਨਾਂ “(ਸਿੰਮੀ ਦੀਪ ਅੱਗੇ ਤਰਲੇ ਪਾ ਰਹੀ ਸੀ)।।।।। “ਯਰ ਤੈਨੂੰ ਪਤਾ ਐ ਮੇਰੇ ਘਰਦਿਆਂ ਦਾ,,,,, ਨਹੀਂ ਮੰਨਣਾ ਉਨ੍ਹਾਂ ਨੇ, ਨਾਲੇ ਆਪਣੀ ਜਾਤ ਵੀ ਇਕ ਨੀ ਆ ਤੇ ਪਿੰਡ ਵੀ ਇੱਕੋ।।। ਤੂੰ ਸਮਝਦੀ ਕਿਉਂ ਨੀ,,,,, ਤੈਨੂੰ ਬਸ Continue Reading »
5 Commentsਕੁੜੀ ਭੱਜ ਗਈ
ਕੁੜੀ ਭੱਜ ਗਈ!!! ਜਿਹਨਾਂ ਦੀ ਭੱਜਦੀ ਹੈ, ਉਹ ਮਾਪੇ ਜਿਉਂਦੇ ਜੀ ਹੀ ਮਰ ਜਾਂਦੇ ਹਨ। ਪਰ ਬਦਕਿਸਮਤੀ ਨਾਲ ਇਹ ਤਿੰਨ ਸ਼ਬਦ ਅਜੋਕੇ ਸਮਾਜ ਦਾ ਵੱਡਾ ਸੱਚ ਬਣ ਚੁੱਕਿਆ ਹੈ । ਥੋੜ੍ਹੇ ਦਿਨ ਪਹਿਲਾਂ ਮੈਂ ਜਮਾਤ ਵਿੱਚ ਆਪਣਾ ਪੀਰੀਅਡ ਲਗਾ ਕੇ ਘੰਟੀ ਵੱਜਣ ਤੇ ਸਟਾਫ ਰੂਮ ਵਿੱਚ ਵੜੀ। ਉੱਥੇ ਬੈਠੇ ਅਧਿਆਪਕ Continue Reading »
No Commentsਸਮਾਂ
ਮੈਨੂੰ ਨਿੱਕੀ ਹੁੰਦੀ ਤੋਂ ਹੀ ਵਰਦੀ ਪਾ ਕੇ ਪਰੇਡ ਕਰਨ ਦਾ ਬੜਾ ਸ਼ੌਕ ਹੋਇਆ ਕਰਦਾ ਸੀ.. ਕਾਲਜ ਵਿਚ ਘਰੇ ਪੁੱਛੇ ਬਗੈਰ ਐੱਨ ਸੀ ਸੀ ਵਿਚ ਨਾਮ ਲਿਖਵਾ ਦਿੱਤਾ ਤਾਂ ਬੜਾ ਮਜਾਕ ਉੱਡਿਆ..ਗੱਲਾਂ ਵੀ ਹੋਈਆਂ..ਅਖ਼ੇ ਕੁੜੀਆਂ ਛਾਤੀ ਕੱਢ ਕੇ ਆਕੜ ਕੇ ਤੁਰਦੀਆਂ ਚੰਗੀਆਂ ਨਹੀਂ ਲੱਗਦੀਆਂ..ਸਬ ਤੋਂ ਵੱਧ ਗੱਲਾਂ ਨਿੱਕੇ ਵੀਰ ਨੇ Continue Reading »
No Commentsਫਤਹਿ ਦੀ ਸਾਂਝ
ਛੇ ਦਹਾਕੇ ਪਹਿਲੋਂ ਏਧਰੋਂ ਗਏ ਇੱਕ ਟੱਬਰ ਨੇ ਯੂ.ਪੀ ਜਮੀਨ ਮੁੱਲ ਲੈ ਲਈ..ਜਾਨਵਰਾਂ ਅਤੇ ਸੱਪਾਂ ਨਾਲ ਤਾਂ ਨਿੱਤ ਦਿਹਾੜੇ ਵਾਹ ਪੈਦਾ ਹੀ ਸੀ..ਇੱਕ ਦਿਨ ਕਿਸੇ ਬਾਹਰ ਖੇਡਦਾ ਬੱਚਾ ਚੁੱਕ ਲਿਆ..ਜਾਂਦੇ ਚਿੱਠੀ ਸੁੱਟ ਗਏ..ਵੀਹ ਹਜਾਰ ਫਲਾਣੀ ਥਾਂ ਲੈ ਆਇਓ ਤੇ ਬੱਚਾ ਮੋੜ ਦਿਆਂਗੇ! ਹੁਣ ਕੋਲ ਸਿਰਫ ਦੋ ਰਾਹ ਹੀ ਸਨ..ਇੱਕ ਤੇ Continue Reading »
No Commentsਸਹਿਗਲ ਸਾਬ
ਇਹ ਗੱਲ ਓਸ ਵੇਲੇ ਦੀ ਹੈ ਜਦ ਪੰਜਾਬ ਦੇ ਮਾੜੇ ਹਾਲਾਤਾਂ ਦੇ ਦਿਨ ਸਨ | ਸਾਡੇ ਪਿੰਡ ਇੱਕ ਪੁਲਿਸ ਪਾਰਟੀ ਕਿਸੇ ਮੁੰਡੇ ਨੂੰ ਫੜਨ ਵਾਸਤੇ ਆਈ ਜਿਸ ਤੇ ਕੋਈ ਬਹੁਤਾ ਗੰਭੀਰ ਦੋਸ਼ ਤਾਂ ਨਹੀਂ ਸੀ | ਸਾਡੇ ਘਰ ਦੇ ਨੇੜੇ ਹੀ ਉਸਦਾ ਘਰ ਸੀ | ਪੁਲਿਸ ਨੇ ਉਹ ਮੁੰਡਾ ਅੰਦਰੋਂ Continue Reading »
1 Commentਨੰਗੀ ਧੁੱਪ
ਨੰਗੀ ਧੁੱਪ -ਸਵੈਜੀਵਨੀ ਵਿੱਚੋਂ… ਬਲਵੰਤ ਗਾਰਗੀ ਰਾਜੀ ਉਠੀ ਤੇ ਕਿਹਾ ਕਿ ਉਸ ਨੂੰ ਚਿਰ ਹੋ ਗਿਆ ਤੇ ਉਸ ਨੇ ਘਰ ਜਾਣਾ ਸੀ। ਉਸ ਨੇ ਗੁਡਾਈਟ ਆਖਿਆ ਤੇ ਚਲੀ ਗਈ। ਮੈਂ ਕਿਚਨ ਵਿਚ ਗਿਆ ਤੇ ਸ਼ੋਰਬੇ ਦਾ ਇਕ ਵੱਡਾ ਚਮਚ ਭਰ ਕੇ ਚਖਿਆ। ਮੈਨੂੰ ਭੁਖ ਲਗੀ ਸੀ। ਕਿਚਨ ਦੇ ਪਿਛਲੇ ਦਰਵਾਜ਼ੇ Continue Reading »
No Comments